ਪੰਜਾਬਣ Profile Banner
ਪੰਜਾਬਣ Profile
ਪੰਜਾਬਣ

@turja_tu

Followers
16,450
Following
1,484
Media
4,003
Statuses
73,782

ਦੇਖ ਲਈ ID, ਹੁਣ ਤੁਰਦਾ ਬਣ

ਤੈਨੂ ਕੀ ?
Joined March 2020
Don't wanna be here? Send us removal request.
Explore trending content on Musk Viewer
Pinned Tweet
@turja_tu
ਪੰਜਾਬਣ
3 years
ਸੁਣਾਵੇ ਜੇ ਕੋਈ ਮੈਨੂੰ, ਸੁਣਾਉਂਦੀ ਮੈ ਵੀ ਖਰੀ ਖਰੀ ਆ ਸ਼ੇਰਨੀ ਆ ਪੁੱਤ, ਸਰਦਾਰਾਂ ਦੇ ਘਰ ਪਲੀ ਆ ਕਿਤੇ ਇਹ ਨਾਂ ਸਮਝ ਲਵੀ ਕਿ ਮੈ ਪਾਪਾ ਦੀ ਪਰੀ ਆ #FarmersProtest
Tweet media one
213
161
1K
@turja_tu
ਪੰਜਾਬਣ
2 years
When will punjabi music industry grow a backbone and will ask for #JusticeForSidhuMooseWala
Tweet media one
53
517
4K
@turja_tu
ਪੰਜਾਬਣ
2 years
This picture is heartbreaking 🥺 #JusticeForSidhuMooseWala
Tweet media one
96
367
3K
@turja_tu
ਪੰਜਾਬਣ
2 years
Happy Birthday legend You will not be forgotten #HBDSidhuMoosewala
Tweet media one
97
317
2K
@turja_tu
ਪੰਜਾਬਣ
2 years
We miss you our star #JusticeForSidhuMooseWala
49
673
2K
@turja_tu
ਪੰਜਾਬਣ
2 years
Tweet media one
28
210
2K
@turja_tu
ਪੰਜਾਬਣ
4 months
Net ਉੱਤੇ ਭੌਂਕਣ ਵਾਲੀ ਚਵਲ ਜਨਾਨੀ ਕੌਨ - ਪੂਛਤਾ ਹੈ ਭਾਰਤ 😂😂
112
285
2K
@turja_tu
ਪੰਜਾਬਣ
2 years
Sidhu day Happy birthday Legend #HBDSidhuMoosewala
16
160
1K
@turja_tu
ਪੰਜਾਬਣ
2 years
Candle March for Sidhu Moosewala in Haryana, this shows his popularity outside Punjab #JusticeForSidhuMooseWala
32
381
1K
@turja_tu
ਪੰਜਾਬਣ
2 years
ਇਹ ਹੈ ਕਮਾਈ ਸਿਧੂ ਦੀ ਕਿ ਲੋਕ ਵੀਜ਼ਾ ਮੰਗ ਰਹੇ ਨੇ ਇਕ ਬਾਰ ਉਸ ਦੇ ਪਰਿਵਾਰ ਨੂੰ ਮਿਲਣ ਲਈ #JusticeForSidhuMooseWala
49
171
970
@turja_tu
ਪੰਜਾਬਣ
2 years
His parents deserve answers #JusticeForSidhuMooseWala
Tweet media one
25
204
966
@turja_tu
ਪੰਜਾਬਣ
1 year
Cant describe my pain in words 🥺 This is such a bad news. Why people don’t understand? Why don’t they value human life? How hard it is for his family to accept this news 😭😭 #RIP
Tweet media one
107
168
857
@turja_tu
ਪੰਜਾਬਣ
2 years
Keep raising your voice until we get #JusticeForSidhuMooseWala
Tweet media one
15
159
871
@turja_tu
ਪੰਜਾਬਣ
2 years
It has been over 2 weeks but why am I still feeling broken inside #JusticeForSidhuMooseWala
Tweet media one
30
119
835
@turja_tu
ਪੰਜਾਬਣ
2 years
Look at his farther he doesn’t even look the same person that he was 6 weeks ago Feeling so sorry for the family they deserve justice #MoosewalaParentsSeekJustice
Tweet media one
33
196
826
@turja_tu
ਪੰਜਾਬਣ
2 years
We want untied Punjab #MoosewalaSYL_UnitesPHH
Tweet media one
22
175
776
@turja_tu
ਪੰਜਾਬਣ
2 years
9
105
763
@turja_tu
ਪੰਜਾਬਣ
4 months
ਲਓ ਜੀ ਹੁਣ ਤਾਂ Google ਨੂੰ ਵੀ ਪਤਾ ਲੱਗ ਗਿਆ ਕਿ Shubh ਦੇ song ਵਿੱਚ ਚਵਲ ਜ਼ਨਾਨੀ ਕਿਸ ਨੂੰ ਕਿਹਾ ਗਿਆ ਹੈ 😂😂🥳🥳🥳 #funny
51
184
768
@turja_tu
ਪੰਜਾਬਣ
2 months
Don’t miss the ending guys 🥳🥳
51
174
754
@turja_tu
ਪੰਜਾਬਣ
2 years
This is how they get the majority in UP EVM chor #EVM_ चोर_BJP
Tweet media one
53
528
710
@turja_tu
ਪੰਜਾਬਣ
2 months
Tweet media one
7
102
725
@turja_tu
ਪੰਜਾਬਣ
2 years
The sooner we realise it the better it will be #JusticeforMandeep
Tweet media one
26
185
654
@turja_tu
ਪੰਜਾਬਣ
2 years
ਇਸ ਪਾਗਲ ਔਰਤ ਨੂੰ ਇਹ ਸਮਝਾਓ ਕਿ ਜੇ ਸਰਦਾਰ ਨਾ ਹੁੰਦੇ ਤਾ ਇਸ ਦੇ ਪਿਓ ਦਾ ਨਾਮ ਕੁਝ ਹੋਰ ਹੋਣਾ ਸੀ
Tweet media one
183
222
667
@turja_tu
ਪੰਜਾਬਣ
8 months
Warning - ਕਮਜੋਰ ਦਿਲ ਵਾਲੇ ਅੰਧਭਗਤ ਇਸ ਟਵੀਟ ਨੂੰ ਨਾ ਦੇਖਣ 😜😂😂 @Shubhworldwide is sold out in London #isupportShubh
Tweet media one
Tweet media two
45
169
667
@turja_tu
ਪੰਜਾਬਣ
29 days
Please visit and help Khalsa veg Chap Ludhiana 🙏🙏
16
188
641
@turja_tu
ਪੰਜਾਬਣ
5 months
ਮਾਂ ਨੂੰ ਘਰ ਲੈ ਜਾ ਇੱਥੇ ਸੜਕ ਤੇ ਖੜ ਕੇ ਪਿਆਰ ਜਿਤਾਉਣ ਦਾ ਫਾਇਦਾ ਨਹੀ
@activistjyot
Jyot Jeet
5 months
प्यारी प्यारी गौ माता 😍❤️😘😘
Tweet media one
146
500
7K
108
79
580
@turja_tu
ਪੰਜਾਬਣ
1 year
ਇਸ fruit ਨੂੰ ਕੀ ਕਹਿੰਦੇ ਨੇ ? #guess
Tweet media one
253
39
546
@turja_tu
ਪੰਜਾਬਣ
2 years
‘ਬੈਠ ਕੇ ਜ਼ਨਾਨੀਆਂ ਨਾਲ ਕਰਨੀਆਂ ਚੁਗਲੀਆਂ ਤੇ ਸ਼ੋਅ ਦਾ ਨਾਮ ਰੱਖਿਆ ਹੈ ਚੱਜ ਦਾ ਵਿਚਾਰ’ ਭਲਾ ਕਿਸੇ ਨੂੰ ਯਾਦ ਹੈ ਕਿ ਇਹ ਵਾਲੀ ਗੱਲ ਕਿਸ ਮਹਾਨ ਸਖਸੀਅਤ ਨੇ ਕਹੀ ਸੀ 😂 ਜ਼ਰੂਰਤ ਇਨਸਾਨ ਤੋਂ ਕੀ ਕੀ ਨਹੀਂ ਕਰਾਉਂਦੀ
Tweet media one
79
87
533
@turja_tu
ਪੰਜਾਬਣ
4 months
ਜਮਾ ਈ ਫਿੱਟੇ ਮੂੰਹ ਵਰਗੀ 😂😂😂
@KanganaTeam
Kangana Ranaut (Modi Ka Parivar)
4 months
Main kaisi lag rahi hoon ?
Tweet media one
Tweet media two
Tweet media three
4K
910
26K
128
53
531
@turja_tu
ਪੰਜਾਬਣ
3 months
ਜਿਸ ਜਿਸ ਨੂੰ ਪਰਾਲੀ ਦਾ ਧੂੰਆਂ ਜ਼ਿਆਦਾ ਚੜਦਾ ਜ਼ਰੂਰ ਸੁਣੋ #FarmerProtest #FarmerProtest2024
13
238
516
@turja_tu
ਪੰਜਾਬਣ
1 year
Share you if you agree #Drugs_free_punjab
Tweet media one
22
163
496
@turja_tu
ਪੰਜਾਬਣ
2 years
Lots of respect 🙏 #AfghanSikhs
Tweet media one
13
55
507
@turja_tu
ਪੰਜਾਬਣ
6 months
ਇਹ news ਦੇਖ ਕੇ ਕੋਈ ਸ਼ਬਦ ਨਹੀ ਮਿਲ ਰਹੇ ਕਿ ਕੀ ਲਿਖਾ ਬਸ ਇਹ ਕਹਿ ਸਕਦੀ ਆ ਕਿ ਇਹ ਹੈ ਇੱਕ ਸਿੱਖ ਦੀ ਸੱਚੀ ਸ਼ਰਧਾ ਤੇ ਨਾਲ ਹੀ ਵਾਹਿਗੁਰੂ ਜੀ ਦੀ ਮਿਹਰ ਜਿੰਨਾ ਨੇ ਇਨਾ ਬਲ ਬਖਸ਼ਿਆ 🙏🙏🙏 #ਵਾਹਿਗੁਰੂ_ਜੀ
29
77
471
@turja_tu
ਪੰਜਾਬਣ
3 months
50 rupees का रिचार्ज करवा के अपनी नकामजाबी की भड़ास निकलता हुआ एक निकरा इंसान #FarmerProtest #FarmerProtest2024
@rishibagree
Rishi Bagree
3 months
दिन भर खेतो में काम करने के बाद अपने घर जाता हुआ देश का नवीनतम किसान
Tweet media one
1K
5K
19K
70
110
475
@turja_tu
ਪੰਜਾਬਣ
2 years
Please support this hashtag tomorrow at 7am indian time 🙏 #JusticeForSidhuMooseWala
Tweet media one
15
205
464
@turja_tu
ਪੰਜਾਬਣ
2 years
The only India artist on Billboard Global JUSTICE4SIDHUMOOSEWALA
Tweet media one
8
107
462
@turja_tu
ਪੰਜਾਬਣ
7 months
ਜੇ ਇੱਥੇ ਸਵੇਰ ਨੂੰ ਦੁੱਧ ਦੇ ਨਾਲ ਸਫਾਈ ਹੁੰਦੀ ਆ ਤਾਂ ਸਾਰਾ ਦਿਨ ਗਰੀਬਾਂ ਤੇ ਲੋੜਵੰਦਾ ਲਈ ਬਿਨਾ ਕਿਸੇ ਭੇਦ ਭਾਵ ਲੰਗਰ ਵੀ ਚੱਲਦਾ ਨਾ ਕਿ ਤੁਹਾਡੇ ਮੰਦਿਰਾ ਵਾਗ ਜਿੱਥੇ ਛੋਟੀ ਜ਼ਾਤ ਵਾਲਿਆ ਤੇ ਔਰਤਾਂ ਨੂੰ ਜਾਣ ਤੱਕ ਦੀ ਮਨਾਹੀ ਹੈ ਮੈ ਕਦੇ ਕਿਸੇ ਧਰਮ ਨੂੰ ਗਲਤ ਨਹੀ ਕਿਹਾ ਪਰ ਸਵਾਲ ਓਥੇ ਕਰੋ ਜਿੱਥੇ ਬਰਾਬਰੀ ਕਰ ਸਕੋ ਬਿਨਾ ਮਤਲਬ ਚਵਲ਼ਾਂ ਨਾ…
@pun_fact
PunFact
7 months
Floor cleaning sewa with milk is performed in Gurudwara every morning. No Hindu questions such rituals & gives respect to other religions. But every day Hindus are taunted that why do you offer milk to Shivalinga, that milk would have been useful to some poor person somewhere !
124
1K
4K
35
89
456
@turja_tu
ਪੰਜਾਬਣ
2 years
We want justice for Sidhu MooseWala #EncounterAllMoosewalaShooters
Tweet media one
8
104
437
@turja_tu
ਪੰਜਾਬਣ
1 year
ਫਿਰ ਚੜਿਆ ਜੂਨ ਮਹੀਨਾ ਸਾਡੇ ਸੀਨੇ ਕਰਦਾ ਸ਼ੇਕ ਤੂੰ ਲਾਬੂੰ ਲਾਇਆ ਤਖਤ ਨੂੰ ਸਾਨੂੰ ਅੱਜ ਵੀ ਦਿੰਦਾ ਸੇਕ #NeverForget1984
Tweet media one
11
186
435
@turja_tu
ਪੰਜਾਬਣ
1 year
ਕਿਓਂ ਹਰ ਬਾਰ ਸੱਚ ਦਾ ਸਾਥ ਦੇਣ ਵਾਲੇ ਨੂੰ ਚੁੱਪ ਕਰਵਾਇਆ ਜਾਂਦਾ ਹੈ ? #I_stand_with_ShreeBrar
Tweet media one
9
122
429
@turja_tu
ਪੰਜਾਬਣ
8 months
ਇਸ ਤਸਵੀਰ ਵਿੱਚ ਗਲਤ ਕੀ ਹੈ ? ਲੱਗਦਾ ਭਗਤਾ ਨੇ ਕਦੇ world map ਨਹੀ ਦੇਖਿਆ, ਜੋ ਬਿਨਾ Check ਕੀਤੇ ਚੀਕਾਂ ਮਾਰੀ ਜਾਂਦੇ ਨੇ #isupportshubh
Tweet media one
34
152
424
@turja_tu
ਪੰਜਾਬਣ
2 years
ਕੰਗਨਾ ਨੂੰ ਸੱਚੀ ਸਾਰੇ ਪੰਜਾਬੀ ਏਦਾ ਹੀ ਬੁਲਾਉਂਦੇ ਨੇ 😂 Please listen
77
79
415
@turja_tu
ਪੰਜਾਬਣ
3 months
Indian government was too quick to accept an aeroplane full of oxygen concentrators from Khalsa Aid during second wave of Covid however now their account is suspended for raising voice for farmers @khalsaaid_india @X @GlobalAffairs how is this fair ?
Tweet media one
101
259
413
@turja_tu
ਪੰਜਾਬਣ
1 year
ਆਪਣਾ ਘਰ ਛੱਡ ਕੇ, ਸਾਰਾ ਬਜ਼ਾਰ ਛੱਡ ਕੇ, 50 ਹੋਟਲ ਛੱਡ ਕੇ, 70 ਬਾਰ ਛੱਡ ਕੇ ਤੇ 100 ਮੰਦਰ ਛੱਡ ਕੇ ਇਸ ਨੂੰ ਸ਼ਰਾਬ ਪੀਣ ਲਈ ਇਕ ਗੁਰੂਘਰ ਹੀ ਮਿਲਿਆ ਸੀ ?? ਚਲੋ ਜੇ ਇਹ ਔਰਤ depression ਵਿੱਚ ਸੀ ਤਾ ਸਾਹਮਣੇ ਵਾਲਾ ਵੀ depression ਵਿੱਚ ਸੀ ਤੇ ਉਸ ਕੋਲ਼ੋਂ ਨਾ ਚਾਹਦੇ ਹੋਏ ਵੀ ਟਰਿਗਰ ਦਬਾਇਆ ਗਿਆ ਗੱਲ ਖਤਮ #no_more_beadbi
Tweet media one
56
135
416
@turja_tu
ਪੰਜਾਬਣ
3 months
What is this RSS goon doing in the middle of Indian army ?? Why no one is investigate this matter ?? Is police is to protect the public or to protect the goons ?? #FarmerProtest2024 #FarmerLivesMatter
Tweet media one
78
274
402
@turja_tu
ਪੰਜਾਬਣ
2 years
Listen to this brother he explained the history behind the sonf #VaarByLegendMoosewala very well. Whoever is speaking against #SidhuMooseWala need to listen to this #JusticeForSidhuMooseWala
18
111
388
@turja_tu
ਪੰਜਾਬਣ
1 year
ਕੌਣ ਕੌਣ ਸਹਿਮਤ ਆ ਜਥੇਦਾਰ ਸਾਹਿਬ ਦੀ ਗੱਲ ਨਾਲ ?
Tweet media one
46
59
396
@turja_tu
ਪੰਜਾਬਣ
2 years
What kind of country is this where people need to beg for justice #JusticeForSidhuMooseWala
@htTweets
Hindustan Times
2 years
#Watch | Punjabi singer Sidhu Moose Wala’s family met Union Home Minister Amit Shah in Chandigarh. (📹 via ANI)
38
60
375
35
131
391
@turja_tu
ਪੰਜਾਬਣ
3 years
ਇੱਕ ਅਮਰੀਕਾ ਦਾ ਡਾਕਟਰ ਆਪਣੀ ਰੋਜੀ ਰੋਟੀ ਨੂੰ ਛੱਡ ਕੇ ਇਕ ਸਾਲ ਤੋਂ ਕਿਸਾਨ ਮੋਰਚੇ ਤੇ ਡਟਿਆ ਹੋਇਆ ਤੇ ਮੁਫ਼ਤ ਇਲਾਜ ਕਰ ਰਿਹਾ ਤੇ ਇਕ ਵੇਹਲੜ ਬਾਬਾ ਜਿਸ ਦਾ ਇਕ ਸਾਲ ਵਿਚ ਅਮਰੀਕਾ ਦਾ ਦੂਸਰਾ ਗੇੜਾ ਹੈ ਦਿੱਲੀ ਏਅਰਪੋਰਟ ਤੋਂ ਅਮਰੀਕਾ ਨੂੰ ਤਾਂ ਚੜ ਜਾਂਦਾ ਪਰ ਕਿਸਾਨੀ ਮੋਰਚੇ ਵਿਚ ਹਾਜ਼ਰੀ ਭਰਨ ਵੇਲੇ ਖਤਰਾ ਮਹਿਸੂਸ ਹੋਣ ਲੱਗ ਜਾਂਦਾ
Tweet media one
Tweet media two
38
122
377
@turja_tu
ਪੰਜਾਬਣ
3 months
Tweet media one
16
183
384
@turja_tu
ਪੰ���ਾਬਣ
2 months
ਕਿਓ ਹੁਣ ਮੋਦੀ ਦਾ ਜਵਾਕ ਜੰਮਣ ਨੂੰ ਦਿਲ ਕਰ ਰਿਹਾ ਜੋ ਉਸ ਨੂੰ IVF ਦੀ ਜਾੜਕਾਰੀ ਚਾਹੀਦੀ ਆ ?? #Stop_harrasing_Sidhu_Family
Tweet media one
27
92
377
@turja_tu
ਪੰਜਾਬਣ
2 years
ਜਦੋਂ ਤੱਕ criminals ਨੂੰ ਸਰਕਾਰੀ ਜਵਾਈ ਬਣਾ ਕੇ ਰੱਖੋਗੇ ਉਦੋਂ ਤੱਕ crime ਖਤਮ ਨਹੀਂ ਹੋਣਾ #JusticeForSidhuMooseWala
Tweet media one
33
110
369
@turja_tu
ਪੰਜਾਬਣ
3 months
ਸਹੀ ਕਿਹਾ ਪੰਜਾਬ ਤੋ ਜ਼ਿਆਦਾ safe ਜਗਾ India ਵਿੱਚ ਕਿਤੇ ਨਹੀਂ ਹੈ ਤੇ ਇਹੀ ਭਾਈਚਾਰਾ ਕਈਆਂ ਨੂੰ ਚੁੱਭ ਰਿਹਾ 🙏 #ਪੰਜਾਬ
25
106
378
@turja_tu
ਪੰਜਾਬਣ
2 years
ਪ੍ਰਧਾਨ ਸੇਵਕ ਦੀ ਭਤੀਜੀ ਦੇ purse ਨੂੰ ਲੱਭਣ ਲਈ 1600 ਪੁਲਿਸ ਵਾਲੇ ਲਗਾਏ ਜਾ ਸਕਦੇ ਆ ਤਾ ਫਿਰ ਸਿੱਧੂ ਦੇ ਕੇਸ ਦੀ CBI ਜਾਂਚ ਕਿਉਂ ਨਹੀਂ ਹੋ ਸਕਦੀ ? #WeDemandCBI4MooseWala
Tweet media one
15
106
356
@turja_tu
ਪੰਜਾਬਣ
8 months
Justin Trudeo ਦੇ ਬਿਆਨ ਤੋਂ ਬਾਅਦ ਭਗਤਾ ਦੀ ਹਾਲਤ 😂😂 #ਹੋਰ_ਮਚੋ
33
102
363
@turja_tu
ਪੰਜਾਬਣ
1 year
Love has no boundaries ❤️ #love
19
39
355
@turja_tu
ਪੰਜਾਬਣ
2 months
Farmers Protest UK What will AndhBhagats call them now ? #FarmerProtest
42
128
356
@turja_tu
ਪੰਜਾਬਣ
8 months
ਆਪਣੇ ਜੀਜੇ ਬਾਰੇ ਇਹ ਜਾਣਕਾਰੀ ਮਿਲਣ ਤੋਂ ਬਾਅਦ ਤਾਂ ਭਗਤਾ ਦਾ ਮਰਨ ਹੋ ਗਿਆ ਹੋਣਾ 😳
Tweet media one
50
123
346
@turja_tu
ਪੰਜਾਬਣ
1 year
ਭਾਬੀ ਜੀ CM ਸਾਹਿਬ ਦਾ ਕੁੜਤਾ ਪਜਾਮਾ ਤਾ ਪ੍ਰੈੱਸ ਕਰ ਦਿੰਦੇ ਬਿਚਾਰੇ ਨੇ ਫੋਟੋ ਵੀ ਸ਼ੋਸ਼ਲ ਮੀਡੀਆ ਤੇ ਪਾਉਣੀ ਹੁੰਦੀ 😂😂
Tweet media one
74
16
337
@turja_tu
ਪੰਜਾਬਣ
2 years
Enough is enough ਸਾਨੂੰ ਕੋਰਟ ਕਚਿਹਰੀਆ ਦੀਆਂ ਤਰੀਕਾਂ ਨਹੀਂ ਇਨਸਾਫ਼ ਚਾਹੀਦਾ #JusticeForSidhuMooseWala
Tweet media one
20
98
342
@turja_tu
ਪੰਜਾਬਣ
11 months
ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਸਿੱਖਾਂ ਤੇ ਹੋਏ ਜ਼ੁਲਮ ਨੂੰ ਦਰਸਾਉਣ ਵਾਲੀ ਹਰੇਕ ਫਿਲਮ ਦੇ ਉੱਤੇ ਹੀ ਹਮੇਸ਼ਾ censor board ਨੂੰ objection ਕਿਓ ਹੁੰਦੀ ਹੈ ਹਵਾਏ ਤੋਂ ਲੈ ਕੇ ਇਸ ਫ਼ਿਲਮ ਤੱਕ ਇਹੀ ਸਿਲਸਿਲਾ ਚੱਲ ਰਿਹਾ ਹੈ ਜਦੋ ਕਿ Kashmir files ਵਰਗੀਆਂ ਫ਼ਿ���ਮਾਂ ਬਿਨਾ ਕਿਸੇ objection cinema ਵਿੱਚ ਆ ਜਾਂਦੀਆਂ ਨੇ #Think
Tweet media one
22
148
334
@turja_tu
ਪੰਜਾਬਣ
1 year
ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪਿਆ ਦੇਖੋ ਬਾਦਸ਼ਾਹ ਆਨੰਦ ਨਾਲ 🙏 #ਸ਼ਹੀਦੀ_ਹਫਤਾ
Tweet media one
20
69
336
@turja_tu
ਪੰਜਾਬਣ
1 year
ਹੁਣ haters ਨੇ ਇਸਦੇ ਵਿੱਚ ਵੀ ਕੁਝ ਗਲਤ ਲੱਭ ਲੈਣਾ
13
84
333
@turja_tu
ਪੰਜਾਬਣ
6 months
ਇਹ ਵੀ ਮੋਦੀ ਭਾਪੇ ਦੇ ਮਗਰ ਲੱਗ ਕੇ ਕਿਸਾਨਾਂ ਨੂੰ ਗਲਤ ਕਹਿ ਰਿਹਾ ਸੀ ਇਸ ਨੂੰ ਵੀ ਹੁਣ ਹੀ ਪਤਾ ਲੱਗਣਾ ਕਿ ਗਲਤ ਹੈ ਕੌਣ
Tweet media one
26
72
330
@turja_tu
ਪੰਜਾਬਣ
3 months
ਕਿੰਨੀ ਘਟੀਆ ਸੋਚ ਦੇ ਮਾਲਕ ਹੋਣਗੇ ਓਹ ਲੋਕ ਜਿੰਨਾ ਨੂੰ ਇਹ ਭੋਲ਼ੇ ਭਾਲੇ ਲੋਕ ਅੱਤਵਾਦੀ ਲੱਗਦੇ ਨੇ #FarmersProtest #FarmerProtest2024
0
157
335
@turja_tu
ਪੰਜਾਬਣ
2 months
Good reply to people who are mocking Sikhs due to their Whatapp university qualifications. Must watch #FarmerProtest
17
135
333
@turja_tu
ਪੰਜਾਬਣ
1 year
ਉੱਠੋ, ਜੇ ਅੱਜ ਵੀ ਨਾ ਬੋਲੇ ਤਾ ਪੰਜਾਬ ਦਾ ਇਕ ਹੋਰ ਪੁੱਤ ਗਵਾ ਬੈਠੋਗੇ 🙏 #I_Support_ShreeBrar
Tweet media one
14
154
326
@turja_tu
ਪੰਜਾਬਣ
1 year
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ 🙏 #ਵਾਹਿਗੁਰੂ_ਜੀ
Tweet media one
27
47
328
@turja_tu
ਪੰਜਾਬਣ
1 year
ਜਿਨਾ ਨੇ 84 ਪਿੰਡੇ ਤੇ ਹੰਡਾਈ ਆ ਉਨਾ ਨੂੰ ਹੀ ਪਤਾ ਉਸ ਦਰਦ ਦਾ ਅਸੀਂ ਤਾ ਅੰਦਾਜ਼ਾ ਵੀ ਨਹੀਂ ਲੱਗਾ ਸਕਦੇ #NeverForget1984
9
138
315
@turja_tu
ਪੰਜਾਬਣ
2 years
Don’t try to get fame by singing tribute songs on Sidhu Ask for justice instead #BoycottPunjabiMusicIndustry #JusticeForSidhuMooseWala
Tweet media one
17
129
321
@turja_tu
ਪੰਜਾਬਣ
2 years
ਪਹਿਲਾ ਜ਼ੁਬਾਨ ਸੰਭਲ਼ ਕੇ ਬੋਲ ਲਿਆ ਕਰੋ, ਹੁਣ ਨਾਲ 6/7kg ਵਾਧੂ ਭਾਰ ਚੁੱਕ ਕੇ ਤੁਰਿਆ ਫਿਰੂ 😂
Tweet media one
86
65
312
@turja_tu
ਪੰਜਾਬਣ
2 years
ਜਦੋਂ December 2020 ਨੂੰ ਮੈ ਟਵਿਟਰ join ਕੀਤੀ ਸੀ ਉਸ ਟਾਇਮ ਬਿਲਕੁਲ ਪੰਜਾਬੀ ਨਹੀਂ ਆਉਂਦੀ ਸੀ ਪ�� ਟਵਿਟਰ ਤੇ ਬਹੁਤ ਚੰਗੇ ਦੋਸਤ ਮਿਲੇ ਜਿਨਾ ਨੇ ਪੰਜਾਬੀ ਸਿੱਖਣ ਵਿੱਚ ਮਦਦ ਕੀਤੀ ਤੇ ਹੁਣ ਮੇਰਾ ਹਰ ਟਵੀਟ ਪੰਜਾਬੀ ਵਿੱਚ ਹੁੰਦਾ ਹੈ ਮੈਨੂੰ ਪੰਜਾਬੀ ਹੋਣ ਦਾ ਮਾਣ ਹੈ #ਮਾਂ_ਬੋਲੀ_ਪੰਜਾਬੀ
29
48
304
@turja_tu
ਪੰਜਾਬਣ
3 months
किसानो के iphone देख कर अपनी किस्मत को कोस्ता हुआ चिंटू 😂 #FarmerProtest #FarmerProtest2024
@iAnkurSingh
Ankur Singh (Modi Ka Parivar)
3 months
iPhone 14 me saboot dikha apna hakk maangta hua Gareeb Kisan.
1K
4K
13K
20
106
315
@turja_tu
ਪੰਜਾਬਣ
1 year
ਅਰਜਨ ਦੇਵ ਤਸੀਹੇ ਸਹਿਕੇ, ਰਸਤਾ ਨਵਾਂ ਬਣਾਂਦਾ ਤਕਿਆ। ਤੱਤੀ ਰੇਤ ਪਵਾ ਕੇ ਸਿਰ ਵਿਚ, ਰੱਬ ਦਾ ਸ਼ੁਕਰ ਮਨਾਂਦਾ ਤਕਿਆ। ਸਬਰ ਸਿਦਕ ਦੇ ਚਪੂ ਲੈ ਕੇ, ਬੇੜਾ ਬੰਨੇਂ ਲਾਂਦਾ ਤਕਿਆ। ਦੇਗਾਂ ਵਿਚ ਉਬਾਲੇ ਖਾਂਦਾ, ਉਹ ਗੁਰਬਾਣੀਂ ਗਾਂਦਾ ਤਕਿਆ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੀਆ ਲੱਖ ਲੱਖ ਮੁਬਾਰਕਾਂ 🙏…
Tweet media one
16
40
305
@turja_tu
ਪੰਜਾਬਣ
5 months
ਲੋਕਾ ਦੇ ਸਿਵਿਆਂ ਦੀ ਅੱਗ ਸੇਕਣ ਵਾਲਿਆ ਦੀ ਘਰ ਵੀ ਅੱਗ ਪਹੁੰਚ ਹੀ ਗਈ ਹੁਣ ਬਿਸ਼ਨੋਈ ਨੂੰ ਦੇਸ਼ ਭਗਤ ਕਹਿਣ ਵਾਲੇ ਆਪਣੀਆ ਕੁੜੀਆ ਦਾ ਸਾਕ ਕਰ ਦੇਣ ਇਸ ਨੂੰ #ਕਤੀੜ
Tweet media one
Tweet media two
22
67
301
@turja_tu
ਪੰਜਾਬਣ
1 year
How dare @ZeeTV dare to put Harmandar Sahib under anyone’s feet. Are you going to take legal action @SGPCAmritsar We want public apology for this
Tweet media one
35
193
294
@turja_tu
ਪੰਜਾਬਣ
10 months
ਆਹ ਜਿਹੜੇ ਕਹਿੰਦੇ ਸੀ ਖਾਲਸਾ ਏਡ ਪੰਜਾਬ ਲਈ ਕੁਝ ਨਹੀਂ ਕਰਦੀ, ਲਓ ਆ ਗਏ ਖਾਲਸਾ ਏਡ ਵਾਲੇ Thanks @khalsaaid_india and @RaviSinghKA ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਤੇ 🙏 #PrayingForPunjab
11
74
299
@turja_tu
ਪੰਜਾਬਣ
2 years
ਓਏ ਇਸਦੇ ਨਾਲ਼ੋ ਜ਼ਿਆਦਾ ਪੰਜਾਬੀ ਮੈਨੂੰ ਆ ਗਈ ਟਵਿਟਰ ਤੋਂ ਸਿੱਖ ਕੇ ਤੂੰ ਤਾ ਫਿਰ ਨੀ ਪੰਜਾਬ ਤੋਂ ਆ Mr ਤੁਵਾਣੁ 😂😂😂
Tweet media one
55
32
298
@turja_tu
ਪੰਜਾਬਣ
2 years
Please share everyone so that he can reach to his family safely 🙏
Tweet media one
7
215
287
@turja_tu
ਪੰਜਾਬਣ
1 year
ਮੈ ਸਿਧੂ ਮੂਸੇਵਾਲੇ ਨੂੰ ਕਦੇ ਨਹੀਂ ਸੁਣਿਆ ਸੀ ਪਰ ਉਸ ਦੀ ਇਕ interview ਦੀ clip ਦੇਖੀ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੈ ਕਿਸੇ ਹੋਰ singer ਨੂੰ replace ਕੀਤਾ ਤੇ ਮੈਨੂ ਕਿਸੇ ਹੋਰ ਨੇ ਕਰਨਾ ਅੱਜ ਮੈ ਇਹ ਕਹਿ ਸਕਦੀ ਆ ਕਿ ਜੱਟਾ ਤੈਨੂੰ ਕੋਈ replace ਨਹੀਂ ਕਰ ਸਕਦਾ, ਤੂੰ ਅਮਰ ਸੀ ਤੇ ਅਮਰ ਹੀ ਰਹੇਗਾ #JusticeForSidhuMooseWala
Tweet media one
20
59
301
@turja_tu
ਪੰਜਾਬਣ
2 months
Farmer protest France French khalistani ਨਹੀ ਟਲਦੇ 💪 #FarmerProtest
25
125
293
@turja_tu
ਪੰਜਾਬਣ
1 year
ਨਿੱਕੀਆਂ ਜਿੰਦਾਂ ਵੱਡੇ ਸਾਕੇ। ਲਾਸਾਨੀ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ 🙏🙏🙏 #ਸਫਰ_ਏ_ਸ਼ਹਾਦਤ
25
74
284
@turja_tu
ਪੰਜਾਬਣ
2 months
This was his contribution, the people who doesn’t even knew about punjabi started to speak punjabi #legend #SidhuMooseWala
2
62
291
@turja_tu
ਪੰਜਾਬਣ
3 years
ਆਹ ਜਿਹੜੇ DM ਵਿੱਚ ਆ ਕੇ ਪੁੱਛਦੇ ਨੇ ਜੀ ਤੁਸੀਂ ਕੌਣ ਹੋ, ਕੀ ਕਰਦੇ ਹੋ ਉਨਾ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਮੈ ਚੁੜੇਲ ਆ ਤੇ ਲੋਕਾਂ ਦਾ ਖੂਨ ਪੀਂਦੀ ਆ ਪੈ ਗਈ ਠੰਡ ਹੁਣ 😡
55
27
285
@turja_tu
ਪੰਜਾਬਣ
9 months
I request everyone to please go and watch this movie 🙏 #Mastaney
Tweet media one
14
108
284
@turja_tu
ਪੰਜਾਬਣ
11 months
Are you taking any actions against this @PunjabPoliceInd
Tweet media one
Tweet media two
@KhannaPolice
KhannaPolice
11 months
A video is going viral on social media in which some miscreants were seen beating up a person.Taking immediate action, Khanna Police arrested one accused & Reg. FIR No. 97 date 15.06.2023 U/S 323,365,506,34 IPC. in PS M/wara Sahib & efforts are on to nab the remaining accused.
7
25
69
63
132
258
@turja_tu
ਪੰਜਾਬਣ
2 years
ਸਾਡੇ ਸੀ ਐਮ ਦਾ ਇਹ talent ਅਜੇ ਤੱਕ ਛੁਪਿਆ ਹੋਇਆ ਸੀ 😂
Tweet media one
46
57
275
@turja_tu
ਪੰਜਾਬਣ
2 years
ਮੈ ਸੁਣਿਆ ਭੀੜ ਹੀ ਬਹੁਤ ਆ ਮੋਦੀ ਦੀ ਰੈਲੀ ਵਿੱਚ 😝 #GoBack_Modi
Tweet media one
Tweet media two
Tweet media three
56
98
267
@turja_tu
ਪੰਜਾਬਣ
2 years
Now what kind of drama is this ?? Why don’t stupid selfish people let the parents grieve. talking the whole family to Sidhu’s house and using his parents as props is not going to make these people famous #JusticeForSidhuMooseWala
Tweet media one
38
57
279
@turja_tu
ਪੰਜਾਬਣ
1 year
ਇਕ ਦਿਨ ਵਿੱਚ ਦੋ ਬੇਅਦਬੀਆਂ ਦਾ ਹੋਣਾ ਇਸ ਗੱਲ ਤੋਂ ਇਹ clear ਹੈ ਕਿ ਇਹ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਸੋਚੀ ਸਮਝੀ ਸਾਜ਼ਿਸ਼ ਰਚੀ ਜਾ ਰਹੀ ਹੈ ਕੀ ਤੁਸੀ ਸੁੱਤੇ ਪਏ ਓ @PunjabPoliceInd
Tweet media one
Tweet media two
26
109
279
@turja_tu
ਪੰਜਾਬਣ
2 years
ਇਸਦੀ ਜਿੰਦਗੀ ਦੀ ਤਾ ਇਕ ਇਕ ਸਾਹ ਨਰਕ ਵਰਗਾ ਬਣਾ ਦੇਣਾ ਚਾਹੀਦਾ ਪਰ ਸਾਡੀ ਸਰਕਾਰ ਤਾ ਇਸ ਨੂੰ ਇਸ ਤਰਾਂ protect ਕਰ ਰਹੀ ਆ ਜਿਵੇਂ ਇਹ ਉਨਾ ਦਾ ਜਵਾਈ ਹੋਵੇ Stop protecting criminals #JusticeForSidhuMooseWala
Tweet media one
40
84
277
@turja_tu
ਪੰਜਾਬਣ
2 years
ਬੀਜੇਪੀ ਆਲਿਓ ਮੋਦੀ ਤਾਂ ਚਾਹੇ ਨਹੀਂ ਆਇਆ ਰੈਲੀ ਵਿੱਚ ਪਰ ਇਹਨਾਂ ਗਰੀਬਾਂ ਦੀ ਦਿਹਾੜੀ ਤਾਂ ਪੂਰੀ ਦਿਓ ਭਾਈ ਦੇਖਿਓ ਕਿਤੇ ਗਰੀਬਮਾਰ ਕਰ ਦਿਉ 😂 #GoBack_Modi
Tweet media one
32
80
274
@turja_tu
ਪੰਜਾਬਣ
1 year
People from all religions and backgrounds are always welcomed in Shri Harmandar Sahib as long as they come with respect and not with ego 🙏 #GoldenTample
Tweet media one
16
52
273
@turja_tu
ਪੰਜਾਬਣ
9 months
ਬਹੁਤ ਔਖਾ ਹੁੰਦਾ ਆਪਣੇ ਭਰੇ ਹੋਏ ਘਰਾਂ ਨੂੰ ਛੱਡ ਕੇ ਖਾਲੀ ਹੱਥ ਕਿਤੇ ਹੋਰ ਜਾਣਾ ਬਹੁਤ ਔਖਾ ਹੁੰਦਾ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਗਵਾ ਕੇ ਆਪਣੀ ਜਾਨ ਬਚਾ ਕੇ ਭੱਜਣਾ ਬਹੁਤ ਔਖਾ ਹੁੰਦਾ ਆਪਣਾ ਪਿੰਡ ਆਪਣੀ ਧਰਤੀ ਛੱਡਣਾ ਲੋਕ ਮਨਾਉਂਦੇ ਹੋਣਗੇ ਅਜ਼ਾਦੀ ਦਿਹਾੜਾ ਪਰ ਜਿੰਨਾ ਦਾ ਸਭ ਕੁਝ ਉੱਜੜ ਗਿਆ ਉਨਾ ਦੇ ਜ਼ਖ਼ਮ ਤਾਂ ਇਹ ਦਿਨ ਹਰ ਸਾਲ ਹਰੇ ਕਰਦਾ…
Tweet media one
11
106
266
@turja_tu
ਪੰਜਾਬਣ
3 years
ਜਾਗਦੀਆਂ ਜ਼ਮੀਰਾਂ ਵਾਲੇ #FarmersProtest
Tweet media one
6
117
267
@turja_tu
ਪੰਜਾਬਣ
3 years
Here are some BJP workers who left the party for farmers. Shame on modi #ModiMurderingFarmers @4964Sony
13
149
253
@turja_tu
ਪੰਜਾਬਣ
20 days
ਪੁਰਾਣਾ ਪੰਜਾਬ ਤੇ ਪੰਜਾਬ ਦਾ ਭਾਈਚਾਰਾ ❤️ #ਪੰਜਾਬ
15
47
275
@turja_tu
ਪੰਜਾਬਣ
2 years
ਇਹ ਪੰਜਾਬ ਨੂੰ ਦੇਖ ਕੇ ਬੇਹੋਸ਼ ਹੋਣ ਨੂੰ ਕਿਉਂ ਫਿਰਦਾ 😂 #Punjab
21
57
264
@turja_tu
ਪੰਜਾਬਣ
2 years
New India showing it’s full glow #IStandWithArshdeep
Tweet media one
0
94
263
@turja_tu
ਪੰਜਾਬਣ
3 months
This is Punjab we don’t believe in Hindu, Muslim or Sikh we are all punjabi and we are all United for our farmers and our Punjab 🙏 #FarmerProtest #FarmerProtest2024
@bisla_pamma
🌾🚜 Farmer 🚜🌾
3 months
ਭੈਣ ਦੇ ਇਸ ਜਜ਼ਬੇ ਨੂੰ ਦਿਲੋ Salute ਕਰਦੇ ਹਾਂ ! ਜੋ ਆਪਣੇ ਲੱਤ ਤੇ ਸੱਟ ਲੱਗੀ ਹੋਣ ਦਾ ਬਾਵਜੂਦ ਵੀ ! #FarmerProtest ਵਿੱਚ ਜ਼ਖਮੀ ਹੋਏ ਕਿਸਾਨਾ ਦੀ ਇਲਾਜ ਦੀ ਸੇਵਾ ਨਿਭਾ ਰਹੀ ਏ ! ਭੈਣ ਦੇ ਇਸ ਜਜ਼ਬੇ ਨੂੰ ਦਿਲੋ ਸਲਾਮ ਕਰਦੇ ਹਾਂ !🙏 #FarmerProtest #FarmerProtest2024
23
346
1K
0
146
267