Razz🌸 Profile Banner
Razz🌸 Profile
Razz🌸

@razziinreallife

Followers
188
Following
4
Media
19
Statuses
70

ਨੀਤਾਂ ਨੂੰ ਮੁਰਾਦਾਂ🤍 Sc ~ im.razz07

Brampton, Ontario
Joined February 2024
Don't wanna be here? Send us removal request.
Explore trending content on Musk Viewer
Pinned Tweet
@razziinreallife
Razz🌸
22 days
5 Sep🥀🗿 . . . . . . Missing u💔
1
0
4
@razziinreallife
Razz🌸
5 months
ਅੱਖਾਂ ਪੜਨ ਦਾ ਹੁਨਰ ਰੱਖੀ ਸੱਜਣਾ✨ ਜੁਬਾਨ ਤੋਂ ਬਹੁਤਾ ਮਿੱਠਾ ਨੀ ਮੈਂ…🌸
Tweet media one
4
13
152
@razziinreallife
Razz🌸
6 months
ਸਾਡਾ ਭਾਵੇਂ ਕੱਖ ਨਾ ਰੱਖ, ਪਰ ਆਪਣੇ ਤੋਂ ਵੱਖ ਨਾ ਰੱਖ… ਦਿਲ ਦੇਣਾ ਸੀ ਦੇ ਛੱਡਿਆ, ਤੇਰੀ ਮਰਜ਼ੀ ਰੱਖ ਨਾ ਰੱਖ…🤎
10
13
125
@razziinreallife
Razz🌸
4 months
ਖੁਦ ਨੂੰ ਗਲਤ ਮੰਨ ਕੇ ਅਸੀਂ ਆਪਣੀ ਹੀ ਕਹਾਣੀ ਵਿੱਚੋ ਬਾਹਰ ਆ ਗਏ~🕊️
8
21
102
@razziinreallife
Razz🌸
4 months
ਰੱਬ ਦਾ ਰੂਪ, ਜਿਉਂ ਜਿਉਂ ਦੇਖੇਂਗਾ, ਤਿਉਂ ਤਿਉਂ ਮਿਲੇਗਾ…🍂🕊️
4
9
86
@razziinreallife
Razz🌸
5 months
ਲੱਗਦਾ ਨਹੀਂ ਸੀ ਦੂਰ ਹੋਵਾਂਗੇ… ਕਸਮ ਏ ਜਿੱਦਾਂ ਮਿਲੇ ਸੀ ਆਪਾਂ।🪽
Tweet media one
8
5
73
@razziinreallife
Razz🌸
7 months
ਸੋਚਦਿਆਂ ਸੋਚਦਿਆਂ ਗੱਲ ਸੋਚੀਂ ਖੋਰੇ ਕੀ ਸੋਚਦੀ ਹੋਉ ਉਹ ਸਾਡੇ ਬਾਰੇ…🤎🌸
Tweet media one
2
6
68
@razziinreallife
Razz🌸
5 months
ਇੱਕ ਸੱਚੇ ਦੀ ਭਾਲ ਚ, ਬਹੁਤ ਵਾਰੀ ਰੁਲੇ ਆ… ਕਿਹੜੇ ਪਿਆਰਾਂ ਦੀ ਗੱਲ ਕਰਦੈ? ਅਸੀਂ ਆਪਣੀ ਔਕਾਤ ਵੀ ਭੁੱਲੇ ਹਾਂ। 🥀🕊️
5
7
69
@razziinreallife
Razz🌸
6 months
ਬੰਦਾ ਕਰਦਾ-ਕਰਦਾ ਮਰ ਜਾਂਦਾ, ਇਸ ਪਿਆਰ ‘ਚ ਬੜੀ ਬਰਬਾਦੀ ਹੈ। 🕊️🥀
Tweet media one
2
7
48
@razziinreallife
Razz🌸
6 months
ਜੋ ਲੀਰੋ-ਲੀਰ ਨਾ ਕਰੇ, ਉਹ ਇਸ਼ਕ ਹੀ ਕਾਹਦਾ।🕊️🫶🏻 ~Razzi🌸
Tweet media one
6
7
48
@razziinreallife
Razz🌸
5 months
ਥਕੇ ਥਕੇ ਸੇ ਲਗਤੇ ਹੋ ਆਓ, ਇਸ਼ਕ ਪਿਲਾਏ…💛✨
4
2
44
@razziinreallife
Razz🌸
7 months
ਅੱਖਾਂ ਵਾਲੇ ਹਰ ਸ਼ੈਅ ਚੋਂ ਰੱਬ ਲੱਭ ਲੈਂਦੇ…🕊️📜
Tweet media one
5
1
37
@razziinreallife
Razz🌸
7 months
ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ, ਸਿਰਫ਼ ਆਪਣੇ ਇਸ਼ਕ ਦੀ ਖੁਸ਼ੀ ਲਈ…🫂 Razzi🕊️
2
6
34
@razziinreallife
Razz🌸
7 months
ਕਿਰਦਾਰ ਦਾ ਸੋਹਣਾ ਹੋਣਾ, ਸੋਹਣੇ ਹੋਣ ਤੋਂ ਵੀ ਸੋਹਣਾ ਹੁੰਦਾ🌸💜
2
3
33
@razziinreallife
Razz🌸
7 months
ਹਰੇਕ ਦੇ ਨੀ ਹੁੰਦੇ, ਸਬਰਾਂ ਆਲੇ ਆਂ ਵਰਤਕੇ ਨੀ ਛੱਡਦੇ, ਕਦਰਾਂ ਵਾਲੇ ਆਂ🌸🫱🏻‍🫲🏼
Tweet media one
2
2
31
@razziinreallife
Razz🌸
7 months
ਇਕੋ ਇਕ ਤੱਕਣੀ ਚ ਲੱਖਾ ਗੱਲਾਂ ਹੁੰਦੀਆਂ ਕਹਿਣ ਨੂੰ ਅੱਖਾਂ ਕੋਲ ਅਲਫਾਜ਼ ਬੜੇ ਨੇ…🕊️
Tweet media one
0
0
25
@razziinreallife
Razz🌸
8 months
ਹਲੇ ਬਹੁਤ ਕੁੱਝ ਪੜ੍ਹਨਾ ਬਾਕੀ ਆਂ ਕੁੱਝ ਕਿਤਾਬਾਂ ਕੁੱਝ ਅੱਖਾਂ, ਕੁੱਝ ਲੋਕ🤎
Tweet media one
0
2
21
@razziinreallife
Razz🌸
7 months
ਓਹਨੇ ਗੱਲ ਹੀ ਨੀ ਘਟਾਈ, ਓਹਨੇ ਮੋਹ ਘਟਾ ਲਿਆ ਗੱਲਾਂ 'ਚੋਂ।…🥀❤️‍🩹
2
2
19
@razziinreallife
Razz🌸
7 months
Ki raah… dekhenge teri, “Chaahe zamane lag jaaye” Ki raah… dekhenge teri, “Chaahe zamane lag jaaye” Zamane lag jaaye… “Yah toh aa jaaye tu” Yah hum hi thikaane lag jaaye !🥀📜
1
1
16
@razziinreallife
Razz🌸
7 months
Tere ni karara mainu patteya, Das main ki pyar wichon khatteya…🥀
Tweet media one
2
0
15
@razziinreallife
Razz🌸
7 months
ਦੂਰੋ ਤੱਕ ਕੇ ਅੱਖਾਂ ਭਰ ਲੈਦੇਂ ਆਂ। ਤੈਨੂੰ ਹੱਸਦਾ ਦੇਖ ਅਸੀ ਹੱਸ ਲੈਦੇਂ ਆਂ। ਦਿਲ ਦੀ ਇੱਕ ਰੀਝ ਨਿੱਕੀ ਜਿਹੀ। ਤੈਨੂੰ ਤੱਕ ਕੇ ਪੂਰੀ ਕਰ ਲੈਦੇਂ ਆਂ।…💓🕊️ @kaashchahalz
1
4
16
@razziinreallife
Razz🌸
7 months
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ, ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ…❤️‍🩹🕊️
2
0
15
@razziinreallife
Razz🌸
7 months
ਕਈਆਂ ਸ਼ੋਰਾਂ ਦੇ ਵਿੱਚ ਵੀ ਕੱਖ ਨਹੀਂ, ਕਈ ਚੁੱਪਾਂ ਦੇ ਵਿੱਚ ਰਾਜ ਹੁੰਦੈਂ…🍂🤎
0
0
15
@razziinreallife
Razz🌸
7 months
ਖਾਬ, ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ, ਉਨਾ ਚੰਗਾ ਹੈ🕊️
0
2
14
@razziinreallife
Razz🌸
7 months
ਜਿੱਥੇ ਲਾਈਆਂ ਦਿਲੋ,ਉਥੇ ॥ ਨਫ਼ੇ ਨੁਕਸਾਨ ਮੈਥੋ ਵੇਖੇ ਨਾ ਗਏ...🕊️
@kaashchahalz
ਕਾਸ਼ ਚਹਿਲ
7 months
ਜਿੰਦ ਮਾਹੀ ਰਹਿਣ ਦੇ ਝੂਠੇ ਲਾਰੇ!!🥀
4
4
57
1
3
14
@razziinreallife
Razz🌸
7 months
ਰੱਬ ਨਾਲ ਗਿੱਲੇ ਨਾ ਹੁੰਦੇ, ਜੇ ਅਸੀਂ ਮਿਲੇ ਨਾ ਹੁੰਦੇ, ਟੁੱਟਣ ਨਾਲੋਂ ਕਿੰਨਾ ਚੰਗਾ ਸੀ, ਜੇ ਫੁੱਲ ਖਿਲੇ ਨਾ ਹੁੰਦੇ...🥀
2
1
12
@razziinreallife
Razz🌸
7 months
“dil na-umid to nahin nakam hi to hai, lambi hai gham ki shaam magar shaam hi to hai.”🥀
0
0
9
@razziinreallife
Razz🌸
7 months
🥀🕊️
Tweet media one
0
1
7
@razziinreallife
Razz🌸
7 months
ਸਿੱਧੀ ਗੱਲ ਏ ਤੇਰੇ ਬਾਝੋਂ ਸਰਦਾ ਨਈਂ…🌸 @kaashchahalz ❤️
1
3
7
@razziinreallife
Razz🌸
8 months
An art of letting go to find peace within✨🍂
1
1
6
@razziinreallife
Razz🌸
7 months
Peace begins when expectations end.🪽
1
0
5
@razziinreallife
Razz🌸
6 months
@Farmar11204272 @kaashchahalz Dwawa tere feere 👠🪨
2
0
3
@razziinreallife
Razz🌸
7 months
@YuvrajSinghHans @kaashchahalz #moodswings 😌 tension stress depression sade nede tede ni kakka 😉
0
0
2
@razziinreallife
Razz🌸
7 months
Adat se mjboor 😁😎
@Heybrar
C҉ʜᴏʙᴀʀʀ 🔥🦅
7 months
1
1
0
1
0
2
@razziinreallife
Razz🌸
7 months
@kaashchahalz Meri jaan❤️🧿🥹
1
0
2
@razziinreallife
Razz🌸
6 months
@kaashchahalz Mera sab kuj🌍❤️
1
0
2
@razziinreallife
Razz🌸
4 months
@KGandhri Chngi lgi line ta share kitti… je prblm a delete kr dini a… btw ma tiktok use ni krdi 🙏🏻
1
0
2
@razziinreallife
Razz🌸
7 months
@kaashchahalz Arrange e kroni paini🥹 koyj munda nakk thalle aonda ni🫠 pta ni chndra kehde khal kooonje vdeya🥲😑
1
0
1
@razziinreallife
Razz🌸
6 months
@MaLwAin001_ Jroori thodi ke hrr bnda sonu sohna e bnoda 😊 but sikhaa bhout kuj dinda✔️
1
0
1
@razziinreallife
Razz🌸
6 months
0
0
1
@razziinreallife
Razz🌸
8 months
@sehajjsandhu Yaar velly sikhaa dinde aa
1
0
1
@razziinreallife
Razz🌸
8 months
1
0
1
@razziinreallife
Razz🌸
7 months
@Fubar47 Sab de apo apni psnd. Jo fakir lbde aa oyna nu milda ni🙂 baki kudiya ta agg laayu hundiya eh ni jrdiya ram ram kro 😂
1
0
0