RanaInderParta1 Profile Banner
Rana Inder Partap Singh Profile
Rana Inder Partap Singh

@RanaInderParta1

Followers
406
Following
303
Media
2K
Statuses
2K

Independent MLA Sultanpur Lodhi

Sultanpur Lodhi, India
Joined October 2022
Don't wanna be here? Send us removal request.
@RanaInderParta1
Rana Inder Partap Singh
21 hours
On #NationalConstitutionDay, we honor the visionary framers whose wisdom gave India its guiding charter. The Constitution remains our enduring commitment to justice, liberty, equality and fraternity. Let us reaffirm our duty to uphold its values in letter and spirit.
0
0
0
@RanaInderParta1
Rana Inder Partap Singh
2 days
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ॥ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 'ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ। #GuruTegBahadurSahib
0
0
0
@RanaInderParta1
Rana Inder Partap Singh
3 days
ਪਿੰਡ ਕਾਲੇਵਾਲ ਤੋਂ ਨੰਬਰਦਾਰ ਜੋਗਾ ਸਿੰਘ ਜੀ ਦੇ ਕੁਝ ਦਿਨ ਪਹਿਲਾਂ ਹਾਰਟ ਅਟੈਕ ਦੀ ਖ਼ਬਰ ਮਿਲੀ, ਬੀਤੀ ਦਿਨੀਂ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ।
0
0
0
@RanaInderParta1
Rana Inder Partap Singh
4 days
ਬਾਦਸ਼ਾਹ ਦਰਵੇਸ਼ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਹਾੜੇ ਮੌਕੇ ਆਪ ਸਭ ਨੂੰ ਲੱਖ ਲੱਖ ਵਧਾਈਆਂ। #GuruGobindSinghJi
0
0
0
@RanaInderParta1
Rana Inder Partap Singh
4 days
ਪਿੰਡ ਬੂਹ ਤੋਂ ਸਾਬਕਾ ਸਰਪੰਚ ਸ. ਚਰਨ ਸਿੰਘ ਜੀ ਦੀ ਕੁੱਝ ਦਿਨਾਂ ਤੋਂ ਸਿਹਤ ਠੀਕ ਨਹੀਂ ਸੀ ਬੀਤੀ ਦਿਨੀਂ ਓਹਨਾ ਦੇ ਗ੍ਰਹਿ ਵਿਖੇ ਓਨਾਂ ਦਾ ਹਾਲ ਚਾਲ ਜਾਣਿਆ ਅਤੇ ਚੰਗੀ ਸਿਹਤਯਾਬੀ ਦੀ ਅਰਦਾਸ ਕਰੀ। ਇਸ ਮੌਕੇ ਸਰਪੰਚ ਇੰ��ਰਜੀਤ ਸਿੰਘ ਰਾਣਾ, ਨੰਬਰਦਾਰ ਮੇਹਰ ਸਿੰਘ ਵਿਰਕ ਮਹਿਮਾਦਵਾਲ, ਬਲਾਕ ਸੰਮਤੀ ਮੈਂਬਰ ਬੱਬੂ ਖੇੜਾ ਅਤੇ ਹੋਰ ਸੱਜਣ ਵੀ ਮੌਜੂਦ ਰਹੇ।
0
0
0
@RanaInderParta1
Rana Inder Partap Singh
6 days
ਪਿੰਡ ਭਵਾਨੀਪੁਰ ਤੋਂ ਅਮਨ ਪ੍ਰਤਾਪ ਸਿੰਘ ਬਾਜਵਾ ਜੀ ਦੀ ਮਾਤਾ ਜੀ ਕੁਝ ਦਿਨਾਂ ਤੋਂ ਇਨਫੈਕਸ਼ਨ ਕਾਰਨ ਜਲੰਧਰ ਦੇ ਹਸਪਤਾਲ ਵਿੱਚ ਦਾਖ਼ਲ ਸੀ। ਬੀਤੀ ਦਿਨ ਉਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਜੀ ਦੀ ਸਿਹਤ ਬਾਰੇ ਹਾਲ-ਚਾਲ ਜਾਣਿਆ ਅਤੇ ਤੰਦਰੁਸਤੀ ਦੀ ਕਾਮਨਾ ਕਰੀ।
0
0
0
@RanaInderParta1
Rana Inder Partap Singh
7 days
ਬੀਤੀ ਦਿਨੀਂ ਪਿੰਡ ਸੱਧੂਵਾਲ ਵਿਖੇ ਬਾਬਾ ਪੀਰ ਭੰਡਾਰੇ ਸ਼ਾਹ ਜੀ ਦੇ ਸਲਾਨਾ ਮੇਲੇ ਵਿੱਚ ਹਾਜ਼ਰੀ ਭਰੀ ਅਤੇ ਅਸੀਸ ਪ੍ਰਾਪਤ ਕੀਤੀਆਂ। ਇਸ ਮੌਕੇ ਗੋਲਡੀ ਧੰਜੂ (ਹਲਕਾ ਯੂਥ ਪ੍ਰਧਾਨ), ਸੁਰਜੀਤ ਸਿੰਘ (ਬਲਾਕ ਸੰਮਤੀ ਮੈਂਬਰ), ਸੋਨੂੰ ਅਟਵਾਲ, ਜਗਜੀਤ ਸਿੰਘ ਸੋਨੀ, ਕੁਲਦੀਪ ਸਿੰਘ ਮਜੀਦਪੁਰ, ਵਰਨ ਸ਼ਰਮਾ, ਚਰਨਜੀਤ ਸਿੰਘ ਚੰਨੀ, ਰਣਜੀਤ ਸਿੰਘ ਚੀਮਾ, ਤਰਸੇਮ
0
0
0
@RanaInderParta1
Rana Inder Partap Singh
7 days
Remembering the #FlyingSikh Milkha Singh Ji on his birth anniversary — a sporting legend who turned adversity into achievement and brought unmatched glory to India. His dedication, humility and indomitable spirit remain a guiding light for every aspiring athlete. #MilkhaSingh
0
0
0
@RanaInderParta1
Rana Inder Partap Singh
7 days
ਬੀਤੀ ਦਿਨੀ ਪਿੰਡ ਅਮਰਜੀਤਪੁਰ, ਪੱਕੇ ਕੋਠੇ ਤੋਂ ਨੰਬਰਦਾਰ ਟਹਿਲ ਸਿੰਘ ਜੀ ਦੇ ਮਾਤਾ ਜੀ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
0
0
0
@RanaInderParta1
Rana Inder Partap Singh
9 days
ਬੀਤੇ ਦਿਨੀਂ ਸ੍ਰੀ ਸਿੰਘ ਭਵਾਨੀ ਮੰਦਰ ਵਿਖੇ ਮਾਤਾ ਰਾਣੀ ਜੀ ਨੂੰ ਸਮਰਪਿਤ ਜਾਗਰਣ ‘ਚ ਹਾਜ਼ਰੀ ਭਰੀ ਅਤੇ ਅਸੀਸ ਲਈ।
0
0
0
@RanaInderParta1
Rana Inder Partap Singh
10 days
ਪਿੰਡ ਰਾਮਪੁਰ ਗੌਰਾ ਤੋਂ ਸ. ਬਖਸ਼ੀਸ਼ ਸਿੰਘ ਜੀ ਦੀ ਸਪੁੱਤਰੀ ਦੇ ਵਿਆਹ ਸਮਾਗਮ ਵਿੱਚ ਗੁਰਦੁਆਰਾ ਮਾਤਾ ਸੁਲੱਖਣੀ ਜੀ ਸੁਲਤਾਨਪੁਰ ਲੋਧੀ ਵਿਖੇ ਹਾਜ਼ਰੀ ਲਗਵਾਈ ਅਤੇ ਪਰਿਵਾਰ ਨੂੰ ਇਸ ਸ਼ੁਭ ਮੌਕੇ 'ਤੇ ਵਧਾਈ ਦਿੱਤੀ।
0
0
0
@RanaInderParta1
Rana Inder Partap Singh
10 days
ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਕੋਟਿ-ਕੋਟਿ ਪ੍ਰਣਾਮ। ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦਾ ਨਿਡਰ ਸੰਘਰਸ਼ ਅਤੇ ਕੁਰਬਾਨੀ ਸਾਨੂੰ ਸਦਾ ਪ੍ਰੇਰਨਾ ਦਿੰਦੀ ਰਹੇਗੀ। #LalaLajpatRai #PunjabKesari
0
0
0
@RanaInderParta1
Rana Inder Partap Singh
13 days
Warm greetings on Children’s Day. Today, we renew our resolve to ensure every child receives opportunities to learn, grow, and thrive with dignity. My respectful tributes to Pandit Jawaharlal Nehru Ji, whose enduring vision for India’s children continues to guide our collective
0
0
0
@RanaInderParta1
Rana Inder Partap Singh
15 days
On #WorldPneumoniaDay, we must remember that pneumonia continues to claim lives that could have been saved with timely care and awareness. The government must strengthen primary healthcare and ensure vaccine accessibility in every district. Every life matters.
0
0
0
@RanaInderParta1
Rana Inder Partap Singh
16 days
Tributes to Maulana Abul Kalam Azad ji, India’s first Education Minister. His dedication to knowledge, unity and nation-building continues to inspire generations. #abdulkalam #abdulkalamjayanti
0
0
0
@RanaInderParta1
Rana Inder Partap Singh
17 days
ਅੱਜ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡ ਜੀਆਂ, ਚੱਬੇਵਾਲ, ਹੁਸ਼ਿਆਰਪੁਰ ਵਿਖੇ ਬਾਬਾ ਜੀਵਨ ਸਿੰਘ ਗਿੱਲ ਰੋਪੜ ਜੀ ਦੇ ਮਾਮਾ ਜੀ ਸ. ਦਿਆ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
0
0
0
@RanaInderParta1
Rana Inder Partap Singh
17 days
Today, on World Science Day for Peace and Development, we salute the spirit of scientists and students who continue to innovate despite challenges. True development comes when science and reason guide policies. #WorldScienceDayForPeaceAndDevelopment
0
0
2
@RanaInderParta1
Rana Inder Partap Singh
18 days
ਬੀਤੀ ਦਿਨੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸ਼ਾਹਵਾਲਾ ਇੰਦਰੇਸਾ ਵੱਲੋਂ ਲਗਵਾਏ ਲੰਗਰ ਵਿਖੇ ਆਪਣੇ ਪਿਤਾ ਸ. ਰਾਣਾ ਗੁਰਜੀਤ ਸਿੰਘ ਜੀ (ਵਿਧਾਇਕ ਕਪੂਰਥਲਾ) ਨਾਲ ਹਾਜ਼ਰੀ ਲਗਵਾਈ। ਸਮੂਹ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਜੇ ਮਿਨਹਾਸ (ਵੈਨਕੂਵਰ, ਕੈਨੇਡਾ), ਦੀਪਕ ਰਾਜੂ ਧੀਰ, ਚੇਅਰਮੈਨ
0
0
2
@RanaInderParta1
Rana Inder Partap Singh
20 days
ਬੀਤੀ ਦਿਨੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੂੜੇਵਾਲ ਵੱਲੋਂ ਲਗਾਏ ਗਏ ਲੰਗਰ ਵਿੱਚ ਹਾਜ਼ਰੀ ਭਰੀ ਅਤੇ ਇਸ ਮੌਕੇ ਸਾਰੀ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਦੀਪਕ ਰਾਜੂ ਧੀਰ, ਹਲਕਾ ਯੂਥ ਪ੍ਰਧਾਨ ਗੋਲਡੀ ਧੰਜੂ, ਸ੍ਰੀ ਅਨਿਲ ਭੋਲਾ, ਰਵਿੰਦਰ ਸਿੰਘ ਰਵੀ ਅਤੇ ਚੇਅਰਮੈਨ ਬੱਗਾ ਜੀ
1
0
1
@RanaInderParta1
Rana Inder Partap Singh
20 days
This #NationalCancerAwarenessDay, we must reaffirm our commitment to strengthen public health infrastructure. Affordable treatment, preventive screening, and cancer research must be national priorities — not privileges. Health is not charity, it’s a right.
0
0
0