
Raman Sekhon
@RamanPsekhon
Followers
36K
Following
49K
Media
443
Statuses
24K
ਜੇ ਜ਼ਿੰਦਗੀ ਤੇ ਮੋਤ ਚੋਂ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ ।
Amritsar , Punjab
Joined July 2019
ਜੇ ਜ਼ਿੰਦਗੀ ਤੇ ਮੋਤ ਚੋਂ ਕਦੇ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ । ❤♟
239
275
2K
ਕੱਲ੍ਹ ਸਵੇਰੇ ਕਿਸੇ ਕੰਮ ਮੁਹਾਲੀ ਹੀ ਸੀ , ਸੋਚਿਆ ਕਿ ਸੁਣਿਆ ਹੈ ਰਾਜਵੀਰ ਦਾ ਪਰਿਵਾਰ ਮਿਲ ਰਿਹਾ ਹੈ ਸਭ ਨੂੰ ਮੈਂ ਵੀ ਮਿਲ ਆਓਂਦੀ ਹਾਂ । ਜਾਂਦੀ ਜਾਂਦੀ ਸੋਚੀ ਜਾਵਾਂ ਕਿ ਮੈਂ ਚਿੱਟੇ ਕਪੜੇ ਪਾਏ ਨੇ ਚੰਗਾ ਨਹੀਂ ਲੱਗਦਾ ਆਖਿਰ ਮਹੌਲ ਦੇ ਹਿਸਾਬ ਨਾਲ ਹੀ ਤਾਂ ਕਪੜਿਆਂ ਦੇ ਰੰਗ ਤਹਿ ਹੁੰਦੇ ਨੇ, ਫੋਨ ਦੇਖਿਆ ਹੀ ਨਾ , ਤੇ ਓੱਥੇ ਪਹੁੰਚੀ ਤੇ ਪਤਾ ਲੱਗਿਆ
28
30
292
Proud moments !!! 24 students of Nishan-E-Sikhi Khadur Sahib (NDA Wing) passed the written exam of NDA under the patronage of Baba Sewa Singh Ji Kar Sewa Khadur Sahib Wale, passed the written examination of NDA organized by UPSC. @komaljbs
#nishanesikhi
#NDA
#babaSewaSinghji
37
49
511
ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ । ਸ਼ਿਵ ਕੁਮਾਰ ਬਟਾਲਵੀ
7
19
150
A cough syrup tragedy in MP reminds me of the "Lentin commission" 1986 .
0
5
43
While today s incident , the humbleness shown by the CJI is truly admirable, reflecting his entire life and values . By frequently speaking about executive interference in the judiciary and the supremacy of the Constitution, he is sending a powerful and important message to the
4
8
70
ਕੀ ਵਕਤ ਏਸੇ ਦਾ ਨਾਂ ਹੈ ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ ਮਸਤ ਹਾਥੀ ਵਾਂਗ ਇਕ ਸਮੁਚੇ ਮਨੁੱਖ ਦੀ ਚੇਤਨਾ ? ਕਿ ਹਰ ਸਵਾਲ ਕੇਵਲ ਕੰਮ 'ਚ ਰੁੱਝੇ ਜਿਸਮ ਦੀ ਗ਼ਲਤੀ ਹੀ ਹੋਵੇ ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ ਜ਼ਰਾ ਸੋਚੋ- ਕਿ ਸਾਡੇ 'ਚੋਂ ਕਿੰਨਿਆਂ ਕੁ ਦਾ ਨਾਤਾ ਹੈ ਜ਼ਿੰਦਗੀ ਵਰਗੀ ਕਿਸੇ ਸ਼ੈਅ ਨਾਲ ! ■ ਪਾਸ਼
"This life we live nowadays! It's not life, it's stagnation, death-in-life. Look at all these bloody houses, and the meaningless people inside them! Sometimes I think we're all corpses. Just rotting upright." ~ George Orwell
0
3
7
ਬੜਾ ਦੁੱਖ ਹੈ ਕਿ ਰਾਜਵੀਰ ਜਵੰਦਾ ਅਜੇ ਵੀ ਉਸੇ ਹਲਾਤ ਵਿੱਚ ਹੈ ਵਾਹਿਗੁਰੂ ਮਿਹਰ ਕਰਨ ਤੇ ਪਰਿਵਾਰ ਨੂੰ ਬਲ ਬਖਸ਼ਣ ਇਸ ਨਾਜ਼ੁਕ ਸਥਿਤੀ ਨਾਲ ਲੜਨ ਦਾ ।
8
11
79
ਆਮ ਆਦਮੀ ਪਾਰਟੀ ਵਲੋਂ ਤਰਨਤਾਰਨ ਹਲਕੇ ਤੋਂ ਜ਼ਿਮਨੀ ਚੋਣਾਂ ਲਈ ਖੜੇ ਕੀਤੇ ਗਏ ਹਰਮੀਤ ਸੰਧੂ ਦਾ ਪਿਛੋਕੜ ਪੰਜਾਬ ਵਿਚ ਨਸ਼ਾ ਤਸਕਰੀ ਦੇ ਨਾਲ ਰਿਹਾ ਹੈ ! ਤੇ ਕਿਸੇ ਵੇਲੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਹੀ ਨੇਤਾ ਹਰਮੀਤ ਸੰਧੂ ਨੂੰ ਨਸ਼ਾ ਤਸਕਰ ਦਾ ਨਾਮ ਦੇ ਚੁੱਕੇ ਹਨ ਤੇ ਨਸ਼ਿਆਂ ਖਿਲਾਫ ਲੜਨ ਦਾ ਦਾਅਵਾ ਕਰਨ ਵਾਲੀ ਸਰਕਾਰ ਵਲੋਂ ਹਰਮੀਤ ਸੰਧੂ
13
39
115
ਇਹ ਸੀ ਤੁਹਾਡਾ" ਯੁੱਧ ਨਸ਼ਿਆਂ ਵਿਰੁੱਧ " ! ਨਸ਼ੇ ਦਾ ਤਸਕਰ , ਹਰਮੀਤ ਸੰਧੂ !
18
43
201
Farmers and NGOs like Khalsa Aid are working round the clock to level agri land, clearing sand & silt by pooling tractors, fuel & manpower. Show us even one instance where Pb Govt has deployed machinery at this scale for rehab. Hundreds of crores have been collected in name of
9
130
488
ਪਿੰਡ ਚੱਕ ਕਾਲਾ ਟਿੱਬਾ (ਅਬੋਹਰ) ਦਾ ਮਾਣ ਕਿਸਾਨ ਦੀ ਧੀ ਬਣੀ ਜੱਜ ਜੰਨਤ ਕੌਰ ਹੇਅਰ ਨਾਲ ਖਾਸ ਮੁਲਾਕਾਤ
0
2
20
ਫਿਰੋਜ਼ਪੁਰ ਇਕੋ ਹੀ ਪਿੰਡ ਦੇ ਤਿੰਨ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਤੇ ਨਾਲ ਹੀ ਯੁੱਧ ਨਸ਼ਿਆਂ ਵਿਰੁੱਧ ਦੇ 213 ਦਿਨ ਪੂਰੇ ਹੋ ਚੁੱਕੇ ਹਨ । ਤ੍ਰਾਸਦੀ !
9
36
126
ਰਾਜਵੀਰ ਜਵੰਦਾ ਲਈ ਅਰਦਾਸ ਵਾਹਿਗੁਰੂ ਮਿਹਰ ਕਰਨ ਤੇ ਤੰਦਰੁਸਤੀ ਨਾਲ ਨਿਵਾਜਣ ।
8
13
98
ਮਹੁੱਬਤ ਕੇ ਲਿਏ ਕੁਛ ਖ਼ਾਸ ਦਿਲ ਮਖ਼ਸੂਸ ਹੋਤੇ ਹੈਂ, ਯਹ ਵੁਹ ਨਗ਼ਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮਖ਼ਮੂਰ ਦੇਹਲਵੀ ।
8
11
125
ਪੰਜਾਬ ਵਿਧਾਨ ਸਭਾ ਸ਼ੈਸ਼ਨ - ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ - ਘੱਟੋ-ਘੱਟ ਵਿਰੋਧੀ ਧਿਰ ਦਾ ਰੋਲ ਤਾਂ ਚੰਗੀ ਤਰਾਂ ਨਿਭਾਓ ! #PunjabPolitics
9
11
56
Bhai Jagtar Singh Hawara should be allowed to meet his dying mother . Parole on humanitarian grounds is a legal right (Article 21) . Law must never be blind to humanity.
51
121
583
ਸੋਚਦੀ ਹਾਂ ਕਿ ਬੀਜੀ ਤੇ ਮੰਮੀ ਕੋਲੋਂ "ਜ਼ਿੰਦਗੀ" ਸ਼ਬਦ ਸ਼ਾਇਦ ਹੀ ਸੁਣਿਆ ਹੋਵੇ, ਜਾਂ ਜ਼ਿੰਦਗੀ ਦੀ ਜਗ੍ਹਾ ਓਹ "ਉਮਰ"ਸ਼ਬਦ ਵਰਤਦੇ ਨੇ , "ਦਿਲ" ਸ਼ਬਦ ਤਾਂ ਸਿਰਫ਼ ਉਦੋਂ ਸੁਣਿਆਂ ਜਦੋਂ ਕਿਸੇ ਬਾਰੇ ਦੱਸ ਰਹੇ ਹੋਣ ਕਿ "ਫਲਾਣੇ ਦੇ ਦਿਲ ਦਾ ਵਾਲ ਪੈਣਾ" । ਹੋਰ ਤੇ ਹੋਰ ਦੋਵੇਂ ਹੱਸ ਪੈਂਦੀਆਂ ਜਦੋਂ ਕਹਾਂ ਕਿ ਪਿੱਪਲ ਸਾਨੂੰ ਆਕਸੀਜਨ ਦਿੰਦਾ, ਓਹਨਾਂ
7
9
91
ਪੰਜਾਬ ਸਰਕਾਰ ਇਕ ਪਾਸੇ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਹਰ ਸਰਕਾਰੀ ਕੰਮ ਆਨਲਾਈਨ ਕਰਨ ਦੀ ਗੱਲ ਕਰਦੀ ਹੈ ਫਿਰ 10 ਲੱਖ ਦੀ ਸੁਵਿਧਾ ਲਈ ਕੋਈ ਆਨਲਾਈਨ ਪੋਰਟਲ ਕਿਓਂ ਨਹੀਂ ? ਕਿਓਂ ਜਿਮਨੀ ਚੋਣ ਵਾਲੇ ਹਲਕੇ ਨੂੰ ਹੀ ਮੁੱਖ ਰੱਖਿਆ ਗਿਆ ? ਜਾਂ ਕੈਂਪ ਵੋਟਰਸ ਦਾ ਡਾਟਾ ਇਕੱਠਾ ਕਰਨ ਲਈ ਲਾਏ ਜਾ ਰਹੇ ਨੇ ਤਾਂ ਜੋ ਜਿਮਨੀ ਚੋਣ ਵਿੱਚ ਵੋਟ ਨੂੰ ਟਾਰਗੇਟ
14
20
86