
HARMILAP GREWAL
@GARRY2070
Followers
3K
Following
60K
Media
4K
Statuses
26K
RTI activist and crusader against corruption. President , Schet Punjabi Welfare Society. Will do my bit for corruption free India
Bathinda, India
Joined December 2009
Penalty
Nice little joyride here with the @mc_sbm and the #FireOfficer on the dusty Bathinda roads welcoming the new fire tender i guess. Horribly out of line @BathindaDc
1
8
9
0
4
4
@Sattu94967722 @mc_sbm @BathindaDc ਇਹ ਸਭ ਸ਼ੋਸ਼ੇਬਾਜ਼ੀ ਕਰ ਸ਼ੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਦਾ ਇਹ ਨਵਾਂ ਰਿਵਾਜ਼ ਆਇਆ ਹੈ। ਬਈ ਤੁਸੀਂ ਪਬਲਿਕ ਸਰਵੈਂਟ ਹੋਂ, ਤੁਹਾਨੂੰ ਇਸ ਨੌਕਰੀ ਦੀ ਤਨਖਾਹ ਮਿਲਦੀ ਹੈ, ਫਿਰ ਤੁਸੀਂ ਇਹ ਵਿਖਾਵਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ?
0
3
3
Nice little joyride here with the @mc_sbm and the #FireOfficer on the dusty Bathinda roads welcoming the new fire tender i guess. Horribly out of line @BathindaDc
4
11
14
ਮੁਹੱਲਾ ਕਲੀਨਿਕ ਤੋਂ ਸ਼ੁਰੂ ਹੋ ਕੇ ਮੁਰਦਿਆਂ ਦੇ ਨਾਮ ਤੇ ਮਸ਼ਹੂਰੀ ਖੱਟਣ ਤੱਕ ਪਹੁੰਚਿਆ @BhagwantMann ਸਰਕਾਰ ਦਾ ਸਫਰ …
Speechless @PbGovtIndia has posted from its official page that “With the efforts of NRI Minister Sanjeev Arora, dead body of Harnoor Singh who died in Canada was handed over to his family.” They actually designed a full-blown poster featuring CM, minister, and deceased youth’s
13
55
233
ਵਿਸ਼ਾਖਾਪਟਨਮ 'ਚ ਗੂਗਲ ਨੇ ਖੋਲ੍ਹਿਆ ਡਾਟਾ ਸੈਂਟਰ, ਪੀਐਮ ਨੇ ਦਿੱਤੀ ਵਧਾਈ, ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ 2 ਲੱਖ ਨੌਕਰੀ ਮਿਲੇਗੀ.... ਵੈਸੇ ਯਾਦ ਰੱਖਿਓ ਆਪਾਂ ਸਵੇਦਸ਼ੀ zoho ਮੇਲ ਵਰਤਣੀ ਹੈ gmail ਨਹੀਂ 😀
0
0
3
🚨Dewas, MP: A 14/15-year-old boy driving a Hyundai Creta ran over a biker and crashed into a house wall. Shockingly, his mother said, “Mera beta toh chalayega, jo kar sakte ho kar lo.” Locals demand action for this reckless underage driving.
338
2K
10K
Why aren't Panjab's politicians advocating the opening of Wagah border for international trade? It will be an important step for the development of Panjab in every respect. Are you guys afraid of being labelled "deshdrohi" for speaking for Panjab? @BhagwantMann #ਪੰਜਾਬ_ਦੀ_ਗੱਲ
6
69
191
@GARRY2070 ਸਾਡੇ ਸਿਰ ਉੱਤੇ ਪਾਣੀ ਦਾ ਬੰਬ ਬੰਨ੍ਹ ਕੇ ਉਸ ਦੀ ਸਵਿੱਚ ਉਹਨਾਂ ਕੇਂਦਰ ਵਿੱਚ ਰੱਖ ਲਈ ਹੈ, ਹੁਣ ਉਹ ਪੰਜਾਬ ਨੂੰ ਪਾਣੀ ਨਾਲ ਬਲੈਕਮੇਲ ਕਰਨਗੇ ਅਤੇ ਜਦੋਂ ਦਿਲ ਕੀਤਾ 23 ਅਤੇ 25 ਦੇ ਹੜ੍ਹਾਂ ਵਾਂਗਰ ਤਬਾਹ! #ਪੰਜਾਬ_ਦੀ_ਗੱਲ #AAP_Fails_Punjab
0
6
7
🕊️ Wedding Appeal Seva Baba Khazan Singh Ji — who stood for the Panth after the 1978 Amritsar massacre — now lives in poverty, caring for his late son’s granddaughter. Your Seva rebuilt his home. Now, his only wish is to see his granddaughter married on 30 Nov 2025.
64
277
1K
ਅੱਛੀਂ ਪੁਲਸ ਲਗਾ ਦਿੱਤੀ ਅੱਛੀਂ ਧਰਨਾ ਲਗਾ ਦਿੱਤਾ ਅਛੀਂ ਇਕ ਬੁੰਦ ਨਈ ਦਿਆਂਗੇ .. ਫੜਲੋ ਹੁਣ ਭੂੰਡ ਦੀਆਂ ਲੱਤਾਂ
10
36
67
ਵਰਦੀ ਤਾਂ ਅੱਜਕਲ ਕੀਲੀਆਂ ਤੇ ਹੀ ਤੰਗੀ ਮਿਲਦੀ ਹੈ ਖਾਸਕਰ ਨਵੇਂ ਭਰਤੀ ਮੁੰਡੇ ਤਾਂ ਕਦੇ ਪੰਜਾਬ ਪੁਲੀਸ ਦੀ ਸ਼ਾਨ ਕਹਿਲਾਉਣ ਵਾਲੀ ਝਾਲਰ ਵਾਲੀ ਪੱਗ ਵਿਚ ਦਿਖਦੇ ਹੀ ਨਹੀਂ .. ਆਹੀ ਫਰਕ ਲਿਆਂਦਾ ਹੈ @DGPPunjabPolice ਸਾਹਿਬ ਨੇ ਆਪਣੀ disciplined ਫੋਰਸ ਵਿਚ..
2
15
40
@KraantiKumar पढ़ी-लिखी महिलाओं का कुछ और ही रौब है। ऐसी महिलाएं एसी में फ्री में यात्रा करेंगी,पकड़े जाने पर फाइन भी नहीं देंगी। ऐसी महिलाओं पर कठोर से कठोर कार्रवाई होनी चाहिए। एक तो बिना टिकट यात्रा करती है ऊपर से दुर्व्यवहार का आरोप प्रत्यारोप भी लगाती हैं। इन्हें शर्म भी नहीं आती है..
5
26
89
They know they are going ਉਹਨਾਂ ਨੂੰ ਪਤਾ ਹੈ ਕਿ ਉਹ ਜਾ ਰਹੇ ਹਨ, ਉਹਨਾਂ ਦਾ ਭਵਿੱਖ ਪੰਜਾਬੀ ਸਿਆਸਤ ਵਿੱਚ ਹੁਣ ਬਹੁਤ ਧੁੰਦਲਾ ਹੈ ਇਸ ਲਈ ਉਹ ਜਾਣ ਤੋਂ ਪਹਿਲਾਂ ਹਰ ਢੰਗ ਨਾਲ ਸਾਮਦਾਮ ਦੰਡ ਭੇਦ ਨਾਲ ਪੈਸੇ ਇਕੱਠੇ ਕਰ ਰਹੇ ਹਨ! ਲੈਂਡ ਪੂਲਿੰਗ ਫੇਲ਼ ਹੋਈ ਤਾਂ ਹੁਣ ਹੋਰ ਢੰਗ ਇਖ਼ਤਿਆਰ ਕੀਤੇ ਜਾ ਰਹੇ ਹਨ! #ਪੰਜਾਬ_ਦੀ_ਗੱਲ #AAP_Fails_Punjab
1
30
74
-ਸਮਾਜ ਸੇਵੀ ਸੰਸਥਾਵਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਇਆ ਤੇ ਪਾ ਰਹੀਆਂ ਹਨ! -ਪੰਜਾਬ ਦੇ ਲੋਕਾਂ, ਕਰਮਚਾਰੀਆਂ ਨੇ ਆਪਣਾ ਯੋਗਦਾਨ ਪਾਇਆ! -ਛੋਟੇ ਜਵਾਕਾਂ ਤੱਕ ਨੇ ਆਪਣੀਆਂ ਗੋਲਕਾਂ ਤੋੜ ਹੜ੍ਹ ਪੀੜਤਾਂ ਲਈ ਯੋਗਦਾਨ ਪਾਇਆ! -ਪਰ ਪੰਜਾਬ ਸਰਕਾਰ ਨੇ ਆਪ ਹੁਣ ਤੱਕ ਹੜ੍ਹ ਪੀੜਤਾਂ ਲਈ ਕੀ ਕੀਤਾ??? #ਪੰਜਾਬ_ਦੀ_ਗੱਲ #PunjabFloods2025
0
13
22