gurpreetsinghpress
@gurpreetsinghp5
Followers
22
Following
3
Media
78
Statuses
95
Press Reporter
Faridkot, India
Joined August 2012
周末参与社区助老志愿服务,陪独居老人整理家务、读报聊天,阳光洒在笑脸上时,才懂“微光汇聚”的温度 #志愿者 #社区服务 #暖冬行动
0
0
0
周末解锁《月光下的遗嘱》!6人情感本哭爆 豪门秘辛+温柔反转,DM控场绝了!线索卡藏细节,最后集体破防…快约搭子冲!
0
1
0
【限时密室逃脱】被锁在1920s复古书房!书脊藏密码、壁炉暗格藏钥匙,3人小队速来破解!(提示:注意台灯底座的划痕~)
0
1
0
周末在社区图书馆当志愿者,整理200+绘本、帮小朋友读故事,阳光洒在书架上时,觉得“被需要”是超棒的能量 欢迎加入身边的志愿小事~
0
3
0
翻出压箱底的旧物,藏着时光的小秘密 整理分类、断舍离+收藏纪念,让空间变清爽,回忆也有专属角落~#旧物整理 #生活小技巧
0
2
0
https://t.co/0G50Xpx38X ਚੰਦਭਾਨ ਮਾਮਲੇ 'ਚ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਦੀਆ ਸਮੂਹ ਜਥੇਬੰਦੀਆ ਨੇ ਕੀਤੀ ਰੋਸ ਰੈਲੀ 👉 ਪ੍ਰਸ਼ਾਸ਼ਨ ਨੂੰ ਮੰਗ ਪੱਤਰ ਸੋਂਪ ਜਲਦ ਕਾਰਵਾਈ ਕਰਨ ਦਾ ਦਿੱਤਾ ਸਮਾਂ 👉 ਵੱਖ ਵੱਖ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੇ ਉਠਾਏ ਸਵਾਲ 👉
0
8
6
https://t.co/8s8f3bLGrB ਮੈਡੀਕਲ ਫਰੀਦਕੋਟ ਦੇ ਕੈਸਰ ਵਿਭਾਗ ਵੱਲੋ ਵਿਸ਼ਵ ਕੈਸਰ ਦਿਵਸ਼ ਮਨਾ ਕੀਤਾ ਜਾਗਰੁਕਤ, ਵਾਇਸ ਚਾਸਲਰ ਰਹੇ ਮੁੱਖ ਮਹਿਮਾਂਣ 👉
0
0
0
https://t.co/bQubJOLDGW ਮਨਾਏ ਗਏ ਕੈਸਰ ਦਿਵਸ ਮੌਕੇ ਨਰਸਿੰਗ ਵਿਦਿਆਰਥੀਆਂ ਨੇ ਨਵੇਂਕਲੇ ਢੰਗ ਨਾਲ ਕੀਤਾ ਜਾਗਰੁਕਤ 👉
0
0
0
https://t.co/CirG5wyMWi ਔਰਤਾਂ ਅਤੇ ਕੁਆਰੀਆ ਲੜਕੀਆ ਨੂੰ ਕਿਉਂ ਹੋ ਰਿਹਾ ਸਰਵਾਈਕਲ ਕੈਂਸਰ, ਜਾਣੋ ਪੂਰੀ ਜਾਣਕਾਰੀ ਔਰਤ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਕੌਰ ਕੋਲੋਂ 👉 ਜੇਕਰ ਸਰਵਾਈਕਲ ਕੈਂਸਰ ਦੇ ਦੱਸੇ ਗਏ ਲੱਛਣ ਹਨ ਤਾ ਜਲਦ ਕਰੋ ਔਰਤਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ - ਡਾ. ਹਰਪ੍ਰੀਤ 👉
0
0
0
https://t.co/VRjI9UHMWB ਫਰੀਦਕੋਟ 'ਚ ਨਹਿਰਾ ਨੂੰ ਪੱਕਾ ਕਰਣ ਦੀ ਤਿਆਰੀਆ ਸ਼ੁਰੂ ਹੁੰਦਿਆ ਹੀ ਜਲ ਜੀਵਨ ਬਚਾਓ ਮੋਰਚੇ ਵੱਲੋ ਹਲਾਤ ਦੇਖ ਦਿੱਤੀ ਚੇਤਾਵਨੀ 👉
0
0
0
https://t.co/fxVd0xO4RP ਫਰੀਦਕੋਟ ਪ੍ਰਸ਼ਾਸ਼ਨ ਵੱਲੋ ਨਹਿਰਾ ਨੂੰ ਪੱਕਾ ਕਰਣ ਦੀਆ ਮੰਨਿਆ ਮੰਗਾ, ਮੋਰਚੇ ਵੱਲੋ ਸੱਭ ਨੂੰ ਵਧਾਈਆਂ ਦੇ ਕੀਤਾ ਧੰਨਵਾਦ 👉
0
0
0
https://t.co/qohVN3A0wy ਫਰੀਦਕੋਟ 'ਚ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਗਾਏ ਝੰਡੇ ਅਤੇ ਲਿਖੇ ਨਾਅਰੇ, ਖਾਲਿਸਤਾਨੀ ਸਮਰਥਕ SJF ਫੋਰਸ ਦੇ ਮੁੱਖੀ ਗੁਰਪਰਵੰਤ ਸਿੰਘ ਪੰਨੂ ਵੱਲੋ ਜੁੰਮੇਵਾਰੀ ਲੈ ਕੀਤੀ ਵੀਡੀਓ ਵਾਇਰਲ https://t.co/ED1V5vtMac
0
0
0
https://t.co/6FsyvWTn9w ਰਾਜਦੀਪ ਸਿੰਘ ਜੀ (ਮੋਗੇ ਵਾਲੇ) ਹਜੂਰੀ ਰਾਗੀ (ਗੁ: ਟਿੱਲਾ ਬਾਬਾ ਫਰੀਦ ਜੀ) ਸਮੂਹ ਸ਼ਹੀਦਾਂ ਦੀ ਨਿੱਘੀ ਯਾਦ 'ਚ ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ
1
0
0
https://t.co/2tRnkgI5bZ 4ਥਾਂ ਦਿਨ Live 👉 ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਦਿਲਾਂ ਵਿੱਚ ਲੈ ਕੇ ਗੁਰਮਤਿ ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ (ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ) ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ 🌹 👉 https://t.co/1xhfGCQV1M
0
0
0
https://t.co/dH82byFbcx ਸ਼ਪੈਸ਼ਲ ਦੀਵਾਲ਼ੀ ਮੌਕੇ "ਰਾਜੂ ਪਕੌੜੇਆ ਵਾਲੇ" ਨੇ ਲਗਾਈ ਸਟਾਲ, ਬਾਬਾ ਜੀ ਜੂਸ ਬਾਰ, ਕਮਿਆਣਾ ਚੌਕ, ਨੇੜ੍ਹੇ ਮੋਰ ਮੋਲ ਫਰੀਦਕੋਟ, ਆਜੋ 👉 https://t.co/iCyUx4eXBy 👉 https://t.co/9yqNCsnOtu
0
0
0