MANISHA54670235 Profile Banner
MANISHA KAPOOR Profile
MANISHA KAPOOR

@MANISHA54670235

Followers
137
Following
1K
Media
520
Statuses
1K

District Incharge Ludhiana urban aam Aadmi party chief advisor Lt. Smt. Darshan Kapoor memorial Sewa Society Ngo, principal Harbans vidya Mandir

Ludhiana, India
Joined January 2018
Don't wanna be here? Send us removal request.
@MANISHA54670235
MANISHA KAPOOR
2 days
ਮੰਡੀਆਂ 'ਚ ਝੋਨੇ ਦੀ ਖਰੀਦ ਸਮੇਂ ਸਿਰ ਤੇ ਨਿਰਵਿਘਨ ਹੋ ਰਹੀ ਹੈ। ਕਿਸਾਨ ਭਰਾਵਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾ ਰਿਹਾ ਅਤੇ ਪੈਸੇ ਉਹਨਾਂ ਦੇ ਬੈਂਕ ਖ਼ਾਤਿਆਂ ਵਿੱਚ ਪਾਏ ਜਾ ਰਹੇ ਹਨ।
0
0
2
@MANISHA54670235
MANISHA KAPOOR
9 days
Waheguru ji bless you sir @msisodia @BhagwantMann
0
0
3
@MANISHA54670235
MANISHA KAPOOR
9 days
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ CM Bhagwant Mann ਸਾਹਿਬ। ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਅਤੇ ਤੰਦਰੁਸਤੀ ਬਖਸ਼ੇ ਤਾਂਕਿ ਤੁਸੀ ਹੋਰ ਸ਼ਿੱਦਤ ਨਾਲ ਪੰਜਾਬ ਦੀ ਸੇਵਾ ਕਰ ਸਕੋ ਅਤੇ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਸਾਕਾਰ ਕਰ ਸਕੋ। @BhagwantMann Regards Ludhiana aap women wing Manisha Kapoor DI
0
0
4
@MANISHA54670235
MANISHA KAPOOR
11 days
ਹੜ੍ਹਾਂ ਕਾਰਨ ਸਾਡੇ ਕਿਸਾਨ ਭਰਾਵਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਅੱਜ, ਜ਼ਿਲ੍ਹਾ ਪਠਾਨਕੋਟ ਵਿਖੇ ਇਸ ਨੁਕਸਾਨ ਦੀ ਭਰਪਾਈ ਲਈ, ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਦੇ ਮੁਆਵਜ਼ੇ ਦੇ ਚੈੱਕ ਦਿੱਤੇ ਗਏ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਮਾਨ ਸਰਕਾਰ ਕਿਸਾਨ ਭਰਾਵਾਂ ਦੇ ਨਾਲ ਹਰ ਮੁਸ਼ਕਲ ਵਿੱਚ ਖੜ੍ਹੀ ਹੈ।
0
0
5
@MANISHA54670235
MANISHA KAPOOR
11 days
ਮਾਨ ਸਰਕਾਰ ਨੇ ਹੜ੍ਹ ਪੀੜਤਾਂ ਨਾਲ਼ ਜੋ ਵਾਅਦਾ ਕੀਤਾ ਸੀ ਅੱਜ ਉਸਨੂੰ ਨਿਭਾ ਵੀ ਰਹੀ ਹੈ! #AAPkisanDeNaal
0
0
4
@MANISHA54670235
MANISHA KAPOOR
13 days
My leader my proud Thx @GayatriBishnoi_ mam n @DrAmanaap mam For always supporting n guiding me @AAP_WomenWingPB
1
1
9
@MANISHA54670235
MANISHA KAPOOR
14 days
ਪੰਜਾਬ ਭਰ ਵਿੱਚ ਸ਼ਾਨਦਾਰ ਖੇਡ ਦੇ ਮੈਦਾਨ ਬਣਾਏ ਜਾਣਗੇ, ਜਿੱਥੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ। ਇਸ ਉਪਰਾਲੇ ਦੇ ਸਦਕਾ ਪੰਜਾਬ ਦੇਸ਼ ਲਈ ਟਾਪ ਦੇ ਖਿਡਾਰੀ ਪੈਦਾ ਕਰੇਗਾ।
0
0
3
@MANISHA54670235
MANISHA KAPOOR
15 days
ਮਾਨ ਸਰਕਾਰ ਨੇ ਪੰਜਾਬ ਦੇ ਪਿੰਡਾਂ ਤੇ ਨੌਜਵਾਨਾਂ ਨੂੰ ਵੱਡੀ ਸੌਗਾਤ ਦਿੰਦਿਆਂ ਪੰਜਾਬ ਭਰ ‘ਚ 3 ਹਜ਼ਾਰ ਤੋਂ ਵੱਧ ਖੇਡ ਗਰਾਊਂਡਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ। ਇਹ ਖੇਡ ਗਰਾਊਂਡ ਸਾਡੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਾਹੇਵੰਦ ਸਿੱਧ ਹੋਣਗੇ ਤੇ ਵਧੀਆ ਖਿਡਾਰੀ ਪੈਦਾ ਕਰਨਗੇ।
0
0
3
@MANISHA54670235
MANISHA KAPOOR
16 days
ਪੰਜਾਬ ਬਿਜ਼ਨਸ ਦੀ ਪੜ੍ਹਾਈ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੂਰਾ ਦੇਸ਼ ਪੰਜਾਬ ਤੋਂ ਇਹ ਸੇਧ ਲਵੇਗਾ। ਸਾਡੇ ਨੌਜਵਾਨ ਇਹ ਕੋਰਸ ਕਰਕੇ ਆਪਣੇ ਬਿਜ਼ਨਸ ਸ਼ੁਰੂ ਕਰਨਗੇ ਤੇ ਕਾਮਯਾਬ ਹੋਣਗੇ
0
0
2
@MANISHA54670235
MANISHA KAPOOR
17 days
0
0
3
@msisodia
Manish Sisodia
18 days
आम आदमी पार्टी पंजाब के सोशल मीडिया विंग के सभी नए पदाधिकारियों को हार्दिक बधाई और शुभकामनाएँ। आप सब सोशल मीडिया पर पार्टी की आवाज़ हैं…जनता से जुड़ने और ईमानदार राजनीति के संदेश को हर घर तक पहुँचाने की ताक़त हैं। आपकी रचनात्मकता, ऊर्जा और समर्पण से पंजाब का डिजिटल मोर्चा और
@AAPPunjab
AAP Punjab
19 days
ਆਮ ਆਦਮੀ ਪਾਰਟੀ ਪੰਜਾਬ ਸੋਸ਼ਲ ਮੀਡੀਆ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰਦੀ ਹੈ। ਸਾਰੇ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ।
133
227
412
@MANISHA54670235
MANISHA KAPOOR
18 days
ਪੰਜਾਬ ਵਾਸੀਆਂ ਨੂੰ ਹੁਣ ਪਾਵਰ ਕੱਟ ਤੋਂ ਮਿਲੇਗੀ ਮੁਕਤੀ! 'ਰੌਸ਼ਨ ਪੰਜਾਬ' ਅਭਿਆਨ ਦੀ ਪੰਜਾਬ 'ਚ ਹੋਈ ਸ਼ੁਰੂਆਤ
0
0
2
@MANISHA54670235
MANISHA KAPOOR
19 days
It’s a moment of immense pride and honor to share the space with such an inspiring leader @msisodia sir ऐसे प्रेरणास्रोत लीडर के साथ बैठने का अवसर मिलना मेरे लिए अत्यंत गर्व और सौभाग्य की बात है।”
0
0
1
@MANISHA54670235
MANISHA KAPOOR
20 days
ਅਧਿਆਪਕਾਂ ਕਰਕੇ ਹੀ ਸਾਡੇ ਬੱਚੇ ਮੱਲ੍ਹਾ ਮਾਰ ਰਹੇ ਹਨ, ਅਧਿਆਪਕ ਦਿਵਸ ਮੌਕੇ ਪੰਜਾਬ ਭਰ ‘ਚੋਂ 71 ਮਿਹਨਤੀ ਅਧਿਆਪਕਾਂ ਨੂੰ ਰਾਜ ਪੱਧਰੀ ਐਵਾਰਡ ਦਿੱਤਾ ਗਿਆ ਹੈ, ਬਾਕੀ ਅਧਿਆਪਕ ਵੀ ਇਸੇ ਤਰ੍ਹਾਂ ਆਪੋ-ਆਪਣੇ ਸਕੂਲਾਂ ‘ਚ ਮਿਹਨਤਾਂ ਕਰਨ ਤੇ ਪੰਜਾਬ ਦੇ ਭਵਿੱਖ ਨੂੰ ਹੋਰ ਬਿਹਤਰ ਬਣਾਉਣ ‘ਚ ਹਿੱਸਾ ਪਾਉਣ।
0
0
1
@MANISHA54670235
MANISHA KAPOOR
21 days
ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤ ਦੀ ਸਰਕਾਰ ਹੈ। CM ਮਾਨ ਨੇ ਹਰ ਵੇਲੇ ਪੰਜਾਬ ਹਿੱਤ ‘ਚ ਫ਼ੈਸਲੇ ਲਏ ਹਨ, ਸਰਕਾਰ ਦੇ ਪਹਿਲੇ ਦਿਨ ਤੋਂ ਲੈਕੇ ਹੁਣ ਤੱਕ ਹਰ ਕੰਮ ਪੰਜਾਬ ਪੱਖੀ ਸੋਚ ਦੇ ਨਾਲ ਕੀਤਾ ਹੈ। ਨੌਜਵਾਨਾਂ ਨੂੰ 56 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਅੱਗੇ ਵੀ ਲੋਕ ਹਿੱਤ ਦੇ ਕੰਮ ਜਾਰੀ ਹਨ।
0
0
1
@MANISHA54670235
MANISHA KAPOOR
22 days
ਆਪਣੀ ਕਿਸਮ ਦਾ ਇੱਕ ਹੋਰ ਕਦਮ ਮਾਨ ਸਰਕਾਰ ਦੀ ਅਗਵਾਈ ਹੇਠ ਦੇਸ਼ 'ਚ ਸਭ ਤੋਂ ਪਹਿਲਾਂ ਪੰਜਾਬ ਨੇ ਚੁੱਕਿਆ ਹੈ ਜਿਸ ਤਹਿਤ 20 ਯੂਨੀਵਰਸਿਟੀਆਂ 'ਚ ਨੌਜਵਾਨਾਂ ਨੂੰ Entrepreneurship ਦੀ ਪੜ੍ਹਾਈ ਕਰਵਾਈ ਜਾਵੇਗੀ। ਇਸ ਕੋਰਸ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਸ 'ਚ IT ਅਤੇ AI ਦੀ ਸਿਖਲਾਈ 'ਤੇ ਵੀ ਜ਼ੋਰ ਦਿੱਤਾ ਜਾਵੇਗਾ।
0
0
2
@MANISHA54670235
MANISHA KAPOOR
22 days
Langar distribution at outside of DMC hospital by guru ka langar team 🙏 @AAP_WomenWingPB @AAPPunjab @msisodia @BhagwantMann Manisha Kapoor District president Ludhiana urban @AAP_WomenWingPB
0
0
0
@MANISHA54670235
MANISHA KAPOOR
23 days
0
0
1