
JattGPT
@JattGPTofficial
Followers
79
Following
2K
Media
721
Statuses
2K
ਦੁਨੀਆ ਚਲੋ ਚਲੀ ਦਾ ਮੇਲਾ, ਆਇਆ ਵੇ ਆਇਆ, ਤੇ ਚਲਾ ਗਿਆ ਖੇਲਾ। 💔 #rajvirjawanda #RestInPeace #ForeverInOurHearts #punjabisinger #Tribute #PeacefulJourney #rajvirjawanda
0
0
3
ਸਰਦਾਰ ਨ੍ਹੀ ਚੱਲਣਗੇ ਤਾਂ ਕੌਣ ਚਲੂਗਾ 😎🚩 #ArshdeepSingh #cricket #fyp #trending #viral #india #punjabi #cricketers
0
0
0
ਮੁਗ਼ਲਾਂ 'ਤੇ ਅੰਗਰੇਜ਼ਾਂ ਨੇ ਵੀ ਪੰਜਾਬ ਦਾ ਐਨਾ ਘਾਣ ਨਹੀਂ ਕੀਤਾ ਹੋਣਾ ਜਿੰਨੇ ਜਬਰ ਇਹਨਾਂ ਨੇ ਕੀਤੇ ਹੋਣੇ। ❌👎🏻 #beantsingh #punjabpolitics #RavneetSinghBittu #viral #explore #fyp
0
0
1
B-day boy ਦਾ ਸਵੈਗ ਚੈਕ ਕਰੋ ਮਾੜਾ ਜਿਆ। ਹੈੱਪੀ ਬਾਡੇ ਗਾਂਧੀ ਬਰੋ 🎂🎉🎁 #GandhiJayanti #happybirthday #AI #MahatmaGandhi #trending #viral #fyp #explore
0
0
1
ਦੁਸਿਹਰੇ ਦੀਆਂ ਸਭਨੂੰ ਵਧਾਈਆਂ ਦੋਸਤੋ, ਬਾਹਰ ਰਾਵਣ ਫੂਕਣ ਦੀ ਬਜਾਏ ਆਪਣੇ ਅੰਦਰ ਦੇ ਰਾਵਣ ਨੂੰ ਸਾੜੋ। 🎊🎉 #HappyDussehra
#Dussehra2025
#Vijayadashami
#FestivalOfVictory
#RavanaDahan
#IndianFestivals
#FestiveVibes
0
0
0
0
0
0
ਸ਼ੀਤਲ ਦੇਵੀ ਨੂੰ ਪੈਰਾ ਆਰਚਰੀ ਚੈਂਪੀਅਨਸ਼ਿਪ ਜਿੱਤਣ ਤੇ ਵਧਾਈਆਂ, ਭਾਰਤ ਨੂੰ ਤੁਹਾਡੇ ਤੇ ਮਾਣ ਹੈ। 🏹👏🏻🙌🏻 #SheetalDevi #Archery #ParaArchery #Paralympics #Olympics #India #viral #explore
0
0
0
0
0
1
ਹੂਜ਼ ਯੌਰ ਡੈਡੀ ਰੌਫ਼? 😎😂 #INDvsPAKAsiaCup #AsiaCupFinal #AsiaCupThriller #trending #viral #exploreobserveshare #funny #memes
0
0
1
ਜੇ ਸਟੇਡੀਅਮ ਚ ਕੈਮਰੇ ਨਾ ਲੱਗੇ ਹੁੰਦੇ, ਇਨ੍ਹਾਂ ਨੇ ਕਹਿਣਾ ਸੀ ਟੂਰਨਾਮੈਂਟ ਵੀ ਅਸੀਂ ਜਿੱਤੇ ਆਂ 😂 #INDvsPAKAsiaCup
#AsiaCupFinal
#AsiaCupThriller
#trending
#viral
#explore
0
0
0
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ🙏🏻🙏🏻 #BhagatSingh #ShaheedBhagatSingh #BhagatSinghJayanti
#BhagatSinghBirthAnniversary #TributeToBhagatSingh #BhagatSinghAmarRahe
#BhagatSinghLegacy #RevolutionaryHero
0
1
2
ਬੇਹੱਦ ਦੁੱਖਦਾਈ ਘਟਨਾ ਅੱਜ ਮਸ਼ਹੂਰ ਗਾਇਕ rajvir jawanda ਦਾ ਬੱਦੀ ਵਿਖੇ ਰੋਡ ਐਕਸੀਡੈਂਟ ਹੋਇਆ ਜਿਸ ਕਰਕੇ ਉਹ ਗੰਭੀਰ ਜ਼ਖਮੀ ਹਨ। ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਕੀ ਉਹ ਜਲਦੀ ਠੀਕ ਹੋਕੇ ਸਾਡੇ ਵਿੱਚ ਆਉਣ। ਵਾਹਿਗੁਰੂ ਜੀ ਮੇਹਰ ਕਰਿਓ 🙏🏻🪯 #RajveerJawanda
#RajveerJawandaFans
#PunjabiSingerRajveer
0
0
2
ਪੈਸੈ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛੌਣ ਵਾਸਤੇ 😎 #diljitdosanjh #diljitdosanjhfan #trending #viral #explore #punjabi #punjabisinger #punjabisongs
0
0
2
ਮੋਗਾ Hip-Hop ਚੜ੍ਹਾਈ ਵੱਲ ਨੂੰ ਜਾ ਰਿਹਾ ਯਾਰੋ 🤘🏻🔥 #DesiHipHop #Cypherpb29 #HipHop #paramsworld #trending #viral #explore
0
0
1
ਸੋ ਥਾਨੁ ਸੁਹਾਵਾ ਰਾਮ ਰਾਜੇ ਜਿਥੈ ਮੇਰਾ ਸਤਿਗੁਰੁ ਰਹਿਆ ਭਰਪੂਰੇ ॥ 🙏🏻🙏🏻 #punjab #sikhism #proundsikh #fyp #punjabi #sikhcommunity #hyderabad
0
0
0
ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜ੍ਹੇ । 🐍😂 #HarsimratKaurBadal #punjabimemes #viral #naagin #akalidal #troll
0
0
0