Laljitbhullar Profile Banner
Laljit Bhullar AAP Profile
Laljit Bhullar AAP

@Laljitbhullar

Followers
8K
Following
1K
Media
802
Statuses
2K

Minister of Transport | Prison Department Punjab | MLA, Patti

Patti, India
Joined April 2020
Don't wanna be here? Send us removal request.
@Laljitbhullar
Laljit Bhullar AAP
27 minutes
ਮੁੱਖ ਮੰਤਰੀ ਸ.ਭਗਵੰਤ ਮਾਨ ਜੀ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਤਿਹਾਸਿਕ ਪਹਿਲ ਕੀਤੀ ਹੈ। ਹੁਣ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਨਸ਼ਾ ਰੋਕਥਾਮ ਬਾਰੇ ਵਿਸ਼ੇਸ਼ ਪਾਠਕ੍ਰਮ ਪੜ੍ਹਾਇਆ ਜਾਵੇਗਾ।
0
0
0
@Laljitbhullar
Laljit Bhullar AAP
3 hours
ਪੰਜਾਬ ਦੇ ਸਰਕਾਰੀ ਸਕੂਲਾਂ ਦੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀ ਹੁਣ ਸਕੂਲਾਂ 'ਚ ਕਿਤਾਬੀ ਗਿਆਨ ਦੇ ਨਾਲ ਨਸ਼ੇ ਵਰਗੀ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਜਾਗਰੂਕ ਕੀਤੇ ਜਾਣਗੇ! ਮਾਨ ਸਰਕਾਰ ਦੀ ਇਹ ਪਹਿਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੀ ਦਲਦਲ 'ਚ ਫ਼ਸਣ ਤੋਂ ਬਚਾਵੇਗੀ ਜਿਸ ਨਾਲ ਪੰਜਾਬ ਦਾ ਭਵਿੱਖ਼ ਨਸ਼ਾ ਮੁਕਤ ਹੋਵੇਗਾ!
0
0
1
@Laljitbhullar
Laljit Bhullar AAP
7 hours
ਵਾਹਿਗੁਰੂ ਜੀ 🙏.ਨਸ਼ਿਆਂ ਦੇ ਖ਼ਿਲਾਫ਼ ਪੰਜਾਬ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕਰਨ ਦੀ ਦਿਸ਼ਾ 'ਚ ਮਾਨ ਸਰਕਾਰ ਨੇ ਮਜ਼ਬੂਤ ਪਹਿਲ ਕੀਤੀ ਹੈ। ਇਹ ਅਨੋਖੀ ਪਹਿਲ ਪੰਜਾਬ ਨੂੰ ਨਸ਼ਾ ਮੁਕਤ ਭਵਿੱਖ ਦੇਣ ਦੇ ਲਈ ਕ੍ਰਾਂਤੀਕਾਰੀ ਕਦਮ ਸਾਬਿਤ ਹੋਵੇਗੀ!
Tweet media one
0
0
0
@Laljitbhullar
Laljit Bhullar AAP
1 day
ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਸ਼ਹਿਰ ਸੁਨਾਮ ਲਈ ਮਾਨ ਸਰਕਾਰ ਵੱਲੋਂ ਵਿਕਾਸ ਦੀ ਨਵੀਂ ਸੌਗ਼ਾਤ!.ਕਰੋੜਾਂ ਰੁਪਏ ਦੀ ਗ੍ਰਾਂਟ ਨਾਲ ਸ਼ੁਰੂ ਹੋਏ ਪ੍ਰੋਜੈਕਟ ਸੁਨਾਮ ਦੀ ਤਸਵੀਰ ਬਦਲਣਗੇ।.ਇਹ ਸਿਰਫ਼ ਵਿਕਾਸ ਪ੍ਰੋਜੈਕਟ ਨਹੀਂ, ਸ਼ਹੀਦਾਂ ਦੀ ਧਰਤੀ ਨੂੰ ਸੱਚੀ ਸ਼ਰਧਾਂਜਲੀ ਹੈ।
Tweet media one
0
0
3
@Laljitbhullar
Laljit Bhullar AAP
1 day
ਵਾਹਿਗੁਰੂ ਜੀ🙏.ਪੰਜਾਬ ਸਰਬ ਧਰਮਾਂ ਦੀ ਸਾਂਝੀ ਤੇ ਪਵਿੱਤਰ ਧਰਤੀ ਹੈ, ਪੰਜਾਬ ਦੇ ਪਵਿੱਤਰ ਧਾਰਮਿਕ ਅਸਥਾਨਾਂ ਨੂੰ ਬੇਅਦਬੀ ਵਰਗੇ ਘਿਨਾਉਣੇ ਅਪਰਾਧ ਤੋਂ ਬਚਾਉਣ ਲਈ ਸਖ਼ਤ ਕਨੂੰਨ ਸਮੇਂ ਦੀ ਲੋੜ ਹੈ। ਸਾਰੇ ਧਰਮਾਂ ਦੇ ਲੋਕਾਂ ਨੂੰ ਸਿਲੈਕਟ ਕਮੇਟੀ ਨੇ ਅਪੀਲ ਕਰਦੇ ਹੋਏ ਈ-ਮੇਲ ਪਤਾ ਤੇ ਵਟਸਐਪ ਨੰਬਰ ਜਾਰੀ ਕੀਤਾ ਹੈ, ਆਓ ਆਪੋ-ਆਪਣੇ ਸੁਝਾਅ ਦਰਜ ਕਰਵਾਈਏ।
Tweet media one
1
1
3
@Laljitbhullar
Laljit Bhullar AAP
2 days
ਵਾਹਿਗੁਰੂ ਜੀ 🙏.ਸੂਰਬੀਰ ਪੰਜਾਬੀ ਅਤੇ ਮਹਾਨ ਦੇਸ਼ਭਗਤ, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ। ਆਓ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਅੱਜ ਪ੍ਰਣ ਕਰੀਏ ਕਿ ਦੇਸ਼ ਦੇ ਸਨਮਾਨ ਅਤੇ ਕੌਮੀ ਏਕਤਾ ਦੀ ਰਾਖੀ ਲਈ ਸਦਾ ਨਿਡਰਤਾ ਨਾਲ਼ ਖੜ੍ਹਾਂਗੇ।
Tweet media one
0
0
3
@Laljitbhullar
Laljit Bhullar AAP
2 days
ਵਾਹਿਗੁਰੂ ਜੀ🙏.ਮਾਨ ਸਰਕਾਰ ਨੇ ਪੇਂਡੂ ਪ੍ਰਸ਼ਾਸਨ ਨੂੰ ਮਜ਼ਬੂਤ ਬਣਾਉਣ ਦੇ ਲਈ ਬਲਾਕਾਂ ਦੇ ਪੁਨਰ ਗਠਨ ਦਾ ਅਹਿਮ ਫ਼ੈਸਲਾ ਲਿਆ ਹੈ। ਇਸ ਨਾਲ ਨਾ ਕੇਵਲ ਵਿਭਾਗ ਅਤੇ ਪੰਚਾਇਤਾਂ ਦੇ ਦਰਮਿਆਨ ਬਿਹਤਰ ਤਾਲਮੇਲ ਸਥਾਪਿਤ ਹੋਵੇਗਾ, ਬਲਕਿ ਲੋਕਾਂ ਦੀ ਵਿਭਾਗੀ ਸੇਵਾਵਾਂ ਤੱਕ ਪਹੁੰਚ ਆਸਾਨ ਹੋਵੇਗੀ।
Tweet media one
2
0
2
@Laljitbhullar
Laljit Bhullar AAP
2 days
ਵਾਹਿਗੁਰੂ ਜੀ🙏.ਭਾਖੜਾ ਨਹਿਰ ਦੇ ਰੱਖ ਰਖਾਓ ਦੇ ਖ਼ਰਚੇ ਤੋਂ ਅਣਜਾਣ ਪੰਜਾਬ ਦੀਆਂ ਰਿਵਾਇਤੀ ਪੁਰਾਣੀਆਂ ਸਰਕਾਰਾਂ ਦੀ ਨੀਂਦ ਨੇ ਹਰਿਆਣੇ ਨੂੰ ਹੌਂਸਲਾ ਦਿੱਤਾ ਸੀ ਕਿ ਪੰਜਾਬ ਦਾ ਹੱਕ ਹੜੱਪ ਲਿਆ ਜਾਵੇ. !.ਪਰ ਮਾਨ ਸਰਕਾਰ ਨੇ ਹਰਿਆਣੇ ਨੂੰ ਬਕਾਇਆ 113 ਕਰੋੜ ਰੁਪਏ ਦਾ ਬਿੱਲ ਭੇਜ ਕੇ ਸਾਫ਼ ਕਰ ਦਿੱਤਾ ਹੈ ਕਿ ਮਾਨ ਸਰਕਾਰ ਪੰਜਾਬ ਨੂੰ ਪੰਜਾਬ ਦੇ ਹੱਕ
2
0
6
@Laljitbhullar
Laljit Bhullar AAP
3 days
ਵਾਹਿਗੁਰੂ ਜੀ🙏.CM ਮਾਨ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਹ ਲੋਕਾਂ ਦੇ ਆਪਣੇ ਮੁੱਖ ਮੰਤਰੀ ਹਨ। ਸਾਲਾਂ ਤੋਂ ਬੰਦ ਪਈਆਂ ਵਿਰਾਸਤੀ ਖੇਡਾਂ ਪੰਜਾਬ ‘ਚ ਮੁੜ ਤੋਂ ਸੁਰਜੀਤ ਹੋਣ ਜਾ ਰਹੀਆਂ ਹਨ। ਇਹ ਵੱਡਾ ਫ਼ੈਸਲਾ ਵੀ CM ਮਾਨ ਦੇ ਹਿੱਸੇ ਆਇਆ।
1
2
7
@Laljitbhullar
Laljit Bhullar AAP
3 days
ਮੁੱਖ ਮੰਤਰੀ ਸ.ਭਗਵੰਤ ਮਾਨ ਜੀ ਨੇ 18 ਜਨਵਰੀ 2025 ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ASI ਧਨਵੰਤ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਾ ਚੈੱਕ ਸੌਂਪਿਆ, ਮਾਨ ਸਰਕਾਰ ਹਮੇਸ਼ਾ ਹੀ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
Tweet media one
0
0
3
@Laljitbhullar
Laljit Bhullar AAP
3 days
ਵਾਹਿਗੁਰੂ ਜੀ 🙏.ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀ ਕਰੇਗੀ 'ਮਾਨ ਸਰਕਾਰ'।
Tweet media one
1
0
1
@Laljitbhullar
Laljit Bhullar AAP
4 days
ਵਾਹਿਗੁਰੂ ਜੀ 🙏🏻.ਯੂਥ ਬਲਾਕ ਪ੍ਰਧਾਨ ਦੀਆਂ ਨਵੀਆਂ ਜ਼ਿੰਮੇਵਾਰੀਆਂ ਮਿਲਣ ਤੇ ਗੁਰਸਿਮਰਨ ਸਿੰਘ, ਭੁਪਿੰਦਰ ਸਿੰਘ, ਜੋਧਾ ਢਿੱਲੋਂ ਉਬੋਕੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ 💐.ਅੱਜ ਪੱਟੀ ਦਫ਼ਤਰ ਵਿੱਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਵੇਂ ਯੂਥ ਆਗੂ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ🙏🏻
Tweet media one
Tweet media two
Tweet media three
1
1
7
@Laljitbhullar
Laljit Bhullar AAP
4 days
ਵਾਹਿਗੁਰੂ ਜੀ🙏.ਮਾਨ ਸਰਕਾਰ 1 ਅਗਸਤ ਤੋਂ ਸਕੂਲੀ ਸਿਲੇਬਸ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਨੂੰ ਸ਼ਾਮਲ ਕਰ ਰਹੀ ਹੈ।.ਮਾਨ ਸਰਕਾਰ ਦੀ ਇਹ ਪਹਿਲਕਦਮੀ ਨਵੀਂ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਲਈ ਨਿਸ਼ਚਿਤ ਤੌਰ 'ਤੇ ਕਾਰਗਰ ਸਾਬਿਤ ਹੋਵੇਗੀ!
Tweet media one
0
0
4
@Laljitbhullar
Laljit Bhullar AAP
4 days
ਵਾਹਿਗੁਰੂ ਜੀ 🙏.ਹਲਕਾ ਪੱਟੀ ਦੇ ਪਿੰਡ ਪ੍ਰਿੰਗੜੀ ਤੋ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਹੋਇਆ ਵਾਧਾ !!.ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਗੁਰਵਿੰਦਰ ਸਿੰਘ ਫ਼ੌਜੀ , ਸੰਤੋਖ ਸਿੰਘ ਫ਼ੌਜੀ, ਪੰਜ਼ਾਬ ਸਿੰਘ, ਪਰਮਜੀਤ ਸਿੰਘ ਫ਼ੌਜੀ, ਅਜੈ ਸਿੰਘ ਮਾਇਕਲ ਸਿੰਘ ਅਤੇ ਹੋਰ ਪਰਿਵਾਰਾ ਨੇ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਖ਼ੁਸ਼ ਹੋ ਕੇ
Tweet media one
Tweet media two
Tweet media three
Tweet media four
1
3
8
@Laljitbhullar
Laljit Bhullar AAP
4 days
ਵਾਹਿਗੁਰੂ ਜੀ 🙏.ਮਾਨ ਸਰਕਾਰ ਨੇ ਆਮ ਆਦਮੀ ਕਲੀਨਿਕਾਂ 'ਚ ਰੈਬੀਜ਼ ਦਾ ਇਲਾਜ ਮੁਫ਼ਤ ਕੀਤਾ।.ਕੁੱਤੇ, ਬਿੱਲੀ ਜਾਂ ਬਾਂਦਰ ਦੇ ਵੱਢਣ 'ਤੇ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਫ਼ੌਰੀ ਮਿਲੇਗਾ ਐਂਟੀ ਰੈਬੀਜ਼ ਇੰਜੈਕਸ਼ਨ, ਬਿਨ੍ਹਾਂ ਕਿਸੇ ਖ਼ਰਚ ਅਤੇ ਖੱਜਲ ਖੁਆਰੀ ਹੋਵੇਗਾ ਇਲਾਜ!
Tweet media one
1
1
2
@Laljitbhullar
Laljit Bhullar AAP
5 days
ਵਾਹਿਗੁਰੂ ਜੀ 🙏.ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ "ਯੁੱਧ ਨਸ਼ਿਆਂ ਵਿਰੁੱਧ ਮੁਹਿਮ" ਤਹਿਤ ਹਲਕਾ ਪੱਟੀ ਦੇ ਵਾਰਡ ਨੰਬਰ 5 ਅਤੇ 6 ਤੋਂ live .
0
2
8
@Laljitbhullar
Laljit Bhullar AAP
5 days
ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣਾ ਹਮੇਸ਼ਾ ਹੀ ਮਾਨ ਸਰਕਾਰ ਦੀ ਪਹਿਲ ਰਹੀ ਹੈ। ਜਿਸ ਦੇ ਤਹਿਤ ਹੁਣ ਪੰਜਾਬ ਸਰਕਾਰ ਸਾਰੇ ਸਿਵਲ ਹਸਪਤਾਲਾਂ 'ਚ ਦਿਲ ਦੇ ਮਰੀਜ਼ਾਂ ਨੂੰ ਲੱਗਣ ਵਾਲਾ 50 ਹਜ਼ਾਰ ਰੁਪਏ ਦਾ ਇੰਜੈਕਸ਼ਨ ਮੁਫ਼ਤ ਉਪਲੱਬਧ ਕਰਾਵੇਗੀ। ਇਸ ਨਾਲ ਹਜ਼ਾਰਾਂ ਲੋਕਾਂ ਨੂੰ ਲਾਭ ਮਿਲੇਗਾ।
1
2
13
@Laljitbhullar
Laljit Bhullar AAP
6 days
ਵਾਹਿਗੁਰੂ ਜੀ 🙏.ਜਿਹੜੇ ਭਾਜਪਾ ਦੇ ਰਾਜ ਵਾਲੇ ਸੂਬਿਆਂ 'ਚ ਸਕੂਲਾਂ ਦੀ ਛੱਤ ਹੀ ਨਹੀਂ ਟਿਕਦੀ, ਉੱਥੇ ਸਿੱਖਿਆ ਦੀ ਗੱਲ ਕਰਨਾ ਸਿਰਫ਼ ਮਜ਼ਾਕ ਹੈ। ਬੀਜੇਪੀ ਦੇ ਸਿੱਖਿਆ ਮਾਡਲ 'ਚ ਨਾ ਢਾਂਚਾ ਠੀਕ, ਨਾ ਨੀਯਤ!.ਕੀ ਅਜਿਹੇ ਡਰ ਭਰੇ ਮਾਹੌਲ ‘ਚ ਕੋਈ ਵਿਦਿਆਰਥੀ ਚੰਗਾ ਭਵਿੱਖ ਬਣਾ ਸਕਦਾ ਹੈ?.ਪਰ ਮਾਨ ਸਰਕਾਰ ਪੰਜਾਬ 'ਚ ਵਿਸ਼ਵ ਪੱਧਰੀ ਆਧੁਨਿਕ ਸਹੂਲਤਾਂ ਦੇ
Tweet media one
1
1
9
@Laljitbhullar
Laljit Bhullar AAP
6 days
ਵਾਹਿਗੁਰੂ ਜੀ 🙏.ਅੱਜ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ, 1999 ਦੀ ਕਾਰਗਿਲ ਜੰਗ ਦੌਰਾਨ ਭਾਰਤ ਦੇ ਸਨਮਾਨ ਦੀ ਰਾਖੀ ਲਈ ਜਾਨਾਂ ਵਾਰਨ ਵਾਲ਼ੇ ਸਮੂਹ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਤਿਕਾਰ। ਭਾਰਤ-ਪਾਕਿ ਦੀ ਇਸ ਜੰਗ 'ਚ ਜੂਝਣ ਵਾਲ਼ੇ ਸਾਰੇ ਬਹਾਦਰ ਸੈਨਿਕਾਂ 'ਤੇ ਪੂਰੇ ਦੇਸ਼ ਅਤੇ ਹਰ ਦੇਸ਼ਵਾਸੀ ਨੂੰ ਮਾਣ ਹੈ।
Tweet media one
0
1
9
@Laljitbhullar
Laljit Bhullar AAP
7 days
ਅੱਜ ਦੀ ਕੈਬਨਿਟ ਮੀਟਿੰਗ ‘ਚ ਕੁਝ ਅਹਿਮ ਫ਼ੈਸਲੇ ਲਏ ਗਏ, ਗਰੁੱਪ ਡੀ ਦੀਆਂ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਨੂੰ ਉਮਰ ਹੱਦ ‘ਚ ਛੋਟ ਦਿੱਤੀ ਗਈ ਹੈ। ਅਤੇ ਇਸ ਦੇ ਨਾਲ- ਨਾਲ ਹੋਰ ਵੀ ਅਹਿਮ ਫ਼ੈਸਲੇ ਲਏ ਗਏ।
Tweet media one
1
0
6