J_Harpreetsingh Profile Banner
Singh Sahib Giani Harpreet Singh Profile
Singh Sahib Giani Harpreet Singh

@J_Harpreetsingh

Followers
17K
Following
5
Media
283
Statuses
295

Ex. Jathedar Takhat Sri Damdama Sahib, Ex. Jathedar Sri Akaal Takhat Sahib.

Joined February 2021
Don't wanna be here? Send us removal request.
@J_Harpreetsingh
Singh Sahib Giani Harpreet Singh
5 hours
ਜੇ ਸਰਦਾਰ ਸੁਖਬੀਰ ਸਿੰਘ ਬਾਦਲ ਮੰਨਦੇ ਹਨ ਕਿ ਗਲਤੀ ਮੇਰੇ ਕੋਲੋ ਹੋਈ ਹੈ ਅਕਾਲੀ ਦਲ ਕੋਲੋ ਨਹੀਂ ਤਾਂ ਉਹਨਾਂ ਨੂੰ ਤੁਰੰਤ ਅਕਾਲੀ ਦਲ ਛੱਡ ਦੇਣਾ ਚਾਹੀਦਾ ਹੈ ਕਿਉਕਿ ਉਹਨਾਂ ਦੀ ਗਲਤੀ ਦੀ ਸਜ਼ਾ ਸਮੁੱਚਾ ਅਕਾਲੀ ਦਲ ਅਤੇ ਪੰਥ ਭੁਗਤ ਰਿਹਾ ਹੈ। ਉਹਨਾਂ ਨੇ ਆਪਣੀ ਹਉਮੈ ਵਿਚ ਅਕਾਲ ਤਖ਼ਤ ਸਾਹਿਬ ਦੀ, ਪੰਥ ਦੀ ਕਿਸੇ ਦੀ ਅਵਾਜ ਨੀ ਸੁਣੀ। .ਨੀਤੀ ਮੁਤਾਬਕ
Tweet media one
6
5
31
@J_Harpreetsingh
Singh Sahib Giani Harpreet Singh
7 hours
ਭਲਾ ਸਟੇਟ ਦਾ ਉਦੋਂ ਈ ਐ ਜਦੋਂ ਖੇਤਰੀ ਪਾਰਟੀਆਂ ਅੱਪ ਹੋਣਗੀਆਂ.#SinghSahibGianiHarpreetSingh #GianiHarpreetSingh #JathedarHarpreetSingh
6
9
50
@J_Harpreetsingh
Singh Sahib Giani Harpreet Singh
1 day
ਪੰਜਾਬ.ਵਿਚਾਰ ਸੰਖਿਆ ੨੪:.ਪੰਜਾਬ ਦੀ ਮੁੜ ਖੋਜ: ਸੱਭਿਆਚਾਰਕ ਵਿਰਾਸਤ ਅਤੇ ਆਧੁਨਿਕ ਇੱਛਾਵਾਂ ਵਿਚਕਾਰ ਸੰਤੁਲਨ.ਪੰਜਾਬ ਇਕ ਐਸੀ ਧਰਤੀ ਹੈ ਜਿਸਨੇ ਸਦੀਆਂ ਤੱਕ ਰੰਗ-ਬਰੰਗੇ ਸੱਭਿਆਚਾਰ, ਗਹਿਰੀ ਰੁਹਾਨੀਅਤ ਅਤੇ ਬਹਾਦਰੀ ਦੀ ਵਿਰਾਸਤ ਨੂੰ ਆਪਣੇ ਅੰਦਰ ਸੰਭਾਲਿਆ ਹੋਇਆ ਹੈ। ਪੰਜਾਬੀ ਭਾਸ਼ਾ, ਲੋਕ-ਸੰਗੀਤ,ਗੁਰਬਾਣੀ, ਅਤੇ ਸੰਸਕਾਰਾਂ ਨੇ ਇਸ ਦੀ ਪਛਾਣ ਬਣਾਈ।
Tweet media one
2
11
68
@J_Harpreetsingh
Singh Sahib Giani Harpreet Singh
2 days
ਪੰਜਾਬ.ਵਿਚਾਰ ਸੰਖਿਆ ੨੩:.ਨਸ਼ਿਆਂ ਤੋਂ ਨਿਵਾਰਨ ਤੱਕ: ਹੱਲ ਕਿੱਥੇ ਤੇ ਸੁਰੁਆਤ ਕਿਵੇਂ?.ਪੰਜਾਬ ਵਿੱਚ ਨਸ਼ਿਆਂ ਦੀ ਪਹਾੜ ਬਣ ਚੁੱਕੀ ਸਮੱਸਿਆ ਸਿਰਫ਼ ਸਰਕਾਰ ਨਹੀਂ, ਸਾਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਲਈ ਹੱਲ ਦੀ ਸੁਰੁਆਤ ਘਰੋਂ—ਮਾਪਿਆਂ ਦੀ ਜਾਗਰੂਕ ਗੱਲਬਾਤ, ਸਕੂਲੀ ਸਿੱਖਿਆ ਵਿਚ ਨਸ਼ਾ-ਵਿਰੋਧੀ ਕੋਰਸ, ਪਿੰਡ ਪੱਧਰ ’ਤੇ ਨਸ਼ਾ ਮੁਕਤ
Tweet media one
0
1
7
@J_Harpreetsingh
Singh Sahib Giani Harpreet Singh
2 days
ਅੱਜ ਅਕਾਲ ਕਾਲਜ ਕੌਂਸਲ ਮਸਤੂਆਣਾ ( ਸੰਗਰੂਰ ) ਵਿਖੇ ਸ. ਸੁਖਦੇਵ ਸਿੰਘ ਢੀਂਡਸਾ ਜੀ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੋਏ ਸਮਾਗਮ ਚ ਹਾਜ਼ਰੀ, ਸੰਬੋਧਨ ਤੇ ਸਨਮਾਨ. #SinghSahibGianiHarpreetSingh #GianiHarpreetSingh #JathedarHarpreetSingh
Tweet media one
Tweet media two
Tweet media three
Tweet media four
0
1
12
@J_Harpreetsingh
Singh Sahib Giani Harpreet Singh
2 days
ਪਾਤਸ਼ਾਹੀ ਅੱਠਵੀਂ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ I.#HappyGurpurab #ParkashPurab #ShriGuruHarkrishnaSahibJi #ਪ੍ਰਕਾਸ਼ਪੁਰਬ #ਸ਼੍ਰੀਗੁਰੂਹਰਕ੍ਰਿਸ਼ਨਸਾਹਿਬਜੀ #SinghSahibGianiHarpreetSingh #GianiHarpreetSingh #JathedarHarpreetSingh
1
9
106
@J_Harpreetsingh
Singh Sahib Giani Harpreet Singh
2 days
ਮਿਤੀ18/7/25.ਪਿੰਡ ਈਸਾਪੁਰ (ਸ੍ਰੀ ਅੰਮ੍ਰਿਤਸਰ ਸਾਹਿਬ) ਸੰਤ ਬਾਬਾ ਵਧਾਵਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੋਏ ਸਮਾਗਮ ਦੌਰਾਨ ਹਾਜਰੀ।.#SinghSahibGianiHarpreetSingh #GianiHarpreetSingh #JathedarHarpreetSingh
Tweet media one
Tweet media two
Tweet media three
Tweet media four
0
0
13
@J_Harpreetsingh
Singh Sahib Giani Harpreet Singh
3 days
ਸ੍ਰੀ ਹਰਿਕ੍ਰਿਸ਼ਨ ਧਿਆਈਐ; ਜਿਸ ਡਿਠੈ ਸਭਿ ਦੁਖ ਜਾਇ ॥.ਪਾਤਸ਼ਾਹੀ ਅੱਠਵੀਂ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂI ਧਰਤੀ 'ਤੇ ਦਇਆ, ਨਿਮਰਤਾ ਤੇ ਸੇਵਾ ਦੀ ਜੋਤ ਪਰਗਟ ਕਰਨ ਵਾਲੇ ਅੱਠਵੇਂ ਪਾਤਿਸ਼ਾਹ ਜੀ ਨੇ ਦੁਖੀ ਮਨੁੱਖਤਾ ਨੂੰ ਆਸ ਦੀ ਕਿਰਣ ਦਿੱਤੀ। ਆਓ, ਇਸ ਪਵਿੱਤਰ
Tweet media one
6
15
119
@J_Harpreetsingh
Singh Sahib Giani Harpreet Singh
3 days
ਪੰਜਾਬ.ਵਿਚਾਰ ਸੰਖਿਆ ੨੨:.ਖੇਤੀ ਤੋਂ ਨੌਜਵਾਨਾਂ ਦੀ ਦੂਰੀ — ਕਾਰਨ ਤੇ ਹੱਲ.ਅੱਜ ਦੇ ਪੰਜਾਬੀ ਨੌਜਵਾਨ ਖੇਤੀ ਨੂੰ ਇੱਕ ਪਛੜਿਆ ਹੋਇਆ ਪੇਸ਼ਾ ਸਮਝਦੇ ਹਨ ਕਿਉਂਕਿ ਇਸਨੂੰ ਇਜ਼ਤਦਾਰ ਭਵਿੱਖ ਦੀ ਥਾਂ ਮਜ਼ਦੂਰੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਆਰਥਿਕ ਅਨਿਸ਼ਚਿਤਤਾ, ਨਵੀਂ ਤਕਨਾਲੋਜੀ ਤੋਂ ਦੂਰੀ, ਰੋਲ ਮਾਡਲਾਂ ਦੀ ਘਾਟ ਅਤੇ ਸਿੱਖਿਆ ਪ੍ਰਣਾਲੀ ਵਿੱਚ ਖੇਤੀ
Tweet media one
0
6
22
@J_Harpreetsingh
Singh Sahib Giani Harpreet Singh
4 days
ਪੰਜਾਬ.ਵਿਚਾਰ ਸੰਖਿਆ ੨੧:.ਸਾਂਝ, ਭਾਈਚਾਰਾ ਤੇ ਮਾਨਵਤਾ.ਇਹ ਤਿੰਨੋ ਤੱਤ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਜਦ ਅਸੀਂ ਇਕ ਦੂਜੇ ਦੀ ਖੁਸ਼ੀ-ਗ਼ਮੀ ਵਿਚ ਸਾਂਝ ਪਾਉਂਦੇ ਹਾਂ, ਭਾਈਚਾਰੇ ਨਾਲ ਰਹਿੰਦੇ ਹਾਂ ਤੇ ਮਾਨਵਤਾ ਨਿਭਾਉਂਦੇ ਹਾਂ ਤਾਂ ਸਮਾਜ ਵਿੱਚ ਪਿਆਰ, ਸ਼ਾਂਤੀ ਤੇ ਏਕਤਾ ਬਣੀ ਰਹਿੰਦੀ ਹੈ। ਪੰਜਾਬੀ ਰਵਾਇਤਾਂ ਹਮੇਸ਼ਾਂ ਇਹੀ ਸਿੱਖਿਆ ਦਿੰਦੀਆਂ
Tweet media one
1
2
15
@J_Harpreetsingh
Singh Sahib Giani Harpreet Singh
4 days
"ਰੁਹਾਨੀ ਰਾਹਾਂ ਦਾ ਰਾਹੀ- ਪਰਚਾਰਕ ਤੋਂ ਸਿੰਘ ਸਾਹਿਬ ਤੱਕ ਦਾ ਸਫ਼ਰ": ਗਿਆਨੀ ਹਰਪ੍ਰੀਤ ਸਿੰਘ.#SinghSahibGianiHarpreetSingh #GianiHarpreetSingh #JathedarHarpreetSingh
2
10
40
@J_Harpreetsingh
Singh Sahib Giani Harpreet Singh
5 days
ਪੰਜਾਬ.ਵਿਚਾਰ ਸੰਖਿਆ ੨੦:.ਧਰਤੀ ਦੇ ਸੰਘਰਸ਼ ਤੇ ਸੰਭਾਲ.ਪੰਜਾਬ ਦੀ ਧਰਤੀ ਸਾਡੀ ਇਤਿਹਾਸਕ, ਰੂਹਾਨੀ ਤੇ ਖਾਦ-ਪਾਨ ਦੀ ਜੜ੍ਹ ਹੈ, ਜਿਸ ਨੂੰ ਸਾਡੇ ਵਡੇਰਿਆਂ ਨੇ ਸ਼ਹਾਦਤਾਂ ਦੇ ਕੇ ਸੰਭਾਲਿਆ। ਅੱਜ ਇਹੀ ਮਿੱਟੀ, ਪਾਣੀ ਅਤੇ ਹਵਾ ਵਾਤਾਵਰਨੀ ਸੰਕਟ ਦੀ ਗੰਭੀਰ ਗ੍ਰਿਫ਼ਤ ਵਿੱਚ ਹਨ। ਇਹ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਨਿੱਜੀ
Tweet media one
0
2
7
@J_Harpreetsingh
Singh Sahib Giani Harpreet Singh
6 days
ਬੀਰਤਾ ਦੀ ਮੂਰਤ, ਸਾਬਤ ਸੂਰਤ ਦੀ ਸ਼ਾਨ!.ਸਿਰ ਦਿੱਤਾ ਪਰ ਸਿੱਖੀ ਨਾ ਛੱਡੀ — ਉਹ ਸੀ ਭਾਈ ਤਾਰੂ ਸਿੰਘ ਜੀ ਮਹਾਨ!.🙏 ਅੱਜ ਦੇ ਦਿਨ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।.#ShaheediDiwas #BhaiTaruSinghJi #SikhMartyrdom #ਸ਼ਹੀਦੀਦਿਵਸ #ਭਾਈਤਾਰੂਸਿੰਘਜੀ #SinghSahibGianiHarpreetSingh #GianiHarpreetSingh
7
19
118
@J_Harpreetsingh
Singh Sahib Giani Harpreet Singh
6 days
ਤਬ ਸਿੰਘ ਜੀ ਬਹੁ ਭਲੀ ਮਨਾਈ । ਸਾਥ ਕੇਸਨ ਕੇ ਖੋਪਰੀ ਜਾਈ ।.ਤੌ ਭੀ ਹਮਰੋ ਬਚਨ ਰਹਾਈ । ਸਿਖੀ ਕੀ ਗੁਰ ਪੈਜ ਰਖਾਈ ।੧੭।.ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਉਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਅਮੁੱਲੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਉਨ੍ਹਾਂ ਦੀ ਸ਼ਹਾਦਤ ਧਰਮ ਤੇ ਇਮਾਨ ਦੀ ਜੀਉਂਦੀ ਜਾਗਦੀ ਮਿਸਾਲ ਹੈ। ਭਾਈ ਤਾਰੂ ਸਿੰਘ ਜੀ ਦੀ
Tweet media one
7
8
49
@J_Harpreetsingh
Singh Sahib Giani Harpreet Singh
6 days
ਪੰਜਾਂ ਸਿੰਘਾਂ ਦੇ ਫੈਸਲੇ ਤੋਂ ਮੁਨਕਰ ਹੋਣਾ, ਗੁਰੂ ਤੋਂ ਮੁਨਕਰ ਹੋਣਾ ਐ.#SinghSahibGianiHarpreetSingh #GianiHarpreetSingh #JathedarHarpreetSingh
1
18
89
@J_Harpreetsingh
Singh Sahib Giani Harpreet Singh
6 days
ਪੰਜਾਬ.ਵਿਚਾਰ ਸੰਖਿਆ ੧੯:.ਪੰਜਾਬੀ ਸਭਿਆਚਾਰ ਤੇ ਪਹਿਚਾਣ."ਸਾਡੀਆਂ ਜੜ੍ਹਾਂ ਸੱਭਿਆਚਾਰ 'ਚ ਨੇ— ਜਦ ਤੱਕ ਅਸੀਂ ਆਪਣੀ ਭਾਸ਼ਾ, ਵਿਰਾਸਤ ਤੇ ਰੀਤੀ-ਰਿਵਾਜਾਂ ਨਾਲ ਜੁੜੇ ਰਹਾਂਗੇ, ਤਦ ਤੱਕ ਪੰਜਾਬ ਦੀ ਪਹਿਚਾਣ ਰਹੇਗੀ।".ਪੰਜਾਬ ਦੀ ਅਸਲੀ ਪਹਿਚਾਣ ਉਸ ਦੀ ਮਾਂ ਬੋਲੀ, ਅਮੀਰ ਸੱਭਿਆਚਾਰ, ਰੀਤੀ-ਰਿਵਾਜ ਅਤੇ ਵਿਰਾਸਤ ਨਾਲ ਜੁੜੀ ਹੋਈ ਹੈ। ਜਦ ਤੱਕ ਅਸੀਂ ਆਪਣੀ
Tweet media one
1
1
4
@J_Harpreetsingh
Singh Sahib Giani Harpreet Singh
7 days
ਦਸ ਬੰਦਿਆਂ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਲੌ ਨੂੰ ਮਿੱਟੀ 'ਚ ਰੋਲਣ ਦਾ ਕੰਮ ਕੀਤਾ.#SinghSahibGianiHarpreetSingh #GianiHarpreetSingh #JathedarHarpreetSingh
9
12
90
@J_Harpreetsingh
Singh Sahib Giani Harpreet Singh
7 days
ਪੰਜਾਬ.ਵਿਚਾਰ ਸੰਖਿਆ ੧੮:.ਸਿੱਖਿਆ ਤੇ ਤਕਨਾਲੋਜੀ.ਸਿਰਫ਼IELTS ਦੇ ਪੰਜ ਬੈਡ ਦੀ ਰਟ ਨਹੀਂ, ਸਗੋਂ ਸਹੀ ਅਤੇ ਉੱਚ ਸਿੱਖਿਆ ਨਾਲ ਜੁੜਣਾ ਜ਼ਰੂਰੀ ਹੈ।.ਨਵੀਨਤਮ ਸਕਿੱਲ ਦਾ ਵਿਕਾਸ- ਏ ਆਈ, ਐਗਰਿਕਲਚਰ, ਡਿਜੀਟਲ ਮਾਰਕੀਟਿੰਗ,ਡਰੋਨ ਟੈਕਨੋਲੋਜੀ, ਕੋਡਿੰਗ I.ਵੈਲਿਊ ਐਡਿਡ ਕੋਰਸ: ਜਿਵੇਂ ਕਿ ਆਨਲਾਈਨ ਸਟੋਰ ਬਣਾਉਣਾ, ਪੋਡਕਾਸਟਿੰਗ, ਯੂਟਿਊਬ, ਲੋਕਲ ਬਿਜ਼ਨਸ
Tweet media one
3
11
57
@J_Harpreetsingh
Singh Sahib Giani Harpreet Singh
8 days
ਪੰਜਾਬ.ਵਿਚਾਰ ਸੰਖਿਆ ੧੭:.ਭਾਸ਼ਾ ਅਤੇ ਸਿੱਖਿਆ."ਜਿਹੜਾ ਰਾਜ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ, ਉਹ ਆਪਣੀ ਅਸਲੀਅਤ ਨੂੰ ਵੀ ਗੁਆ ਬੈਠਦਾ ਹੈ।“.ਇਹ ਸਿਰਫ਼ ਇਕ ਕਹਾਵਤ ਨਹੀਂ, ਇਹ ਇੱਕ ਸੱਚਾਈ ਹੈ ਜੋ ਅੱਜ ਦੇ ਪੰਜਾਬੀ ਸਮਾਜ 'ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਮਾਂ ਬੋਲੀ ਸਿਰਫ਼ ਇਕ ਸੰਚਾਰ ਦਾ ਢੰਗ ਨਹੀਂ, ਇਹ ਸਾਡੀ ਸੋਚ, ਸਾਡੀ ਆਤਮਾ, ਸਾਡੀ
Tweet media one
2
18
83