brarrmandeep Profile Banner
ਮਨਦੀਪ ਬਰਾੜ Profile
ਮਨਦੀਪ ਬਰਾੜ

@brarrmandeep

Followers
1K
Following
20K
Media
1K
Statuses
2K

Born as a farmer, lawyer by profession & Reader by choice ਟਵਿਟਰ ਤੇ ਸਿਰਫ਼ ਲਿਖਣ ਦੇ ਸ਼ੌਕ ਕਰਕੇ ਹਾਂ

Joined March 2014
Don't wanna be here? Send us removal request.
@brarrmandeep
ਮਨਦੀਪ ਬਰਾੜ
4 hours
0
0
11
@brarrmandeep
ਮਨਦੀਪ ਬਰਾੜ
1 day
ਹੋ ਸਕਦਾ ਹੈ ਇਹ ਦੁਨੀਆਂ.ਕਿਸੇ ਹੋਰ ਦੁਨੀਆਂ ਦਾ ਨਰਕ ਹੋਵੇ.
Tweet media one
0
1
22
@brarrmandeep
ਮਨਦੀਪ ਬਰਾੜ
2 days
ਆਜ਼ਾਦੀ ਅਤੇ ਬਹਾਰਾਂ ਆਈਆਂ .ਪਰ ਅਸੀਂ ਸੁੱਤੇ ਹੀ ਰਹਿ ਗਏ .ਉੱਠੇ ਤਾਂ ਪੱਤਝੜਾਂ ਸਨ,.ਅਸੀਂ ਵੀ ਕਿੰਨੇ ਅਜੀਬ ਹਾਂ.ਅਸੀਂ ਬਰਸਾਤਾਂ ਵਿੱਚ .ਧੁੱਖਦੇ ਰਹਿੰਦੇ ਹਾਂ .ਅਤੇ ਸ਼ੀਸ਼ੇ ਜਿਹੇ ਮਨ ਲੈ .ਪੱਥਰਾਂ ਨਾਲ ਖੇਡਦੇ ਹਨ ।.ਮਨਦੀਪ ਬਰਾੜ.
1
0
11
@brarrmandeep
ਮਨਦੀਪ ਬਰਾੜ
2 days
2/2 ਪਰ ਜਦ ਇਸ ਗੱਲ ਦੇ ਆਖਿਰ ਤੱਕ ਪਹੁੰਚਦੀ ਜਿੱਥੇ ਉਹਨੇ ਅਮਰ ਨੂੰ ਇਹ ਕਹਿਣਾ ਹੁੰਦਾ ਹੈ ਕਿ ਤੂੰ ਜਸਲੀਨ ਨਾਲ ਵਿਆਹ ਕਰਾ ਲੈ ਤਾਂ ਇੱਕ ਚੀਸ ਜਿਹੀ ਉਸ ਦੇ ਦਿਲ ਵਿੱਚ ਨਿਕਲਦੀ ਅਤੇ ਉਹ ਸਾਰੀਆਂ ਗੱਲਾਂ ਨੂੰ ਜਿਵੇਂ ਫਿਰ ਢਾਹ ਦਿੰਦੀ ਕਿੰਨੇ ਹੀ ਦਿਨ ਨੇਹਾ ਇਸ ਉਲਝਣ ਵਿੱਚ ਰਹੀ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਉਸ ਨੂੰ ਦੋਸਤੀ ਜਾਂ ਪਿਆਰ ਵਿੱਚ ਇਕ.
3
0
6
@brarrmandeep
ਮਨਦੀਪ ਬਰਾੜ
2 days
Next part .ਕਹਾਣੀ: ਤਿਕੋਣ.ਕਾਲਜ ਵਿੱਚ ਗਰਮੀਂ ਦੀਆਂ ਛੁੱਟੀਆਂ ਆ ਗਈਆਂ ਅਤੇ ਉਧਰ ਜਸਲੀਨ ਦੀ ਜਿੰਦਗੀ ਵਿੱਚ ਤੂਫ਼ਾਨ ਆ ਰਹੇ ਸਨ,ਜਸਲੀਨ ਦੀ ਵੱਡੀ ਭਾਬੀ ਆਪਣੀ ਮਾਸੀ ਦੇ ਮੁੰਡੇ ਨਾਲ ਜਸਲੀਨ ਦਾ ਰਿਸ਼ਤਾ ਕਰਵਾਉਣ ਦੀ ਜਿੱਦ ਕਰ ਰਹੀ ਸੀ,ਭਾਬੀ ਦੀ ਮਾਸੀ ਦੇ ਮੁੰਡੇ ਦੀ ਘਰਵਾਲੀ ਦੋ ਮੁੰਡੇ ਛੱਡਕੇ ਪੂਰੀ ਹੋ ਗਈ ਸੀ ਅਤੇ ਭਾਬੀ ਹੁਣ ਜਸਲੀਨ ਦਾ ਰਿਸ਼ਤਾ.
@brarrmandeep
ਮਨਦੀਪ ਬਰਾੜ
15 days
ਕਹਾਣੀ : ਤਿਕੋਣ .Part 1.ਅਮਰ ਸਟਾਫਰੂਮ ਵਿਚ ਪਹੁੰਚਿਆ ਤਾਂ ਉਥੇ ਸਿਰਫ ਨੇਹਾ ਅਤੇ ਜਸਲੀਨ ਬੈਠੀਆਂ ਸਨ,ਦੋਨੋਂ ਅਮਰ ਨੂੰ ਆਉਂਦਾ ਦੇਖ ਮੁਸਕੁਰਾ ਪਈਆਂ,ਅਗਲੇ ਹਫਤੇ ਜਸਲੀਨ ਅਤੇ ���ਮਰ ਦਾ ਵਿਆਹ ਸੀ,ਅਮਰ ਦੇ ਦਿਲ ਵਿਚ ਵੀ ਹਲਚਲ ਜਿਹੀ ਪੈਦਾ ਹੋ ਗਈ ਸੀ,ਅਮਰ ਸੋਚ ਰਿਹਾ ਸੀ ਕਿ ਇਹ ਕਿੰਵੇ ਮੁਮਕਿਨ ਹੈ ਕਿ ਉਹ ਦੋਨਾਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ,ਅਮਰ.
1
0
8
@brarrmandeep
ਮਨਦੀਪ ਬਰਾੜ
2 days
Tweet media one
@brarrmandeep
ਮਨਦੀਪ ਬਰਾੜ
3 days
ਤੂੰ ਆਲ਼ੇ ਵਿਚ ਜਗਦੀ ਜੋਤ ਜਿਹੀ.
Tweet media one
1
1
17
@brarrmandeep
ਮਨਦੀਪ ਬਰਾੜ
3 days
ਤੂੰ ਆਲ਼ੇ ਵਿਚ ਜਗਦੀ ਜੋਤ ਜਿਹੀ.
Tweet media one
2
5
39
@brarrmandeep
ਮਨਦੀਪ ਬਰਾੜ
4 days
ਕਿੱਕਲੀ ਨਹੀਂ ਪਾਈ ਤਾਹੀਂ ਸਸਪੈਂਡ ਹੋਇਆ ਹੈ 😜😜 .ਕਿੱਕਲੀ ਕਲੀਰ ਦੀ. ਨੱਚਣਾ ਸਖ਼ਤ ਮਨਾ ਹੈ😂😂.
@divya5521
Divya Goyal
5 days
An education department official from Moga, identified as Devi Prasad, has been suspended after his video of dancing with his wife inside office premises went viral. The video was reportedly uploaded on his wife’s YouTube channel @IndianExpress @iepunjab @ieeducation_job
3
0
13
@brarrmandeep
ਮਨਦੀਪ ਬਰਾੜ
4 days
Spine or not. only time will tell . ਇਹ ਸ਼ਹਿਰ ਸ਼ਹਿਰ ਉਹ ਹੈ.ਏਥੇ.ਪੱਥਰ ਦੇ ਬੁੱਤ ਨੇ ਸਾਰੇ .ਪੈਸੇ ਦੇ ਪੁੱਤ ਨੇ ਸਾਰੇ .ਏਥੇ ਬੋਲ ਕਹਿਣਾ ਸੱਚ ਦਾ ਹੈ.ਇਉਂ ਜਿਵੇਂ ਕਿ ਕੱਚ ਦਾ .ਸਾਮਾਨ ਹੋ ਕੇ ਜਿਉਣਾ.ਕੀ ਮੋੜ ਮੁੜ ਗਏ ਹਾਂ .ਗੈਰਾਂ ਨਾ' ਜੁੜ ਗਏ ਹਾਂ.ਜਿਹਦੇ ਗਲ ਸੀ ਹਾਰ ਹੋਣਾ.ਉਹਦੀ ਹਿਕ 'ਚ ਪੁੜ ਗਏ ਹਾਂ.ਕੀ ਜਿਉਣ ਹੈ ਇਹ ਏਦਾਂ.ਵੀਰਾਨ
Tweet media one
@RoshanKrRaii
Roshan Rai
5 days
It is scary when Right wing films like Kashmir files which are made to polarise people find an audience. I am never tempted to make such movies and I never will - John Abraham. Finally someone in bollywood with a spine 🔥
0
0
2
@brarrmandeep
ਮਨਦੀਪ ਬਰਾੜ
4 days
ਦਿਲ ਦਰਿਆ ਸਮੁੰਦਰੋ ਡੂੰਘੇ .ਕੌਣ ਦਿਲਾਂ ਦੀਆਂ ਜਾਣੇ.
Tweet media one
1
0
19
@brarrmandeep
ਮਨਦੀਪ ਬਰਾੜ
4 days
RT @Sandhu_Kdeep1: ਪਾਲਤੂ ਜਾਨਵਰ ਜਾਂ ਤਾਂ ਘਰਾਂ ਵਿੱਚ ਚਾਹੀਦੇ ਹਨ, ਤੇ ਜਾਂ ਫਿਰ shelter ਜਾਣੀ ਸੰਭਾਲ ਘਰਾਂ ਵਿੱਚ।. ਜਦੋਂ ਟੈਕਸ ਲਿਆ ਜਾਂਦਾ ਹੈ, ਤਾਂ ਫਿਰ ਜਿੰਮੇ….
0
5
0
@grok
Grok
6 days
Generate videos in just a few seconds. Try Grok Imagine, free for a limited time.
397
661
3K
@brarrmandeep
ਮਨਦੀਪ ਬਰਾੜ
4 days
ਚੰਗਿਆਈ ਸੱਭ ਤੋਂ ਖਰਾ ਸਿੱਕਾ ਹੈ ਪਰ ਸਿਰਫ ਉਹਦਾ - ਜਿਹਦੇ ਦਿਲ ਦੀ ਅੱਗ ਵਿੱਚੋਂ ਢਲ ਕੇ ਨਿਕਲਿਆ ਹੋਵੇ,ਇਹ ਕਿਸੇ ਤੋਂ ਉਧਾਰ ਲੈਂਦੀਆਂ ਹੀ ਖੋਟਾ ਸਿੱਕਾ ਹੋ ਜਾਂਦਾ ਹੈ ।. ਅਮ੍ਰਿਤਾ ਪ੍ਰੀਤਮ ਡਾਇਰੀ ਐਂਟਰੀ 12.9.1977.
0
2
40
@brarrmandeep
ਮਨਦੀਪ ਬਰਾੜ
4 days
ਕੀ ਕੋਈ ਇਹ ਡਾਟਾ ਕੱਢ ਸਕਦਾ ਹੈ ਕਿ ਹਰ ਸਾਲ ਅਵਾਰਾ ਗਾਵਾਂ ( cows)ਕਰਕੇ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੈ ?? ਕਿੰਨੇ ਲੋਕਾਂ ਦਾ ਐਕਸੀਡੈਂਟ ਹੁੰਦਾ ਹੈ ਅਤੇ ਕਿਸਾਨਾਂ ਦੀ ਫਸਲ ਦਾ ਕਿੰਨਾ ਨੁਕਸਾਨ ਹੁੰਦਾ ਹੈ?? ਅਤੇ ਸਭ ਤੋਂ ਜਰੂਰੀ ਗੱਲ ਕਿ ਕੋਈ ਅਜਿਹਾ ਫੈਸਲਾ ਅਵਾਰਾ ਗਾਵਾਂ ਲਈ ਵੀ ਆ ਸਕਦਾ ਹੈ ਤਾਂਕਿ ਉਹਨਾਂ ਨੂੰ ਵੀ ਸੜਕਾਂ ਤੋਂ ਪਲਾਸਟਿਕ ਨਾ.
0
3
33
@brarrmandeep
ਮਨਦੀਪ ਬਰਾੜ
5 days
ਪ੍ਰਕਾਸ਼ ਸਾਥੀ : ਪੰਜਾਬੀ ਸਾਹਿਤ ਦਾ ਗਵਾਚਾ ਹੋਇਆ ਹੀਰਾ . ਬਹੁਤੇ ਲੋਕ ਪ੍ਰਕਾਸ਼ ਸਾਥੀ ਨੂੰ ਨਹੀਂ ਜਾਣਦੇ,ਕੁਛ ਨੇ ਉਹਨਾਂ ਦੇ ਲਿਖੇ ਗੀਤ ਜਰੂਰ ਸੁਣੇ ਹੋਣਗੇ ਪਰ ਉਹਨਾਂ ਗੀਤਾਂ ਨੂੰ ਵੀ ਜਿਆਦਾਤਰ ਲੋਕ ਸ਼ਿਵ ਬਟਾਲਵੀ ਦੀ ਲਿਖਤ ਸਮਝਦੇ ਨੇ ਜਿਵੇਂ ਕਿ . ਜਦੋਂ ਮੇਰੀ ਅਰਥੀ ਉੱਠਾ ਕੇ ਚੱਲਣਗੇ .ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ . ਚੱਲਣਗੇ ਮੇਰੇ.
1
0
12
@brarrmandeep
ਮਨਦੀਪ ਬਰ���ੜ
5 days
ਰੱਖੀ ਇੱਕ ਝੀਤ.ਦਿਲ ਧੜਕਾਉਣ ਲਈ.
Tweet media one
5
3
42
@brarrmandeep
ਮਨਦੀਪ ਬਰਾੜ
6 days
ਰੁਖ ਬਦਲੇ ਹਵਾਵਾਂ ਦੇ,.ਵੇ ਸੋਹਣਿਆ. ਬੂੰਦ ਬੂੰਦ ਤਰਸ ਗਏ .ਪੁੱਤ ਪੰਜ ਦਰਿਆਵਾਂ ਦੇ . ਅਸੀਂ ਮਾਹੀਆ ਗਾਇਆ ਏ.ਵੇ ਸੋਹਣਿਆ. ਮਾਹੀਆ ਤੇ ਜੱਗ ਦੇ ਲਈ.ਅਸਾਂ ਦਰਦ ਸੁਣਾਇਆ ਏ ।.
@ChhotiKavita
छोटी कविता
6 days
यदि आप इस तस्वीर के अनुरूप कुछ लिख पाएँ.
Tweet media one
0
0
15
@brarrmandeep
ਮਨਦੀਪ ਬਰਾੜ
6 days
ਆਪਣੇ ਅੰਦਰ ਦੇ ਬੱਚੇ ਨੂੰ.ਆਪਣੇ ਅੰਦਰ ਦੀ ਸ਼ਰਾਰਤ ਨੂੰ .ਕਦੇ ਵੀ ਮਰਨ ਨਾ ਦਿਓ,.ਖੁਦ ਨੂੰ ਮਸ਼ੀਨ ਨਾ ਬਣਨ ਦਿਓ
Tweet media one
1
3
29
@brarrmandeep
ਮਨਦੀਪ ਬਰਾੜ
6 days
ਕਦੇ ਕਦੇ ਵਾਪਿਸ ਮੁੜ ਕੇ ਦੇਖਣਾ ਵੀ.ਬੜਾ ਜਰੂਰੀ ਹੁੰਦਾ ਹੈ.
Tweet media one
2
6
31
@brarrmandeep
ਮਨਦੀਪ ਬਰਾੜ
7 days
ਕਾਲੇ ਰੰਗ ਤੇ .ਕਾਲੀਆਂ ਹੀ ਲਕੀਰਾਂ ਹਨ .ਪੜੀਏ ਤਾਂ ਕੀ ਪੜੀਏ .ਸਮਝੀਏ ਤਾਂ ਕੀ ਸਮਝੀਏ,.ਜਿੰਦਗੀ ਵੀ ਏਦਾਂ ਹੀ ਹੈ .ਕਾਲੇ ਰੰਗ ਤੇ ਕਾਲੀਆਂ ਲਕੀਰਾਂ.ਪੜ੍ਹੀਏ ਤਾਂ ਕੀ ਪੜੀਏ .ਸਮਝੀਏ ਤਾਂ ਕੀ ਸਮਝੀਏ ।.ਮਨਦੀਪ ਬਰਾੜ.
@ChhotiKavita
छोटी कविता
7 days
'रेखा' या 'लकीर' पर चंद पंक्तियाँ लिखें― या कोई शायरी अथवा गीत के बोल साझा करें।
Tweet media one
0
2
24
@brarrmandeep
ਮਨਦੀਪ ਬਰਾੜ
7 days
ਇਸ਼ਕ ਵਿੱਚ ਬੰਦਾ.ਕੀੜੇਆਂ ਦਾ ਭੌਣ ਹੀ ਤਾਂ ਹੁੰਦਾ ਹੈ.
Tweet media one
0
0
24