
AMARJEET GHAG
@amarjeet_ghag
Followers
6
Following
281
Media
246
Statuses
599
#NeverForget1984 ਕੇਂਦਰ ਸਰਕਾਰ ਮੁੱਢੋਂ ਹੀ ਪੰਜਾਬ ਵਿਰੁਧ ਚਲਦੀ ਆਈ ਹੈ, ਇਹਨਾਂ ਨੂੰ ਪੰਜਾਬ ਤੋਂ ਬਾਹਰ ਦਾ ਰਾਹ ਪੱਕਾ ਹੀ ਦਿਖਾਉਣਾ ਚਾਹੀਦਾ । #PunjabFloods #StandWithPunjab
0
0
0
Diljit Dosanjh’s Saanjh Foundation and his entire team are on the ground, setting up temporary shelters and providing essential supplies to flood victims. #PunjabFloods
24
338
2K
More than two million people have been affected, with more than 2,000 villages inundated. Approximately 760,000 people and 516,000 animals have been evacuated, and at least 33 people have died in less than a week. #PunjabFloods 🙏
6
35
127
#NeverForget1984 ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ 15 ਹਜ਼ਾਰ ਦੇ ਕਰੀਬ ਮਹਾਨ ਕੋਸ਼ ਜ਼ਮੀਨ 'ਚ ਦੱਬਣ ਖ਼ਿਲਾਫ ਭੜਕੇ ਵਿਦਿਆਰਥੀ (ਕਾਨ ਸਿੰਘ ਨਾਭਾ)
0
0
0
#NeverForget1984 ਇੱਕ ਤੇਰੀ ਕਰਿਪਾਨ ਰੜਕਦੀ ਇੱਕ ਰੜਕਦਾ ਜੂੜਾ ਗੁੱਟ ਚ ਪਾਇਆ ਕੜਾ ਰੜਕਦਾ ਬੋਲ ਰੜਕਦਾ ਉੜਾ ਸੰਭਲ਼ ਜਵਾਨਾਂ ਸਾਨੂੰ ਖਾ ਲਿਆ ਸਾਡੇ ਘਰ ਦਿਆ ਠੱਗਾਂ ਨੇ ਚਾਰ ਚੁਫੇਰੇ ਦੁਸ਼ਮਣ ਤੇਰੇ ਟਾਰਗੇਟ ਤੇ ਪੱਗਾ ਨੇ
0
0
0
#neverforget1984 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
0
0
0
#NEVERFORGET1984 ਲੋਕ ਰੋਹ ਕਾਰਨ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ। ਅੱਗੇ ਤੋ ਇਹੋਜੀ ਲੁੱਟ ਵਾਲੀ ਸਕੀਮ ਲਿਆਉਣ ਵੇਲੇ ਸਰਕਾਰ 100 ਵਾਰ ਸੋਚੇ। ਪੰਜਾਬ ਦੇ ਸਾਰੇ ਲੋਕਾ ਨੂੰ ਬਹੁਤ ਬਹੁਤ ਮੁਬਾਰਕਾਂ, ਕਿਸਾਨ ਅੰਦੋਲਨ ਤੋਂ ਬਾਅਦ ਤੁਸੀਂ ਬੁੱ/ਚੜਾਂ ਨੂੰ ਇੱਕ ਵਾਰ ਫੇਰ ਮਜ਼ਬੂਰ ਕਰ ਦਿੱਤਾ ਹੈ ਪਿੱਛੇ ਹਟਣ ਲਈ।
0
0
0
#NeverForget1984 ਪੰਜਆਬ ਦੀ ਮਹਾਰਣੀ ਜਿੰਦ ਕੌਰ ,ਅੱਜ ਦੇ ਦਿਨ ਸਾਨੂੰ ਅਲਵਿਦਾ ਆਖ ਗਏ ਸਨ ,,ਸਿੱਖ ਕੋਮ ਸ਼ਰਧਾ ਦੇ ਫੁੱਲ ਭੇਟ ਕਰਦੀ ਹੇ💐💐💐💐💐
0
0
0
#neverforget1984 ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਜੀ ਨੇ ਅੱਜ ਦੇ ਦਿਨ ਸ਼ਹਾਦਤ ਦੇ ਕੇ ਸਿਖਾਇਆ ਸੀ ਜੇ ਗਿਣਤੀ ਘੱਟ ਹੋਵੇ ਤਾਂ ਆਪਸ ਵਿੱਚ ਪਿੱਠਾ ਜੋੜ ਲੜ ਕੇ ਦੁਸ਼ਮਣ ਨੂੰ ਹਰਾਇਆ ਜਾ ਸਕਦਾ ਹੈ
0
0
0
#NeverForget1984 ਹੁਣ ਕੀ ਕਰੀ ਭਾਰਤ ਦੇ ਸੰਵਿਧਾਨ ਦਾ ਸਿੱਖ ਦੇ ਪੰਜ ਕਕਾਰ ਨਾਲ ਪੇਪਰ ਹੀ ਨੀ ਦੇ ਸਕਦੀ ਕੁੜੀ ਫਿਰ ਕਿਹੜੇ ਸੰਵਿਧਾਨ ਦੀ ਗੱਲ ਕਰਦੇ ਨੇ ਕਾਨੂੰਨ ਘਾੜੇ ( ਸਿੱਖ ਨੂੰ ਭਾਰਤ ਚ ਕਦੇ ਇਨਸਾਫ ਨੀ ਮਿੱਲਾਂ ਸਕਦਾ ) ਭਾਰਤ ਚ ਕੋਈ ਕਾਨੂੰਨ ਨਾ ਦੀ ਚੀਜ ਹੇਣੀ ਖਾਸ਼ ਕਰ ਸਿੱਖ ਕੋਮ ਲਈ 1947 ਤੋ ਲੇਕੇ ਅੱਜ ਤੱਕ
0
0
0