parminder0256 Profile Banner
ਪਰਮਿੰਦਰ ਕੌਰ (ਨਵਾਂ ਖਾਤਾ) Profile
ਪਰਮਿੰਦਰ ਕੌਰ (ਨਵਾਂ ਖਾਤਾ)

@parminder0256

Followers
745
Following
323
Media
247
Statuses
258

Joined March 2024
Don't wanna be here? Send us removal request.
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
1 day
ਅੱਜ ਦੇ ਦਿਨ 10 ਅਗਸਤ 1986 ਨੂੰ .ਭਾਈ ਸੁਖਦੇਵ ਸਿੰਘ (ਸੁੱਖਾ) ਅਤੇ ਭਾਈ ਹਰਜਿੰਦਰ ਸਿੰਘ (ਜਿੰਦਾ).ਵੱਲੋਂ 1984 ਵੇਲੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ .ਫੌਜ ਮੁਖੀ ਜਨਰਲ ਵੈਦਿਆ ਦਾ ਸੋਧਾ ਲਾ ਕੇ ਨਰਕਾਂ ਨੂੰ ਭੇਜਿਆ ਸੀ।
Tweet media one
0
0
2
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
2 days
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਲਈ ਸੰਗਤ ਦਾ ਠਾਠਾਂ ਮਾਰਦਾ ਇਕੱਠ
4
87
297
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
2 days
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੋਣਾ ਦੇ ਲਈ ਪੰਜਾਬ ਦੇ ਹਰ ਵਰਗ ਦਾ ਪਿਆਰ
3
39
167
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
3 days
ਕੈਨੇਡਾ ਵਿੱਚ ਇੱਕ ਨਵਾਂ 'ਖਾਲਿਸਤਾਨ ਦੂਤਾਵਾਸ' (ambience) ਸਥਾਪਤ ਕੀਤਾ ਗਿਆ ਹੈ, ਜਿਸ ਦਾ ਨਾਮ ਰਿਪਬਲਿਕ ਆਫ ਖਾਲਿਸਤਾਨ ਹੈ ਅਤੇ ਇਹ ਅਮਰ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਅਸਥਾਨ ਉੱਤੇ ਸਥਿਤ ਹੈ।. ✍️ਪਰਮਿੰਦਰ ਕੌਰ
3
23
103
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
5 days
ਚੜ੍ਹਦੀਕਲਾ
2
49
168
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
7 days
ਪੰਜਾਬ ਤੇ ਪੰਜਾਬ ਦੀਆਂ ਜ਼ਮੀਨਾਂ ਕਾਰਪੋਰੇਟ ਦੇ ਨਿਸ਼ਾਨੇ ਤੇ
5
80
199
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
9 days
“ਦੀਪ ਸਿੱਧੂ” ਦੀਆਂ ਕਹੀਆਂ ਗੱਲਾਂ ਪੱਥਰ ਤੇ ਲਕੀਰ ਸਾਬਤ ਹੋਈਆਂ, ਏਹ ਸਰਕਾਰਾਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ । ਏਹ ਬਹਰੁਪੀਏ ਚੰਗਿਆਈ ਦਾ ਮਖੌਟਾ ਪਾ ਕੇ ਆਮ ਜਨਤਾ ਨੂੰ ਠੱਗਦੇ ਨੇ ।. ✍️ਪਰਮਿੰਦਰ ਕੌਰ
6
96
272
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
11 days
ਅੱਤ ਤੇ ਅੰਤ ਦਾ ਵੈਰ ਹੁੰਦਾ . ਏਹ ਸਭ ਵਿੱਕੇ ਹੋਏ ਸਰਕਾਰੀ ਸੰਦ ਆ
7
61
150
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
11 days
ਪੰਜਾਬ ਦੀ ਤ੍ਰਾਸਦੀ ਆਪਣੇ ਹੀ ਆਪਣਿਆਂ ਦੇ ਵੈਰੀ ਬਣ ਰਹੇ ਆ
3
113
231
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
12 days
ਬੈਕਵਰਡ ਲੋਕਾਂ ਨੂੰ ਕਿਆ ਪਤਾ, ਨਵਾਂ ਫੈਸ਼ਨ ਆ ਚੁੱਕਾ,,.ਕੁੜੀਆਂ ਵਾਲੇ ਕੱਪੜੇ,ਹੁਣ ਮੁੰਡੇ ਪਾਉਣ ਲੱਗ ਪਏ ਆ
Tweet media one
3
5
20
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
12 days
ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋ ਭੈਣ ਗੁਰਪ੍ਰੀਤ ਕੌਰ ਦਾ ਪਿੰਡ ਆਉਣ ਤੇ ਸਵਾਗਤ ਕੀਤਾ ਗਿਆ ।
5
66
268
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
13 days
ਭਾਈ ਸਾਹਿਬ ਜੀ ਨੇ 1988 ਤੋਂ 1992 ਤੱਕ ਹਿੰਦੁਸਤਾਨੀ ਹਕੂਮਤ ਨੂੰ ਵਕਤ ਪਾਈ ਰੱਖਿਆ ਅਤੇ ਭਾਈ ਸਾਹਿਬ ਜੀ ਨੇ ਬਹੁਤ ਸਾਰੇ ਕੌਮੀ ਦੁਸ਼ਮਣਾਂ ਦੇ ਸੋਧੇ ਵੀ ਲਾਏ । 3,4 ਜਮਾਤਾਂ ਪਾਸ ਦਿੱਲੀ ਦੀਆਂ ਜੜ੍ਹਾਂ ਹਿਲਾਈ ਰੱਖੀਆਂ ।. ✍️ਪਰਮਿੰਦਰ ਕੌਰ.
0
0
2
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
13 days
ਜਿੰਨ੍ਹਾਂ ਦੇ ਸ਼ਬਦ ਘੱਟ ਤੇ ਕਾਰਵਾਈਆਂ ਜਿਆਦਾ ਬੋਲਦੀਆਂ ਸੀ। .29 ਜੁਲਾਈ 1992 ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਸ਼ਹਾਦਤ ਨੂੰ ਪ੍ਰਣਾਮ ।
Tweet media one
2
2
20
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
13 days
ਮੰਤਰੀ ਬਾਜੇਕੇ ਦਾ ਜੇਲ੍ਹ ਵਿੱਚੋਂ ਸੁਨੇਹਾ। ਕਿਹਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਲਾਏ ਇਲਜ਼ਾਮ ਸਾਰੇ ਝੂਠੇ । ਸਰਕਾਰ ਕਰਵਾ ਰਹੀ ਆ ਸਾਰਾ ਕੁੱਝ।
5
76
194
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
14 days
ਭੈਣ ਗੁਰਪ੍ਰੀਤ ਕੌਰ ਨੂੰ ਅੰਮ੍ਰਿਤਧਾਰੀ ਹੋਣ ਕਰਕੇ ਸਿਵਲ ਜੱਜ ਦਾ ਪੇਪਰ ਦੇਣ ਤੋਂ ਰੋਕਿਆ ਗਿਆ ਅੱਜ ਭੈਣਜੀ ਦੇ ਪਿਤਾ ਜੀ ਨਾਲ ਮੁਲਾਕਾਤ ਕੀਤੀ ਪਰਿਵਾਰ ਬਹੁਤ ਚੜ੍ਹਦੀ ਕਲਾ ਵਿੱਚ ਹੈ
11
84
288
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
15 days
SC ਦੀ ਨਵੇਂ ਫੈਸਲੇ ਅਨੁਸਾਰ ਇਕੱਲੀ registery ਨਾਲ ਕੋਈ ਵੀ ਕਿਸੇ ਤਰਾਂ ਦੀ ਜਮੀਨ ਦਾ ਮਾਲਕ ਨਹੀਂ ਸਾਬਤ ਹੋਏਗਾ ਪਰ ਕਈ ਹੋਰ ਦਸਤਾਵੇਜ਼ ਨਾਲ ਲਗਾਉਣੇ ਜ਼ਰੂਰੀ ਹਨ ਜੋ ਕਿ ਵੀਡੀਓ ਵਿਚ ਦੱਸੇ ਗਏ ਹਨ
2
49
108
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
16 days
ਇਸ ਖੂਨੀ ਭਾਰਤ ਲਈ 90% ਕਰਬਾਨੀਆਂ ਸਿੱਖਾਂ ਦਿੱਤਾ ਅਤੇ ਸਿੱਖ ਫ਼ੇਰ ਵੀ ਗਦਾਰ ਅਤੇ ਦੇਸ਼ ਨੂੰ ਲੁੱਟਣ ਵਾਲੇ ਹਿੰਦੂ ਦੇਸ਼ਪ੍ਰੇਮੀ
0
22
58
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
17 days
ਜਦੋਂ ਕਿਸਾਨ ਜ਼ਮੀਨ ਦੇਣਾ ਹੀ ਨਹੀਂ ਚਾਹੁੰਦੇ ਫੇਰ ਸਰਕਾਰ ਕਿਉ ਧੱਕਾ ਕਰਦੀ ਪਾਈ ਏ ।
5
62
148
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
18 days
24 ਜੁਲਾਈ 1985 ਨੂੰ, ਰਾਜੀਵ ਲੌਂਗੋਵਾਲ ਨੇ ਇੱਕ ਜਾਇਜ਼ ਆਦੇਸ਼ ਦੀ ਘਾਟ ਦੇ ਬਾਵਜੂਦ, ਪੰਜਾਬ ਦੇ ਪਾਣੀ ਨੂੰ ਮੋੜਨ ਲਈ ਗੈਰ-ਸੰਵਿਧਾਨਕ ਸਮਝੌਤੇ 'ਤੇ ਗੈਰ-ਕਾਨੂੰਨੀ ਤੌਰ 'ਤੇ ਦਸਤਖਤ ਕੀਤੇ। ਭਾਰਤ ਸਰਕਾਰ ਨੇ ਸਿਰਫ਼ ਸਮਝੌਤੇ ਦੀਆਂ ਪਾਣੀ ਨਾਲ ਸਬੰਧਤ ਸ਼ਰਤਾਂ ਨੂੰ ਲਾਗੂ ਕੀਤਾ, ਬਾਕੀਆਂ ਨੂੰ ਨਜ਼ਰਅੰਦਾਜ਼ ਕੀਤਾ।
1
4
12
@parminder0256
ਪਰਮਿੰਦਰ ਕੌਰ (ਨਵਾਂ ਖਾਤਾ)
18 days
ਦੀਪ ਸਿੱਧੂ ਹਮੇਸ਼ਾ ਸਾਨੂੰ ਚੇਤਾਵਨੀ ਦਿੰਦਾ ਰਿਹਾ ਹੈ: ਜੋ ਸਾਡੇ ਪਵਿੱਤਰ ਸਥਾਨਾਂ 'ਤੇ ਟੈਂਕ ਚਲਾ ਸਕਦੇ ਹਨ, ਉਹ ਸਾਡੀਆਂ ਜ਼ਮੀਨਾਂ ਨੂੰ ਆਸਾਨੀ ਨਾਲ ਲੁੱਟ ਲੈਣਗੇ। ਸਾਡੇ ਪੰਜਾਬੀਓ, ਸਰਕਾਰੀ ਖੁਸ਼ਾਮਦ ਵਿੱਚ ਨਾ ਫਸੋ ਅਤੇ ਨਾ ਹੀ ਆਪਣੀ ਜ਼ਮੀਨ ਉਨ੍ਹਾਂ ਨੂੰ ਵੇਚੋ। ਧੋਖਾਧੜੀ ਤੋਂ ਸਾਵਧਾਨ ਰਹੋ ।
1
65
176