Punjab Agricultural University Ludhiana
@PAU_LDH
Followers
3K
Following
830
Media
1K
Statuses
3K
Official Account of Punjab Agricultural University Ludhiana (for daily updates about its Research, Teaching and Extension)
Ludhiana, India
Joined October 2015
The Department of Economics and Sociology (PAU), Ludhiana organized a visit of Professor Sanjit Dhami, Visiting Professor (Honorary) working as Professor of Economics at the University of Leicester, UK and a research leader in the field of Behavioral Economics.
0
0
3
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਹਾਕੀ ਦੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨੀ ਕਰਨ ਵਾਲੀ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਲਤਾ ਮਹਾਜਨ ਛੀਨਣ ਨਾਲ ਉਭਰਦੇ ਖਿਡਾਰੀਆਂ ਦਾ ਰੂਬਰੂ ਸਮਾਗਮ ਰਚਾਇਆ ਗਿਆ।
0
0
2
A total of 394 degrees were conferred upon graduating students (2018-19 to 2023-24) from the College of Agricultural Engineering and Technology as well as the College of Community Science, during the prestigious joint Convocation and Prize Distribution Function-2025, held at PAU
0
1
6
ਪੀਏਯੂ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿਖੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਨਿਗਰਾਨੀ ਅਤੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਖੋਜ ਅਤੇ ਪਸਾਰ ਕੌਂਸਲ ਦੀ ਮੀਟਿੰਗ ਦੌਰਾਨ ਵਾਤਾਵਰਨ ਪੱਖੀ ਖੇਤੀ ਦੇ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਵਿਚਾਰ-ਚਰਚਾ ਹੋਈ|
0
0
2
ਬੀਤੇ ਦਿਨੀਂ ਪੀ.ਏ.ਯੂ. ਵਿਖੇ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪੀ ਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕਰਨ ਦਾ ਆਨਲਾਈਨ ਪ੍ਰਦਰਸ਼ਨ ਹੋਇਆ| ਇਹ ਸਮਾਰੋਹ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਸਿੱਧਾ ਪ੍ਰਸਾਰਿਤ ਕੀਤਾ ਗਿਆ|
0
0
1
Mr Sunnyrudh Singh, a Ph.D student in the Department of Extension Education of Punjab Agricultural University, has been invited to carry out his research work at the California State University, USA.
0
0
4
ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਅੱਜ ਪੌਦਾ ਰੋਗ ਮਾਹਿਰਾਂ ਦਾ ਤਿੰਨ ਰੋਜ਼ਾ ਸਿੰਪੋਜ਼ੀਅਮ ਬੜੇ ਜੋਸ਼ ਨਾਲ ਆਰੰਭ ਹੋ ਗਿਆ| ਇਹ ਵਰਕਸ਼ਾਪ ਪੌਦਾ ਰੋਗ ਮਾਹਿਰਾਂ ਦੀ ਭਾਰਤੀ ਸੁਸਾਇਟੀ ਅਤੇ ਪੀ.ਏ.ਯੂ. ਦੀ ਪੌਦਾ ਰੋਗ ਵਿਗਿਆਨੀਆਂ ਦੀ ਸੁਸਾਇਟੀ ਵੱਲੋਂ ਆਈ ਏ ਆਰ ਆਈ ਖੇਤਰੀ ਕੇਂਦਰ ਸ਼ਿਮਲਾ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ
0
0
4
ਬੀਤੇ ਕੱਲ ਪੀ.ਏ.ਯੂ. ਵਿਚ ਸਮਾਪਤ ਹੋਏ ਯੁਵਕ ਮੇਲੇ ਨੇ ਪੰਜਾਬ ਦੀ ਕਲਾਤਮਕ ਅਤੇ ਸੱਭਿਆਚਾਰਕ ਵਿਰਾਸਤ ਦੀਆਂ ਡੂੰਘੀਆਂ ਪੈੜਾਂ ਦਰਸ਼ਕਾਂ ਦੇ ਮਨਾਂ ਉੱਪਰ ਛੱਡੀਆਂ| 15 ਨਵੰਬਰ ਨੂੰ ਆਰੰਭ ਹੋਏ ਇਸ ਯੁਵਕ ਮੇਲੇ ਦੇ ਦੂਸਰੇ ਗੇੜ ਨੇ 17 ਨਵੰਬਰ ਤੱਕ ਕੈਂਪਸ ਦੇ ਮਾਹੌਲ ਨੂੰ ਸੱਭਿਆਚਾਰਕ ਰੰਗਣ ਵਿਚ ਰੰਗ ਦਿੱਤਾ|
0
0
3
ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਮਾਸਟਰਜ਼ ਦੀ ਪੜ੍ਹਾਈ ਕਰਨ ਵਾਲੇ ਦੋ ਵਿਦਿਆਰਥੀਆਂ ਸ਼੍ਰੀ ਅੰਮ੍ਰਿਤਪਾਲ ਸਿੰਘ ਅਤੇ ਕੁਮਾਰੀ ਫਾਇਓ ਥੀਰੀ ਔਓਂਗ ਨੇ ਬੀਤੇ ਦਿਨੀਂ ਲਾਈਵ ਸਾਇੰਸ ਬਾਰੇ ਚੌਥੀ ਕੁਵੈਤ ਕੌਮਾਂਤਰੀ ਕਾਨਫਰ���ਸ ਵਿਚ ਭਾਗ ਲਿਆ| ਇਹ ਕਾਨਫਰੰਸ ਸਬਾਹ-ਅਲ-ਸਲੇਮ ਯੂਨੀਵਰਸਿਟੀ ਕੁਵੈਤ ਵਿਖੇ ਹੋਈ|
0
0
2
Dr Nitika Sandhu, Molecular Geneticist at the School of Agril. Biotech. PAU, has been awarded a prestigious research project entitled “From Genomic Mapping to Mechanisms: Unlocking Seedling Vigor for Deep-Sown Direct Seeded Rice” by the DBT, GoI, with a grant of Rs 1.0 crore.
0
0
3
Ms Nirja Saikia, a Ph.D student from the Department of Food and Nutrition, PAU, has been conferred with the “Best Oral Presentation Award” during the 57th Annual Conference of the Nutrition Society of India (NSI), organized by the NSI at the ICMR- NIN, Hyderabad.
0
0
1
ਪੀ.ਏ.ਯੂ. ਦਾ ਯੁਵਕ ਮੇਲਾ ਸੱਭਿਆਚਾਰਕ ਰੰਗ ਬਿਖੇਰਦਾ ਸੰਪੰਨ ਹੋਇਆ
0
1
4
The PAU Inter-College Youth Festival 2025-26, organized by the Directorate of Students’ Welfare, Punjab Agricultural University, Ludhiana, continued to be marked by energetic cultural displays, intellectual competition, and lively student participation at Open Air Theatre.
0
0
2
ਅੱਜ ਪੀ ਏ ਯੂ ਦੇ ਓਪਨ ਏਅਰ ਥੀਏਟਰ ਵਿਚ ਯੂਨੀਵਰਸਿਟੀ ਦੇ ਸਲਾਨਾ ਯੁਵਕ ਮੇਲੇ ਦਾ ਦੂਸਰਾ ਗੇੜ ਆਰੰਭ ਹੋਇਆ। ਇਸ ਗੇੜ ਵਿਚ ਸੰਗੀਤ, ਨਾਚ, ਗਾਇਨ ਅਤੇ ਥੀਏਟਰ ਨਾਲ ਮੁਕਾਬਲੇ ਹੋਣਗੇ। ਇਸ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਵਲੋਂ ਪੇਸ਼ ਕੀਤੀਆਂ ਸੱਭਿਆਚਾਰਕ ਝਾਕੀਆਂ ਨੇ ਪੰਜਾਬੀ ਸੱਭਿਆਚਾਰ ਦੀ ਲੋਕ ਪੱਖੀ ਛਬੀ ਪੇਸ਼ ਕੀਤੀ।
0
0
2
ਪੀ ਏ ਯੂ ਦੇ ਸਬਜੀ ਵਿਗਿਆਨ ਵਿਭਾਗ ਨੇ 11ਵੀਂ ਭਾਰਤੀ ਬਾਗਬਾਨੀ ਕਾਂਗਰਸ 2025 ਅਤੇ ਇੰਡੀਅਨ ਹੋਰਟੀਕਲਚਰ ਕਾਂਗਰਸ-2025 ਅਤੇ ਕਿਫ਼ਾਇਤੀ ਲਾਹੇਵੰਦ ਅਤੇ ਸਥਿਰ ਵਿਕਾਸ ਬਾਰੇ ਕੌਮਾਂਤਰੀ ਬਾਗਬਾਨੀ ਇਕੱਤਰਤਾ ਵਿੱਚ ਸਾਨਦਾਰ ਪ੍ਰਦਰਸਨ ਕਰਦੇ ਹੋਏ ਕੁੱਲ ਨੌ ਇਨਾਮ ਹਾਸਲ ਕੀਤੇ|
0
0
3
ਪੀ.ਏ.ਯੂ. ਨੇ ਹੋਸਟਲਾਂ ਦੇ ਪ੍ਰਬੰਧ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਲਈ ਵਿਦਿਆਰਥੀਆਂ ਵਾਸਤੇ ਹੋਸਟਲ ਮੈਨੇਜਮੈਂਟ ਸਾਫਟਵੇਅਰ ਲਾਗੂ ਕੀਤਾ ਹੈ| ਇਸ ਸਾਫਟਵੇਅਰ ਦੇ ਜਾਰੀ ਹੋਣ ਨਾਲ ਵਿਦਿਆਰਥੀ ਆਪਣੀਆਂ ਹੋਸਟਲ ਅਤੇ ਮੈਸ ਦੀਆਂ ਫੀਸਾਂ ਕਦੇ ਵੀ ਕਿਸੇ ਵੀ ਸਥਾਨ ਤੋਂ ਆਨਲਾਈਨ ਜਮ੍ਹਾ ਕਰਵਾ ਸਕਣਗੇ|
1
0
3
ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਇਕ ਵਿਸ਼ੇਸ਼ ਰੂਹਾਨੀ ਸਮਾਗਮ ਅੱਜ ਪੀ.ਏ.ਯੂ. ਦੇ ਗੁਰਦੁਆਰਾ ਸਿੰਘ ਸਭਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ|
0
0
4
ਪੀ.ਏ.ਯੂ. ਵਿਖੇ ਪ੍ਰਮੁੱਖ ਕੀਟ ਵਿਗਿਆਨੀ ਵਜੋਂ ਕਾਰਜ ਕਰ ਰਹੇ ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਪਾਲ ਸਿੰਘ ਨੂੰ ਐੱਫ ਏ ਡੀ3 ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਇਹ ਕਮੇਟੀ ਭੋਜਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਸ਼ਹਿਦ ਮੱਖੀ ਪਾਲਣ ਸੰਬੰਧੀ ਉਦਯੋਗਾਂ ਦੀ ਵਿਭਾਗੀ ਕਮੇਟੀ ਤਿੰਨ ਸਾਲ ਲਈ ਨਿਯੁਕਤ ਕੀਤੀ ਜਾਂਦੀ ਹੈ|
0
0
4
ਪੀ.ਏ.ਯੂ. ਵਿਚ ਜ���ਰੀ ਯੁਵਕ ਮੇਲੇ ਵਿਚ ਅੱਜ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕਢਾਈ, ਬੁਣਾਈ ਅਤੇ ਸਿਰਜਣਾਤਮਕ ਲੇਖਣੀ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ|
0
0
2
ਬੀਤੇ ਦਿਨੀਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਮਾਰੂ ਵਿਖੇ ਇਸ ਬਾਰੇ ਇਕ ਜਾਗਰੂਕਤਾ ਕੈਂਪ ਅਤੇ ਬੀਜ ਵੰਡ ਸਮਾਰੋਹ ਕੀਤਾ ਗਿਆ| ਇਸ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਸ਼ਾਮਿਲ ਹੋਏ|
0
0
3