Gurmeet Singh Meet Hayer Profile Banner
Gurmeet Singh Meet Hayer Profile
Gurmeet Singh Meet Hayer

@meet_hayer

Followers
67,345
Following
255
Media
1,300
Statuses
7,447

Cabinet Minister , Govt of Punjab

Chandigarh, India
Joined March 2015
Don't wanna be here? Send us removal request.
Explore trending content on Musk Viewer
@meet_hayer
Gurmeet Singh Meet Hayer
3 years
Tears from eyes of #RakeshTikait will shake the foundations of the Modi raj. #ghazipurborder
483
1K
4K
@meet_hayer
Gurmeet Singh Meet Hayer
2 years
Thank you @ArvindKejriwal ji and @BhagwantMann ji for showing confidence in me. I assure the people of punjab that I’ll put all my efforts to give good governance. ਜਿੰਦਾਬਾਦ ਪੰਜਾਬ । #BhagwantMann #HonestPolitics
Tweet media one
254
330
4K
@meet_hayer
Gurmeet Singh Meet Hayer
2 years
केजरीवाल केजरीवाल - सारा पंजाब तेरे नाल । पंजाब की जीत ने यह तह कर दिया है के देश के अगले PM @ArvindKejriwal जी होंगे , इसी लिए भाजपा डर गयी है । @AamAadmiParty #ArvindKejriwal #Bjpkegunde
330
702
3K
@meet_hayer
Gurmeet Singh Meet Hayer
2 years
ग्रह मंत्री @AmitShah जी , प्रधान मंत्री से कहना “केजरीवाल बच गये ।”
BJP's MP or a Sadak Chhap Gunda? @Tejasvi_Surya #ArrestTejasviSurya
426
1K
3K
215
815
3K
@meet_hayer
Gurmeet Singh Meet Hayer
1 year
जेल के ताले टूटेंगे मनीष सिसोदिया छूटेंगे | #ModiFearsKejriwal
Tweet media one
358
391
2K
@meet_hayer
Gurmeet Singh Meet Hayer
6 years
The easiest job in this world is to make fun of @ArvindKejriwal and the toughest job is to work like him. PS - This is a govt school in Delhi. If this doesnt change your mindset about @AamAadmiParty ,nothing can.
Tweet media one
Tweet media two
Tweet media three
Tweet media four
115
916
2K
@meet_hayer
Gurmeet Singh Meet Hayer
2 years
ਸਿੱਖ ਇਤਿਹਾਸ ਸਾਡੇ ਸਾਰਿਆਂ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਵਡਮੁੱਲਾ ਹੈ। 12ਵੀਂ ਜਮਾਤ ਦੀ ‘HistoryOfPunjab’ ਕਿਤਾਬ ‘ਚ ਸਿੱਖ ਇਤਿਹਾਸ ਬਾਰੇ ਗ਼ਲਤ ਤੱਥ ਪੇਸ਼ ਕੀਤੇ ਸਨ। CM @BhagwantMann ਜੀ ਦੇ ਨਿਰਦੇਸ਼ 'ਤੇ ਦੋਸ਼ੀ ਲੇਖਕਾਂ/ਪਬਲਿਸ਼ਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕੀਤੇ ਅਤੇ ਕਿਤਾਬਾਂ ਦੀ ਵਰਤੋਂ ‘ਤੇ ਰੋਕ ਲਗਾਈ 1/2
192
344
2K
@meet_hayer
Gurmeet Singh Meet Hayer
4 years
Tweet media one
18
501
2K
@meet_hayer
Gurmeet Singh Meet Hayer
2 years
720 ਨਿਜੀ ਸਕੂਲ ਜਿੰਨ੍ਹਾਂ ਖਿਲਾਫ ਮਾਪਿਆਂ ਦੀ ਲੁੱਟ ਦੀਆਂ ਸ਼ਕਾਇਤਾਂ ਮਿਲੀਆਂ ਸਨ, ਜਾਂਚ ਦੇ ਹੁਕਮ ਕੀਤੇ ਗਏ ਹਨ । ਦੋਸ਼ੀ ਪਾਏ ਜਾਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ ।
Tweet media one
279
230
2K
@meet_hayer
Gurmeet Singh Meet Hayer
2 years
ਖੇਡ ਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖਿਲਾਫ ਮੈਚ ਵਿੱਚ ਵੀ @arshdeepsinghh ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਸਿਰਫ ਇਕ ਕੈਚ ਛੁੱਟਣ ਉੱਤੇ ਆਲੋਚਨਾ ਕਰਨੀ ਗਲਤ ਹੈ। ਪ੍ਰਤਿਭਾਵਾਨ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ।
Tweet media one
82
202
2K
@meet_hayer
Gurmeet Singh Meet Hayer
2 years
ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੈ, ਅਧਿਆਪਕਾਂ ਦੀਆਂ ਵੀ ਬਹੁਤ ਸਮੱਸਿਆਵਾਂ ਹਨ । ਅਸੀਂ ਹਰ ਚੀਜ ‘ਤੇ ਕੰਮ ਕਰਨਾ ਹੈ । ਵਿਦਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰਾਂ ਲਈ ‘ਆਪ’ ਦੀ ਸਰਕਾਰ ਵਚਨਬੱਧ ਹੈ ।
Tweet media one
Tweet media two
239
311
2K
@meet_hayer
Gurmeet Singh Meet Hayer
2 years
ਅੱਜ ਰਸਮੀਂ ਤੌਰ ਤੇ ਆਪਣੇ ਵਿਭਾਗ ਦਾ ਚਾਰਜ ਸੰਭਾਲਿਆ ਅਤੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਸਿਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਕੁਝ ਉਸਾਰੂ ਕਰਣ ਦੀ ਲੋੜ ਹੈ ਜਿਸ ਲਈ ਮੈਂ ਤੁਹਾਡੇ ਸਭ ਦੇ ਸਹਿਯੋਗ ਦੀ ਆਸ ਕਰਦਾਂ ਹਾਂ । #education #Sports @PunjabGovtIndia @CMOPb
Tweet media one
Tweet media two
287
213
2K
@meet_hayer
Gurmeet Singh Meet Hayer
2 years
ਸੋਹਣਾ ਫੁੱਲ ਗੁਲਾਬ ਦਾ, ‘ਚੰਡੀਗੜ੍ਹ’ ਪੰਜਾਬ ਦਾ । Thank you all the members who supported the resolution moved by our CM @BhagwantMann ji in the house.
107
249
1K
@meet_hayer
Gurmeet Singh Meet Hayer
2 years
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਸਾਡੀ ਮਾਣਮੱਤੀ ਸੰਸਥਾ ਹੈ , ਇਸਦੀ ਇਤਿਹਾਸਿਕ ਅਤੇ ਅਕਾਦਮਿਕ ਮਹੱਤਤਾ ਤਾਂ ਹੈ ਹੀ ਸਗੋਂ ਇਹ ਸਾਡੇ ਸੂਬੇ ਦੀ ਵਿਰਾਸਤ ਵੀ ਹੈ, ਮਾਣਯੋਗ ਮੁੱਖਮੰਤਰੀ @BhagwantMann ਜੀ ਅਤੇ ਪੰਜਾਬ ਸਰਕਾਰ ਇਸ ਵਿਸ਼ੇ ‘ਤੇ ਪੂਰੀ ਤਰਾਂ ਗੰਭੀਰ ਹੈ ਅਸੀਂ ਇਸਦਾ ਕੇਂਦਰੀਕਰਨ ਕਿਸੇ ਹਾਲਤ ਵਿੱਚ ਵੀ ਨਹੀਂ ਹੋਣ ਦੇਵਾਂਗੇ । @OfficialPU
397
281
1K
@meet_hayer
Gurmeet Singh Meet Hayer
2 years
World soil is becoming sand. 52% of world soil is desertified, 64% of Indian land has organic content less than 0.5% . I support save soil movement. #SaveSoil
Tweet media one
142
419
1K
@meet_hayer
Gurmeet Singh Meet Hayer
2 years
ਮਿਆਰੀ ਸਿੱਖਿਆ ਹਾਸਿਲ ਕਰਨਾ ਹਰ ਬੱਚੇ ਦਾ ਅਧਿਕਾਰ ਹੈ । ਪੰਜਾਬ ਵੀ ਦਿੱਲੀ ‘ਚੋਂ ਉਠੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣੇਗਾ । ਸਾਡੇ ਬੱਚੇ ਵੀ ਸਰਕਾਰੀ ਸਕੂਲਾਂ ਚੋਂ ਪੜ੍ਹਕੇ ਦੇਸ਼ ਦਾ ਨਾਮ ਰੌਸ਼ਨ ਕਰਨ, ਇਸ ਲਈ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਹਾਂ ।
Tweet media one
Tweet media two
Tweet media three
Tweet media four
200
241
1K
@meet_hayer
Gurmeet Singh Meet Hayer
2 years
Thank you for your hospitality, Sir 😊🙏
@msisodia
Manish Sisodia
2 years
After day long visits to Delhi schools and hospitals… time for my favourite icecream treat with Punjab Education Minishter @meet_hayer and Health Minister Vijay Singla @DrVijayMansa … फ़ुरसत के कुछ पल 😊
Tweet media one
155
347
2K
125
102
1K
@meet_hayer
Gurmeet Singh Meet Hayer
2 years
ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹਰਾ ਪੈਂਨ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਚਲਾਇਆ । ਅੱਜ ਪੰਜਾਬ ਮੰਤਰੀ ਮੰਡਲ ਨੇ 25, 000 ਨੌਕਰੀਆਂ ਕੱਢਣ ਦੀ ਮਨਜ਼ੂਰੀ ਦਿੱਤੀ ਹੈ ।
@BhagwantMann
Bhagwant Mann
2 years
ਪਹਿਲੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਮੰਤਰੀ ਮੰਡਲ ਨੇ ਇੱਕ ਮਹੀਨੇ ਦੇ ਅੰਦਰ 25,000 ਨੌਕਰੀਆਂ ਦੇ ਨੋਟੀਫਿਕੇਸ਼ਨ ਕੱਢਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਵੇਂ ਕਿ ਅਸੀਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ, ਸਾਡੇ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ 'ਆਪ' ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ।
956
1K
6K
120
180
1K
@meet_hayer
Gurmeet Singh Meet Hayer
1 year
सरदार लड़े थे गोरों से , हम लड़ेंगे चोरों से । #EkMokoKejriwalNe @ArvindKejriwal #AAPGujarat
Tweet media one
Tweet media two
Tweet media three
Tweet media four
109
258
1K
@meet_hayer
Gurmeet Singh Meet Hayer
2 years
ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਪੁਰਜ਼ੋਰ ਮੰਗ ਦੇ ਚੱਲਦਿਆਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਤਹਿਤ 15 ਤੋਂ 31 ਮਈ 2022 ਤੱਕ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਅਤੇ ਗਰਮੀਆਂ ਦੀਆਂ ਛੁੱਟੀਆਂ 1 ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। @BhagwantMann
455
213
1K
@meet_hayer
Gurmeet Singh Meet Hayer
2 years
ਸਾਡੇ ਵਿਦਿਆਰਥੀ ਹੀ ਸਾਡਾ ਸਰਮਾਇਆ ਹਨ, ਇਨ੍ਹਾਂ ਨੂੰ ਚੰਗੀ ਸਿੱਖਿਆ ਅਤੇ ਗੁਰੂਆਂ-ਪੀਰਾਂ, ਸਿੱਖ ਜਗਤ ਅਤੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਸਾਡੀ ਸਰਕਾਰ ਦਾ ਮੁੱਖ ਮੰਤਵ ਹੈ। 2/2
186
178
1K
@meet_hayer
Gurmeet Singh Meet Hayer
2 years
ਪ੍ਰੈਕਟਿਸ ਸੈਸ਼ਨ 'ਚ ਸ਼ਿਰਕਤ ਕਰਕੇ ਅਰਸ਼ਦੀਪ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ਦਿੱਤੀਆਂ ।
Tweet media one
Tweet media two
Tweet media three
Tweet media four
96
119
1K
@meet_hayer
Gurmeet Singh Meet Hayer
4 years
Thanks @smritiirani ji for ur concern. Also,Here is a list of @BJP4India leaders accused/guilty of rape who didnt deserve your attention or tweet 👉Kuldeep sengar 👉Swami Chimyanand 👉Bhojpal Singh 👉Vijay Jolly 👉Venkatesh Maurya 👉Nihal Chand 👉Parmod Gupta #DelhiElections
@smritiirani
Smriti Z Irani (Modi Ka Parivar)
4 years
आप क्या महिलाओं को इतना सक्षम नहीं समझते की वे स्वयं निर्धारित कर सके किसे वोट देना है ? #महिलाविरोधीकेजरीवाल
3K
5K
27K
32
384
1K
@meet_hayer
Gurmeet Singh Meet Hayer
1 year
गुजरात चुनाव में भाई @Gopal_Italia जी के साथ । #EkMokoKejriwalNe #GujaratElections
Tweet media one
Tweet media two
Tweet media three
69
190
1K
@meet_hayer
Gurmeet Singh Meet Hayer
2 years
ਅਧਿਆਪਕਾਂ ਤੋਂ ਸਿਖਿਆ ਤੋਂ ਇਲਾਵਾ ਹੋਰ ਕੋਈ ਕੰਮ ਨਹੀ ਲਿਆ ਜਾਵੇਗਾ ।
@BhagwantMann
Bhagwant Mann
2 years
ਮੈਂ ਖੁਦ ਇੱਕ ਅਧਿਆਪਕ ਦਾ ਪੁੱਤ ਹਾਂ, ਮੈਂ ਸਮਝਦਾ ਹਾਂ ਕਿ ਜੇ ਸਿੱਖਿਆ ਦੇ ਪੱਧਰ ਨੂੰ ਸੁਧਾਰਨਾ ਹੈ ਤਾਂ ਅਧਿਆਪਕਾਂ ਨੂੰ ਨਾਲ਼ ਲੈ ਕੇ ਚੱਲਣਾ ਹੋਵੇਗਾ। ਅਸੀਂ ਫ਼ੈਸਲਾ ਲਿਆ ਹੈ ਕਿ ਸਾਡੇ ਅਧਿਆਪਕਾਂ ਨੂੰ ਟੈਂਕੀਆਂ ਤੋਂ ਉਤਾਰ ਕੇ ਵਾਪਿਸ ਕਲਾਸ ਰੂਮਾਂ ਵਿੱਚ ਲੈ ਕੇ ਆਵਾਂਗੇ ਅਤੇ ਉਹਨਾਂ ਤੋਂ ਸਿੱਖਿਆ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ।
198
398
2K
121
185
995
@meet_hayer
Gurmeet Singh Meet Hayer
2 years
ਮਾਣਯੋਗ ਮੁੱਖ ਮੰਤਰੀ @BhagwantMann ਜੀ ਵੱਲੋਂ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੱਤੇਵਾੜਾ ਪ੍ਰਾਜੈਕਟ ਰੱਦ ਕਰਨ ਦਾ ਐਲਾਨ ਕੀਤਾ ਹੈ । ਮੁੱਖ ਮੰਤਰੀ ਜੀ ਦੇ ਇਸ ਐਲਾਨ ਦਾ ਸਵਾਗਤ ਕਰਦੇ ਹਾਂ । ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀ ਰਾਏ ਨਾਲ ਹੀ ਸਾਰੇ ਫ਼ੈਸਲੇ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।
110
161
989
@meet_hayer
Gurmeet Singh Meet Hayer
1 year
अपनी टीम के साथ गुजरात के कतरगाम विधानसभा से प्रत्याशी भाई @Gopal_Italia जी के साथ डोर टू डोर जाकर अरविंद केजरीवाल जी कि नीतियों का प्रचार किया। #EkMokoKejriwalNe
Tweet media one
Tweet media two
Tweet media three
Tweet media four
53
250
974
@meet_hayer
Gurmeet Singh Meet Hayer
2 years
ਖੁਸ਼ੀ ਹੋਈ ਅੱਜ ਨਾਮੀਂ ਪਹਿਲਵਾਨ ਸ੍ਰ ਕਰਤਾਰ ਸਿੰਘ ਜੀ ਮੇਰੇ ਦਫਤਰ ਮਿਲਣ ਪਹੁੰਚੇ । ਖੇਡਾਂ ਨੂੰ ਲੈ ਕੇ ਵਿਸਥਾਰ ‘ਚ ਗੱਲ-ਬਾਤ ਹੋਈ ।
Tweet media one
90
98
957
@meet_hayer
Gurmeet Singh Meet Hayer
2 years
“Let us together bring an education revolution in the whole country.” - @ArvindKejriwal #EducationForAll
@ArvindKejriwal
Arvind Kejriwal
2 years
Only education can help build a better society and a powerful nation. Let us together bring an education revolution in the whole country. Welcoming the Hon'ble Chief Minister of Tamil Nadu Thiru MK Stalin in one of our finest Delhi government schools LIVE
527
2K
6K
84
229
890
@meet_hayer
Gurmeet Singh Meet Hayer
2 years
ਵਿਧਾਨ ਸਭਾ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕੇਂਦਰੀਕਰਨ ਦੇ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੁਣ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਭੇਜਿਆ ਜਾਵੇਗਾ। ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਨਾਲ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦੀ ਰੱਖਿਆ ਲਈ ਵਚਨਬੱਧ ਹੈ।
Tweet media one
123
163
886
@meet_hayer
Gurmeet Singh Meet Hayer
4 years
I agree with @ShashiTharoor urging the protestors not to give a religious coloration to the #CAA_NRCProtests .The protests are not about whether Allah is great or not. Its about how to save constitution from the assault inflicted upon by Modi shah jodi. #IndiaAgainstCAA
68
124
843
@meet_hayer
Gurmeet Singh Meet Hayer
2 years
ਪੰਜਾਬ ਕੈਬਨਿਟ ਵਿੱਚ ਸਾਡੀ ਪਾਰਟੀ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਦੋਂ ਤੋਂ ਮੈਨੂੰ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਹੈ, ਉਦੋਂ ਤੋਂ ਮੇਰੀ ਕੋਸ਼ਿਸ਼ ਹੈ ਕਿ ਜ਼ਮੀਨੀ ਪੱਧਰ ਦੇ ਹਾਲਾਤ ਜਾਣਨ ਲਈ ਖ਼ੁਦ ਸਕੂਲਾਂ ਤੱਕ ਪਹੁੰਚ ਕਰਾਂ। ਇਸੇ ਲੜੀ ਤਹਿਤ ਅੱਜ ਰੋਪੜ ਜ਼ਿਲੇ ਦੇ ਪੁਰਖਾਲੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 1/2
Tweet media one
Tweet media two
Tweet media three
Tweet media four
155
190
842
@meet_hayer
Gurmeet Singh Meet Hayer
2 years
ਅੱਜ ਆਪਣਾ ਜਨਮ-ਦਿਨ ਸਰਕਾਰੀ ਸਕੂਲ ‘ਚ ਬੱਚਿਆਂ ਅਤੇ ਅਧਿਆਪਕਾਂ ਨਾਲ ਮਨਾਂ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ । ਦੁਆਵਾਂ ਲਈ ਤੁਹਾਡਾ ਸਭ ਦਾ ਧੰਨਵਾਦ । Feeling blessed by celebrating my birthday with the students & teachers of govt school. Thanks for all your love and blessings. 🙏
Tweet media one
Tweet media two
141
130
822
@meet_hayer
Gurmeet Singh Meet Hayer
2 years
ਸਿੱਖਿਆ ਵਿਭਾਗ ਲਈ ਅੱਜ ਇਤਿਹਾਸਕ ਦਿਨ ਰਿਹਾ। ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਰਕਾਰੀ ਸਕੂਲਾਂ ਦੇ ਮੁਖੀਆਂ ਦੇ ਰੂਬਰੂ ਹੋਏ। ਮੈਂਨੂੰ ਆਸ ਹੈ ਕਿ ਇਸ ਕਿਸਮ ਦੀ ਪਹਿਲੀ ਤੇ ਨਿਵੇਕਲੀ ਪਿਰਤ ਨਾਲ ਸਕੂਲ ਮੁਖੀ ਹੋਰ ਬਿਹਤਰ ਕੰਮ ਕਰਨ ਲਈ ਉਤਸ਼ਾਹਤ ਹੋਣਗੇ । @BhagwantMann
Tweet media one
Tweet media two
Tweet media three
Tweet media four
94
158
780
@meet_hayer
Gurmeet Singh Meet Hayer
2 years
ਬਦਲਿਆਂ ਦੀ ਨਹੀਂ ਬਦਲਾਅ ਦੀ ਰਾਜਨੀਤੀ, ਸਾਡਾ ਵਾਅਦਾ ਹੈ ।
Tweet media one
112
105
766
@meet_hayer
Gurmeet Singh Meet Hayer
2 years
ਗਰਮੀਆਂ ਦੀਆਂ ਛੁੱਟੀਆਂ ਉਪਰੰਤ ਭਲਕੇ 1 ਜੁਲਾਈ ਤੋਂ ਸੂਬੇ ਦੇ ਸਕੂਲ ਖੁੱਲ੍ਹ ਰਹੇ ਹਨ । ਇਸ ਮੌਕੇ ਮੈਂ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਾ ਹਾਂ ਅਤੇ ਆਸ ਕਰਦਾ ਹਾਂ ਕਿ ਅਧਿਆਪਕਾਂ ਦੀ ਯੋਗ ਅਗਵਾਈ, ਅਨੁਸ਼ਾਸਨ ਤੇ ਪ੍ਰਤੀਬੱਧਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਨਾਲ ਪੰਜਾਬ ਸੁਨਿਹਰੀ ਭਵਿੱਖ ਵੱਲ ਵੱਧੇਗਾ ।
270
150
751
@meet_hayer
Gurmeet Singh Meet Hayer
2 years
ਅੱਜ ਮਾਣਯੋਗ ਮੁੱਖ ਮੰਤਰੀ @BhagwantMann ਜੀ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਨਵੋਕੇਸ਼ਨ ਵਿੱਚ ਸ਼ਮੂਲੀਅਤ ਕੀਤੀ। ਮੁੱਖਮਹਿਮਾਨ ਭਾਰਤ ਦੇ ਉਪ ਰਾਸ਼ਟਰਪਤੀ ਤੇ ਯੂਨੀਵਰਸਿਟੀ ਦੇ ਚਾਂਸਲਰ ਐਮ.ਵੈੱਕਈਆ ਨਾਇਡੂ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜੀ ਵੀ ਹਾਜਰ ਸਨ। @OfficialPU
Tweet media one
69
92
742
@meet_hayer
Gurmeet Singh Meet Hayer
2 years
Thank you so much Sir, 🙏
@msisodia
Manish Sisodia
2 years
Happy Birthday dear @meet_hayer May God bless you with all happiness and more power to transform Punjab Education.
34
109
434
183
133
729
@meet_hayer
Gurmeet Singh Meet Hayer
1 year
ਫਾਜ਼ਿਲਕਾ ਦੇ ਜੰਮਪਲ ਤੇ ਮੁਹਾਲੀ ਰਹਿੰਦੇ ਭਾਰਤ ਦੇ ਹੋਣਹਾਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਇਕ ਰੋਜ਼ਾ ਮੈਚ ਵਿੱਚ ਸ਼ਾਨਦਾਰ 208 ਦੌੜਾਂ ਦੀ ਪਾਰੀ ਖੇਡਣ ਅਤੇ ਇਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਦੋਹਰਾ ਸੈਂਕੜਾ ਮਾਰਨ ਦਾ ਰਿਕਾਰਡ ਬਣਾਉਣ ਲਈ ਮੁਬਾਰਕਾਂ।
Tweet media one
35
67
744
@meet_hayer
Gurmeet Singh Meet Hayer
1 year
ਸਾਡੇ ਪਰਿਵਾਰ ਵਿੱਚ ਆਏ ਸੁਲੱਖਣੇ ਪਲ ਸਾਂਝੇ ਕਰਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਵਾਹਿਗੁਰੂ ਨੇ ਭਾਣਜੇ ਦੀ ਦਾਤ ਬਖ਼ਸ਼ੀ ਹੈ। ਸਮੂਹ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਨਵ-ਜਨਮਿਆ ਬੱਚਾ ਤੰਦਰੁਸਤੀ ਤੇ ਖੁਸ਼ੀਆਂ ਮਾਣੇ।
Tweet media one
129
42
741
@meet_hayer
Gurmeet Singh Meet Hayer
2 years
Paid my humble tribute to the legendary hockey player @BalbirSenior at his Chandigarh residence. @PunjabGovtIndia led by CM @BhagwantMann will soon install a statue of iconic player at Mohali stadium. I also urge GoI to bestow Bharat Ratna to this great son of soil.
Tweet media one
Tweet media two
Tweet media three
45
101
726
@meet_hayer
Gurmeet Singh Meet Hayer
2 years
ਆਮ ਆਦਮੀ ਪਾਰਟੀ ਵੱਲੋਂ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਪੰਜਾਬੀ ਕਲਚਰ ਨਾਲ ਸਬੰਧਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਜੀ ਦੋ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਸ਼ਖਸ਼ੀਅਤਾਂ ਨੂੰ ਰਾਜ ਸਭਾ ਮੈ��ਬਰ ਨਾਮਜ਼ਦ ਕੀਤਾ ਗਿਆ ਹੈ। ਦੋਵੇ ਮਹਾਨ ਸਖਸ਼ੀਅਤਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ .
Tweet media one
Tweet media two
129
117
709
@meet_hayer
Gurmeet Singh Meet Hayer
2 years
ਪ੍ਰਣਾਮ ਸ਼ਹੀਦਾਂ ਨੂੰ 🙏 । #BhagatSingh #Rajguru #Sukhdev #MartyrsDay
Tweet media one
107
86
713
@meet_hayer
Gurmeet Singh Meet Hayer
2 years
ਪੰਜਾਬ ਸਰਕਾਰ ਵਲੋਂ 6635 ਈ ਟੀ ਟੀ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ, ਸਭ ਨੂੰ ਮੁਬਾਰਕਬਾਦ । ਆਸ ਕਰਦਾ ਹਾਂ ਕਿ ਤੁਸੀਂ ਬੱਚਿਆਂ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪੜਾਓਗੇ ।
Tweet media one
Tweet media two
Tweet media three
Tweet media four
170
151
681
@meet_hayer
Gurmeet Singh Meet Hayer
6 years
I express my strong disagreement on Arvind Kejriwal's apology to Bikram Majithia.This unnecessary apology has hurt sentiments of lakhs of volunteers.This is a huge setback for Antidrug campaign.Our fight against drugs continue @ZeePunjab @HTPunjab @thetribunechd @News18Punjab
59
184
653
@meet_hayer
Gurmeet Singh Meet Hayer
2 years
Facts speak for themselves. Punjab records lowest air pollution level than Haryana and Himachal Pradesh on Air Quality Index. Those blaming Punjab on stubble burning should eat their words now. @BhagwantMann @ArvindKejriwal
Tweet media one
65
322
682
@meet_hayer
Gurmeet Singh Meet Hayer
2 years
ਵਾਹਿਗੁਰੂ ਦੀ ਕਿਰਪਾ ਅਤੇ ਮੇਰੇ ਹਲਕੇ ਦੇ ਵੋਟਰਾਂ ਦੇ ਸਹਿਯੋਗ ਨਾਲ ਦੂਜੀ ਵਾਰ ਵਿਧਾਨ ਸਭਾ ਵਿੱਚ ਬਤੌਰ ਐਮ. ਐਲ .ਏ. ਸਹੁੰ ਚੁੱਕੀ । ਸਭ ਦਾ ਬਹੁਤ ਬਹੁਤ ਧੰਨਵਾਦ 🙏। @ArvindKejriwal @BhagwantMann
65
96
672
@meet_hayer
Gurmeet Singh Meet Hayer
2 years
Thanks for highlighting such sensitive and important issue. Will resolve it soon.
@har_mandeep
Harmandeep Singh
2 years
Teachers have to use the washroom of the adjoining house as there is no facility of separate washrooms for girls and teachers. @meet_hayer @BhagwantMann @CsPunjab @AAPPunjab
Tweet media one
7
36
96
125
195
671
@meet_hayer
Gurmeet Singh Meet Hayer
2 years
‘ਖੇਡਦਾ ਪੰਜਾਬ’…. 😊
51
86
661
@meet_hayer
Gurmeet Singh Meet Hayer
2 years
CM ਸਰਦਾਰ @BhagwantMann ਜੀ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ।
Tweet media one
84
80
654
@meet_hayer
Gurmeet Singh Meet Hayer
2 years
ਮਾਣਯੋਗ ਮੁੱਖ ਮੰਤਰੀ @BhagwantMann ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ,ਸਿਖਿਆ ਵਿਭਾਗ ਵਲੋਂ ਨਿਜੀ ਸਕੂਲਾਂ ਖਿਲਾਫ ਮਿਲ ਰਹੀਆਂ ਸ਼ਕਾਇਤਾਂ ਦੇ ਮੱਦੇ ਨਜਰ, ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਕਿਸੇ ਪ੍ਰਕਾਰ ਦੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । #EducationForAll
Tweet media one
Tweet media two
192
170
643
@meet_hayer
Gurmeet Singh Meet Hayer
4 years
दिल्ली चुनाव में डोर टू डोर करते एक चीज़ सीखने को मिलती है कि अगर सरकार ग्राउंड पर काम करे तो जनता खुद ही प्रचारक बन जाती है। दिल्ली की जनता को @ArvindKejriwal सरकार की योजनाओं के बारे में पहले से ही सब पता है और लोक अपने सुझाव भी देते हैं। सचमे ये जनता की ही सरकार है।
Tweet media one
Tweet media two
Tweet media three
Tweet media four
8
172
600
@meet_hayer
Gurmeet Singh Meet Hayer
2 years
ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਖਿਡਾਰੀਆਂ ਨੂੰ ਹਰ ਸਹੂਲਤ ਦੇ ਸਕੀਏ ਤਾਂ ਜੋ ਪੰਜਾਬ ਫਿਰ ਤੋਂ ਖੇਡਾਂ ਦੇ ਖੇਤਰ ਵਿੱਚ ਬੁਲੰਦੀਆਂ ਛੋਹ ਸਕੇ ।
Tweet media one
Tweet media two
Tweet media three
Tweet media four
103
103
639
@meet_hayer
Gurmeet Singh Meet Hayer
5 years
I hv not seen anyone who can connect so easily with common people the way @AamAadmiParty MP @BhagwantMann does .He is a gifted orator, great artist and leader of the masses.
@BhagwantMann
Bhagwant Mann
5 years
विधान सभा क्षेत्र दाखा के कस्बा छपार के एतिहासक मेले के अवसर पर आम आदमी पार्टी की जन सभा "पंजाब बोलदा है' में सभी पार्टियों से ज़्यादा उमड़ा जनसैलाब.. बसंती रंग की पगड़ीअों और इंकलाब के नारों से गूंजता रहा पंडाल.. @ArvindKejriwal @ipathak25 @SanjayAzadSln @AamAadmiParty
Tweet media one
Tweet media two
Tweet media three
Tweet media four
24
254
1K
6
140
600
@meet_hayer
Gurmeet Singh Meet Hayer
2 years
ਪੰਜਾਬ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਦੱਖਣੀ ਅਫ਼ਰੀਕਾ ਖਿਲਾਫ ਟਵੰਟੀ-20 ਲੜੀ ਲਈ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਉੱਤੇ ਮੁਬਾਰਕਾਂ। ਅਰਸ਼ਦੀਪ ਸਿੰਘ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹੋਇਆ ਦੁਆਂ ਕਰਦਾ ਹਾਂ ਕਿ ਇਹ ਨੌਜਵਾਨ ਖਿਡਾਰੀ ਕੌਮਾਂਤਰੀ ਕ੍ਰਿਕਟ ਵਿੱਚ ਨਵੀਆਂ ਸਿਖਰਾਂ ਛੂਹੇ।
Tweet media one
52
78
631
@meet_hayer
Gurmeet Singh Meet Hayer
2 years
ਮਾਨਸਾ ਜ਼ਿਲ੍ਹੇ ਦੇ ਦੌਰੇ ਦੌਰਾਨ ਗੁਰੂ ਤੇਗ਼ ਬਹਾਦਰ ਸਟੇਡੀਅਮ ਬੁੱਢਲਾਡਾ ਵਿਖੇ ਜਾਣ ਦਾ ਮੌਕਾ ਮਿਲਿਆ। ਨੌਜਵਾਨ ਖਿਡਾਰੀਆਂ ਨਾਲ ਗੱਲਬਾਤ ਕੀਤੀ। ਤੰਦਰੁਸਤ ਸਮਾਜ ਦੀ ਸਿਰਜਣਾ ਲਈ ਖੇਡਾਂ ਹੀ ਮੁੱਖ ਸਾਧਨ ਹਨ। ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਪਿੰਡਾਂ ‘ਚ ਮੁੜ ਖੇਡ ਕਲਚਰ ਪੈਦਾ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਵੀ ਹਾਜ਼ਰ ਸਨ ।
Tweet media one
Tweet media two
Tweet media three
Tweet media four
73
133
623
@meet_hayer
Gurmeet Singh Meet Hayer
2 years
ਵੱਡੇ ਵੀਰ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਕੇ ਜਿੰਦਗੀ ਦੇ ਨਵੇਂ ਸਫਰ ਦੀ ਮੁਬਾਰਕਬਾਦ ਦਿੱਤੀ । ਵਾਹਿਗੁਰੂ ਕਰੇ ਪੰਜਾਬ ਅਤੇ ਪੰਜਾਬੀਅਤ ਦੇ ਦਰਦੀ ਮਾਨ ਸਾਹਿਬ ਹਮੇਸ਼ਾ ਖੁਸ਼ ਰਹਿਣ ।
75
48
617
@meet_hayer
Gurmeet Singh Meet Hayer
2 years
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦਾ ਦੌਰਾ ਕੀਤਾ। ਇਸ ਮੌਕੇ ਮੇਰੇ ਨਾਲ ਸਾਡੇ ਸਥਾਨਕ ਵਿਧਾਇਕ ਤੇ ਪ੍ਰਸਿੱਧ ਕਬੱਡੀ ਖਿਡਾਰੀ ਗੁਰਲਾਲ ਘਨੌਰ ਜੀ ਵੀ ਨਾਲ ਸਨ। ਸਕੂਲ ਕੰਪਲੈਕਸ ਦਾ ਦੌਰਾ ਕੀਤਾ। ਬੁਨਿਆਦੀ ਢਾਂਚਾ ਤੇ ਸਹੂਲਤਾਂ ਦੇਖੀਆਂ। ਅਧਿਆਪਕਾਂ ਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
Tweet media one
Tweet media two
Tweet media three
Tweet media four
113
86
610
@meet_hayer
Gurmeet Singh Meet Hayer
4 years
मेरे परिबार से कभी किसी ने #सरपंची का चुनाव भी नही लड़ा था। @ArvindKejriwal जी ने मेरे जैसे आम परिवार के युवा को 26 साल की उम्र में विधान सभा में पहुंचा दिया। पूरे देश में कोई दूसरी पार्टी आम परिवार के युवाओं को नेत्रेत्व करने का इतना बड़ा अवसर नही देती। @AamAadmiParty
21
211
577
@meet_hayer
Gurmeet Singh Meet Hayer
2 years
ਸਿੱਖਿਆ ਸੁਧਾਰਾਂ ਲਈ ਜ਼ਮੀਨੀ ਹਕੀਕਤਾਂ ਜਾਣਨ ਲਈ ਪਿਛਲੇ ਦਿਨਾਂ ਵਿੱਚ ਸਕੂਲਾਂ ਦੇ ਕੀਤੇ ਦੌਰਿਆਂ ਦੌਰਾਨ ਹਾਸਲ ਹੋਈ ਫੀਡਬੈਕ ਉਤੇ ਚਰਚਾ ਕਰਨ ਲਈ ਸਿਖਿਆ ਵਿਭਾਗ ਦੇ ਪ੍ਰਮੁੱਖ ਅਫਸਰਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਕਮੀਆਂ ਨੂੰ ਦੂਰ ਕਰਨ ਲਈ ਵਿਚਾਰਾਂ ਹੋਈਆਂ । ਕੋਸ਼ਿਸ਼ ਹੈ ਕਿ ਸੂਬੇ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਮਿਲੇ।
Tweet media one
97
112
597
@meet_hayer
Gurmeet Singh Meet Hayer
2 years
ਅੱਜ ਫਤਹਿਗੜ੍ਹ ਸਾਹਿਬ ਜ਼ਿਲੇ ਦੇ ਪਿੰਡ ਰੁਪਾਲਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ। ਸਕੂਲ ਕੰਪਲੈਕਸ ਦੇਖਿਆ। ਕਲਾਸ ਰੂਮ, ਸਟਾਫ਼ ਰੂਮ, ਦਫਤਰ, ਮਿਡ ਡੇਅ ਮੀਲ ਦਾ ਕੰਮ, ਬੁਨਿਆਦੀ ਸਹੂਲਤਾਂ ਦੇਖੀਆਂ। ਬੱਚਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
Tweet media one
Tweet media two
Tweet media three
Tweet media four
80
141
592
@meet_hayer
Gurmeet Singh Meet Hayer
2 years
ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਵਾਪਰੇ ਹਾਦਸੇ ਦਾ ਗਹਿਰਾ ਦੁੱਖ ਹੋਇਆ। ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਨਾਲ ਗੱਲ ਕਰਕੇ ਰਿਪੋਰਟ ਲਈ ਅਤੇ ਸਰਕਾਰ ਵੱਲੋਂ ਬੱਚੇ ਦਾ ਇਲਾਜ ਮੁਫ਼ਤ ਕਰਵਾਉਣ ਅਤੇ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ ਲਈ ਕਿਹਾ ।
Tweet media one
108
106
580
@meet_hayer
Gurmeet Singh Meet Hayer
2 years
ਕੱਲ੍ਹ ਬਰਨਾਲਾ ਵਿੱਖੇ ਮੇਰੇ ਹਲਕੇ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ, ਮੈਂ ਰਿਣੀ ਹਾਂ ਇਨ੍ਹਾਂ ਦਾ, ਹਮੇਂਸ਼ਾਂ ਮੇਰਾ ਸਾਥ ਦੇਣ ਲਈ । कल मैं बरनाला में मेरे लोगों के बीच रहा, बहुत प्यार मिला , इसके लिए मैं हमेशा इनका रिणी हूँ। @AamAadmiParty @IndianExpress @JagbaniOnline
Tweet media one
Tweet media two
115
76
579
@meet_hayer
Gurmeet Singh Meet Hayer
2 years
Tweet media one
142
100
576
@meet_hayer
Gurmeet Singh Meet Hayer
2 years
ਅਸੀਂ ਪੰਜਾਬ ਨੂੰ ਭਾਰਤ ਦਾ ਨੰਬਰ 1 ਸੂਬਾ ਬਣਾਉਣ ਲਈ ਵਚਨਬੱਧ ਹਾਂ । #Nayak #Punjab #BhagwantMann #Kejriwal @BhagwantMann
Tweet media one
112
101
581
@meet_hayer
Gurmeet Singh Meet Hayer
2 years
ਕੱਲ੍ਹ ਸਿਨੇਮਾਂ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਸ਼ਿਰਕਤ ਕੀਤੀ, ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਜਲਦ ਹੀ ਵਿਦਿਆ ਦਾ ਇਹ ਮੰਦਰ ਕਰਜ਼-ਮੁਕਤ ਕਰਾਂਗੇ । ਖੇਡਾਂ ਅਤੇ ਨੌਜਵਾਂਨਾਂ ਨੂੰ ਰੋਜ਼ਗਾਰ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏਗਾ ।
Tweet media one
Tweet media two
Tweet media three
38
92
575
@meet_hayer
Gurmeet Singh Meet Hayer
2 years
ਅੱਜ ਲੁਧਿਆਣਾ ਵਿਖੇ ਬੁੱਢਾ ਦਰਿਆ ਦੇ ਚੱਲ ਰਹੇ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ।ਬੁੱਢਾ ਦਰਿਆ ਦੀ ਸਫ਼ਾਈ ਮਾਣਯੋਗ ਮੁੱਖ ਮੰਤਰੀ @BhagwantMann ਜੀ ਦੀ ਤਰਜੀਹ ਹੈ। ਇਸ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚਾੜ੍ਹਨ ਲਈ ਕੋਈ ਵੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Tweet media one
Tweet media two
Tweet media three
Tweet media four
47
108
567
@meet_hayer
Gurmeet Singh Meet Hayer
1 month
हमारे राष्ट्रीय कनवीनर @ArvindKejriwal जी को न्याय दिलाने और लोकतंत्र बचाने के लिए रामलीला मैदान में जहां जनसैलाब उमड़ रहा है बहीं INDIA Alliance के सभी बड़े नेता पहुँच रहे हैं।उत्तर प्रदेश के पूर्व सीएम @yadavakhilesh जी का स्वागत किया। #WeStandWithKejriwal
@yadavakhilesh
Akhilesh Yadav
1 month
पंजाब के खेल मंत्री गुरमीत सिंह जी के साथ शिष्टाचार भेंट।
Tweet media one
259
1K
13K
29
148
571
@meet_hayer
Gurmeet Singh Meet Hayer
2 years
ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਖਰੜ ਤੇ ਡੇਰਾਬਸੀ ਹਲਕੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ। ਬੱਚਿਆਂ ਨਾਲ ਗੱਲਬਾਤ ਕੀਤੀ। ਇਹੋ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ । ਇਹਨਾਂ ਦੌਰਿਆਂ ਦਾ ਮਕਸਦ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਹੋਣਾ ਹੈ ਤਾਂ ਜੋ ਭਵਿੱਖਮੁਖੀ ਨੀਤੀ ਤਿਆਰ ਕੀਤੀ ਜਾ ਸਕੇ । ਅਧਿਆਪਕਾਂ ਨਾਲ ਵੀ ਗੱਲ-ਬਾਤ ਕੀਤੀ।
Tweet media one
Tweet media two
Tweet media three
Tweet media four
119
106
555
@meet_hayer
Gurmeet Singh Meet Hayer
2 years
ਪਹਿਲਾਂ ਅਸੀਂ ਵਿਰੋਧੀ ਧਿਰ ‘ਚ ਇਸ ਲਈ ਅਵਾਜ਼ ਚੁਕਦੇ ਰਿਹੇ ਸਾਂ, ਹੁਣ ਲੋਕਾਂ ਨੇ ਸਾਨੂੰ ਤਾਕਤ ਬਖਸ਼ੀ ਹੈ ਸੋ ਅਸੀ ਲੋਕ ਹਿੱਤ ਵਿੱਚ ਇਹੋ ਜਿਹੇ ਫੈਸਲੇ ਲੈਂਦੇ ਰਹਾਂਗੇ । ਅਸੀਂ ਪੰਜਾਬ ਦੇ ਖਜਾਨੇ ਦੀ ਕਿਸੇ ਪ੍ਰਕਾਰ ਲੁੱਟ ਨਹੀਂ ਹੋਣ ਦਿਆਂਗੇ । ਲੋਕਾਂ ਦੀ ਸਰਕਾਰ ।
@BhagwantMann
Bhagwant Mann
2 years
ਅੱਜ ਅਸੀਂ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਪੰਜਾਬ ਵਿੱਚ ਵਿਧਾਇਕਾਂ ਦੀ ਪੈਨਸ਼ਨ ਫਾਰਮੂਲੇ 'ਚ ਬਦਲਾਅ ਕੀਤਾ ਜਾਵੇਗਾ। ਹੁਣ ਵਿਧਾਇਕਾਂ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲੇਗੀ। ਵਿਧਾਇਕਾਂ ਦੀ ਪੈਨਸ਼ਨ 'ਤੇ ਖ਼ਰਚ ਕੀਤੇ ਜਾਣ ਵਾਲੇ ਹਜ਼ਾਰਾਂ ਕਰੋੜ ਰੁਪਏ ਹੁਣ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਰਤੇ ਜਾਣਗੇ।
651
943
5K
87
98
549
@meet_hayer
Gurmeet Singh Meet Hayer
10 months
‘ਮਾਂ ਵਰਗਾ ਘਣਛਾਂਵਾਂ ਬੂਟਾ, ਮੈਨੂੰ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ ‘ (ਪ੍ਰੋ. ਮੋਹਨ ਸਿੰਘ) ਬੋਹੜ ਦੀ ਛਾਂ ਵਰਗੀ ਮੇਰੀ ਮਾਤਾ ਜੀ ਦੇ ਅੱਜ ਜਨਮ ਦਿਨ ਮੌਕੇ ਮੈਂ ਆਪਣੀ ਮਾਂ ਦੀ ਲੰਬੀ ਉਮਰ, ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਵਾਹਿਗੁਰੂ ਮੇਰੀ ਮਾਂ ਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ। #HappyBirthday
Tweet media one
69
47
557
@meet_hayer
Gurmeet Singh Meet Hayer
1 month
Today met Smt. @KejriwalSunita ji, wife of our National convenor Sh @ArvindKejriwal ji along with cabinet colleagues and fellow MLAs in Delhi. The entire party and the nation are firmly standing with Kejriwal ji in his valiant endeavour to safeguard democracy and the…
Tweet media one
21
147
557
@meet_hayer
Gurmeet Singh Meet Hayer
2 years
Honoured to be part of 3rd Convocation of Chandigarh Group Of Colleges, Jhanjeri. I extend my good wishes for the students and hope for a great future ahead.
Tweet media one
Tweet media two
80
84
550
@meet_hayer
Gurmeet Singh Meet Hayer
2 years
Great day for Punjab’s basketball team, reached in finals for 71st Senior National Basketball championship. I convey my best wishes for tomorrow’s final match. @BFI_basketball
50
66
543
@meet_hayer
Gurmeet Singh Meet Hayer
4 years
I am donating my 1 month salary to CM Relief Fund & urge people to contribute. I also request CM @capt_amarinder to utilise these donations by putting 15 day wage money as a compensation in the bank accounts of daily wagers. They are worst hit by this lockdown. #COVID19outbreak
25
133
526
@meet_hayer
Gurmeet Singh Meet Hayer
2 years
Eid Mubarak. 🤗 #EidMubarak
Tweet media one
64
47
535
@meet_hayer
Gurmeet Singh Meet Hayer
2 years
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ ।
Tweet media one
54
50
534
@meet_hayer
Gurmeet Singh Meet Hayer
2 years
ਸੂਬੇ ਵਿੱਚ ਸਿੱਖਿਆ ਖੇਤਰ ਵਿੱਚ ਸੁਧਾਰਾਂ ਲਈ ਸਕੂਲੀ ਪੱਧਰ ਉੱਤੇ ਨਿੱਜੀ ਤੌਰ ‘ਤੇ ਫੀਡਬੈਕ ਹਾਸਲ ਕੀਤੀ ਜਾ ਰਹੀ ਹੈ ਜਿਸ ਦੀ ਲੜੀ ਤਹਿਤ ਅੱਜ ਪਟਿਆਲਾ ਸ਼ਹਿਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਇਨਜ਼ ਅਤੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਦਾ ਦੌਰਾ ਕੀਤਾ। ਮੇਰੀ ਕੋਸ਼ਿਸ਼ ਹੈ ਕਿ ਸੂਬੇ ਦੇ ਹਰ ਸਕੂਲ ਤੱਕ ਪਹੁੰਚ ਬਣਾਵਾਂ।
Tweet media one
Tweet media two
Tweet media three
Tweet media four
92
107
530
@meet_hayer
Gurmeet Singh Meet Hayer
2 years
During the meeting with the DGSE and the Secretary School Education, the issues brought to my notice by the people were discussed in detail.
Tweet media one
Tweet media two
112
82
523
@meet_hayer
Gurmeet Singh Meet Hayer
2 years
Thank you, Sir
@BhagwantMann
Bhagwant Mann
2 years
ਅੱਜ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ…ਪੰਜਾਬੀਆਂ ਨੂੰ ਖੇਡਾਂ ਨਾਲ ਜੋੜਨ ਲਈ ਅਸੀਂ ਸੂਬਾ-ਪੱਧਰੀ ਖੇਡ ਮੇਲਾ ਕਰਵਾਉਣ ਜਾ ਰਹੇ ਹਾਂ…ਵਿਭਾਗ ਵੱਲੋਂ ਮੇਲੇ ਦੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲਿਆ… ਅਸੀਂ ਪਹਿਲਾਂ ਵਾਂਗ ਪੰਜਾਬ ਨੂੰ ਖੇਡਾਂ ਦੇ ਖੇਤਰ ‘ਚ ਮੋਹਰੀ ਬਣਾਉਣ ਦੇ ਟੀਚੇ ਨੂੰ ਲੈ ਕੇ ਕੰਮ ਕਰ ਰਹੇ ਹਾਂ…
Tweet media one
Tweet media two
Tweet media three
Tweet media four
79
205
982
107
90
525
@meet_hayer
Gurmeet Singh Meet Hayer
2 years
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ 15,491,92 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ। ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੀਆਂ ਸਮੂਹ ਲੜਕੀਆਂ ਅਤੇ ਐਸ.ਸੀ./ਐਸ.ਟੀ./ਬੀ.ਪੀ.ਐਲ. ਲੜਕਿਆਂ ਨੂੰ ਮੁਫ਼ਤ ਵਰਦੀ ਮਿਲੇਗੀ | (1/2)
112
120
517
@meet_hayer
Gurmeet Singh Meet Hayer
2 years
ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੇ ਸਿੱਖਿਆ ਸੁਧਾਰਾਂ ਦੀ ਲੜੀ ਤਹਿਤ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ 10 ਮਈ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਅਫਸਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਜਾ ਰਹੀ ਹੈ। ਇਸ ਮੁਲਾਕਾਤ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, 1/2
Tweet media one
Tweet media two
82
100
515
@meet_hayer
Gurmeet Singh Meet Hayer
2 years
ਅੱਜ ਭਾਰਤੀ ਹਾਕੀ ਦੇ ਸਿਤਾਰੇ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਮੇਰੇ ਦਫਤਰ ਮਿਲਣ ਆਏ , ਖੇਡ ਜਗਤ ਨੂੰ ਲੈਕੇ ਬਹੁਤ ਵਿਸਤਾਰ ‘ਚ ਗੱਲਬਾਤ ਹੋਈ । ਸਾਨੂੰ ਸਾਡੇ ਖਿਡਾਰੀਆਂ ‘ਤੇ ਬਹੁਤ ਮਾਣ ਹੈ । @manpreetpawar07 @mandeepsingh995 @HarinderDhaliwl
Tweet media one
70
65
509
@meet_hayer
Gurmeet Singh Meet Hayer
2 years
Panjab University Students' Council Election victory is in favour of policies of our national convenor @ArvindKejriwal Ji and CM @BhagwantMann Ji. Youth has rejected communal ideology and operation Lotus. #panjabuniversity #stuc
Tweet media one
Tweet media two
13
102
514
@meet_hayer
Gurmeet Singh Meet Hayer
1 year
ਸਹਾਇਕ ਪ੍ਰੋਫੈਸਰ (1158 ਭਰਤੀ) ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ । ਪੰਜਾਬ ਸਰਕਾਰ ਹਰ ਪੱਖ ਤੋਂ ਇਹ ਭਰਤੀ ਪੂਰੀ ਕਰਨ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਮਾਨਯੋਗ ਹਾਈਕੋਰਟ ਵਿੱਚ ਵੀ ਸੰਜੀਦਗੀ ਨਾਲ ਪੈਰਵੀ ਕਰਨ ਲਈ ਉਚੇਚੇ ਕਦਮ ਉਠਾਏ ਜਾ ਰਹੇ ਹਨ ।
Tweet media one
171
204
513
@meet_hayer
Gurmeet Singh Meet Hayer
2 years
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਸੀ.ਵਾਈ.ਐਸ.ਐਸ. ਦੀ ਪੂਰੀ ਟੀਮ ਨੇ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਜੀ ਨੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੱਤੀਆਂ।
Tweet media one
Tweet media two
Tweet media three
30
77
508
@meet_hayer
Gurmeet Singh Meet Hayer
5 years
Met my leader, mentor and Delhi CM Sh. Arvind kejriwal ji to discuss and sought his guidance on important issues in #Punjab Its been an honour to work under your leadership @ArvindKejriwal sir.
Tweet media one
11
114
479
@meet_hayer
Gurmeet Singh Meet Hayer
2 years
Center must give compensation to farmers for stubble management.GoI should also show a big heart. 90,422 machines for stubble management distributed to farmers on subsidy. @BhagwantMann led @PunjabGovtIndia aims to provide 32,100 more machines to farmers.
95
145
492
@meet_hayer
Gurmeet Singh Meet Hayer
2 years
ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਵਧਾਈ ਦਿੱਤੀ। ਸਾਡੇ ਸਥਾਨਕ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਮੇਰੇ ਨਾਲ ਸਨ। ਇਸ ਮੌਕੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਜੀ ਤੇ ਸ਼ਿਵਾਨੀ ਕਪਿਲਾ ਨੂੰ ਵੀ ਮੁਬਾਰਕਬਾਦ ਦਿੱਤੀ, 1/2
Tweet media one
Tweet media two
Tweet media three
Tweet media four
47
68
488
@meet_hayer
Gurmeet Singh Meet Hayer
2 years
ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਸਾਡੇ ਸਿਹਤ ਢਾਂਚੇ ਤੇ ਮੈਡੀਕਲ ਸਿੱਖਿਆ ਦਾ ਬਹੁਤ ਮਾੜਾ ਹਾਲ ਹੈ। ਲੋਕ ਹਸਪਤਾਲਾਂ ਵਿੱਚ ਬੁਨਿਆਦੀ ਸਿਹਤ ਸੇਵਾਵਾਂ ਤੋਂ ਵਾਂਝੇ ਸਨ ਅਤੇ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਵੱਲ ਜਾ ਰਹੇ ਸਨ। ਮੁੱਖ ਮੰਤਰੀ @BhagwantMann ਜੀ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ।
Tweet media one
117
104
490
@meet_hayer
Gurmeet Singh Meet Hayer
2 years
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ12ਵੀਂ ਜਮਾਤ ਦੇ ਨਤੀਜੇ ਦੌਰਾਨ ਪਹਿਲੇ ਤਿੰਨ ਦਰਜੇ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਧੀਆਂ ਅਰਸ਼ਦੀਪ ਕੌਰ, ਅਰਸ਼ਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ।।
Tweet media one
67
77
482
@meet_hayer
Gurmeet Singh Meet Hayer
2 years
ਇਹ ਸਿਰਫ ਇੱਕ ਗੀਤ ਹੀ ਨਹੀਂ, ਬਲਕਿ @ArvindKejriwal ਜੀ ਦਾ ਸੰਕਲਪ ਹੈ ਕਿ ਅਸੀਂ ਸਭ ਮਿਲਕੇ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਸਿਖਿਆ ਦੇਵਾਂਗੇ । ਸੁਣੋ ਤੇ ਸਭ ਨੂੰ ਸੁਣਾਓ ।
@msisodia
Manish Sisodia
2 years
आज रिलीज़ हुआ #दिल्ली_शिक्षा_गीत सिर्फ़ एक गीत नही है, बल्कि मुख्यमंत्री @ArvindKejriwal जी का संकल्प है कि हम सब मिलकर अपने बच्चों को कैसी शिक्षा देंगे ये इरादा है कि दिल्ली अपने बच्चों को कैसे पढ़ाएगी। सुनिए, और सबको सुनाइए। #Delhi_Education_Song
507
884
3K
108
134
480
@meet_hayer
Gurmeet Singh Meet Hayer
2 years
ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਜਾਣਨ ਲਈ ਕੀਤੇ ਜਾ ਰਹੇ ਦੌਰਿਆਂ ਤਹਿਤ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰੜੀ ਤੇ ਸਰਕਾਰੀ ਮਿਡਲ ਸਕੂਲ ਧੁਰਾਲੀ ਦਾ ਦੌਰਾ ਕੀਤਾ। ਸਕੂਲ ਕੰਪਲੈਕਸ ਦੇਖਣ ਤੋਂ ਇਲਾਵਾ ਵਿਦਿਆਰਥੀ ਤੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ ।
Tweet media one
Tweet media two
Tweet media three
Tweet media four
80
83
480
@meet_hayer
Gurmeet Singh Meet Hayer
2 years
ਪੰਜਾਬ ਅਤੇ ਹਿਮਾਚਲ ਦੇ ਪ੍ਰਿੰਸੀਪਲ ਸਹਿਬਾਨ ਦੀ ਜੁਆਇੰਟ ਕਮੇਟੀ ਨਾਲ ਮਿਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਸੁਝਾਅ ਵੀ ਲਏ ।
Tweet media one
Tweet media two
97
71
477
@meet_hayer
Gurmeet Singh Meet Hayer
2 years
ਰਾਸ਼ਣ ਲੈਣ ਲਈ ਹੁਣ ਲਾਇਨਾਂ ਵਿੱਚ ਨਹੀਂ ਲੱਗਣਾ ਪਵੇਗਾ । ਲੋਕਾਂ ਦੀ ਸਰਕਾਰ ਲੋਕਾਂ ਨੂੰ ਰਾਸ਼ਣ ਉਹਨਾਂ ਦੇ ਘਰ ਪਹੁੰਚਾਏਗੀ । #Dignity #AAP
@BhagwantMann
Bhagwant Mann
2 years
ਆਜ਼ਾਦੀ ਦੇ 75 ਸਾਲ ਬਾਅਦ ਵੀ ਸਾਡੇ ਲੋਕ ਕਤਾਰਾਂ ਵਿੱਚ ਖੜ੍ਹੇ ਹਨ। ਅੱਜ ਅਸੀਂ ਇਸ ਸਿਸਟਮ ਨੂੰ ਬਦਲਣ ਜਾ ਰਹੇ ਹਾਂ। ਹੁਣ ਸਾਡੀਆਂ ਬਜ਼ੁਰਗ ਮਾਵਾਂ ਨੂੰ ਰਾਸ਼ਨ ਲਈ ਘੰਟਿਆਂਬੱਧੀ ਲਾਈਨ ਵਿੱਚ ਨਹੀਂ ਲੱਗਣਾ ਪਵੇਗਾ। ਕਿਸੇ ਨੂੰ ਵੀ ਆਪਣੀ ਦਿਹਾੜੀ ਨਹੀਂ ਛੱਡਣੀ ਪਵੇਗੀ। ਅੱਜ ਮੈਂ ਫ਼ੈਸਲਾ ਲਿਆ ਹੈ ਕਿ ਤੁਹਾਡੀ ਸਰਕਾਰ ਤੁਹਾਡੇ ਘਰ ਰਾਸ਼ਨ ਪਹੁੰਚਾਏਗੀ।
237
512
2K
74
69
471
@meet_hayer
Gurmeet Singh Meet Hayer
1 year
ਮੇਰੇ ਕਰੀਬੀ ਦੋਸਤ ਅਤੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਨੂੰ ਕੁੜਮਾਈ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਨ੍ਹਾਂ ਖੁਸ਼ੀ ਦੇ ਪਲਾਂ ਵਿੱਚ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਸ਼ਿਰਕਤ ਕਰਕੇ ਦੋਵੇਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ।
Tweet media one
28
28
473
@meet_hayer
Gurmeet Singh Meet Hayer
2 years
ਅੱਜ ਜ਼ਿਲਾ ਸਿਖਿਆ ਤੇ ਸਿਖਲਾਈ ਸੰਸਥਾ (ਡਾਇਟ) ਅਹਿਮਦਪੁਰ (ਮਾਨਸਾ) ਵਿਖੇ ਡਾ ਭੀਮ ਰਾਓ ਅੰਬੇਡਕਰ ਸਟੈਮ ਲੈਬ ਦਾ ਉਦਘਾਟਨ ਕੀਤਾ। ਇਸ ਮੌਕੇ ਬੁਢਲਾਡਾ ਤੋਂ ਸਾਡੇ ਸਾਥੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੀ ਹਾਜ਼ਰ ਸਨ।
Tweet media one
Tweet media two
103
73
459
@meet_hayer
Gurmeet Singh Meet Hayer
2 years
ਉੱਚਾ ਕਰ ਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ ਘਰ ਘਰ ਵੱਜਦਾ ਲੋਕ ਸੁਣਨਗੇ ਇਕ ਦਿਨ ਢੋਲ ਪੰਜਾਬੀ ਦਾ #ਬਾਬਾਨਜ਼ਮੀਂ
@BhagwantMann
Bhagwant Mann
2 years
ਪੰਜਾਬ ਪੰਜਾਬੀਅਤ ਪਹਿਲਾਂ! ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ‘ਚ ਮਾਂ ਬੋਲੀ ਪੰਜਾਬੀ ਨੂੰ ਲਾਜ਼ਮੀ ਕੀਤਾ ਹੈ...ਟੈਸਟ ‘ਚ ਘੱਟੋ-ਘੱਟ 50% ਅੰਕ ਲਾਜ਼ਮੀ ਹੋਣਗੇ। ਮਾਂ-ਬੋਲੀ ਪੰਜਾਬੀ ਪੂਰੀ ਦੁਨੀਆ ‘ਚ ਸਾਡੀ ਪਹਿਚਾਣ ਹੈ...ਪੰਜਾਬੀ ਨੂੰ ਹਰ ਪੱਖੋਂ ਪ੍ਰਫੁੱਲਿਤ ਕਰਨਾ ਸਾਡੀ ਸਰਕਾਰ ਦਾ ਉਦੇਸ਼ ਹੈ
469
765
5K
69
75
459
@meet_hayer
Gurmeet Singh Meet Hayer
2 years
ਸੂਬਾ ਸਰਕਾਰ ਜਿੱਥੇ ਸਿੱਖਿਆ ਖੇਤਰ ਦੀ ਨੀਂਹ ਮਜ਼ਬੂਤ ਕਰਨ ਲਈ ਸਕੂਲੀ ਸਿੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਚੇਰੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਕਾਰਗਾਰ ਨੀਤੀ ਬਣਾਈ ਜਾ ਰਹੀ ਹੈ। ਅੱਜ ਸ਼ੁਤਰਾਣਾ ਤੇ ਸਮਾਣਾ ਹਲਕੇ ਦੇ ਟੂਰ ਦੌਰਾਨ , 1/2
Tweet media one
Tweet media two
Tweet media three
Tweet media four
90
97
462
@meet_hayer
Gurmeet Singh Meet Hayer
2 years
ਨੇਤਾ ਉਹ ਜੋ ਖੁਦ ਮਿਸਾਲ ਬਣੇ । सफ़ाई करने के लिए बहुत बार खुद कीचड़ में उतरना पड़ता है , हम राजनीति में भी इसी लिए आए थे । हमें हमेशा गर्व रहेगा कि हम श्री @ArvindKejriwal जी द्वारा शुरू की गई इस क्रांति का हिस्सा हैं । You are the inspiration @SanjayAzadSln .
Tweet media one
Tweet media two
50
83
458