
Dr. Baljit Kaur
@DrBaljitAAP
Followers
7K
Following
2K
Media
1K
Statuses
1K
ਬੀਜੇਪੀ ਦੀ ਕੇਂਦਰ ਸਰਕਾਰ ਮਸ਼ਹੂਰੀ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦਾ ਫਾਇਦਾ ਚੁੱਕ ਰਹੀ ਹੈ ਅਤੇ ਹੜ੍ਹਾਂ ਦੇ ਨਾਮ 'ਤੇ ਫੰਡ ਇਕੱਠਾ ਕਰ ਰਹੀ ਹੈ। ਇਨ੍ਹਾਂ ਦੀ ਪੰਜਾਬ ਦੇ ਨਾਮ 'ਤੇ ਪੈਸੇ ਮੰਗਣ ਦੀ ਹਿੰਮਤ ਕਿਵੇਂ ਹੋਈ? ---- बीजेपी की केंद्र सरकार प्रचार करके पंजाब में आई बाढ़ की स्थिति का फ़ायदा उठा रही है और बाढ़
58
189
309
ਹੜ੍ਹਾਂ ਤੋਂ ਬਾਅਦ ਸਾਫ਼-ਸੁਥਰਾ ਪੰਜਾਬ ਬਣਾਉਣਾ ਲਈ ਮਾਨ ਸਰਕਾਰ ਦੇ ਮੰਤਰੀ, ਵਿਧਾਇਕ, ਯੂਥ ਕਲੱਬ ਦੇ ਮੈਂਬਰ ਹਰੇਕ ਪਿੰਡ ਦੇ ਵਸਨੀਕਾਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਸੇਵਾ ਨਿਭਾ ਰਹੇ ਹਨ।
0
0
2
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ।
0
0
2
ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਹਾਲਾਤ ਆਮ ਵਾਂਗ ਕਰਨੇ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ, ਜੰਗੀ ਪੱਧਰ ‘ਤੇ ਪਿੰਡਾਂ ‘ਚ ਮੈਡੀਕਲ ਕ���ਂਪ, ਸਾਫ਼ ਸਫਾਈ ਦਾ ਕੰਮ ਤੇ ਪਸ਼ੂ ਧਨ ਦੇ ਟੀਕਾਕਰਨ ਦਾ ਕੰਮ ਪੂਰੀ ਮੁਸਤੈਦੀ ਨਾਲ ਚੱਲ ਰਿਹਾ ਹੈ।
0
0
4
ਹੜ੍ਹ ਤੋਂ ਬਾਅਦ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹਰ ਪਿੰਡ ਵਿੱਚ ਸਰਕਾਰ ਦੀਆਂ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਇਹ ਟੀਮਾਂ ਪਸ਼ੂਆਂ ਦੀ ਤੁਰੰਤ ਦੇਖਭਾਲ ਕਰਕੇ ਕਿਸਾਨਾਂ ਦੇ ਪਸ਼ੂ ਧਨ ਨੂੰ ਸੁਰੱਖਿਅਤ ਕਰਨਗੀਆਂ।
0
1
5
ਮਾਨ ਸਰਕਾਰ ਹੜ੍ਹ ਪੀੜਤਾਂ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ, ਸਰਕਾਰ ਨੇ ਸਪੈਸ਼ਲ ਗਿਰਦਾਵਰੀਆਂ ਸ਼ੁਰੂ ਕਰਵਾ ਦਿੱਤੀਆਂ ਹਨ, ਗ੍ਰਾਮ ਸਭਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਹੀ ਜਾਇਜ਼ਾ ਲੈਕੇ ਦਿਵਾਲੀ ਤੋਂ ਪਹਿਲਾਂ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ।
0
1
8
ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨਾਲ ਫੋਨ ਰਾਹੀਂ ਗੱਲਬਾਤ ਹੋਈ। ਮੁੰਡੀ ਸ਼ਹਿਰੀਆਂ ਦੇ ਨਾਲ ਸਤਲੁਜ ਦਰਿਆ ਦੇ ਓਵਰਫਲੋ ਹੋਣ ਦੇ ਖਤਰੇ ਨੂੰ ਦੇਖਦੇ ਹੋਏ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਰੇਤ ਦੀਆਂ 10 ਹਜ਼ਾਰ ਬੋਰੀਆਂ ਦੀ ਮੰਗ ਕੀਤੀ ਹੈ। ਜਿਸ ਨੂੰ ਤੁਰੰਤ ਪ੍ਰਭਾਵ ਨਾਲ ਭੇਜ ਦਿੱਤਾ ਗਿਆ ਹੈ।
86
210
338
ਮਾਨ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਸੰਭਾਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਰ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਜਾਂਚ, ਇਲਾਜ ਤੇ ਦਵਾਈਆਂ ਦੀ ਸਹੂਲਤ ਲੋਕਾੰ ਨੂੰ ਯਕੀਨੀ ਬਣਾਈ ਜਾਵੇਗੀ।
0
0
3
भयानक बाढ के बाद लोगों की ज़िंदगी को सामान्य बनाने के लिए पंजाब सरकार युद्धस्तर पर जो काम कर रही है वो वाक़ई सराहनीय हैं��� गाँवों की साफ़ सफ़ाई, मेडिकल कैंप, पशुओं का टीकाकरण, सामुदायिक भवनों की मरम्मत और मंडियों में ख़रीद की तैयारी, मुख्यमंत्री भगवंत मान ने आज पूरी प्लानिंग
ਅਹਿਮ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਤੋਂ LIVE ..... महत्वपूर्ण प्रेस कॉन्फ्रेंस चंडीगढ़ से LIVE https://t.co/0FQU0FMzDB
157
520
1K
ਫਾਜ਼ਿਲਕਾ ਦੇ ਪਿੰਡ ਰਾਮ ਸਿੰਘ ਭੈਣੀ ਵਿਖੇ 20 ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ । ਪਸ਼ੂਆਂ ਲਈ ਅਚਾਰ ਅਤੇ 2 ਲੱਖ ਦੀ ਸਹਾਇਤਾ ਰਾਸ਼ੀ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ । ਗਿਰਦੌਰੀ ਦਾ ਕੰਮ ਸ਼ੁਰੂ ਕਰਾਉਣ ਲਈ ਪਟਵਾਰੀਆਂ ਨੂੰ ਭੇਜ ਦਿੱਤਾ ਗਿਆ ਹੈ ।ਸੜ੍ਹਕਾਂ ਨੂੰ ਭਾਰੀ ਨੁਕਸਾਨ ਹੋਣ ਕਾਰਣ, ਅਫ਼ਸਰ ਸਾਹਿਬਾਨਾਂ ਨੂੰ ਜਲਦ
0
0
3
ਹੜ੍ਹਾਂ ਦੌਰਾਨ 2.50 ਲੱਖ ਦੇ ਕਰੀਬ ਪਸ਼ੂ ਧਨ ਪਾਣੀ ਤੋਂ ਪ੍ਰਭਾਵਿਤ ਹਨ, ਸਰਕਾਰ ਦੁਆਰਾ ਵੈਟਨਰੀ ਡਾਕਟਰਾਂ ਦੀਆਂ ਟੀਮਾਂ ਨੂੰ ਪਿੰਡ-ਪਿੰਡ ਭੇਜਿਆ ਜਾਵੇਗਾ, ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਬਿਮਾਰੀ ਤੋਂ ਬਚਾਉਣ ਲਈ ਪਸ਼ੂਆਂ ਦੀ ਦੇਖ ਭਾਲ ਚੰਗੀ ਤਰ੍ਹਾਂ ਕੀਤੀ ਜਾਵੇਗੀ। 30 ਸਤੰਬਰ ਤੱਕ ਸਰਕਾਰ ਪਸ਼ੂ ਧਨ ਨਾਲ ਸੰਬੰਧਿਤ ਸਾਰੇ ਕਾਰਜ
0
0
2
ਮਾਨ ਸਰਕਾਰ ਵੱਲੋਂ ਹੜ੍ਹਾਂ ਤੋਂ ਬਾਅਦ ਦੀਆਂ ਕਾਰਵਾਈਆਂ ਲਈ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਖੇਤਾਂ ਵਿੱਚੋਂ ਰੇਤਾ ਕੱਢਣ ਲਈ ਸਰਕਾਰ ਵੱਲੋਂ JCB ਮਸ਼ੀਨਾਂ ਨਾਲ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ। ਪਸ਼ੂਆਂ ਦੀਆਂ ਮ੍ਰਿਤਕ ਦੇਹਾਂ ਸੰਭਾਲਣ ਤੋਂ ਲੈ ਕੇ ਢਹਿ ਚੁੱਕੇ ਘਰਾਂ ਨੂੰ ਬਣਾਉਣ ਤੱਕ ਪੰਜਾਬ ਦੇ ਜਨ-ਜੀਵਨ ਨੂੰ ਮੁੜ ਤੋਂ ਲੀਹ 'ਤੇ
0
1
5
ਅਸੀਂ ਅਫ਼ਸਰਾਂ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਨੇ, ਜੇਕਰ ਇਸ ਦੁੱਖ ਦੀ ਘੜੀ ਅਤੇ ਪੁੰਨ ਦੇ ਕੰਮ ਵਿੱਚ ਕਿਸੇ ਨੇ ਅਣਗਹਿਲੀ ਜਾਂ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਪੂਰੀ ਦੁਨੀਆ ਨੂੰ ਪੰਜਾਬ ਦੇ ਲੋਕਾਂ ਨੇ ਦੱਸ ਦਿੱਤਾ ਕਿ ਸਾਡਾ ਏਕਾ ਕਿਸੇ ਵੀ ਸੰਕਟ ਨਾਲ ਨਜਿੱਠ ਸਕਦਾ ਹੈ।
74
252
401
ਅਸੀਂ ਕਿਸਾਨਾਂ ਨੂੰ 'ਜਿਸਦਾ ਖੇਤ, ਉਸਦੀ ਰੇਤ' ਸਕੀਮ ਦੇ ਤਹਿਤ ਖੇਤਾਂ ਵਿੱਚੋਂ ਰੇਤ ਚੁੱਕਣ ਦੀ ਇਜਾਜ਼ਤ ਦਿੱਤੀ ਹੈ। ਮਿੱਟੀ ਚੁੱਕਣ ਲਈ ਜੇਕਰ ਕਿਸੇ ਕਿਸਾਨ ਕੋਲ ਕੋਈ ਸਾਧਨ ਨਹੀਂ ਹੈ ਤਾਂ ਅਸੀਂ ਸਰਕਾਰ ਵੱਲੋਂ JCB ਦੇਵਾਂਗੇ। ਇਸ ਤੋਂ ਇਲਾਵਾ ਹੜ੍ਹਾਂ ਦੇ ਕਾਰਨ ਜਮ੍ਹਾਂ ਹੋਈ ਗੰਦਗੀ ਨੂੰ ਹਟਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਨੇ। ---- हमने किसानों
93
208
343
ਹਰ ਲੋੜਵੰਦ ਪਰਿਵਾਰ ਤੱਕ ਪਹੁੰਚੇਗੀ ਮਾਲੀ ਮਦਦ! 30 ਤੋਂ 40 ਦਿਨਾਂ ਦੇ ਰਿਕਾਰਡ ਸਮੇਂ 'ਚ ਗਿਰਦਾਵਰੀ ਕਰਵਾ ਕੇ ਫਿਰ ਵੀ ਮਾਨ ਸਰਕਾਰ 1 ਹਫ਼ਤੇ ਦਾ ਸਮਾਂ ਦੇਵੇਗੀ ਤਾਂ ਜੋ ਕੋਈ ਵੀ ਅਸਲ ਲੋੜਵੰਦ ਪਰਿਵਾਰ ਕਿਸੇ ਵੀ ਕਾਰਨ ਮਦਦ ਤੋਂ ਵਾਂਝਾ ਨਾ ਰਹੇ। ਹੜ੍ਹਾਂ ਦੀ ਮਾਰ ਹੇਠ ਆਏ ਹਰ ਪਰਿਵਾਰ ਦੀ ਮਦਦ ਲਈ CM ਮਾਨ ਵਚਨਬੱਧਤਾ ਨਾਲ਼ ਜੁਟੇ ਹਨ।
0
0
1
ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ‘ਚ ਹੁਣ ਸਰਕਾਰ ਜੰਗੀ ਪੱਧਰ ‘ਤੇ ਕੰਮ ਕਰੇਗੀ, ਮੈਡੀਕਲ ਕੈਂਪ ਸ਼ੁਰੂ ਹੋ ਚੁੱਕੇ ਹਨ। ਕਿਸੇ ਨੂੰ ਵੀ ਇਲਾਜ ਤੇ ਦਵਾਈਆਂ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ। ਸਰਕਾਰ ਲਈ ਹਰ ਜਾਨ ਕੀਮਤੀ ਹੈ, ਮੁਸ਼ਕਲ ਹਾਲਾਤਾਂ ‘ਚ ਆਪਣੇ ਲੋਕਾਂ ਦੀ ਸਿਹਤ ਦਾ ਪੂਰਾ ਖ਼ਿਆਲ ਰੱਖਣ ਲਈ ਸਰਕਾਰ ਵਚਨਬੱਧ ਹੈ।
0
1
4
“ਸਾਰਾਗੜ੍ਹੀ ਦਿਵਸ “ ਮੌਕੇ ਫਿਰੋਜ਼ਪੁਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ।ਸੰਨ 1897 ਵਿੱਚ ਸਾਰਾਗੜੀ 36 ਸਿੱਖ ਬਟਾਲੀਅਨ ਦੇ 21 ਸਿੱਖ ਜਵਾਨਾਂ ਵੱਲੋਂ ਹਜ਼ਾਰਾਂ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਗਿਆ ਅਤੇ ਇਹਨਾਂ ਸੈਨਿਕਾਂ ਦੀ ਬਹਾਦਰੀ ਦੀ ਸ਼ਲਾਘਾ ਪੂਰੀ ਦੁਨੀਆ ਵਿੱਚ ਹੋਈ । ਇਤਿਹਾਸ ਦੱਸਦਾ ਹੈ ਕਿ ਆਪਣੇ ਆਖ਼ਰੀ ਦਮ ਤੱਕ ਯੁੱਧ ਕਰਕੇ
0
0
2
https://t.co/BUbONMPcwq Punjab minister Baljit Kaur 1st to hand out cash to flood-hit families in Malout
tribuneindia.com
Dr Baljit Kaur handed over cash to some affected persons in her Malout Assembly segment, assuring them of further help from the state government.
0
1
5