
☆Ak_47♡
@Dhillon_ak_
Followers
100
Following
7K
Media
51
Statuses
234
🙏ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||🙏
California, USA
Joined December 2020
Sab ton mehngi hundi ae masoomiyat Sohne taan unjh lok bathere hunde ne Jihna nu takiye te takkde reh jaaiye Duniya te kujh khaas hi chehre hunde ne❤❤
6
7
52
Aitki November ton goriye roti 🫓 jatt di pakaya karengi.... ❤️🔥 Feeling'an ne bhole bs feeling'an😞
0
1
7
ਖੂਹਾਂ ਦਾ ਪਾਣੀ⛲ ਏ ਸੱਜਣਾ ਤੋ ਵਾਰ😊 ਦੇਵਾ ਜਿੰਦ♥️ ਉਂਝ ਵੀ ਤਾਂ ਜਾਣੀ ਏ #lines🔥
0
3
20
ਜਿਹੜਾ ਕੁੱਝ ਨਾ ਸੋਚੇ, ਉਹ ਤਾਂ ਤਰ ਜਾਂਦੈ ਪਰ ਡੂੰਘਾ ਸੋਚਣ ਵਾਲਾ ਬੰਦਾ ਮਰ ਜਾਂਦੈ।
5
13
110
ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ, ਉੱਤੋ ਉੱਤੋ ਸਾਰੇ ਚੰਗੇ ਮਨਾਂ ਵਿੱਚ ਖੋਟ ਆ!☝🏻
1
10
95
Sunny malton is the only person who left his ego and solved all mis understandings with Sidhu. We titled him with "No stand/Thukk ke chattan vala" etc . But he did the thing jo hun Karan,Big byrd,Prem varge kade ni kar sakde (1/2)
7
24
170
ਨਫ਼ਰਤਾਂ ਦੀਆ ਗੋਲੀਆ, ਪਾੜ ਜਾਂਦੀਆ ਵੱਖੀਆ ਨੂੰ..... ਕਿੱਥੇ ਲੁਕਾ ਕੇ ਰੱਖਣ ਮਾਂਵਾਂ, ਪੁੱਤਾ ਦੀਆਂ ਤਰੱਕੀਆਂ ਨੂੰ ...... 💔😥 #SidhuMosseWala #RIPSidhuMoosewala #Sidhu #SidhuMoosewal
0
0
4
ਅੱਜ ਤੈਨੂੰ ਦੇਖਕੇ ਮੈ ਫਰ ਤੇਰੀਆ ਯਾਦਾਂ ਚ ਖੋਹ ਪਯਾ.... ਹਸਦਾ ਹਸਦਾ ਤੈਨੂੰ ਯਾਦ ਕਰਕੇ ਅੱਜ ਫਰ ਮੈ ਰੋ ਪਯਾ....
1
0
1
ਚੁੱਪ ਚੰਗੀ ਨਾ ਬੋਲ ਮੁਰੀਦਾ, ਦੁਨੀਆਦਾਰ ਸਿਆਣੇ ਨੇ।। ਮਨ ਦੇ ਕਾਲੇ ਬਹੁਤ ਇੱਥੇ, ਭਗਮੇ ਜਿਨ੍ਹਾਂ ਦੇ ਬਾਣੇ ਨੇ।।🌼
1
0
1
♥️ਨਾਜ਼ ਕਰ ਤੂੰ ਆਪਣੇ ਤੇ ਭਾਵੇਂ ਲੱਖਾਂ ਇੱਥੇ ਚਿਹਰੇ ਨੇ..!! ਤੈਨੂੰ ਚਾਹੁਣ ਵਾਲਾ ਵੀ ਉਹ ਮਿਲਿਆ ਜਿਹਨੂੰ ਚਾਹੁਣ ਵਾਲੇ ਬਥੇਰੇ ਨੇ🙌..!!
0
0
3
ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਇਆ। #wmk #shrigurunanakdevji
#GuruNanakDevJi #GuruNanak
#gurunanakjayanti2021 #GuruPurab 🙏🙏
0
1
3
ਪਿਆਰ ਤਾਂ ਤੇਰਾ ਹਾਸਿਲ ਹੋ ਜਾਣਾ ਸੀ, ਜੇ ਸਾਡਾ ਚੰਗਾ ਨਸੀਬ ਹੋਇਆ, ਜਿਸ ਦਿਨ ਦਾ ਗਈਆ ਤੂੰ ਦੂਰ ਮੇਰੇ ਤੋਂ ਅੜੀਆ, ਮੈਂ ਹੋਰ ਜਿਆਦਾ ਗਮਾਂ ਦੇ ਕਰੀਬ ਹੋ ਗਈ......
0
1
2
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,, ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
0
0
4
ਗੁਨਾਂਹ ਬੇਸ਼ੁਮਾਰ ਕੀਤੇ ਨੇ ਅਸੀਂ ਸਮਝ ਨੀ ਆਉਂਦੀ ਸਕੂਨ ਮੰਗੀਐ ਜਾ ਮਾਫ਼ੀ.....🥀
1
0
2
14 - 15 ਸਾਲ ਦੀਆ ਕੁੜੀਆ ਮਿਲਣ ਜਣਦਿਆਂ, 24 - 25 ਸਾਲ ਦੇ ਮੁੰਡਿਆ ਨੂੰ , ਪੋਸਟ ਕਰਦਿਆ ਫੋਟੋ ਦੀ ਕੈਪਸ਼ਨ ਵਿੱਚ , "with my baby" 😑 ਨਾ ਕੁੜੀਓ ਇਹ ਤੁਹਾਡਾ " baby " ਨਹੀ ਆ, ਇਹ ਚਾਚੂ ਲਗਦਾ 🤣
88
41
355
ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ || #WMK🙏 #1YearOf_PakkaKisanMorcha
#FarmersProtest
2
9
34