Explore tweets tagged as #rajvirjawanda
ਗਾਇਕ ਰਾਜਵੀਰ ਜਵੰਦਾ ਇਸ ਸਮੇਂ ਫੋਰਟਿਸ ਹਸਪਤਾਲ ਮੋਹਾਲੀ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅੱਜ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਫੋਰਟਿਸ ਹਸਪਤਾਲ ਪੁੱਜੇ। #SukhbirBadal #FortisHospital #RajvirJawanda
0
0
0
ਰਾਜਵੀਰ ਜਵੰਦਾ ਨੂੰ ‘ਬਾਬਾ’ ਕਾਇਮ ਕਰੇ, ਮਨਕੀਰਤ ਔਲਖ ਨੇ ਗਾਇਕ ਦੀ ਸਿਹਤਯਾਬੀ ਲਈ ਕੀਤੀ ਦੁਆ #RajvirJawanda #MankirtAulakh #PrayersForRajvir #GetWellSoonRajvir #BabaKirpaKare #filmitadka #Dailypostpunjabi
0
0
0
ਵਾਹਿਗੁਰੂ ਜੀ ਰਾਜਵੀਰ ਜਵੰਦਾ ਵੀਰ ਜੀ ਦੇ ਸੁਪਨੇ ਪੂਰੇ ਕਰਿਉ ਛੇਤੀ ਤੋਂ ਛੇਤੀ ਠੀਕ ਹੋ ਕੇ ਫੇਰ ਉਸੇ ਤਰ੍ਹਾਂ ਗਾਉਣ ਵਾਹਿਗੁਰੂ ਜੀ ਕਿਰਪਾ ਕਰੋ 🙇🏻♀️ Pray for Rajvir Jawanda 🙏🏻 #RajvirJawanda
6
15
44
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਜਾਣਿਆ ਗਾਇਕ ਰਾਜਵੀਰ ਜਵੰਦਾ ਦਾ ਹਾਲ #ShiromaniAkaliDal #PunjabiNews #PunjabNews #PTCNews #LatestNews #Mohali #RajvirJawanda #Singer #AccidentNews
0
0
0
Punjabi artist Rajvir Jawanda injured in a bike accident en route to Himachal Pradesh hills. He's receiving treatment at Fortis Hospital, Mohali. Wishing him a speedy recovery! #RajvirJawanda #Punjab
5
8
26
'ਰਾਜਵੀਰ ਜਵੰਦਾ' ਦੀ ਹਾਲਤ 'ਚ ਨਹੀਂ ਕੋਈ ਸੁਧਾਰ, #RajvirJawanda #NoImprovement #FortisLive #PrayersForRajvir #filmitadka #Dailypostpunjabi
1
0
0
ਦੇਖੋ ਜਦੋ Rajvir Jawanda ਨੇ Stage 'ਤੇ ਗਾਇਆ ਸੀ Sidhu Moosewala ਦਾ 'Maa' - ਗੀਤ #RajvirJawanda #SidhuMoosewala #MaaSong #LivePerformance #Dainiksavera
0
0
1
31 ਲੱਖ ਦੀ ਇਸ BMW Bike ਦੀ Rajvir Jawanda ਨੇ ਲਈ ਸੀ Delivery | Showroom ਵਾਲਿਆਂ ਨੇ ਪਾਈ ਸੀ Video #RajvirJawanda #BMWBike #BMWR1300GSAOption719 #PunjabiSinger
0
2
6
May the Guru show mercy, heartfelt prayers for the health and well-being of little brother Rajvir Jawanda 🙏🏻 #RajvirJawanda ❤️
0
3
4
ਗਾਇਕ ਰਾਜਵੀਰ ਜਵੰਦਾ ਦਾ ਹਾਲ ਜਾਣਨ ਪਹੁੰਚੇ ਸੀਐਮ ਮਾਨ, ਜਲਦ ਠੀਕ ਹੋਣ ਦੀ ਕੀਤੀ ਦੁਆ #rajvirjawanda #rajvirjawandaaccident Kulwinder Billa Bhagwant Mann Rajvir Jawanda Bhagwant Mann
0
1
2
Guru mehar kare, chotte veer Rajvir Jawanda di sehatyabi layi dilon ardas benti 🙏🏻 #RajvirJawanda
13
38
481
ਹਜ਼ਾਰਾਂ ਦੇ ਇਕੱਠ ਕੋਲੋਂ Kulwinder Billa ਨੇ ਕਰਵਾਈ Rajvir Jawanda ਲਈ ਅਰਦਾਸ | ਦੁਸਹਿਰਾ ਗਰਾਊਂਡ ਤੋਂ ਆਈ Video #KulwinderBilla #RajvirJawanda #Ardaas #Dussehra
0
0
7
Good news ਰਾਜਵੀਰ ਜਵੰਦਾ ਵੀਰ ਹੁਣ ਆਪਣੇ ਆਪ ਸਾਹ ਲੈਣ ਲੱਗ ਪਏ ਨੇ ਉਨ੍ਹਾਂ ਦੀ ਪਤਨੀ ਅਤੇ ਬੇਟੀ ਨੇ ਅਰਦਾਸ ਕਰਨ ਵਾਲਿਆਂ ਦਾ ਕੀਤਾ ਧੰਨਵਾਦ।ਅਰਦਾਸ ਤੋਂ ਅਸਰਦਾਰ ਕੁਛ ਨੀ ਹੁੰਦਾ, ਸੱਚੇ ਦਿਲੋਂ ਕੀਤੀ ਅਰਦਾਸ ਜਰੂਰ ਸੁਣੀ ਜਾਂਦੀ ਏ ਤੇ ਪ੍ਰਵਾਨ ਵੀ ਹੁੰਦੀ ਹੈ ਓਹ ਸਾਨੂੰ ਮੁਸ਼ਕਿਲ ਘੜੀ ਵਿੱਚ ਬਹੁਤ ਹਿੰਮਤ ਦਿੰਦੀ ਹੈ। ਸ਼ੁਕਰ 🙏🏻 #RajvirJawanda
12
51
204
Mankirt Aulakh ਨੇ Rajvir Jawanda ਦੀ ਤੰਦਰੁਸਤੀ ਲਈ ਇਤਿਹਾਸਿਕ ਗੁ. ਬੇਰ ਸਾਹਿਬ 'ਚ ਕੀਤੀ ਅਰਦਾਸ #RajvirJawanda #FortisHospital #PunjabiSinger #MankirtAulakh #Mohali #Jagbani
0
0
1
This is truly devastating news Punjabi Singer #RajvirJawanda has been declared brain dead following an accident where his motorcycle collided with a cow. All My brothers & sisters, Please Ardaas for Rajvir bhai ji swift recovery, as there is immense power in sincere Ardaas🙇♀️🙏🥺
27
60
338
ਸੁਖਬੀਰ ਸਿੰਘ ਬਾਦਲ ਨੇ ਰਾਜਵੀਰ ਜਵੰਦਾ ਲਈ ਵਾਹਿਗੁਰੂ ਅੱਗੇ ਕੀਤੀ ਅਰਜ਼ੋਈ ਅਕਾਲੀ ਦਲ ਦੇ ਪ੍ਰਧਾਨ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਜਾਣਿਆ ਰਾਜਵੀਰ ਦਾ ਹਾਲ #SukhbirSinghBadal #ShiromaniAkaliDal #PunjabiNews #rajvirjawanda #RajvirJawandaFamily
0
0
1
Can't lose another gem of Punjab🥺 Still suffering from moosewala's loss🤢 Please waheguru ji bless Rajvir jawanda and recover him ASAP🙇♀️🙏.. Pray for him everyone🥺🙏 #RajvirJawanda
25
42
304