amardeepgill66 Profile Banner
ammardeep singh gill Profile
ammardeep singh gill

@amardeepgill66

Followers
13K
Following
2K
Media
488
Statuses
1K

Poet , Lyricist , Film writer , Film maker. #Jora10numbaria #Jorathesecondchapter #Marjaney #Daaro #amardeepfilms ਚੜਦੀ ਕਲਾ ! 98207- 45058

Mumbai, India
Joined December 2013
Don't wanna be here? Send us removal request.
@amardeepgill66
ammardeep singh gill
2 months
ਆਪਣੀ ਫਿਲਮ ਲਈ ਪਾਕਿਸਤਾਨ ਦਾ ਗੀਤ ਤਾਂ ਕਾਪੀ ਕਰ ਸਕਦੇ ਹੋ , ਪਰ ਪਾਕਿਸਤਾਨੀ ਐਕਟਰ ਨਹੀਂ ਲੈਣੇ ਫਿਲਮ 'ਚ , ਵਾਹ ਓਏ ਦੇਸ਼ ਭਗਤੋ !.
11
34
244
@amardeepgill66
ammardeep singh gill
2 months
ਇਹ ਦਿਲਜੀਤ " ਗੱਦਾਰ " ਕਿਵੇਂ ਹੋ ਸਕਦਾ ਹੈ ? ਜੰਗ ਤੋਂ ਪਹਿਲਾਂ ਬਣੀ ਫਿਲਮ ਰੋਕਣ ਦਾ ਕੋਈ ਮਤਲਬ ਨਹੀਂ !
Tweet media one
34
74
467
@grok
Grok
22 days
Introducing Grok Imagine.
2K
4K
28K
@amardeepgill66
ammardeep singh gill
2 months
ਦਲਜੀਤ ਦਾ ਵਿਰੋਧ ਕਰਦੇ ਇਹ ਕਹਿ ਰਹੇ ਨੇ ਕਿ ਉਸਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਉਹ ਨਰਿੰਦਰ ਮੋਦੀ ਜੀ ਨਾਲ ਬਹਿ ਕੇ ਆਇਆ ਹੈ ! ਪਾਕਿਸਤਾਨੀ ਐਕਟਰਸ ਕਰਕੇ "ਸਰਦਾਰ ਜੀ 3 " ਦਾ ਵਿਰੋਧ ਕਰ ਰਹੇ ਹਿੰਦੂਵਾਦੀ ਬਹਾਨੇ ਲੱਭ ਰਹੇ ਹਨ ! ਅਸੀਂ ਦਿਲਜੀਤ ਦੇ ਹੱਕ 'ਚ ਖੜੇ ਹਾਂ !
Tweet media one
63
104
619
@amardeepgill66
ammardeep singh gill
2 months
DAARO Trailer / Relase Date 4 July
2
5
27
@amardeepgill66
ammardeep singh gill
2 months
" ਦਾਰੋ " ਛੇ ਭਾਸ਼ਾਵਾਂ 'ਚ , ਟਰੇਲਰ ਵੀ ਛੇ ਭਾਸ਼ਾਵਾਂ 'ਚ
Tweet media one
0
3
20
@amardeepgill66
ammardeep singh gill
2 months
Kal 23 June nu Trailer aa reha hai . #DAARO
Tweet media one
0
2
22
@amardeepgill66
ammardeep singh gill
2 months
Sapp ਸੱਪ 💥💥
5
11
113
@amardeepgill66
ammardeep singh gill
3 months
4 July nu Aa rahi hai Kableone te DAARO . Kar lao Subscribe Kableone.
Tweet media one
Tweet media two
Tweet media three
Tweet media four
0
0
7
@amardeepgill66
ammardeep singh gill
3 months
Teaser Daaro.
2
3
17
@amardeepgill66
ammardeep singh gill
3 months
ਛੇ ਭਾਸ਼ਾਵਾਂ 'ਚ ਦੇਖ ਸਕੋਗੇ " ਦਾਰੋ " , 4 ਜੁਲਾਈ ਨੂੰ ਰਿਲੀਜ਼ ਹੋਵੇਗੀ ਕੇਬਲਵੰਨ ਓ. ਟੀ. ਟੀ. 'ਤੇ !. #ਦਾਰੋ #Daaro #Webseries #punjabi
Tweet media one
Tweet media two
Tweet media three
Tweet media four
1
11
62
@amardeepgill66
ammardeep singh gill
3 months
ਜੇ ਤੁਸੀਂ ਵੇਖਦੇ ਸੀ ਤਾਂ ਉਹ ਕੰਚਨ ਕੁਮਾਰੀ ਵੀਡੀਓ ਬਣਾਉਂਦੀ ਸੀ ਜੇ ਤੁਸੀਂ ਵੇਖਦੇ ਸੀ ਤਾਂ ਪ੍ਰੋਡਿਊਸਰ ਗੰਦ ਪਰੋਸਦਾ ਸੀ ਹੁਣ ਕੰਚਨ ਮਾਰਤੀ ਤਾਂ ਤੁਸੀਂ ਸਾਰੇ ਦੁੱਧ ਧੋਤੇ ਬਣ ਗਏ ! ਹੁਣ ਤੁਹਾਨੂੰ ਗੰਦੇ ਤੇ ਚੰਗੇ ਕੰਟੈਟ ਦੀ ਸਮਝ ਆ ਗਈ ! ਖੁੰਢਾਂ ਤੇ ਬਹਿ ਕੇ "ਸਿੱਧਰਿਆਂ" ਨੂੰ ਉਂਗਲਾਂ ਲਾਉਣ ਵਾਲੇ ਵਿਹਲੜਾਂ ਨੂੰ ਮੈਂ ਚੰਗੀ ਤਰਾਂ ਜਾਣਦਾਂ !.
1
0
16
@amardeepgill66
ammardeep singh gill
3 months
ਜਿਸ ਪੰਜਾਬੀ ਨੂੰ ਕਿਸੇ ਵਲੌਗਰ ਦਾ ਕੰਟੈਟ ਅਸ਼ਲੀਲ ਲੱਗਦਾ ਉਹਨੂੰ ਉਹ ਪੰਜਾਬੀ ਆਪ ਮਾਰ ਦੇਵੇ ਜੇ ਹਿੱਕ 'ਚ ਦਮ ਹੈ ਤਾਂ , ਨਿਹੰਗ ਸਿੰਘਾਂ ਦੇ ਮੋਢੇ 'ਤੇ ਰੱਖ ਕੇ ਕਿਉਂ ਚਲਾ ਰਹੇ ਹੋ ? ਕਿੰਨੇ ਵੇਹਲੇ ਅਤੇ ਫੋਕੇ ਹੋ ਤੁਸੀਂ ਕੁੜੀਆਂ ਨੂੰ ਡਰਾ ਰਹੇ ਹੋ , ਉਹ ਸੀਤੋ ਵਾਲਾ ਦਰਵੇਸ਼ ਪਹਿਲਾਂ ਆਪ ਚੱਕਿਆ ਸੀ ਤੁਸੀਂ , ਹੁਣ ਉਸਨੂੰ ਡਰਾ ਰਹੇ ਹੋ ? ਲਾਹਣਤ !.
1
1
7
@amardeepgill66
ammardeep singh gill
3 months
ਤਮਾਸ਼ਬੀਨ ਪੰਜਾਬੀ ! ਪਹਿਲਾਂ ਚਾਰ ਲੱਖ ਤਮਾਸ਼ਬੀਨ ਉਸ ਕੰਚਨ ਕੁਮਾਰੀ ਦੇ ਫਾਲੋਅਰ ਸੀ , ਉਹ ਮਰਵਾ ਦਿੱਤੀ ਫੇਰ ਉਸਦੀ ਮੌਤ ਦਾ ਤਮਾਸ਼ਾ ਬਣਾ ਲਿਆ , ਹੁਣ ਹੋਰ ਕੁੜੀਆਂ ਨੂੰ ਟੈਗ ਕਰਕੇ ਪੋਸਟਾਂ ਪਾ ਕੇ ਉਨਾਂ ਨੂੰ ਨਿਹੰਗ ਸਿੰਘਾਂ ਦਾ ਡਰ ਦਿਖਾ ਕੇ ਤਮਾਸ਼ਾ ਦੇਖ ਰਹੇ ਹਨ ਪੰਜਾਬੀ ਦੇ ਟੁੱਚੇ ਚੈਨਲ ਅਤੇ ਤਮਾਸ਼ਬੀਨ ਪੰਜਾਬੀ ! ਲਾਹਣਤ ਹੈ !.
0
1
20
@amardeepgill66
ammardeep singh gill
3 months
ਵਾਹ ਪੰਜਾਬ ਸਰਕਾਰ ਵਾਹ ਪੰਜਾਬ ਪੁਲਿਸ ਵਾਹ ਪੰਜਾਬੀ ਮੀਡੀਆ ! ਕਿਸੇ ਮਾਂ ਬਾਪ ਦਾ ਇੱਕਲਾ ਬੇਟਾ ਪੁਲਿਸ ਕਸਟੱਡੀ 'ਚ ਮਾਰਿਆ ਗਿਆ , ਗੱਲ ਸਿਰਫ ਬਠਿੰਡੇ ਜ਼ਿਲੇ 'ਚ ਰਹੀ , ਪਰ ਇੱਕ ਸ਼ੋਸ਼ਲ ਮੀਡੀਆ 'ਤੇ ਗੰਦ ਪਾ ਰਹੀ ਔਰਤ ਮਾਰੀ ਗਈ ਤਾਂ ਗੱਲ ਸਾਰੇ ਚੈਨਲਾਂ 'ਤੇ ਫੈਲ ਗਈ , ਹਰ ਕੋਈ ਇਸ ਬਾਰੇ ਚਰਚਾ ਕਰ ਰਿਹਾ ਹੈ ਕਿਉਂਕਿ ਉਹ ਪੁਲਿਸ ਨੇ ਨਹੀਂ ਮਾਰੀ !.
19
109
326
@amardeepgill66
ammardeep singh gill
3 months
ਕੇਬਲਵੰਨ ਡਾਊਨਲੋਡ ਕਰੋ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਆਪਣਾ ਸਿਨੇਮਾ " ਦਾਰੋ " , ਜੇ ਤੁਸੀਂ " ਜੋਰਾ ਦਸ ਨੰਬਰੀਆ" ਪਸੰਦ ਕੀਤੀ ਸੀ ਤਾਂ " ਦਾਰੋ " ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ।
Tweet media one
1
12
84
@amardeepgill66
ammardeep singh gill
3 months
ਚਾਰ ਜੁਲਾਈ ਨੂੰ ਆ ਰਹੀ ਹੈ ਕੇਬਲਵੰਨ ਓ ਟੀ ਟੀ 'ਤੇ !
Tweet media one
1
4
21
@amardeepgill66
ammardeep singh gill
3 months
ਪੁਰਾਣੀ ਮਸ਼ਹੂਰ ਪੰਜਾਬੀ ਫਿਲਮ " ਮਨਜੀਤੇ ਜਗਜੀਤ " 'ਚ ਹੀਰੋਇਨ ਰਾਧਾ ਸਲੂਜਾ ਨੇ ਸਾੜੀ ਬੰਨ ਕੇ ਕਿਰਪਾਨ ਪਾਈ ਹੋਈ ਸੀ ਯੂ ਟਿਊਬ 'ਤੇ ਦੇਖੋ ਗਾਣਾ " ਊੜਾ ਆੜਾ ਈੜੀ ਸੱਸਾ ਹਾਹਾ ਬੋਲਣਾਂ " ਜਦਕਿ ਫਿਲਮ ਦੇ ਨਿਰਮਾਤਾ ਉਰਦੂ ਦੇ ਸਿੱਖ ਸ਼ਾਇਰ ਕੁੰਵਰ ਮਹਿੰਦਰ ਸਿੰਘ ਬੇਦੀ ' ਸਹਰ' ਸਨ !.
1
1
13
@amardeepgill66
ammardeep singh gill
3 months
waheguru ji . final Date 4 July Nu #Daaro aa rahi hai #kableone OTT app te. Writer Director Amardeep Singh Gill
Tweet media one
2
6
24
@amardeepgill66
ammardeep singh gill
3 months
ਹੁਣੇ ਰਿਲੀਜ਼ ਹੋਈ ਹਿੰਦੀ ਫਿਲਮ " ਹਾਊਸਫੁੱਲ 5 " ਦੇ ਇੱਕ ਵਾਹੀਆਤ ਸੀਨ 'ਚ ਵੱਖ ਵੱਖ ਕਰੈਕਟਰ ਇੱਕ ਸਿੱਖ ਪਾਤਰ ਦੇ ਥੱਪੜ ਮਾਰਦੇ ਦਿਖਾਏ ਹਨ ਜੋ ਕਿ ਨਾ-ਕਾਬਲੇ-ਬਰਦਾਸ਼ਤ ਹੈ ਇਹ ਥੱਪੜ ਕਹਾਣੀ ਅਨੁਸਾਰ ਨਹੀਂ ਬਲਕਿ ਸਿਰਫ ਹਾਸਾ ਪੈਦਾ ਕਰਨ ਵਾਸਤੇ ਮਰਵਾਏ ਗਏ ਹਨ ਐਸ. ਜੀ.ਪੀ.ਸੀ. ਇਸਦਾ ਨੋਟਿਸ ਲਵੇ ! .@SGPCAmritsar @SGPCPresident.
9
62
158
@amardeepgill66
ammardeep singh gill
3 months
" ਪੰਜਾਬ 95 " ਫਿਲਮ ਨੂੰ 127 ਕੱਟਸ ਦੇ ਕੇ ਵੀ ਪਾਸ ਨਹੀਂ ਕਰ ਰਿਹਾ ਸੈਂਸਰ ਬੋਰਡ । ਮੇਕਰ ਕਹਿ ਰਹੇ ਨੇ ਕਿ ਐਨੈ ਕੱਟਸ ਲਾ ਕੇ ਰਹਿ ਕੀ ਜਾਊਂ ਫਿਲਮ 'ਚ , ਮੈਂ ਵੀ ਇਹੋ ਕਹਿਨਾਂ ਕਿ " ਕਸ਼ਮੀਰ ਫਾਇਲਜ਼ ", " ਕੇਰਲਾ ਸਟੋਰੀ" ਵਰਗੀਆਂ ਫਿਲਮਾਂ ਪਾਸ ਕਰਨ ਵਾਲਾ ਸੈਂਸਰ ਇਹ ਫਿਲਮ ਨੂੰ ਕਿਉਂ ਰੋਕ ਰਿਹਾ ਹੈ !
Tweet media one
18
72
277