ਮੰਮੀ ਦਾ ਫੋਨ ਆਇਆ, ਕਹਿੰਦੇ happy birthday, ਮੈਂ ਕਿਹਾ ਓਹ ਤੇ ਕੱਲ ਐ, ਕਹਿੰਦੇ ਦੇਸੀ ਮਹੀਨੇ ਦਾ ਅੱਜ ਐ, ਅੰਗ੍ਰੇਜ਼ੀ ਮਹੀਨੇ ਤੇ ਹਫ਼ਤੇ ਦੇ ਵਾਰ ਦਾ ਇਸ ਵਾਰੀ ਇਕੱਠਾ ਆਇਆ ਏ ਕੱਲ
ਮੈਂ 34ਈਆਂ ਦਾ ਹੋ ਗਿਆ ਤੇ ਮੰਮੀ ਵਾਰ, ਦੇਸੀ/ਅੰਗ੍ਰੇਜ਼ੀ ਤਰੀਕ, ਸਮਾਂ ਸਭ ਯਾਦ ਰੱਖਦੇ ਨੇ
ਬਹੁਤੇ ਲੱਲੇ ਭੱਬੇ ਨੀ ਆਓਂਦੇ ਪਰ ਮਾਂ ਦਾ ਪਿਆਰ ਵੱਖਰਾ ਈ ਹੁੰਦੈ