ਕਾਸ਼ ਚਹਿਲ | کاش چاہل Profile Banner
ਕਾਸ਼ ਚਹਿਲ | کاش چاہل Profile
ਕਾਸ਼ ਚਹਿਲ | کاش چاہل

@kaashchahalz

Followers
9,899
Following
700
Media
155
Statuses
3,522

insta ~ kaashchahal || sc ~ kaashchahalz

ਪੰਜਾਬ🌾
Joined August 2020
Don't wanna be here? Send us removal request.
Explore trending content on Musk Viewer
@kaashchahalz
ਕਾਸ਼ ਚਹਿਲ | کاش چاہل
3 years
Turban is love✨❤️
161
79
1K
@kaashchahalz
ਕਾਸ਼ ਚਹਿਲ | کاش چاہل
3 years
Drop ur insta id..!! ❤
806
38
416
@kaashchahalz
ਕਾਸ਼ ਚਹਿਲ | کاش چاہل
2 years
It's my birthday!!❤✨
Tweet media one
112
9
290
@kaashchahalz
ਕਾਸ਼ ਚਹਿਲ | کاش چاہل
3 years
Mundyan nal j dosti kar layiye...ehna nu pta ni pyaar kyo ho janda😐🤔?!
63
8
283
@kaashchahalz
ਕਾਸ਼ ਚਹਿਲ | کاش چاہل
3 years
ਆਕੜ ਵਾਲਾ ਚੁਬਾਰਾ ਮੈਂ ਕਈਆਂ ਦਾ ਢਾਹ ਦਿੱਤੈ!😎✌
46
7
261
@kaashchahalz
ਕਾਸ਼ ਚਹਿਲ | کاش چاہل
2 years
ਨਜ਼ਰ ਅੰਦਾਜ਼ ਹੋਣ ਨਾਲੋਂ ਨਜਰਾਂ ਤੋ ਦੂਰ ਹੋ ਜਾਣਾ ਚੰਗਾ ਹੈ !!
13
24
259
@kaashchahalz
ਕਾਸ਼ ਚਹਿਲ | کاش چاہل
2 years
ਸਰਦਾਰ ਤਾਂ ਸਰਦਾਰ ਈ ਹੁੰਦੇ ਨੇ! ❤👑
10
12
242
@kaashchahalz
ਕਾਸ਼ ਚਹਿਲ | کاش چاہل
2 years
Remember!? 🥺❤
Tweet media one
21
17
241
@kaashchahalz
ਕਾਸ਼ ਚਹਿਲ | کاش چاہل
2 years
ਕੁੱਝ ਕੁੜੀਆਂ ਅੈਸੀਆਂ ਹੁੰਦੀਆਂ ਨੇ ਜਿੰਨਾ ਹਿੱਸੇ ਪਿਆਰ ਨਹੀਂ ਸਿਰਫ ਜਿੰਮੇਵਾਰੀਆਂ ਹੁੰਦੀਆਂ ਨੇ। 🥀
18
8
235
@kaashchahalz
ਕਾਸ਼ ਚਹਿਲ | کاش چاہل
5 months
Tum hi aasra🤲🏻❤️🌹
13
8
223
@kaashchahalz
ਕਾਸ਼ ਚਹਿਲ | کاش چاہل
2 months
ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈਂ ਮਹਿੰਗੇ ਇਹਸਾਸਾ ਦੇ ਹਿਸਾਬ ਦੇ ਜਾਈਂ ਜੀਹਦੀ ਪੱਤੀ ਪੱਤੀ ਕੁਰਬਾਨ ਹੋ ਗਈ ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ!💜
Tweet media one
31
10
225
@kaashchahalz
ਕਾਸ਼ ਚਹਿਲ | کاش چاہل
2 years
ਬੋਲਣ ਚ ਜੋਰ ਲੱਗਦੈ, ਚੁੱਪ ਰਹਿਣ ਚ ਜਾਨ। ❤
9
18
216
@kaashchahalz
ਕਾਸ਼ ਚਹਿਲ | کاش چاہل
2 months
ਤੇਰੀ ਯਾਦ ਅੱਖਾਂ ਚੋ ਹੰਝੂ ਬਣਕੇ ਸਰਕਦੀ ਆ ਹਾਏ ਨੀ ਮਾਏ ਮੇਰੀਏ ਤੇਰੇ ਬਿਨਾ ਤਾਂ ਮੈਂ ‘ ਮਾਂ ‘ ਕਹਿਣ ਨੂੰ ਵੀ ਤਰਸਦੀ ਆ!
Tweet media one
Tweet media two
18
11
219
@kaashchahalz
ਕਾਸ਼ ਚਹਿਲ | کاش چاہل
2 years
ਕੱਲ ਪਤਾ ਨਹੀਂ ਕਿੰਨੀ ਕ ਸੋਹਣੀ ਜਿੰਦਗੀ ਹੋਣੀ ਉਹਨਾਂ ਦੀ , ਜਿਹਨਾਂ ਦੀ ਗੱਲ ਅੱਜ ਸਬਰਾਂ ਤੇ ਆ ਕੇ ਮੁੱਕ ਜਾਂਦੀ ਏ। 🤲🏻❤😇
7
13
211
@kaashchahalz
ਕਾਸ਼ ਚਹਿਲ | کاش چاہل
2 years
ਜਦ ਵੀ ਸੋਚਾਂ ਗੂੜੀਆਂ ਦੇ ਵਿੱਚ ਪੈ ਜਾਂਦੀ ਹਾਂ, ਵਿਸਰ ਜਾਂਦੇ ਨੇ ਸਭ ਤੇ ਕੱਲੀ ਰਹਿ ਜਾਂਦੀ ਹਾਂ।🥀
14
14
206
@kaashchahalz
ਕਾਸ਼ ਚਹਿਲ | کاش چاہل
2 years
ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ ਜਿਤਨੀ ਭੀ ਹੋ ਗੁਰੂ ਗੋਬਿੰਦ ਕੀ ਤਾਰੀਫ਼ ਵਹੁ ਕਮ ਹੈ! 🌸🙏
8
24
205
@kaashchahalz
ਕਾਸ਼ ਚਹਿਲ | کاش چاہل
2 years
ਜਦੋਂ ਇੱਕ ਬਦਨਾਮ ਔਰਤ ਆਪਣੀ ਆਤਮ ਕਥਾ ਲਿਖਦੀ ਹੈ ਤਾਂ ਬਹੁਤ ਸਾਰੇ ਇੱਜ਼ਤਦਾਰਾਂ ਨੂੰ ਭਾਜੜ ਪੈ ਜਾਂਦੀ ਹੈ। 🙃
19
13
203
@kaashchahalz
ਕਾਸ਼ ਚਹਿਲ | کاش چاہل
2 years
ਪਹਿਲੀ ਗੱਲ ਤਾਂ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਏ ਕੀ ਮੈਂ ਤੇਰੀ ਨਹੀਂ?! 🙃
10
10
186
@kaashchahalz
ਕਾਸ਼ ਚਹਿਲ | کاش چاہل
2 years
ਪਿਆਰ ਪਿਆਰ ਕਰਦੇ ਫਿਰਦੇ ਨੇ, ਪਿਆਰ ਦੇ ਪੱਪੇ(ਪ) ਤੋਂ ਵੀ ਵਾਕਿਫ਼ ਨਹੀਂ ਹਨ ਜੋ। ~ਕਾਸ਼🌻
16
10
189
@kaashchahalz
ਕਾਸ਼ ਚਹਿਲ | کاش چاہل
2 years
Miss you mother💔🥺
10
2
187
@kaashchahalz
ਕਾਸ਼ ਚਹਿਲ | کاش چاہل
2 months
And finally she chose herself!🫀🌸
Tweet media one
12
3
188
@kaashchahalz
ਕਾਸ਼ ਚਹਿਲ | کاش چاہل
2 years
ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ। ❤🤲🏻
6
15
189
@kaashchahalz
ਕਾਸ਼ ਚਹਿਲ | کاش چاہل
2 years
ਕੀ ਗੱਲ ਚੁੱਪ ਰਹਿਣ ਲੱਗਾ ਗਿਆ ਕਿਤੇ ਬਦਲ ਤਾਂ ਨੀ ਗਿਆ?! 🙃
20
15
182
@kaashchahalz
ਕਾਸ਼ ਚਹਿਲ | کاش چاہل
2 years
ਜੇ ਬੰਦਿਆਂ ਚ ਰੱਬ ਹੈ ਤਾਂ ਰੱਬ ਸਿਰੇ ਦਾ ਠੱਗ ਹੈ !!
13
13
177
@kaashchahalz
ਕਾਸ਼ ਚਹਿਲ | کاش چاہل
2 years
ਜਿੰਦਗੀਏ!! ਗੁੱਸੇ ਰਹਿ ਜਾਂ ਰਾਜ਼ੀ ਅਸੀਂ ਖਹਿੜਾ ਤੇਰਾ ਮਰਕੇ ਹੀ ਛੱਡਾਂਗੇ।🍂
8
21
180
@kaashchahalz
ਕਾਸ਼ ਚਹਿਲ | کاش چاہل
2 years
ਗਮ ਬਹੁਤ ਨੇ,ਖੁਲਾਸਾ ਕੌਣ ਕਰੇ ?! ਮੁਸਕੁਰਾ ਲੈਨੇ ਆਂ,ਤਮਾਸ਼ਾ ਕੌਣ ਕਰੇ ?!
10
17
179
@kaashchahalz
ਕਾਸ਼ ਚਹਿਲ | کاش چاہل
2 years
ਰੱਬਾ ਦੁਨੀਆਂ ਦੀਆਂ ਸਾਰੀਆਂ ਮਾਵਾਂ ਨੂੰ ਤੰਦਰੁਸਤੀ ਬਖਸ਼ੀ🤲🏻❤
6
10
176
@kaashchahalz
ਕਾਸ਼ ਚਹਿਲ | کاش چاہل
2 years
ਤੁਮਹਿ ਛਾਡਿ ਕੋਈ ਅਵਰ ਨ ਧ੍ਯਾਊ ॥ ਜੋ ਬਰ ਚਾਹੌ ਸੁ ਤੁਮ ਤੇ ਪਾਊ ॥🤲🏻❤️
6
21
176
@kaashchahalz
ਕਾਸ਼ ਚਹਿਲ | کاش چاہل
2 years
ਬਹੁਤੀਆਂ ਉਮੀਦਾਂ ਨਾ ਲਾਇਆ ਕਰ ਦਿਲਾ ਇੱਥੇ ਹਰ ਇੱਕ ਦੀ ਆਪਣੀ ਦੁਨੀਆਂ ਹੈ।☺🌻
9
10
178
@kaashchahalz
ਕਾਸ਼ ਚਹਿਲ | کاش چاہل
2 years
ਇੱਥੇ ਜਿਉਣ ਲਈ ਤਰਸੇ ਜਹਾਨ ਤੇ ਅਸੀਂ ਤੇਰੇ ਉੱਤੇ ਮਰ ਗਏ।
17
15
178
@kaashchahalz
ਕਾਸ਼ ਚਹਿਲ | کاش چاہل
3 months
ਸਬਰ~ ਭਾਲ ਮੁੱਕ ਜਾਣੀ, ਠਹਿਰ ਜਾਣਾ!☺️🩷
18
5
183
@kaashchahalz
ਕਾਸ਼ ਚਹਿਲ | کاش چاہل
6 months
ਮੁਹੱਬਤ ਕਾ ਦਾਵੇਦਾਰ ਜਬ ਇੱਜ਼ਤ ਨਾ ਦੇ ਸਕੇ ਤੋ ਵੋ ਮੁਹੱਬਤ ਕਾਬਲ-ਏ-ਇਤਬਾਰ ਨਹੀਂ ਹੋਤੀ ❤️‍🩹
Tweet media one
10
10
176
@kaashchahalz
ਕਾਸ਼ ਚਹਿਲ | کاش چاہل
2 years
ਉਹਨਾਂ ਦੇ ਬੋਲਾਂ ਚ ਫੁਕਰਪੁਣਾ ਨਹੀਂ ਹੁੰਦਾ ਜਿੰਨਾ ਦੇ ਚਾਅ ਅਤੇ ਰੀਝਾ ਗੁਆਚੇ ਹੋਣ ।
12
19
171
@kaashchahalz
ਕਾਸ਼ ਚਹਿਲ | کاش چاہل
2 years
ਆਓ ਵਫਾਏਂ ਸੀਖ ਲੋ ਹਮਸੇ , ਕਿਸੀ ਨਾ ਕਿਸੀ ਸੇ ਤੋਂ ਨਿਭਾਨੀ ਪੜੇਗੀ !!
7
12
171
@kaashchahalz
ਕਾਸ਼ ਚਹਿਲ | کاش چاہل
2 years
ਉਹ ਪਿਆਰ ਤਾਂ ਬਹੁਤ ਕਰਦੀ ਆ ਪਰ.....🙂
20
4
168
@kaashchahalz
ਕਾਸ਼ ਚਹਿਲ | کاش چاہل
2 years
ਇੱਕ ਤਾਂ ਅਸੀਂ ਚਾਹ ਦੇ ਆਦੀ,ਦੂਜਾ ਤੇਰੇ ਦਰਸ਼ਨ ਦੇ! ~ਕਾਸ਼🌻
13
9
164
@kaashchahalz
ਕਾਸ਼ ਚਹਿਲ | کاش چاہل
2 years
ਅੱਖਾਂ ਮੀਟਾਂ, ਲੁੱਕਦੀ ਦੁਨੀਆਂ, ਤੇਰੀ ਸੂਰਤ ਲੁੱਕਦੀ ਕਿਉਂ ਨਹੀਂ?
7
15
165
@kaashchahalz
ਕਾਸ਼ ਚਹਿਲ | کاش چاہل
2 years
ਜੀਹਨੂੰ ਮਿਲੇ ਸਾਂ, ਉਹ ਬੁਲਾ ਕੇ ਨਹੀਂ ਸੀ ਰਾਜੀ, ਜੀਹਨੂੰ ਨਹੀਂ ਮਿਲੇ ਉਹ ਬਲਾਉਣ ਨੂੰ ਤਰਸ ਰਿਹਾ।
9
15
160
@kaashchahalz
ਕਾਸ਼ ਚਹਿਲ | کاش چاہل
2 years
ਕਿਸੇ ਦਾ ਚੰਗਾ ਹੋਣਾ, ਕਿੰਨਾਂ ਚੰਗਾ ਹੁੰਦਾ! ਹਣਾ?!!
6
8
157
@kaashchahalz
ਕਾਸ਼ ਚਹਿਲ | کاش چاہل
2 years
ਕੰਡੇ ਹੀ ਰਹਿਣਦੇ ਸਾਨੂੰ, ਜੇ ਫੁੱਲ ਬਣ ਗਏ ਜਣਾ ਖਣਾ ਤੋੜੂਗਾ।
5
15
163
@kaashchahalz
ਕਾਸ਼ ਚਹਿਲ | کاش چاہل
11 months
It's ਸਾਉਣ my girls❤
12
6
156
@kaashchahalz
ਕਾਸ਼ ਚਹਿਲ | کاش چاہل
1 year
ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜਿੰਦਗੀ ਨਿੱਤ ਦਾ ਸਫਰ ਪਰ ਜਾਣਾ ਕਿਤੇ ਵੀ ਨਹੀ!
10
10
154
@kaashchahalz
ਕਾਸ਼ ਚਹਿਲ | کاش چاہل
2 years
ਜੀਅ ਕਰਦੈ !! ਕਿਧਰੇ ਗੁੰਮ ਹੋ ਜਾਵਾਂ ਕਿ ਫੇਰ ਕਿਸੇ ਨੂੰ ਲੱਭਾਂ ਨਾ ।।
9
12
151
@kaashchahalz
ਕਾਸ਼ ਚਹਿਲ | کاش چاہل
2 years
ਲੱਗਦਾ ਭੁੱਲ ਗਿਆ ਉਹ ਸ਼ਾਇਦ ਜਾਂ ਫਿਰ ਕਮਾਲ ਦਾ ਸਬਰ ਰੱਖਦਾ। 😊
6
16
155
@kaashchahalz
ਕਾਸ਼ ਚਹਿਲ | کاش چاہل
2 years
ਉਹਦੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਤੇ ਰਹਿਣਾ ਵੀ ਪੈ ਰਿਹਾ। 🥀
12
9
154
@kaashchahalz
ਕਾਸ਼ ਚਹਿਲ | کاش چاہل
2 years
ਮੰਨਿਆ ਕਿ ਸਸਤੇ ਜਿਹੇ ਹਾਂ ਪਰ ਸਾਨੂੰ ਖਰੀਦ ਸਕੇ ਕਿਸੇ ਮਹਿੰਗੇ ਵਿੱਚ ਐਨਾ ਦਮ ਨਹੀਂ! 🦅
8
10
150
@kaashchahalz
ਕਾਸ਼ ਚਹਿਲ | کاش چاہل
3 years
ਪੱਗ ਆਲੇ ਸੋਹਣੇ ਸਰਦਾਰ! 🥵⚡❤
15
10
150
@kaashchahalz
ਕਾਸ਼ ਚਹਿਲ | کاش چاہل
2 years
ਬਾਹਲਿਆਂ ਨੂੰ ਮਾੜੇ ਬਾਹਲਿਆਂ ਨੂੰ ਚੰਗੇ ਆਂ💯
7
9
151
@kaashchahalz
ਕਾਸ਼ ਚਹਿਲ | کاش چاہل
2 years
ਵਕਤ ਖੋਹਣ ਤੇ ਆਵੇ ਕੀ ਨਹੀਂ ਖੋ ਲੈਂਦਾ ਮੇਰਾ ਤਾਂ ਹਾਸਾ ਈ ਗਿਆ ਕੀ ਗਿਆ?! ☺
11
13
150
@kaashchahalz
ਕਾਸ਼ ਚਹਿਲ | کاش چاہل
3 years
ਨਿੰਮ ਵਾਂਗੂੰ ਕੌੜੀ...ਕੁੜੀ ਚੱਕ ਦਿੰਦੀ ਰੜਕਾ !! 🐍
5
6
153
@kaashchahalz
ਕਾਸ਼ ਚਹਿਲ | کاش چاہل
2 years
ਅੱਖੀਆਂ ਚ ਨੀਂਦ ਰੜਕੇ ਪਰ ਯਾਦਾਂ ਸੌਣ ਨਾ ਦਿੰਦੀਆਂ 🥀
14
7
148
@kaashchahalz
ਕਾਸ਼ ਚਹਿਲ | کاش چاہل
2 years
ਅਸੀ ਨਾਜ਼ੁਕ ਦਿਲ ਦੇ ਲੋਕ ਹਾਂ , ਸਾਡਾ ਦਿਲ ਨਾ ਯਾਰ ਦੁਖਾਇਆ ਕਰ।
10
18
147
@kaashchahalz
ਕਾਸ਼ ਚਹਿਲ | کاش چاہل
2 years
ਯਾਦਾਂ ਦੀ ਕੋਈ ਹੱਦ ਨਹੀਂ ਹੁੰਦੀ। 🥀
13
9
146
@kaashchahalz
ਕਾਸ਼ ਚਹਿਲ | کاش چاہل
2 years
ਜੇ ਨਜ਼ਰਾਂ ਦੇ ਵਿੱਚ ਨਾਨਕ ਹੈ ਤਾਂ ਹਰ ਪਾਸੇ ਨਨਕਾਣਾ ਹੈ ।
2
15
149
@kaashchahalz
ਕਾਸ਼ ਚਹਿਲ | کاش چاہل
1 year
ਇਹ ਅਹਿਸਾਸ ਵੀ ਬੜਾ ਸਕੂਨ ਦਿੰਦਾ ਹੈ ਕਿ ਕੋਈ ਜਾਣੇ ਚਾਹੇ ਨਾ ਜਾਣੇ, ਰੱਬ ਤਾਂ ਸਭ ਜਾਣਦਾ ਹੈ। 🤲🏻
6
12
149
@kaashchahalz
ਕਾਸ਼ ਚਹਿਲ | کاش چاہل
2 years
ਤੂੰ ਯਾਦ ਨਾ ਕਰੀ ਮੈਂ ਭੁੱਲਦੀ ਨਹੀਂ , ਪਰ ਮੈਂ ਭੁੱਲਦੀ ਨਹੀਂ ਤੂੰ ਇਹ ਯਾਦ ਰੱਖੀ..!
5
12
150
@kaashchahalz
ਕਾਸ਼ ਚਹਿਲ | کاش چاہل
2 years
कुछ तो संभाल के रखते, मुझे वी खो दिया तुमने! ☺
8
6
145
@kaashchahalz
ਕਾਸ਼ ਚਹਿਲ | کاش چاہل
2 years
ਸਮਾਂ ਵੀ ਗਵਾਇਆ ਗਵਾਏ ਅਲਫਾਜ਼, ਉਹ ਹੋਊ ਤੇਰੇ ਲਈ ਪਰ ਤੂੰ ਨੀ ਓਹਦੇ ਲਈ ਖਾਸ। 🥀
13
13
145
@kaashchahalz
ਕਾਸ਼ ਚਹਿਲ | کاش چاہل
1 year
ਤੇਰਾ ਨਾਂ ❤
Tweet media one
6
9
148
@kaashchahalz
ਕਾਸ਼ ਚਹਿਲ | کاش چاہل
2 years
ਅਸੀਂ ਉਹ ਹਾਂ, ਜੋ ਤੈਂਨੂੰ ਬਿਨਾਂ ਮਤਲਬ ਤੋਂ ਚਾਹੁੰਦੇ ਆਂ।
8
19
150
@kaashchahalz
ਕਾਸ਼ ਚਹਿਲ | کاش چاہل
2 years
ਜੋ ਹੈ ਕੇਵਲ ਅੱਜ ਹੈ ਸਭ ਨੂੰ ਪਿਆਰ ਕਰੋ~❤
7
11
147
@kaashchahalz
ਕਾਸ਼ ਚਹਿਲ | کاش چاہل
2 years
ਪਰੀਏ ਨੀ ਪਰੀਏ ਗੁੜ ਹੋਵੇ ਤਾਂ ਵੰਡ ਮੁਕਾਈਏ ਦਰਦਾਂ ਦਾ ਕੀ ਕਰੀਏ ?
6
17
146
@kaashchahalz
ਕਾਸ਼ ਚਹਿਲ | کاش چاہل
2 years
ਬਸ ਨਫ਼ਰਤ ਹੀ ਨੀ ਕਰੀ ਕਿਸੇ ਨਾਲ , ਉਂਝ ਲੱਛਣ ਦੇਖ ਕੇ ਸਤਿਕਾਰ ਘਟਾ ਦਿੰਨੇ ਆਂ।
8
12
141
@kaashchahalz
ਕਾਸ਼ ਚਹਿਲ | کاش چاہل
2 years
ਰੂਹਾਂ ਸਾਦੀਆਂ ਤੋਂ ਸਾਡਾ ਦਿਲ ਕੁਰਬਾਨ ਮੀਆਂ। ❤🤲🏻
8
12
146
@kaashchahalz
ਕਾਸ਼ ਚਹਿਲ | کاش چاہل
2 years
ਨੇੜੇ ਤੇੜੇ ਵਿਆਹ ਹੋਵੇ ਤੇ ਘਰੇ ਡੀ ਜੇ ਸੁਣਦੇ ਹੋਣ ਉਦੋ ਆਬਦੇ ਵਿਹੜੇ ਚ ਹੀ ਨੱਚਣਾ >>>>>>😍😂❤💥
8
6
146
@kaashchahalz
ਕਾਸ਼ ਚਹਿਲ | کاش چاہل
2 years
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ। 🤲🏻❤
3
15
146
@kaashchahalz
ਕਾਸ਼ ਚਹਿਲ | کاش چاہل
2 years
ਜ਼ਰੂਰੀ ਥੋੜੀ ਆਂ ਬੋਲ ਕੇ ਦੱਸਾਂ, ਅੱਖਾਂ ਪੜਲਾ...ਪੜਿਆ ਲਿਖਿਆਂ ਏਂ!! 🥀
13
16
140
@kaashchahalz
ਕਾਸ਼ ਚਹਿਲ | کاش چاہل
3 years
Jo ni milna ohde nal pyaar kyon hunda??!
69
6
145
@kaashchahalz
ਕਾਸ਼ ਚਹਿਲ | کاش چاہل
2 years
ਸ਼ਹਾਦਤਾਂ ਸੋਗ ਨਹੀਂ ਹੁੰਦੀਆ ਸ਼ਹਾਦਤਾਂ ਕੌਮ ਅੰਦਰ ਜਜ਼ਬਾ, ਚਾਉ ਖੇੜਾ ਲੈਕੇ ਆਉਂਦੀਆਂ ਹਨ।🤲🏻🌸
4
17
142
@kaashchahalz
ਕਾਸ਼ ਚਹਿਲ | کاش چاہل
2 years
ਨਾ ਹਵਾ ਕਰੀਏ ਨਾ ਜਰੀਏ !
6
12
144
@kaashchahalz
ਕਾਸ਼ ਚਹਿਲ | کاش چاہل
2 years
ਕੱਲ ਕੀਹਨੇ ਦੇਖੀ ਆ? ਅਾਪਣੇ ਅੱਜ ਨੂੰ ਰੱਜ ਕੇ ਜੀਓ! ✨
7
4
141
@kaashchahalz
ਕਾਸ਼ ਚਹਿਲ | کاش چاہل
2 years
ਬਾਦਸ਼ਾਹੀ ਅਗਰ ਮਿਲ ਜਾਤੀ ਕੁਛ ਦਿਨੋਂ ਕੀ ਹਮੇਂ, ਇਸ ਸ਼ਹਿਰ ਮੈਂ ਤੇਰੀ ਤਸਵੀਰ ਕੇ ਸਿੱਕੇ ਚਲਾ ਦੇਤੇ❤
5
8
141
@kaashchahalz
ਕਾਸ਼ ਚਹਿਲ | کاش چاہل
2 years
ਗੂਰੁ ਨਾਨਕ ਤਾਂ ਅੰਗ ਸੰਗ ਹੈ ਤੂੰ ਹੀ ਬਸ ਗੈਰਹਾਜ਼ਿਰ ਹੈਂ✨
3
12
144
@kaashchahalz
ਕਾਸ਼ ਚਹਿਲ | کاش چاہل
3 years
ਗੱਲਾਂ ਸੀਰਤਾਂ ਦੀਆਂ ਕਰਦੇ ਹੋ , ਫਿਰ ਮਰ ਮਿਟਦੇ ਹੋ ਸੂਰਤਾਂ ਉੱਤੇ! 🙃
6
11
140
@kaashchahalz
ਕਾਸ਼ ਚਹਿਲ | کاش چاہل
2 years
ਜੋ ਗੱਲਾਂ ਤੁਸੀਂ ਆਪਣੇ ਅੰਦਰ ਛੁਪਾ ਲੈਂਦੇ ਹੋ ਉਹ ਤੁਹਾਡੇ ਹਾਸੇ ਖਾ ਜਾਦੀਆਂ ਨੇ।✨
9
9
141
@kaashchahalz
ਕਾਸ਼ ਚਹਿਲ | کاش چاہل
2 years
ਕੁੱਝ ਲੱਭਣੇ ਨੇ ਖੁਆਬ ਗਵਾਚੇ ਨੀ ਰਾਤੇ ਝੱਟ ਚੰਨ ਚਾਹੀਦੈ। 🌙🤲🏽
3
5
140
@kaashchahalz
ਕਾਸ਼ ਚਹਿਲ | کاش چاہل
2 years
Mention your @5 ❤🌸💫
Tweet media one
48
2
140
@kaashchahalz
ਕਾਸ਼ ਚਹਿਲ | کاش چاہل
2 years
ਤੇਰਾ ਹੋਣਾ ਬੜਾ ਕੁੱਝ ਨਾ ਹੋਣਾ ਭੁਲਾ ਦਿੰਦਾ ਏ! 💗
9
8
142
@kaashchahalz
ਕਾਸ਼ ਚਹਿਲ | کاش چاہل
2 years
POV ~ ਪਿੰਡਾਂ ਵਾਲੀਆਂ ਵੇ ਸੋਬਰ ਮਜਾਜ਼ਣਾ ਵਲੈਤੀਆਂ ਦੇ ਕਿੱਥੇ ਮੇਚ ਆਉਂਦੀਆਂ?!
5
6
136
@kaashchahalz
ਕਾਸ਼ ਚਹਿਲ | کاش چاہل
3 years
ਦਿਲ ਛੋਟੇ ਕਿਉ ਹੋ ਗਏ ਲੋਕਾਂ ਦੇ?!🙄
20
7
133
@kaashchahalz
ਕਾਸ਼ ਚਹਿਲ | کاش چاہل
2 years
ਵੇ ਸੱਚੀ ਸਾਹ ਛੱਡ ਜਾਂਦੇ ਨੇ ਪਰਾਣ ਤੂੰ ਜਦੋਂ ਕਿਸੇ ਹੋਰ ਨੂੰ ਬੁਲਾਵੇ! 🥺
2
9
137
@kaashchahalz
ਕਾਸ਼ ਚਹਿਲ | کاش چاہل
2 years
ਲਾਹਨਤ ਵੇ ਜੱਟਾ ਤੇਰੇ ਮੂੰਹਰੋਂ ਕੋਈ ਤੱਕਜੇ 😏
8
5
138
@kaashchahalz
ਕਾਸ਼ ਚਹਿਲ | کاش چاہل
2 years
Tweet media one
5
12
137
@kaashchahalz
ਕਾਸ਼ ਚਹਿਲ | کاش چاہل
2 years
ਆਪਣੀ ਬੋਲੀ ਬੋਲਣ ਵੇਲੇ ਜਿਹਨਾਂ ਦਾ ਸਾਹ ਘੁੱਟਦਾ ਏ, ਬਾਬਾ ਨਜ਼ਮੀ ਦੇ ਦੇ ਫਤਵਾ, ਉਹ ਗੱਦਾਰ ਪੰਜਾਬੀ ਨੇ।
6
10
137
@kaashchahalz
ਕਾਸ਼ ਚਹਿਲ | کاش چاہل
2 years
ਚੰਗਾ ਨਹੀਂ ਹੁੰਦਾ, ਜਿਅਾਦਾ ਚੰਗਾ ਹੋਣਾ।
9
6
132
@kaashchahalz
ਕਾਸ਼ ਚਹਿਲ | کاش چاہل
2 years
ਸਾਨੂੰ ਗੁਲਾਬ ਅੱਜ ਤਾਈਂ ਨਾ ਮਿਲਿਆ ਕਦੇ🙂😂
19
8
135
@kaashchahalz
ਕਾਸ਼ ਚਹਿਲ | کاش چاہل
2 years
ਵਹਿਨੇ ਆਂ ਪਰ ਰੁੜੇ ਨੀ ਕਦੇ ਥੋੜੇ ਆਂ ਪਰ ਥੁੜੇ ਨੀ ਕਦੇ ਮਤਲਵ ਨੂੰ ਕਿਤੇ ਜੁੜੇ ਨੀ ਕਦੇ!
2
11
133
@kaashchahalz
ਕਾਸ਼ ਚਹਿਲ | کاش چاہل
2 years
ਮੈਂ ਓਹਨੂੰ ਦੱਸਣਾ ਨਹੀਂ ਕਦੇ ਪਰ ਉਹ ਮੇਰੇ ਲਈ ਬਹੁਤ ਖ਼ਾਸ ਏ ~❤️
6
16
136
@kaashchahalz
ਕਾਸ਼ ਚਹਿਲ | کاش چاہل
2 years
ਲਵੇ ਹਾਸਿਆਂ ਚੋਂ ਗਮ ਸਾਰੇ ਪੁਣ ਸੱਜਣਾਂ! ਅੱਖਾਂ ਪੜਦੈਂ ਜਾਂ ਚੁੱਪ ਲੈਨਾਂ ਸੁਣ ਸੱਜਣਾਂ......?!!
5
12
134
@kaashchahalz
ਕਾਸ਼ ਚਹਿਲ | کاش چاہل
2 years
ਪਰਬਤ ਭੋਰ ਛੱਡੇ ਆ ਅਸੀਂ ਚਾਹੇ ਅਾਪਣੀਅਾਂ ਰੀਝਾਂ ਦੇ ਹੋਣ ਚਾਹੇ ਕਿਸੇ ਦੀਆਂ ਅਾਕੜਾਂ ਦੇ।😎✌🏻🦅
10
8
134
@kaashchahalz
ਕਾਸ਼ ਚਹਿਲ | کاش چاہل
1 year
😃😄😁chann ve
15
3
135
@kaashchahalz
ਕਾਸ਼ ਚਹਿਲ | کاش چاہل
2 years
~ ਧੀਆਂ ~ ਜਿਆਦਾ ਵੀ ਨਾ ਦਿਆ ਕਰ ਰੱਬਾ ਕਿ ਭਾਰ ਲੱਗਣ ਲੱਗ ਜਾਣ ਪਰ ਇੱਕ ਜਰੂਰ ਦਿਆ ਕਰ ਕਿ ਹੋਰਾਂ ਦੀਆਂ ਚੀਜ਼ਾਂ ਨਾ ਲੱਗਣ। ~ ਕਾਸ਼
5
16
134
@kaashchahalz
ਕਾਸ਼ ਚਹਿਲ | کاش چاہل
1 year
ਝੱਟ ਕਰੇ ਝਗੜੇ ਤੇ ਛੇਤੀ ਰੁੱਸ ਬਹਿੰਦਾ ਏ , ਬਾਂਹ ਵੀ ਨੀ ਛੱਡਦਾ ਤੇ ਜਾਣ ਲਈ ਵੀ ਕਹਿੰਦਾ ਏ......!
9
10
134
@kaashchahalz
ਕਾਸ਼ ਚਹਿਲ | کاش چاہل
2 years
ਉੱਡਣਾ ਏ ਅਜ਼ਾਦ ਬਣਕੇ , ਤੇ ਜਿਓਣਾ ਏ ਨਵਾਬ ਬਣਕੇ। 🕊
1
12
135
@kaashchahalz
ਕਾਸ਼ ਚਹਿਲ | کاش چاہل
2 years
ਜਿਹੜਾ ਰੰਗ ਪਤਾਸੇ ਦਾ ਓਹੀਓ ਤੇਰੇ ਹਾਸੇ ਦਾ !!
9
9
134
@kaashchahalz
ਕਾਸ਼ ਚਹਿਲ | کاش چاہل
2 years
ਖਿਆਲਾਂ ਵਿੱਚ ਰਹਿਣ ਵਾਲਿਓ, ਖਿਅਾਲ ਵੀ ਰੱਖਿਆ ਕਰੋ!!
11
10
135
@kaashchahalz
ਕਾਸ਼ ਚਹਿਲ | کاش چاہل
2 years
ਜੇ ਕਿਸੇ ਤੋਂ ਦੱਬ ਕੇ ਜਿਉਣ ਲੱਗ ਪਏ, ਲ਼ੱਖ ਲਾਹਣਤ ਸਾਡੀਆਂ ਅਣਖਾਂ ਨੂੰ।
6
18
135
@kaashchahalz
ਕਾਸ਼ ਚਹਿਲ | کاش چاہل
2 years
ਲੋਕਾਂ ਤੋਂ ਤਰਸ ਨੀ ਇਕੱਠਾ ਕਰੀ ਦਾ ਆਪਣੇ ਜਖਮ ਦਿਖਾ ਕੇ . . . !
4
12
135
@kaashchahalz
ਕਾਸ਼ ਚਹਿਲ | کاش چاہل
2 years
ਉਹ ਸੁੱਟਣ ਤੇ ਵੀ ਨਹੀਂ ਡਿੱਗਦਾ, ਜੀਹਦੀ ਬਾਂਹ ਫੜਦੈ ਕਰਤਾਰ☝
11
10
132
@kaashchahalz
ਕਾਸ਼ ਚਹਿਲ | کاش چاہل
2 years
ਭੇਦ ਨੀ ਬਾਬਾ ਇਥੇ ਲੋਕਾਂ ਦੇ ਮਾੜੇ ਦਿਲ ਦਾ , ਨਾਲੇ ਪਤਾ ਤੇਰੇ ਹੁਕਮ ਬਿਨ ਪੱਤਾ ਵੀ ਨੀ ਹਿਲਦਾ🙏🏻❤️
8
8
128