ਕਿਸੇ ਨੂੰ ਵੀ ਬੁਰਾ ਭਲਾ ਨਾ ਕਹੋ , ਕਾਲੇ ਕਨੂੰਨ ਰੱਦ ਕਰਵਾਉਣ ਵਾਲੇ ਆਪਣੇ ਨਿਸ਼ਾਨੇ ਤੇ ਅੱਖ ਰੱਖੋ , ਵਾਹਿਗੁਰੂ ਤੇ ਭਰੋਸਾ ਰੱਖੋ , ਬੋਲ ਬਾਣੀ ਮਿੱਠੀ , ਹਿਰਦੇ ਚ ਨਿਮਰਤਾ ਤੇ ਵਿਹਾਰ ਚ ਸ਼ਾਂਤੀ ਬਣਾ ਕੇ ਰੱਖੋ ਜੋ ਸਾਨੂੰ ਸ਼ਾਂਤੀ ਦੇ ਪੁੰਜ ਸਾਡੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ ਕੇ ਗਏ ਨੇ , ਸਬਰ ਰੱਖੋ ਦੋਸਤੋ🙏🏽
#unity