Explore tweets tagged as #SikhCommunity
ਸਾਬਕਾ ਕੈਬਨਿਟ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਪੰਜਾਬੀ ਤੇ ਸਿੱਖ ਭਾਈਚਾਰੇ ਦੀ ਵਿਸ਼ੇਸ਼ ਇਕੱਤਰਤਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੰਥ ਤੇ ਪੰਜਾਬ ਦੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਚਰਚਾ ਕੀਤੀ । #Dhindsa #ShiromaniAkaliDal #PunarSurjeet #SikhCommunity
0
0
0
Harjinder Singh—Punjabi immigrant facing 45 yrs after tragic accident. SIGN the petition for compassionate justice. 🔗 Link: https://t.co/5fOl51omJE RT for awareness! #JusticeForHarjinder #SikhCommunity #EndUnfairPrison
96
4
9
ਕੈਨੇਡਾ 'ਚ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ #PrabhatPheri #ParkashPurab #GuruNanakDevJi #WaheguruSimran #SikhCommunity #CanadaSangat #GlobalSikhs #SikhFaith #SpiritualVibes #GurbaniKirtan #GuruNanakJayanti #SikhCelebration #SikhReels #DailyPost #DailyPostPunjabi
0
0
0
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਫ਼ਦ ਵੱਲੋਂ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੈਮੋਰੈਂਡਮ ਸੌਂਪਿਆ, ਉਪਰੰਤ ਸ. ਗੁਰਪ੍ਰਤਾਪ ਸਿੰਘ ਜੀ ਵਡਾਲਾ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ । #PunjabPolitics #VoiceOfPunjab #SikhCommunity #PunjabNews #JusticeForSikhs #PunjabToday #Punjab
0
0
0
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਨਵੇਂ ਚਿਹਰ���ਆਂ ਨੂੰ ਦਿੱਤੀ ਗਈ ਪਹਿਲ 🙏 #SADPunarSurjeet #NewLeadership #PunjabPolitics #VoiceOfPunjab #SikhCommunity #PunjabToday #PunjabStrong #ਸ਼੍ਰੋਮਣੀਅਕਾਲੀਦਲ #ਨਵੇਂਚਿਹਰੇ #ਸਿੱਖਰਾਜਨੀਤੀ #ਪੰਜਾਬਦੀਅਵਾਜ਼ #ਨਵਾਂਨੇਤ੍ਰਿਤਵ #ਸਿੱਖਇਕਜੁੱਟਤਾ
0
0
0
ਵਾਹਿਗੁਰੂ 🙏🏻 ਹੜ੍ਹਾਂ ਕਾਰਨ ਘਰਾਂ ਵਿਚ ਫਸੇ ਪਸ਼ੂਆਂ ਨੂੰ ਰੈਸਕਿਊ ਕਰ ਰਹੀ ਖਾਲਸਾ ਏਡ ਟੀਮ DONATE : https://t.co/Ybr5qP53Gz
#PunjabFloods #FloodRelief #KhalsaAid #DonateNow #Sewa #HumanityFirst #TogetherWeCan #Waheguru #SikhCommunity
0
0
0
♦️ਗਿਆਨੀ ਹਰਪ੍ਰੀਤ ਸਿੰਘ ਜੀ ਗ੍ਰੰਥੀ ਸਿੰਘਾਂ ਦੀ ਮਦਦ ਲਈ ਕੀਤੀ ਪਹਿਲਕਦਮੀ !! ♦️ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਇੱਕ ਹਜ਼ਾਰ ਗ੍ਰੰਥੀ ਸਿੰਘਾਂ, ਪੁਜ਼ਾਰੀਆਂ ਅਤੇ ਮੌਲਵੀਆਂ ਨੂੰ ਛੇ ਮਹੀਨਿਆਂ ਲਈ ਦਿੱਤਾ ਜਾਵੇਗਾ ₹5000 ਪ੍ਰਤੀ ਮਹੀਨਾ ਗੁਜ਼ਾਰਾ ਭੱਤਾ !! #PunjabUpdates #SikhCommunity #PunjabToday #TrendingPunjab #SikhDaily
0
0
0
♦️ਇਹ ਮੁੱਢੋਂ ਬਾਦਲ ਦਲ ਦੀ ਰੀਤ ਹੀ ਹੈ ਕਿ ਜਿਹਨਾਂ ਨੇ ਇਹਨਾਂ ਦੀ ਅਸਲੀਅਤ ਪੰਥ ਦੇ ਸਾਹਮਣੇ ਲਿਆਂਦੀ, ਉਸ ਨੂੰ ਇਹ ਏਜੰਸੀਆਂ, ਭਾਜਪਾ, ਕਾਂਗਰਸ ਜਾਂ RSS ਦਾ ਬੰਦਾ ਐਲਾਨ ਦਿੰਦੇ ਹਨ, ਪਰ ਹਕੀਕਤ ਇਹ ਹੈ ਕਿ ਇਹਨਾਂ ਸਾਰਿਆਂ ਨਾਲ ਨੇੜਤਾ ਇਹਨਾਂ ਦੀ ਖੁਦ ਦੀ ਹੈ । #PunjabUpdates #SikhCommunity #PunjabToday #TrendingPunjab #Sikh
0
0
0
بھارتی حکومت کی سکھ برادری کے مذہبی حقوق کی کھلم کھلا پامالی #SikhRights #ReligiousFreedom #IndiaNews #HumanRightsViolation #MinorityRights #SikhCommunity #IndiaUnderFire #ModiGovernment #SikhPersecution #GlobalConcern #AbbTakk JOIN OUR WHATSAPP CHANNEL: https://t.co/MkW0CEGqyw
0
0
0
Deadly Crash & a Coordinated #Khalistan Racket. 🧵 1/3 Harjinder Singh entered U.S. illegally in 2018, later got a Commercial Driver’s License in California—& caused a deadly crash in Florida that killed 3 innocent people. His reckless actions bring shame to the #SikhCommunity.
9
26
109
The #Sikhcommunity in Calgary and beyond exemplifies selfless service, distributing free groceries to those in need and providing aid during natural disasters and crises worldwide, no matter the circumstances. Despite their humanitarian efforts. Some falsely label Sikhs as
0
11
40
2
12
36
فیلڈ مارشل کی سکھ سرداروں کو جادو کی جپھی #AsimMunir #flood #Kartarpur #SikhCommunity #DiscoverPakistan
0
0
2
ਹੜ੍ਹ ਪੀੜਤਾਂ ਲਈ ਸਾਡੀਆਂ ਸੇਵਾਵਾਂ ਨਿਰੰਤਰ ਜਾਰੀ 🙏🌊 ਆਓ ਇਕੱਠੇ ਹੋ ਕੇ ਮਨੁੱਖਤਾ ਦੀ ਸੇਵਾ ਕਰੀਏ। ❤ 👉 Donate Now: https://t.co/Ybr5qP53Gz
#PunjabFloods #FloodRelief #KhalsaAid #Sewa #HumanityFirst #Waheguru #SikhCommunity #sewa #Continue #FloodRelief #Kapurthala
0
0
0
ਸਸ਼ਤ੍ਰਨ ਕੇ ਅਧੀਨ ਹੈ ਰਾਜ।। ਰਾਜ ਬਿਨਾਂ ਨਹੀਂ ਧਰਮ ਚਲੇ ਹੈ।। ਧਰਮ ਬਿਨਾਂ ਸਭ ਦਲੇ ਮਲੇ ਹੈ।।⚔️❤️ #SikhCommunity #Punjab
#SikhOfTheGurus
0
11
15
🌸 ਭਾਦੋਂ ਮਹੀਨੇ ਦੀ ਸੰਗਰਾਂਦ ਦੀਆਂ ਲੱਖ-ਲੱਖ ਵਧਾਈਆਂ 🌸 ਵਾਹਿਗੁਰੂ ਜੀ ਦੀ ਮੇਹਰ ਨਾਲ ਇਹ ਮਹੀਨਾ ਆਪ ਸਭ ਲਈ ਚੜ੍ਹਦੀ ਕਲਾ, ਖੁਸ਼ੀਆਂ ਅਤੇ ਸ਼ਾਂਤੀ ਲੈ ਕੇ ਆਵੇ। 🙏💛 #Waheguru #Sangrand #Sikhism #SikhCommunity #KhalsaAid #Ardas #Chardikala #GuruGranthSahib #SikhFaith #Blessings
0
0
0
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। धन धन श्री गुरु गोबिंद सिंह जी महाराज Takhat Sachkhand Sri Hazur Sahib Nanded Maharashtra #Satnaam_Sri_Waheguru_Ji 🙏🏼🌺 #SikhCommunity #sikh #gurbanikirtan
0
0
2
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸੀਨੀਅਰ ਆਗੂ ਸ. ਸੁਰਜੀਤ ਸਿੰਘ ਜੀ ਰੱਖੜਾ ਸਾਬਕਾ ਕੈਬਨਿਟ ਮੰਤਰੀ ਅੱਜ ਫਾਜਿਲਕਾ ਜ਼ਿਲ੍ਹੇ ਦੇ ਪਿੰਡ ਘੁਰਕਾ ਵਿਖੇ ਹੜ੍ਹ ਪੀੜਿਤਾਂ ਨੂੰ ਮਿਲੇ । #FloodRelief #PunjabFloods #ServiceToHumanity #VoiceOfPunjab #SikhCommunity #Punjab
0
0
0
सिक्ख धर्म के संस्थापक व प्रथम गुरु श्री गुरुनानक देव जी के ज्योति ज्योत दिवस पर कोटि कोटि नमन #harinamsingh #BhartiyaKisanUnionArajnaitik
#gurunanakdevji #SikhCommunity #��िसान_पंचायत_बाराबंकी_18_सितंबर_2025
1
2
9