Explore tweets tagged as #NeverForget1947
1947 ਅਤੇ 1984 ਨੇ ਜੋ ਜ਼ਖ਼ਮ ਦਿੱਤੇ ਹਨ ਉਹਨਾਂ ਨੇ ਭਰਨਾ ਤਾਂ ਕੀ ਹੈ ਸਗੋਂ ਨਸੂਰ ਬਣਕੇ ਸਾਰੀ ਜ਼ਿੰਦਗੀ ਰਿਸਣਗੇ। #NeverForget1947_1984
0
15
44
0
0
0
ਕਿਵੇਂ ਵਗਦੀ ਏ ਰਾਵੀ, ਅਸੀਂ ਤੋਰ ਦੇਖ ਲੈਂਦੇ�� ਆਹ ਤਾਰ ਜੇ ਨਾਂ ਹੁੰਦੀ ਤਾਂ ਅਸੀਂ ਲਾਹੌਰ ਦੇਖ ਲੈਂਦੇ। #NeverForget1947
#IndependenceDay
0
1
5
0
3
1
ਪੰਜਾਬ ਸਿੰਘ ਸੰਤਾਲੀ ਦੇ ਉਨ੍ਹੀਂ ਸੌ ਸੰਤਾਲੀ. Follower ਹੋਣ ਦੇ ਧੰਨਵਾਦ #neverforget1947
#NeverForget1984
#FarmersProtest
0
5
8
ਅੱਜ ਜੋ ਫਿਲਮ “ਯੋਗੀ” ਆਈ ਹੈ। ਜੇ ਕੇਂਦਰ ਸਰਕਾਰ ਭਾਜਪਾ ਦੀ ਨਾ ਹੋਕੇ ਕਾਂਗਰਸ ਦੀ ਹੁੰਦੀ ਇਹ ਫਿਲਮ ਕਦੇ ਨਹੀਂ ਆਉਣੀ ਸੀ। ਸਰਕਾਰ ਕੋਈ ਵੀ ਹੋਵੇ, ਸਿੱਖਾਂ ਨੂੰ ਇਹਨਾਂ ਨੇ ਵਰਤਣਾ ਹੀ ਹੈ ਚਾਹੇ ਜਿਸ ਤਰੀਕੇ ਨਾਲ ਵਰਤ ਲੈਣ, “ਅਪਣਾਕੇ ਜਾਂ ਦਬਾਅਕੇ” #NeverForget1947_1984
3
11
31
@GurratanSingh Also #neverforget1947 when Sikh dominated Punjab Rawalpindi area became Pakistan and what followed next was Sikh Massacre in Rawalpindi. BTW do you know the population of Sikhs in Pakistan in 1950 and now in 2020?
4
12
17
1
0
2
ਏਹ ਪੰਜਾਬ ਵੀ ਮੇਰਾ ਏ ਓਹ ਪੰਜਾਬ ਵੀ ਮੇਰਾ ਏ ਦੱਬੇ ਜਖਮ ਮਾਨਾਂ ਫੇਰ ਨੀ ਜਗਾਈਦੇ ਉਜਾੜਿਆਂ ਦੇ ਸੱਜਣਾਂ ਜਸ਼ਨ ਨੀ ਮਨਾਈਦੇ #मोदी_किसानी_बर्बाद_करेगा #neverforget1947
0
7
12
ਅੱਜ ਦੇ ਦਿਨ ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਨਾਲ ਭਰ ਗਈ ਚਨਾਬ !! ਅਸੀਂ ਕਾਹਦਾ ਜਸ਼ਨ ਮਨਾਈਏ ਸਾਡਾ ਉਜੜ ਗਿਆ ਸੀ ਪੰਜਾਬ #BLACKDAY15AUGUST
#NeverForget1947
0
2
3
#BLACKDAY15AUGUST ਆਜ਼ਾਦ ਹੋ ਕੇ ਵੀ ਆਜ਼ਾਦ ਨਾ ਹੋਏ ਅਸੀਂ ਤਾਂ ਬਰਬਾਦ ਹੋਏ ਸੀ ਉਜਾੜੇ ਦੇ ਦਿਨ ਸੀ ਉਹ 😢 #NeverForget1947
0
3
4