
DC Patiala
@DCPatialaPb
Followers
4K
Following
3K
Media
3K
Statuses
5K
Official X account of the Office Deputy Commissioner and District Administration, Patiala, https://t.co/w7W0jtQ1An
Patiala, India
Joined April 2022
ਆਓ ਆਪਾਂ ਸਾਰੇ ਧਰਤੀ ਨੂੰ ਬਚਾਉਣ ਲਈ ਸਾਂਝਾ ਹੰਭਲਾ ਮਾਰੀਏ। #punjabiactor @binnudhillon ਬਿਨੂ ਢਿੱਲੋਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਗੁਰੂ ਸਾਹਿਬਾਨ ਦੇ ਸਿਧਾਂਤਾਂ ‘ਤੇ ਚਲਦਿਆਂ ਸਾਨੂੰ ਵਾਤਾਵਰਨ ਬਚਾਉਣ ਦੀ ਲੋੜ ਹੈ ਅਤੇ ਪਰਾਲੀ ਸਾਂਭਣ ਲਈ ਕਿਸਾਨ 0175-2350550 ‘ਤੇ ਸੰਪਰਕ ਕਰਨ। @CAQM_Official
6
4
10
Visited SDKS Yadwindra Puran Bal Niketan to celebrate a Green & Community #Diwali with the children and young girls residing there. Shared sweets, gifts, and festive cheer while conveying warm wishes for a joyous and eco-friendly Diwali. 🌸✨ #HappyDiwali #Patiala
0
0
7
ਪਿੰਡ ਰੌਂਗਲਾ ਦੇ ਓਲਡ ਏਜ ਹੋਮ (ਏਜਡ ਡੇਅ ਕੇਅਰ ਐਂਡ ਵੈਲਨੈੱਸ ਸੈਂਟਰ) ਵਿਖੇ ਦਿਲ ਨੂੰ ਛੂਹ ਲੈਣ ਵਾਲਾ ਸਮਾਂ ਬਿਤਾਇਆ , ਆਪਣੇ ਬਜ਼ੁਰਗਾਂ ਨਾਲ ਖੁਸ਼ੀ ਅਤੇ ਤਿਉਹਾਰਾਂ ਦੀ ਖੁਸ਼ੀ ਸਾਂਝੀ ਕੀਤੀ। ਬਜ਼ੁਰਗਾਂ ਦੀਆਂ ਮੁਸਕਰਾਹਟਾਂ ਅਤੇ ਆਸ਼ੀਰਵਾਦ ਨੇ ਇਸ #ਦੀਵਾਲੀ ਨੂੰ ਸੱਚਮੁੱਚ ਖਾਸ ਬਣਾ ਦਿੱਤਾ। ✨🪔 #ਦੀਵਾਲੀ2025 #ਪਟਿਆਲਾ
1
0
7
Visited the Old Age Home at Vill. Rongla (Aged Day Care & Wellness Center) and spent some joyful moments with the residents on the eve of #Diwali. Their blessings & smiles made the celebration truly special. ✨🪔 #Diwali2025 #Patiala
1
1
9
ਪਟਿਆਲਾ ਨਿਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਲੱਖ-ਲੱਖ ਵਧਾਈਆਂ। Warm wishes to all on #Diwali, #BandiChhorDivas & #VishwakarmaDay! Let’s celebrate a #Green & #CommunityDiwali responsibly & together for a cleaner, greener & heritage-rich #Patiala.
2
1
14
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਘਨੌਰ ਵਿਖੇ ਵਿਧਾਇਕ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਾਲ ਹਲਕੇ ਦੇ ਪਿੰਡਾਂ ਸਮਸ਼ਪੁਰ, ਸ਼ੇਖਪੁਰ ਦਾਖਲੀ ਲੋਹਸਿੰਬਲੀ ਤੇ ਸਮਸ਼ਪੁਰ ਦੇ ਹੜ੍ਹ ਪ੍ਰਭਾਵਿਤ 232 ਕਿਸਾਨਾਂ ਨੂੰ 88 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ।
1
1
4
Joined citizens in the #MeraPatialaMainHiSawaara #swacchta drive this morning-a wonderful community effort to keep our city clean & beautiful. Just as we clean our homes before #Diwali, let’s take responsibility for keeping our surroundings clean too. #SwachhPatiala
2
3
6
As Chairperson, Jawahar Navodaya Vidyalaya Patiala, attended 12th Punjab JNV Alumni Meet. Congratulations to all alumni members for organizing a wonderful event. The painting exhibition & other activities were impressive. Proud to see #JNV alumni excelling across diverse fields.
1
1
5
ਝੋਨੇ ਦੀ ਸੁਚਾਰੂ ਖਰੀਦ ਲਈ ਖਰੀਦ ਏਜੰਸੀਆਂ ਤੇ ਅਧਿਕਾਰੀਆਂ ਨਾਲ ਬੈਠਕ -ਕਿਸਾਨ ਮੰਡੀਆਂ 'ਚ ਸੁੱਕਾ ਝੋਨਾ ਲਿਆਉਣ, ਤੁਰੰਤ ਫ਼ਸਲ ਵੇਚਣੀ ਹੋਵੇਗੀ ਸੁਖਾਲੀ -ਸ਼ਾਮ 6 ਵਜੇ ਤੋਂ ਬਾਅਦ ਤੇ ਸਵੇਰੇ 10 ਵਜੇ ਤੋਂ ਪਹਿਲਾਂ ਝੋਨੇ ਦੀ ਕਟਾਈ ਕਰਨ ਵਾਲੀ ਕੰਬਾਇਨ ਹੋਵੇਗੀ ਜ਼ਬਤ -ਮੰਡੀਆਂ 'ਚ 2. 514 ਲੱਖ MT ਝੋਨੇ ਦੀ ਆਮਦ, 1.90 ਲੱਖ MT ਫ਼ਸਲ ਦੀ ਖਰੀਦ
0
1
6
ਨਵੰਬਰ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਟਿਆਲਾ 'ਚ ਹੋਣਗੇ ਵੱਡੇ ਸਮਾਗਮ -350 ਸਾਲਾ ਸ਼ਹੀਦੀ ਸ਼ਤਾਬਦੀ ਬਾਬਤ ਕੀਰਤਨ ਸਮਾਗਮ ਤੇ ਧਾਰਮਿਕ ਯਾਤਰਾ ਦੀ ਆਮਦ ਦੇ ਪ੍ਰਬੰਧਾਂ ਦਾ ਜਾਇਜ਼ਾ -ਪਟਿਆਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਵਰੋਸਾਇਆ ਸ਼ਹਿਰ, ਸਮੂਹ ਸੰਗਤ ਧਾਰਮਿਕ ਸਮਾਗਮਾਂ 'ਚ ਵੱਧ-ਚੜ੍ਹਕੇ ਹਿੱਸਾ ਲਵੇ
0
2
7
ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼, ਪਰ ਕਿਸੇ ਨੇ ਪ੍ਰੇਸ਼ਾਨ ਵੀ ਨਾ ਕੀਤਾ ਜਾਵੇ –ਫੂਡ ਸੇਫਟੀ ਟੀਮਾਂ ਨਾਗਰਿਕਾਂ ਲਈ ਸੁਰੱਖਿਅਤ ਤੇਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼; ਖਪਤਕਾਰਾਂ ਦੀ ਜਾਗਰੂਕਤਾ ਉਤੇ ਜ਼ੋਰ
0
1
4
Chaired a meeting on Food Safety & Healthy Diets ahead of the festive season. Directed teams to ensure only safe & quality food reaches citizens. Sampling of milk, ghee, paneer & sweets to be intensified. Awareness among consumers & FBOs stressed. #SafeFood #HealthyDiets #Patiala
1
1
4
ਐਸਡੀਐਮ ਹਰਜੋਤ ਕੌਰ ਵੱਲੋਂ ਪਿੰਡਾਂ ਦਾ ਦੌਰਾ SDM Patiala Harjot Kaur visited villages Inderpura and Asse Majra, interacted with farmers, & felicitated progressive farmers for their efforts in protecting the environment. #NoFarmFire #StopStubbleBurning #CleanAirPunjab #SustainableFarming
1
1
5
Farmer Fateh Singh from Village Jogewal, Patran, has successfully managed paddy stubble in-situ using modern machinery—ensuring a clean environment and fertile soil. 🌾👏 #NoFarmFire #StopStubbleBurning #CleanAirPunjab #SustainableFarming
0
1
6
ਪਿੰਡ ਬਖ਼ਸ਼ੀਵਾਲਾ ਵਿਖੇ ਜਨ ਸੁਵਿਧਾ ਕੈਂਪ ਦਾ ਜਾਇਜ਼ਾ -ਲੋਕਾਂ ਨਾਲ ਗੱਲਬਾਤ, ਅਧਿਕਾਰੀਆਂ ਨੂੰ ਲੋੜੀਦੀਆਂ ਹਦਾਇਤਾਂ Inspected the Jan Suvidha Camp at Bakshiwala, interacted with residents and reviewed the benefits reaching them through ongoing development initiatives. #JanSuvidhaCamp #Patiala
1
2
6
ਬਖ਼ਸ਼ੀਵਾਲ ਮੰਡੀ ਦਾ ਅਚਨਚੇਤ ਦੌਰਾ,ਝੋਨੇ ਖਰੀਦ,ਅਦਾਇਗੀ ਤੇ ਚੁਕਾਈ ਵੀ ਨਾਲੋ-ਨਾਲ ਯਕੀਨੀ ਬਣਾਈ Inspected paddy procurement operations at Bakshiwala Mandi. Interacted with farmers & ensured smooth purchase & timely payments. Farmers were urged to bring only dry paddy to Mandis #StopStubbleBurning
1
1
2
ਐਸ ਡੀ ਐਮ ਸਮਾਣਾ ਰਿਚਾ ਗੋਇਲ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਇਸ ਤਹਿਤ ਟੀਮਾਂ ਨੇ ਵੱਖ-ਵੱਖ ਪਿੰਡਾਂ ਵਿੱਚ ਪਰਾਲੀ ਸਾੜਨ ਖ਼ਿਲਾਫ਼ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਦੌਰਾ ਕੀਤਾ ਅਤੇ ਪਰਾਲੀ ਦਾ ਇਨਸੀਟੂ ਤੇ ਐਕਸਸੀਟੂ ਮੈਨੇਜਮੈਂਟ ਰਾਹੀਂ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ।
0
1
2
ਐਸ ਡੀ ਐਮ ਪਾਤੜਾਂ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਪਿੰਡਾਂ ਰਸੌਲੀ, ਨਾਗਰੀ, ਚੁਪਕੀ ਤੇ ਬੂਟਾ ਸਿੰਘ ਵਾਲਾ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ। ਪਰਾਲੀ ਬਿਨਾਂ ਅੱਗ ਲਗਾਏ ਅਗਲੀ ਫ਼ਸਲ ਬੀਜਣ ਲਈ ਜਮੀਨ ਤਿਆਰ ਕਰਨ ਲਈ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ।
0
2
4
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਭੁਨਰਹੇੜੀ ਵਲੋਂ ਪਿੰਡ ਪਸਿਆਣਾ ਵਿਖੇ ਸੀਆਰਐਮ ਸਕੀਮ ਅਧੀਨ ਪਰਾਲੀ ਪ੍ਰਬੰਧਨ ਕੈਂਪ ਲਗਾਇਆ ਗਿਆ। ਇਸ ਮੌਕੇ ਨੰਬਰਦਾਰ, ਕਿਸਾਨ ਯੂਨੀਅਨ ਮੈਂਬਰਾਂ,ਪੰਚਾਇਤ ਮੈਂਬਰਾਂ ਅਤੇ ਮੋਹਤਬਾਰ ਕਿਸਾਨਾਂ ਨੇ ਹਾਜਰੀ ਭਰੀ ਅਤੇ ਨਾਲ ਹੀ ਕਿਸਾਨਾਂ ਨੂੰ pusa decomposer ਦੇ trial ਖੇਤਾਂ ਵਿਚ ਲਗਾਉਣ ਲਈ ਵੰਡੇ ਗਏ।
0
0
4
ਪਰਾਲੀ ਬਿਨ੍ਹਾਂ ਸਾੜੇ ਸੰਭਾਲਣ ਲਈ ਸੁਚੇਤ ਹੋਏ ਪਟਿਆਲਾ ਜ਼ਿਲ੍ਹੇ ਦੇ ਕਿਸਾਨ #StopStubbleBurning
#NoFarmFire
#SustainableFarming ਪਿੰਡ ਚਮਾਰੂ ਦੇ ਕਿਸਾਨ ਵੱਲੋਂ ਪਰਾਲੀ ਨੂੰ ਸਾੜਨ ਤੋਂ ਬਗੈਰ ਖੇਤ ਵਿੱਚ ਹੀ ਵਾਹ ਦਿੱਤਾ ਗਿਆ
0
1
5