Aman Arora
@AroraAmanSunam
Followers
41K
Following
497
Media
1K
Statuses
3K
President, Aam Aadmi Party Punjab and Cabinet Minister, Punjab.
सुनाम, भारत
Joined February 2016
ਵਿਦੇਸ਼ੀ ਨਿਵੇਸ਼ਕਾਂ ਲਈ ਸਭ ਤੋਂ ਭਰੋਸੇਮੰਦ ਸੂਬਾ ਬਣਿਆ ਪੰਜਾਬ! CM ਭਗਵੰਤ ਮਾਨ ਦੀ ਉਦਯੋਗ-ਹਿਤੈਸ਼ੀ ਨੀਤੀਆਂ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਟੋਕੀਓ ਵਿੱਚ Toppan Speciality Films ਨਾਲ 400 ਕਰੋੜ ਰੁਪਏ ਦਾ MoU ਸਾਈਨ ਹੋਣਾ ਸੂਬੇ ਦੀ ਵਧ ਰਹੀ ਆਰਥਿਕ ਤਾਕਤ ਦਾ ਸਬੂਤ ਹੈ। TSF ਅਤੇ Invest Punjab ਵੱਲੋਂ ਬਣਾਇਆ ਜਾ ਰਿਹਾ Skilling
0
7
13
ਈਜ਼ੀ ਰਜਿਸਟਰੀ ਦੀ ਸ਼ੁਰੂਆਤ ਨਾਲ ਮਾਨ ਸਰਕਾਰ ਨੇ ਸਹੂਲਤਾਂ ਨੂੰ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ ਹੈ। ਤਹਿਸੀਲ ਦਫ਼ਤਰਾਂ ਵਿੱਚ ਲਾਈਨਾਂ, ਸਿਫ਼ਾਰਿਸ਼ਾਂ ਦੀ ਖੱਜਲ-ਖ਼ੁਆਰੀ ��ੂੰ ਖ਼ਤਮ ਕਰ ਦਿੱਤਾ ਗਿਆ ਹੈ। ਪਾਰਦਰਸ਼ੀ ਪ੍ਰਣਾਲੀ ਨਾਲ ਭ੍ਰਿਸ਼ਟਾਚਾਰ ਨੂੰ ਕਾਬੂ ਕੀਤਾ ਜਾ ਰਿਹਾ ਹੈ। ਲੋਕ ਹਿੱਤ ਵਿੱਚ ਚੁੱਕੇ ਗਏ ਇਹ ਕਦਮ ਮਾਨ ਸਰਕਾਰ ਦੀ ਲੋਕ
0
5
10
ਭਾਰਤੀ ਜਲ ਸੈਨਾ ਦਿਵਸ ਦੇ ਵਿਸ਼ੇਸ਼ ਮੌਕੇ ਉੱਤੇ ਜਲ ਸੈਨਾ ਦੇ ਜਾਂਬਾਜ਼ ਯੋਧਿਆਂ ਦੀ ਦੇਸ਼ ਪ੍ਰਤੀ ਸੇਵਾ ਭਾਵਨਾ, ਜਜ਼ਬੇ ਅਤੇ ਹੌਸਲੇ ਨੂੰ ਸਲਾਮ ਕਰਦਾ ਹਾਂ, ਜੋ ਦੇਸ਼ ਦੀ ਰਾਖੀ ਲਈ ਦਿਨ-ਰਾਤ ਸਮੁੰਦਰੀ ਸਰਹੱਦਾਂ ਉੱਤੇ ਡਟੇ ਹੋਏ ਹਨ।
1
11
24
निगम उपचुनाव में इस बार आम आदमी पार्टी ने अपने समर्पित कार्यकर्ताओं को चुनाव मैदान में उतारा और दिल्ली की जनता ने अपने जनादेश से ये साफ़ कर दिया है कि दिल्ली का जनसमर्थन लगातार AAP की तरफ़ मज़बूत हो रहा है। सिर्फ़ 10 महीनों में ही जनता का विश्वास एक बार फिर तेज़ी से आम आदमी
415
727
3K
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਤੀਰਥ ਯਾਤਰਾ ਯੋਜਨਾ’ ਤਹਿਤ ਸਾਲਾਸਰ ਅਤੇ ਖਾਟੂ ਸ਼ਿਆਮ ਧਾਮ ਲਈ ਭੇਜੇ ਗਏ ਜੱਥੇ ਨੇ ਦਰਸ਼ਨ ਕਰਕੇ ਵਾਪਸੀ ਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਯਾਤਰੀਆਂ ਨੇ ਸਫ਼ਰ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੁਵਿਧਾਵਾਂ, ਪ੍ਰਬੰਧ ਅਤੇ ਸੇਵਾਵਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਇਹ ਯੋਜਨਾ ਨਾ ਸਿਰਫ਼ ਬਜ਼ੁਰਗਾਂ
1
17
30
ਮੁਸ਼ਕਿਲ ਵੇਲ਼ੇ ਲੋਕਾਂ ਦਾ ਸਾਥ ਦੇਣਾ ਹੀ ਸੱਚੀ ਸੇਵਾ ਹੈ। ਮਾਨ ਸਰਕਾਰ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਲਈ 377 ਕਰੋੜ ਰੁਪਏ ਜਾਰੀ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਹ ਸਰਕਾਰ ਲੋਕਾਂ ਦੇ ਦਰਦ ਨੂੰ ਸਮਝਦੀ ਹੈ ਅਤੇ ਸਿਰਫ਼ ਵਾਅਦਿਆਂ ਨਹੀਂ, ਕੰਮਾਂ 'ਤੇ ਯਕੀਨ ਰੱਖਦੀ ਹੈ। ਹੜ੍ਹ ਪੀੜਤ ਪਰਿਵਾਰ ਮਾਨ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ
2
15
34
ਸੁਨਾਮ ਊਧਮ ਸਿੰਘ ਵਾਲਾ ਦੇ ਵਾਰਡ ਨੰ 4 ਤੋਂ ਮੌਜੂਦਾ ਨਗਰ ਕੌਂਸਲਰ ਸ੍ਰੀ ਮੌਂਟੀ ਮਦਾਨ ਆਪਣੇ ਪਿਤਾ ਸ੍ਰੀ ਰਮੇਸ਼ ਪੱਪਾ ਜੀ , ਮਾਤਾ ਸ਼੍ਰੀਮਤੀ ਕਾਂਤਾ ਪੱਪਾ ਜੀ ਆਪਣੇ ਸਮੁੱਚੇ ਪਰਿਵਾਰ ਸਮੇਤ ਅਤੇ ਵਾਰਡ ਨੰ 15 ਤੋਂ ਮੌਜੂਦਾ ਨਗਰ ਕੌਂਸਲਰ ਸ਼੍ਰੀਮਤੀ ਰਜਿੰਦਰ ਕੌਰ ਆਪਣੇ ਪਤੀ ਪ੍ਰਿਤਪਾਲ ਸਿੰਘ (ਕਾਲਾ) ਅਤੇ ਪਰਿਵਾਰ ਦੇ ਨਾਲ ਅਕਾਲੀ ਦਲ ਨੂੰ ਅਲਵਿਦਾ
4
10
28
ਮਾਨ ਸਰਕਾਰ ਲੋਕਾਂ ਦੀ ਸਰਕਾਰ! ਪਹਿਲਾਂ 19,373 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਨਿਰਮਾਣ ₹4092 ਕਰੋੜ ਨਾਲ ਸ਼ੁਰੂ ਹੋਇਆ ਸੀ। ਹੁਣ ਇਸ ਯੋਜਨਾ ਨੂੰ ਵਧਾ ਕੇ ਕੁੱਲ 44,920 ਕਿਲੋਮੀਟਰ ਸੜਕਾਂ ₹16,209 ਕਰੋੜ ਦੀ ਲਾਗਤ ਨਾਲ ਬਣਾਉਣ ਦੀ ਨੀਤੀ ਤਿਆਰ ਕੀਤੀ ਗਈ ਹੈ। ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਮਜ਼ਬੂਤ ਸੜਕ ਨਿਰਮਾਣ ਹੋਵੇਗਾ,
6
33
54
ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਇਮਾਨਦਾਰੀ ਨੂੰ ਰਫ਼ਤਾਰ ਦਿੱਤੀ ਹੈ। ਮਾਨ ਸਰਕਾਰ ਵਲੋਂ ਬਣ ਰਹੀਆਂ ਸੜਕਾਂ ਪੰਜਾਬ ਦੇ ਨਵੇਂ ਵਿਕਾਸ ਮਾਡਲ ਦੀ ਸਭ ਤੋਂ ਸਪੱਸ਼ਟ ਨਿਸ਼ਾਨੀ ਹਨ।
3
19
47
ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਪੁੱਤਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਾਵਨ ਮੌਕੇ ‘ਤੇ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
5
9
25
ਪੰਜਾਬ ਵਿੱਚ ਸੜਕਾਂ ਦਾ ਸਭ ਤੋਂ ਵੱਡਾ ਨਿਰਮਾਣ ਪ੍ਰੋਜੈਕਟ ਇੱਕ ਨਵਾਂ ਮਾਪਦੰਡ ਸੈੱਟ ਕਰ ਰਿਹਾ ਹੈ। ਇਸ ਯੋਜਨਾ ਤਹਿਤ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀਆਂ ਕੁੱਲ 44,920 ਕਿਲੋਮੀਟਰ ਸੜਕਾਂ ਨੂੰ 16,209 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ-ਨਿਰਮਾਣ ਅਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਨਾਲ ਨਾਲ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਨਵੀਆਂ ਬਣੀਆਂ
6
11
40
ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ‘ਤੇ ਉਹਨਾਂ ਨੂੰ ਕੋਟਿਨ-ਕੋਟਿ ਪ੍ਰਣਾਮ। ਭਾਈ ਮਰਦਾਨਾ ਜੀ ਨੂੰ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਹਨਾਂ ਨੇ ਲੰਬਾ ਸਮਾਂ ਗੁਰੂ ਜੀ ਦੇ ਨਾਲ ਬਿਤਾਇਆ। ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਦੀ ਜੋੜੀ ਸਾਰਿਆਂ ਨੂੰ ਧਰਮ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ
5
22
66
ਪੰਜਾਬ ਵਿੱਚ ਹੁਣ ਰਜਿਸਟਰੀ ਦਾ ਕੰਮ ਬਿਨਾਂ ਦੇਰੀ, ਬਿਨਾਂ ਰੋਕ-ਟੋਕ ਅਤੇ ਬਿਨਾਂ ਰਿਸ਼ਵਤਖੋਰੀ ਹੋ ਰਿਹਾ ਹੈ ! ਈਜ਼ੀ ਰਜਿਸਟਰੀ ਨਾਲ ਲੋਕਾਂ ਨੂੰ ਉਹ ਸਹੂਲਤ ਮਿਲ ਰਹੀ ਹੈ ਜਿਸਦਾ ਕਈ ਸਾਲਾਂ ਤੋਂ ਇੰਤਜ਼ਾਰ ਸੀ, ਅਤੇ ਵੱਡੀ ਗੱਲ ਇਹ ਹੈ ਕਿ ਹੁਣ ਇਹ ਸਾਰੇ ਦੇ ਸਾਰੇ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤੇ ਜਾ ਰਹੇ ਹਨ, ਦਫ਼ਤਰਾਂ ਦੇ ਚੱਕਰ ਤੇ ਲਾਈਨਾਂ ਦੇ
5
9
24
ਆਪਣੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਗੈਂਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਦਿੱਤੀ ਜਾ ਰਹੀ ਹੈ, ਜਦਕਿ ਪਿਛਲੀਆਂ ਸਰਕਾਰਾਂ ਨੇ ਗੈਂਗਸਟਰਾਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਣ ਖਾਤਰ ਇਹਨਾਂ ਦੀ ਪੁਸ਼ਤਪਨਾਹੀ ਕੀਤੀ। ਪੰਜਾਬ ਹੁਣ ਬਦਲ
1
16
31
ਭਾਵੇਂ ਚੰਡੀਗੜ੍ਹ ਨੂੰ ਵੱਖਰਾ ਯੂਟੀ ਬਣਾਉਣ ਦੀ ਗੱਲ ਹੋਵੇ, ਭਾਵੇਂ ਪੰਜਾਬ ਯੂਨੀਵਰਸਿਟੀ ਦੀ ਸੈਨਟ ਚੋਣਾਂ ਦੀ ਗੱਲ ਹੋਵੇ, ਜਾਂ ਫਿਰ SYL ਦੇ ਮੁੱਦੇ ‘ਤੇ ਕੇਂਦਰ ਦਾ ਅਚਾਨਕ “ਵਿਚੋਲਗੀ ਤੋਂ ਪਿੱਛੇ ਹਟਣਾ”… ਇੱਕ ਗੱਲ ਸਾਫ਼ ਹੈ — ਪੰਜਾਬੀਆਂ ਦੇ ਅਡੋਲ ਜਜ਼ਬੇ ਤੇ ਸੱਚੇ ਸੰਘਰਸ਼ ਅੱਗੇ ਸਭ ਤੋਂ ਜਿੱਦੀ ਹੁਕਮਰਾਨ ਨੂੰ ਵੀ ਝੁਕਣਾ ਪੈਂਦਾ ਹੈ। 💛💪
0
11
10
ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਤਿਹਾਸਿਕ ਫ਼ੈਸਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਯੂਨੀਵਰਸਿਟੀ, ਵਿਰਾਸਤੀ ਮਾਰਗ ਅਤੇ ਗਤਕੇ ਦਾ ਸਟੇਡੀਅਮ ਬਣੇਗਾ। ਸ੍ਰੀ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ
3
13
36
भ्रष्टाचार विरोधी आंदोलन से निकली और काम की राजनीति से लोगों के दिलों में जगह बनाने वाली आम आदमी पार्टी के स्थापना दिवस पर सभी को बहुत-बहुत बधाई। आम आदमी पार्टी की सरकार ने आम लोगों को प्राथमिकता के आधार पर मुफ्त शिक्षा, मुफ्त स्वास्थ्य सुविधाएं, मुफ्त बिजली, महिलाओं के लिए मुफ्त
2
13
29
ਕੌਮੀ ਸੰਵਿਧਾਨ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। 26 ਨਵੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਅਪਣਾਇਆ ਸੀ। ਇਸ ਖ਼ਾਸ ਦਿਨ ‘ਤੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਜੀ ਨੂੰ ਸਤਿਕਾਰ ਸਹਿਤ ਸਿਜਦਾ ਕਰਦਾ ਹਾਂ, ਜਿਹਨਾਂ ਸਦਕਾ ਦੇਸ਼ ਦੇ ਹਰ ਨਾਗਰਿਕ ਨੂੰ ਆਜ਼ਾਦੀ,
4
20
36
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਤਿਹਾਸਕ ਪਹਿਲ ਕੀਤੀ ਗਈ ਹੈ। CM ਭਗਵੰਤ ਮਾਨ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਯੂਨੀਵਰਸਿਟੀ ਅਤੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਨਵੀਂ ਉਚਾਈ ਮਿਲੇਗੀ, ਨਾਲ ਹੀ ਸ਼ਰਧਾਲੂਆਂ ਨੂੰ ਆਸਾਨ ਯਾਤਰਾ ਲਈ
1
6
15