DeepSethi10 Profile Banner
Deep_Sethi Profile
Deep_Sethi

@DeepSethi10

Followers
960
Following
3K
Media
2K
Statuses
4K

Punjab
Joined October 2015
Don't wanna be here? Send us removal request.
@DeepSethi10
Deep_Sethi
2 months
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਬ ਨੂੰ ਲੱਖ ਲੱਖ ਵਧਾਈਆ ਜੀ ♥️🙏 ਕਣ-ਕਣ ਅੰਦਰ ਬਾਬਾ ਨਾਨਕ„ ਹਰ ਦਰ ਅੰਦਰ ਬਾਬਾ ਨਾਨਕ„ ਹਵਾਵਾਂ ਅੰਦਰ ਬਾਬਾ ਨਾਨਕ„ ਸਾਹਾਂ ਅੰਦਰ ਬਾਬਾ ਨਾਨਕ„ ਕਿੱਧਰ ਲੱਭਦਾ ਫਿਰਦਾ ਬੰਦਿਅਾ„ ਤੇਰੇ ਮੰਨ ਦੇ ਅੰਦਰ ਬਾਬਾ ਨਾਨਕ.. #HappyGuruNanakJayanti
0
0
0
@DeepSethi10
Deep_Sethi
2 months
May Diwali’s glow brighten your path and bring peace, joy, and happiness to you and your family. #happydiwali2025
0
0
0
@DeepSethi10
Deep_Sethi
2 months
ਵਾਹਿਗੁਰੂ ਦੀ ਰੌਸ਼ਨੀ ਹਰ ਦਿਲ ‘ਚ ਜਗੇ, ਅੰਧਕਾਰ ਤੇ ਬੁਰੀ ਸੋਚ ਸਭ ਮਿਟ ਜਾਏ, ਸੱਚ, ਪਿਆਰ ਤੇ ਸੇਵਾ ਦਾ ਦੀਵਾ ਬਾਲੀਏ, ਇਹੀ ਹੈ ਅਸਲ ਦੀਵਾਲੀ ਦੀ ਰੌਣਕ। ਵਾਹਿਗੁਰੂ ਜੀ 🙏 #Diwali2025 #Diwali
0
0
0
@DeepSethi10
Deep_Sethi
2 months
ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਬੇਵਖਤੀ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ ਵਰਿੰਦਰ ਨੇ ਬਹੁਤ ਮੇਹਨਤ ਕਰ ਆਪਣੀ ਜਿੰਦਗੀ 'ਚ ਵੱਡਾ ਮੁਕਾਮ ਹਾਸਿਲ ਕੀਤਾ ਉਹ ਸਾਡੀ ਨੌਜਵਾਨੀ ਲਈ ਪ੍ਰੇਰਨਾਸ੍ਰੋਤ ਸੀ । ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
0
0
0
@DeepSethi10
Deep_Sethi
2 months
ਪੰਜਾਬੀ ਇੰਡਸਟਰੀ ਦੇ ਹੋਣਹਾਰ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਜੀ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਇੱਕ ਮਾਂ ਦੇ ਨੌਜਵਾਨ ਪੁੱਤ ਦਾ ਚੜ੍ਹਦੀ ਉਮਰ ਵਿੱਚ ਹੀ ਜਹਾਨ ਤੋਂ ਚਲੇ ਜਾਣਾ ਬਹੁਤ ਹੀ ਅਸਿਹ ਦੁੱਖਾਂਤ ਹੈਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਰਾਜਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ @Rajvirjawanda5
0
0
0
@DeepSethi10
Deep_Sethi
4 months
Legend of punjabi cinema and comedy Dr. Jaswinder Singh Bhalla Ji, is no more 💔 Rip🥲🙏
0
0
0
@DeepSethi10
Deep_Sethi
4 months
ਸਤਿ ਸ੍ਰੀ ਅਕਾਲ ਜੀ @BhagwantMann
0
0
0
@DeepSethi10
Deep_Sethi
5 months
ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਉਹਨਾਂ ਦੇ ਜਨਮਦਿਨ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ। @HarsimratBadal_ #HappyBirthday Shiromani Akali Dal Youth Akali Dal
0
0
0
@DeepSethi10
Deep_Sethi
8 months
ਅਗਰ ਇਕੱਲੇ National Media ਨੂੰ 24 ਘੰਟੇ ਲਈ blackout ਕਰ ਦਿੱਤਾ ਜਾਵੇ ਤਾਂ ਚਾਰੇ ਪਾਸੇ ਸ਼ਾਂਤੀ ਹੋ ਜਾਣੀ ਆ
0
0
0
@vinodkapri
Vinod Kapri
8 months
“कश्मीर ख़राब नहीं है।सरकार की security ख़राब है।Mini Switzerland में सुरक्षा के लिए एक अफ़सर नहीं था।एक जवान नहीं था” #PahalgamTerroristAttack
643
5K
13K
@DeepSethi10
Deep_Sethi
8 months
ਅੱਜ ਵਾਦੀਆਂ ਚ ਤੇਰਾ ਗਿਆ ਰੁਲ ਵੇ ਸਰੀਰ ਅੱਜ ਪਾਪੀਆਂ ਨੇ ਖਿੱਚ ਤੀ ਵੇ ਲਹੂ ਨਾ ਲਕੀਰ ਅੱਜ ਜੰਨ੍ਹਤ ਨੂੰ ਨਰਕ ਬਣਾ ਤਾ ਵੇ ਅਖੀਰ ਅੱਜ ਲਾਸ਼ਾਂ ਫਿਰੇ ਸਾਂਭਦਾ ਵੇ ਤੇਰਾ ਕਸ਼ਮੀਰ 🙏🥲Waheguru ji😥🙏
0
0
0
@DeepSethi10
Deep_Sethi
1 year
जन्माष्टमी की हार्दिक शुभकामनाएं! भगवान श्रीकृष्ण सबके जीवन में प्रेम, शांति और खुशहाली का आशीर्वाद दें। उनकी लीला आपके जीवन को प्रेरणा और आनंद से भर दे। जय श्रीकृष्ण! #जयश्रीकृष्ण #janammastami
0
0
0
@DeepSethi10
Deep_Sethi
1 year
I feel so lucky to have you as my friend. Hope your birthday is as special as you are. May all of your dreams come true. Thanks for being such a great friend. #Happy_birthday
0
1
0
@DeepSethi10
Deep_Sethi
2 years
ਸ਼ਾਂਤੀ ਦੇ ਪੁੰਜ, ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਓ ਪੰਜਵੇਂ ਪਾਤਸ਼ਾਹ ਜੀ ਦੇ ਦਰਸਾਏ ਸੱਚ ਅਤੇ ਬੰਦਗੀ ਦੇ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ । #Gurpurab #SriGuruArjanDevJi
0
1
1
@DeepSethi10
Deep_Sethi
2 years
ਹਿੰਦ ਦੀ ਚਾਦਰ ਨੌਂਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਆਜ਼ਾਦੀ ਅਤੇ ਸਾਂਝੀਵਾਲਤਾ ਦੀ ਜੋ ਸੇਧ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਰਾਹੀਂ ਦਿੱਤੀ, ਉਹ ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਰਹੇਗੀ । #srigurutegbahadurji
0
1
0
@DeepSethi10
Deep_Sethi
2 years
ਸਰਬੱਤ ਦੇ ਦੁੱਖ ਹਰਨ ਵਾਲੇ, ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ‘ਚ ਸਨਿਮਰ ਪ੍ਰਣਾਮ । ਆਓ ਗੁਰੂ ਸਾਹਿਬ ਜੀ ਦੇ ਚਰਨਾਂ ‘ਚ ਮਨੁੱਖਤਾ ਦੇ ਭਲੇ ਦੀ ਅਰਦਾਸ ਕਰੀਏ । #SriGuruHarkrishanSahibJi
0
0
0
@iamgurpreetmaan
ɢᴜʀᴘʀᴇᴇᴛ ꜱɪɴɢʜ ᴍᴀᴀɴ
2 years
Science is amazing. God has His own ways. Congratulations. ❤️ #SidhuMooseWala #BalkaurSingh
25
142
822
@DeepSethi10
Deep_Sethi
2 years
ਸਰਬੰਸਦਾਨੀ, ਮਰਦ ਅਗੰਮੜੇ, ਕਲਗੀਧਰ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਜੀ ਦੇ ਉਪਦੇਸ਼ਾਂ ਨੂੰ ਸੱਚੇ ਮਨੋਂ ਅਪਣਾਈਏ ਅਤੇ ਜੀਵਨ ਨੂੰ ਚੰਗੇ ਕਾਰਜਾਂ ਦੇ ਲੇਖੇ ਲਾਈਏ। #SriGuruGobindSinghJi #ParkashPurab
0
0
0
@DeepSethi10
Deep_Sethi
2 years
ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ 2024, ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ, ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ, ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ। 🙏🙏Happy new year ji🙏🏻🙏🏻 🌹🌹🌹🌹 2024 🌹🌹🌹🌹 A To Z Motor's Vikaspuri PVR Delhi Deep Sethi 7973123701
0
0
0
@DeepSethi10
Deep_Sethi
3 years
ਉੜੀਸਾ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਜਾਨ ਗੁਆ ਚੁੱਕੇ ਸੈਂਕੜੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨਾਲ ਦਿਲੀ ਸੰਵੇਦਨਾ ਵਿਅਕਤ ਕਰਦਾ ਹਾਂ। ਵਾਹਿਗੁਰੂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਜ਼ਖਮੀਆਂ ਨੂੰ ਜਲਦ ਸਿਹਤਯਾਬ ਕਰਨ।
0
0
0