parminderK86876 Profile Banner
Parminder Kaur Profile
Parminder Kaur

@parminderK86876

Followers
1K
Following
575
Media
360
Statuses
442

Joined April 2023
Don't wanna be here? Send us removal request.
@parminderK86876
Parminder Kaur
2 years
ਓਸੇ ਰਾਹ ਵਲ ਜਾਈਏ ਬਾਹੂ, ਜਿਸ ਥੀਂ ਖ਼ਲਕਤ ਡਰਦੀ ਹੂ । (ਸੁਲਤਾਨ ਬਾਹੂ)
0
0
5
@parminderK86876
Parminder Kaur
2 years
ਪੁੱਤ ਸੀ ਜਵਾਨ ਜਦੋਂ ਘਰੋਂ ਤੁਰਿਆ ਦਿੱਲੀ ਨੂੰ ਜਿੱਤਣ ਦਾ ਸੀ ਚਾਅ ਵੱਖਰਾ ਪਰ ਪੁੱਤ ਸ਼ਹਾਦਤ ਵੱਲ ਨੂੰ ਹੋ ਤੁਰਿਆ #ਸਿਜ਼ਦਾ ਨਵਰੀਤ ਸਿੰਘ ਦੀ ਸ਼ਹਾਦਤ ਨੂੰ 🙏🏻🙏🏻
0
2
3
@parminderK86876
Parminder Kaur
2 years
ਕਿਤੇ ਭੁੱਲ ਤਾਂ ਨਹੀਂ ਗਏ ਜਦੋਂ 26 ਜਨਵਰੀ 2021 ਨੇ ਜਮਹੂਰੀਅਤ ਦੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ, 26 ਜਨਵਰੀ 2021 ਵਿੱਚ ‘ਦੀਪ ਸਿੱਧੂ’ ਨੇ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾਕੇ ਜ��� ਇਤਿਹਾਸ ਰਚਿਆ ੳਹ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ । ✍️ਪਰਮਿੰਦਰ ਕੌਰ
6
36
146
@parminderK86876
Parminder Kaur
2 years
ਜੋ ਪੰਜਾਬ ਦੇ ਹਿੱਤ ਦੀ ਗੱਲ ਕਰੁ ਸਾਡੇ ਲਈ ਉਹ ਸਤਿਕਾਰ ਯੋਗ ਹੈ ਤੇ ਅਸੀਂ ਓਹਦੇ ਨਾਲ ਹੀ ਆ
3
42
214
@parminderK86876
Parminder Kaur
2 years
ਆਪਣੇ ਦੇਸ਼ ਨੂੰ ਸੰਸਾਰ ਦੇ ਕਹਿੰਦੇ ਕਹਾਂਉਦੇ ਦੇਸ਼ਾਂ ਵਿੱਚ ਲੈ ਕੇ ਆਈਏ
0
1
4
@parminderK86876
Parminder Kaur
2 years
01/28/2024 28 ਜਨਵਰੀ ਐਤਵਾਰ ਨੂੰ ਸੈਨਫੈਰਸਿਸਕੋ ਵਿੱਚ ਕੇਸਰੀ ਹੀ ਕੇਸਰੀ ਝੰਡੇ ਹੋਣਗੇ ਤੁਸੀ ਵੀ ਆਉਂ ਆਪਣੀ ਅਜਾਦੀ ਦਾ ਵੋਟ ਪਾਉ ਜੀ ,ਆਪਣੇ ਨਾਲ ਆਈ ਡੀ ਜਰੂਰ ਲੈ ਕੇ ਆਉਣੀ ਜੀ ਖਾਲਿਸਤਾਨ ਦੇਸ਼ ਦੀਆਂ ਵੋਟਾਂ ਵਿੱਚ ਹਿੱਸਾ ਪਾ ਕੇ ਖਾਲਿਸਤਾਨ ਦੇ ਨਿਵਾਸੀ ਹੋਣ ਦਾ ਦਾਆਵਾ ਪਾਈਏ।ਆਪਣਾ ਦੇਸ਼ ਕੌਡੀ ਦੇ ਬੰਦਿਆਂ ਤੋਂ ਆਜਾਦ ਕਰਾਈਏ ਤੇ
10
48
220
@parminderK86876
Parminder Kaur
2 years
ਜਿਹੜੇ ੮੪ ਤੋਂ ਬਾਅਦ ਢਾਹੇ ਗਏ , ਜ਼ਮੀਨਾਂ ਦੱਬੀਆਂ ਗਈਆਂ , ਅੱਗ ਲਾਕੇ ਸਾੜ ਦਿੱਤੇ ਗਏ ,,,,,,,,, ਧੀਆਂ ਭੈਣਾਂ ਦੀ ਇੱਜਤਾਂ ਲੁੱਟੀਆਂ ਗਈਆਂ , ਨੌਜਵਾਨ ਪੁੱਤ ਮਾਰੇ ਗਏ ,,,,,,, ਕਦੋਂ ਲੈਣਾ ਇਨਸਾਫ਼ ਇਨ੍ਹਾਂ ਦਾ ਆਖਿਰ ਕਦੋਂ ਅਖੌਤੀ ਡੇਰੇਦਾਰਾਂ ਨੇ ਹਾਅ ਦਾ ਨਾਅਰਾ ਮਾਰਨਾ ??
0
7
30
@parminderK86876
Parminder Kaur
2 years
ਜਿਹੜੇ ਉਥੇ ਹੁਮ ਹੁਮਾ ਕੇ ਪੁੱਜੇ ਸੀ ਓਹ ਇਹ ਦੱਸਣ ਕਿ ਅਗਲਿਆਂ ਨੇ ਆਪਣਾ ਮੰਦਰ ਤੇ ਅਜ਼ਾਦ ਕਰਾ ਲਿਆ ਪਰ ਤੁਸੀ ਇਨ੍ਹਾਂ ਤੋਂ ਹੀ ਅਪਣੇ ਢਾਹੇ ਗਏ ਗੁਰੂ ਘਰ ਕਦੋਂ ਵਾਪਸ ਲੈਣੇ ਨੇ ??? #ਗੁਰਦੁਆਰਾ_ਗਿਆਨ_ਗੋਦੜੀ_ਸਾਹਿਬ_ਹਰਿਦਵਾਰ #ਗੁਰਦੁਆਰਾ_ਡਾਂਗ_ਮਾਰ_ਸਾਹਿਬ_ਸਿੱਕਿਮ #ਗੁਰਦੁਆਰਾ_ਮੰਗੂ_ਮੱਠ_ਸਾਹਿਬ_ਉੜੀਸਾ ਅਤੇ ਹੋਰ ਅਨੇਕਾਂ ਸਥਾਨ 👇
1
11
40
@parminderK86876
Parminder Kaur
2 years
ਸਰਕਾਰੀ ਸੰਦ , ਸਾਰੀ ਜਿੰਦਗੀ ਪੰਜਾਬ ਅਤੇ ਪੰਜਾਬੀਆਂ ਦਾ ਖਾਕੇ ਕਦੇ ਵੀ ਪੰਜਾਬ ਦੇ ਮਾੜੇ ਵੇਲੇ ਚ ਉਸਦੇ ਨਾਲ ਨਾ ਖੜਨ ਵਾਲੇ ਇਹ ਭੇਖੀ ਡੇਰੇਦਾਰ , ਰਾਹ ਰਾਹ ਦੇ ਸਵਾਮੀ ਰਾਮ ਮੰਦਿਰ ਦੇ ਉਦਘਾਟਨ ਚ ਸ਼ਾਮਿਲ ਹੋਣ ਵਾਲੇ ਬੰਦਿਆਂ ਵਿਚੋਂ ਪਹਿਲੀਆਂ ਕਤਾਰਾਂ ਵਿੱਚ ਸਨ ,,,,,,,,,,, ਚਲੋ ਚੰਗੀ ਗੱਲ ਆ ਹੁਣ ਇਹ ਪਖੰਡੀ ਅਤੇ ਬਾਕੀ ਹੋਰ ਭੇਖੀ ਸਿੱਖ 👇
26
100
385
@parminderK86876
Parminder Kaur
2 years
ਇਹ ਸੀ ਹਰ ਕੀ ਪਾਉੜੀ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਜਿਸ ਨੂੰ ਹਿੰਦੂਤਵੀਆ ਨੇ ਢਾਹਕੇ ਮੰਦਰ ਬਣਾ ਦਿੱਤਾ। ਪਰ ਕੋਈ ਵੀ ਪੰਥਕ ਲੀਡਰ ਅਜੇ ਤਕ ਨਹੀ ਬੋਲਿਆ। ਪੂਰੇ ਪੰਥ ਨੂੰ ਪਤਾ ਕੌਮੀ ਘਰ ਤੋਂ ਬਿਨ੍ਹਾਂ ਕੋਈ ਹੱਲ ਨਹੀ SGPC ਵਾਲੇ ਕਿਹੜੀ ਗੱਲੋਂ ਚੁੱਪ ਹਨ ਸ਼ਾਇਦ ਕੁਰਸੀਆਂ ਦੀ ਪ੍ਰਧਾਨਗੀ ਦੇ ਲਾਲਚ ਕਰਕੇ ਚੁੱਪ ਧਾਰ ਰੱਖੀ ਹੈ ✍️ਪਰਮਿੰਦਰ ਕੌਰ
5
29
93
@parminderK86876
Parminder Kaur
2 years
ਅਯੁੱਧਿਆ ਦਾ ਰਾਮ ਪਥ ਬਣਾਉਣ ਲਈ 2200 ਦੁਕਾਨਾਂ, 800 ਘਰ, 30 ਮੰਦਿਰ, 9 ਮਸਜਿਦਾਂ ਤੇ 6 ਮਜਾਰਾਂ ਤੋੜੀਆਂ ਗਈਆਂ। ਲੱਖਾਂ ਲੋਕਾਂ ਨੂੰ ਬੇਘਰ ਤੇ ਬੇਰੁਜ਼ਗਾਰ ਕਰਕੇ ਕਿਹੜਾ ਭਗਵਾਨ ਖੁਸ਼ ਹੁੰਦਾ ਹੈ ?
38
261
736
@parminderK86876
Parminder Kaur
2 years
ਸਾਡੇ ਦੇਸ਼ ਦਾ ਰੱਬ ਹੀ ਰਾਖ਼ਾ ਜਿਹੜਾ ਤੀਜੇ ਕੋ ਦਿਨ ਪਾਖੰਡੀ ਬਲਾਤਕਾਰੀ ਤੇ ਕਾਤਿਲ ਸਾਧਾ ਨੂੰ ਪੈਰੈਲ ਮਿਲ ਜਾਦੀ ਏ ਪਰ ਦੁੱਗਣੀਆਂ ਸਜਾਵਾਂ ਕੱਟ ਚੁੱਕੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ..!!
14
100
488
@parminderK86876
Parminder Kaur
2 years
ਇਹ ਖਾਲਸਾ ਵੱਖਰਾ ਹੈ। ਜਿੱਥੇ ਦੂਜੇ ਆਪਣੇ ਧਾਰਮਿਕ ਸਥਾਨਾਂ ਨੂੰ ਢਹਿੰਦਾ ਵੇਖ ਜਨਾਨੀਆਂ ਦੀ ਕੁੱਛੜ ਜਾ ਲੁੱਕਦੇ ਸੀ ਉੱਥੇ ਖਾਲਸਾ ਜਾਨ ਤਲੀ ਤੇ ਧਰ ਲੜਦਾ।
0
32
243
@parminderK86876
Parminder Kaur
2 years
ਧੰਨ ਮਾਈ ਭਾਗੋ ਦੀਆ ਵਾਰਿਸਾ, ਇਹ ਜਜਬਾ ਕਦੇ ਨਹੀ ਮਰਦਾ ਤਹਿ ਦਿਲੋਂ ਸਿੱਜਦਾ 🙏🏻🙏🏻
13
104
918
@parminderK86876
Parminder Kaur
2 years
ਜਿਨਾਂ ਦੇ ਪੁੱਤ ਕੁਰਬਾਨੀਆਂ ਕਰਕੇ ਪੰਥ ਲੇਖੇ ਜਿੰਦਗੀਆਂ ਲਾ ਗਏ , ਉਹ ਮਾਣ ਕਰਦੇ ਆਪਣੇ ਪੁੱਤਾਂ ਤੇ ,, ਤੇ ਜਿਨਾਂ ਨੇ ਡੱਕਾ ਨੀ ਤੋੜਿਆ ਹੁੰਦਾ ਉਨਾਂ ਦੀਆੰ ਚੀਕਾਂ ਜਿਆਦਾ ਵੱਜਦੀਆੰ “ਹਾਏ ਮੁੰਡੇ ਮਰਵਾ ਦਿੱਤੇ , ਹਾਏ ਇਹ ਤੇ ਮੁੰਡੇ ਮਰਵਾਉਣ ਆ ਗਿਆ “
5
69
303
@parminderK86876
Parminder Kaur
2 years
ਵੀਰ ਦੀਆਂ ਬਹੁਤ ਹੀ ਬੇਸਬਰੀ ਨਾਲ ਉਡੀਕਾ , ਜਿਸ ਦਿਨ ਯੋਧਾ ਪੰਜਾਬ ਦੀ ਜੇਲ਼ ਚ ਹੀ ਆ ਗਿਆ , ਉਦਣ ਹੀ ਚੀਕਾਂ ਮਾਰਨੀਆਂ ਪੰਜਾਬ ਦੇ ਦੁਸ਼ਮਣਾ ਨੇ , ਜਿਦਣ ਰਿਹਾ ਹੋ ਗਿਆ ਯੋਧਾ ?
1
2
5
@parminderK86876
Parminder Kaur
2 years
ਜਨਮਦਿਨ ਮੁਬਾਰਕ ਭਾਈ ਅੰਮ੍ਰਿਤਪਾਲ ਸਿੰਘ ਜੀ , ਚੜ੍ਹਦੀਕਲਾ ਚ ਰਹੋ। ਇੰਤਜ਼ਾਰ ਆ ਤੁਹਾਡੇ ਪੰਜਾਬ ਵਾਪਸ ਆਉਣ ਦਾ, ਜੋਂ ਕੰਮ ਸ਼ੁਰੂ ਕੀਤਾ ਸੀ ਉਹਨੂੰ ਨੇਪਰੇ ਚਾੜ੍ਹਨ ਦਾ ਅਤੇ ਵਾਅਦਾ ਹੈ ਜਿਸ ਖੁੱਲ੍ਹੀ ਹਵਾ ਦੀ ਗੱਲ ਅਕਸਰ ਅਸੀਂ ਸਿੱਖ ਨੌਜਵਾਨੀ ਲਈ ਕਰਦੇ ਸੀ ਉਸ ਖੁੱਲ੍ਹੀ ਹਵਾ ਦੀ ਕੀਮਤ ਜੋਂ ਵੀ ਹੋਵੇ ਅਸੀਂ ਅਦਾ ਕਰਨ ਲਈ ਹਮੇਸ਼ਾ ਤਿਆਰ ਰਹਾਂਗੇ
5
43
223
@parminderK86876
Parminder Kaur
2 years
ਬੇਅਦਬੀ ਦਾ ਕੇਵਲ ਸੋਧਾ ਹੀ ਹੱਲ ਹੈ, ਅਕਾਲਪੁਰਖ ਵਾਹਿਗੁਰੂ ਜੀ ਸੋਧਾ ਲਾਉਣ ਆਲੇ ਸਿੰਘ ਨੂੰ ਚੜ੍ਹਦੀਕਲਾ ਵਿੱਚ ਰੱਖਣ, ਅੰਗਸੰਗ ਸਹਾਈ ਹੋਣ। ✍️ਪਰਮਿੰਦਰ ਕੌਰ
12
101
522
@parminderK86876
Parminder Kaur
2 years
ਆਏ ਗਏ ਨੂੰ ਤੇਗ਼ ਪੱਕੀ ਸਿਰ ਚੜੇ੍ਹ ਨੂੰ ਤੇਗ਼ ਪੱਕੀ, ਫਗਵਾੜਾ ਵਿਚ ਬੇਅਦਬੀ ਕਰਨ ਆਏ ਇਕ ਬੇਗੈਰਤ ਦਾ ਗੁਰੂ ਕੀ ਲਾਡਲੀ ਫੌਜ ਨੇ ਲਗਾਇਆ ਸੋਧਾ, ਕਿਉਂਕਿ ਭਾਰਤ ਵਿਚ ਸਿਖਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ , ਹੁਣ ਸਾਨੂੰ ਹੀ ਕੋਈ ਹੀਲਾ ਕਰਨਾ ਪੈਣਾ ।✍️ ਪਰਮਿੰਦਰ ਕੌਰ
53
87
612
@parminderK86876
Parminder Kaur
2 years
ਸ੍ਰੀ ਮੁਕਤਸਰ ਸਾਹਿਬ ਘੋੜ ਦੌੜਾਂ 15 ਤਰੀਕ
3
63
367