♦️ਇਹ ਮੁੱਢੋਂ ਬਾਦਲ ਦਲ ਦੀ ਰੀਤ ਹੀ ਹੈ ਕਿ ਜਿਹਨਾਂ ਨੇ ਇਹਨਾਂ ਦੀ ਅਸਲੀਅਤ ਪੰਥ ਦੇ ਸਾਹਮਣੇ ਲਿਆਂਦੀ, ਉਸ ਨੂੰ ਇਹ ਏਜੰਸੀਆਂ, ਭਾਜਪਾ, ਕਾਂਗਰਸ ਜਾਂ RSS ਦਾ ਬੰਦਾ ਐਲਾਨ ਦਿੰਦੇ ਹਨ, ਪਰ ਹਕੀਕਤ ਇਹ ਹੈ ਕਿ ਇਹਨਾਂ ਸਾਰਿਆਂ ਨਾਲ ਨੇੜਤਾ ਇਹਨਾਂ ਦੀ ਖੁਦ ਦੀ ਹੈ । #PunjabUpdates #SikhCommunity #PunjabToday #TrendingPunjab #Sikh
0
0
0