ਅਮਨਪ੍ਰੀਤ ਸਿੰਘ 🛄 🦅 Profile Banner
ਅਮਨਪ੍ਰੀਤ ਸਿੰਘ 🛄 🦅 Profile
ਅਮਨਪ੍ਰੀਤ ਸਿੰਘ 🛄 🦅

@amanpreet1912

Followers
6,916
Following
4,540
Media
1,593
Statuses
77,938

ਲਖ ਖੁਸ਼ੀਆਂ ਪਾਤਿਸ਼ਾਹੀਆ ਜੇ ਸਤਿਗੁਰੁ ਨਦਰਿ ਕਰੇਇ॥ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ॥ Married😘♥️Engg MBA ਵਾਹਿਗੁਰੂ ਜੀ ANOTHER ACCT @halemyraj #FarmersProtest

5AAB - PANJAB 🌾
Joined December 2013
Don't wanna be here? Send us removal request.
Explore trending content on Musk Viewer
@amanpreet1912
ਅਮਨਪ੍ਰੀਤ ਸਿੰਘ 🛄 🦅
2 years
9
318
2K
@amanpreet1912
ਅਮਨਪ੍ਰੀਤ ਸਿੰਘ 🛄 🦅
2 years
Legends Never Die they keep Shining through the centuries to light up the dark alleys of the World 🌍 #JusticeForSidhuMooseWala ♥️🌺♥️
23
484
1K
@amanpreet1912
ਅਮਨਪ੍ਰੀਤ ਸਿੰਘ 🛄 🦅
10 months
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ॥ Baba Raja Singh Ji Kal Jharani, Bathinda continuously sat for 48 hours and completed Sri Akhand Paath Sahib. Rabb Di Rooh ♥️ Sachey Patshah Waheguru Ji ⚔️
30
127
1K
@amanpreet1912
ਅਮਨਪ੍ਰੀਤ ਸਿੰਘ 🛄 🦅
1 year
Support #Shubh ♥️
75
226
888
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ Oppressive regimes and haters should stop their propaganda against #Sikhs . If government want to rule, do it like the rule of Maharaja Ranjit Singh Ji ⚔️♥️ #WeStandWithAmritpalSingh
25
299
604
@amanpreet1912
ਅਮਨਪ੍ਰੀਤ ਸਿੰਘ 🛄 🦅
2 years
Maa Menu Lagda Mein Jamaah Tere Warga Hain ♥️ Tribute to Shubhdeep Singh by @iAmNehaKakkar JusticeForSidhuMooseWala #DelayInMoosewalaJustice
9
113
592
@amanpreet1912
ਅਮਨਪ੍ਰੀਤ ਸਿੰਘ 🛄 🦅
2 years
This is Revolution 🔥 #Sikhs #Panjab
7
137
553
@amanpreet1912
ਅਮਨਪ੍ਰੀਤ ਸਿੰਘ 🛄 🦅
2 years
Agents of State now trying to harm Shree Brar after SidhuMoosewala & DeepSidhu. AkalPurakh’s Khalsa Fauz should protect him, we can’t lost our #Panjab ’s Youth. ਵਾਹਿਗੁਰੂ ਜੀ ਅੰਗ ਸੰਗ ਸਹਾਇ ਹੋਣ 💙⚔️ #Sikhs @SimranjitSADA @SukhpalKhaira ਲਿੰਕ:
12
196
523
@amanpreet1912
ਅਮਨਪ੍ਰੀਤ ਸਿੰਘ 🛄 🦅
2 years
Khalsa Aid came forward to build a house for the surviving family. Government should provide land to Refugees instead of harassing them. ਲਿੰਕ: #Sikhs #Panjab @RaviSinghKA
17
138
514
@amanpreet1912
ਅਮਨਪ੍ਰੀਤ ਸਿੰਘ 🛄 🦅
1 year
Bhai Papalpreet Singh Ji fights against drugs to save the lives of #Panjab ’s Youth for last many years. Last Year, he joined Gur-Bhai ਮੁਹਿੰਮ (Campaign) Khalsa Vaheer to connect People with Sikhi, but régime can’t able to digest this, & arrested in false allegations. #Sikhs @hrw
20
233
505
@amanpreet1912
ਅਮਨਪ੍ਰੀਤ ਸਿੰਘ 🛄 🦅
1 year
☀️ ਭਗਵੰਤ ਮਾਨ ਨੂੰ ਮਸਤਾਨੇ ਵੇਖਣ ਦੀ ਸਲਾਹ। ਮੁੜ ਆਉਣਗੀਆਂ ਸ਼ਹੀਦ ਸਿੰਘਾਂ ਦੀਆਂ ਫੌਜਾਂ, ਉਠ ਲੜਨੇ ਸਿਰ ਲੱਥ ਯੋਧੇ ਵੀ ਮੈਦਾਨ ਅੰਦਰ। ਵਰਤੇਗੀ ਕਲਾ ਸੱਚੇ ਪਾਤਸ਼ਾਹ ਦੀ ਫ਼ਤਹਿ, ਨਿਰਭਉ ਖਾਲਸਾ ਭੈਅ ਭਰੇਗਾ ਸ਼ੈਤਾਨ ਅੰਦਰ। ਇੱਕ ਨਿਸ਼ਾਨ ਹੇਠਾਂ ਸਿੱਖ ਹੋਵਣਗੇ ਇਕੱਠੇ ਜਦੋਂ, ਅੰਤ ਹੋਵੇਗਾ ਖਵਾਰੀਆਂ ਦਾ ਇਸ ਜਹਾਨ ਅੰਦਰ। ਹਲੇਮੀ ਰਾਜ ਹੋਵੇਗਾ ਖਾਲਸੇ
7
153
524
@amanpreet1912
ਅਮਨਪ੍ਰੀਤ ਸਿੰਘ 🛄 🦅
2 years
My Heart breaks and feeling Sad while watching #Jogi movie 🥹 #Neverforget1984
6
148
489
@amanpreet1912
ਅਮਨਪ੍ਰੀਤ ਸਿੰਘ 🛄 🦅
7 months
Atrocities against own citizens by regime, when the farmers demands for the agricultural sectors rights. Shame on indian regime.
41
248
505
@amanpreet1912
ਅਮਨਪ੍ਰੀਤ ਸਿੰਘ 🛄 🦅
6 months
So Sweet! Loved to see such news 🫶 These foreigners came from Italy🇮🇹 to Panjab and celebrated Hola Mohalla, sat on a tractor and saw Gatka ⚔️ ☀️ They said this is the Best Place to Enjoy Life... Waheguru Ji 🙏
13
110
484
@amanpreet1912
ਅਮਨਪ੍ਰੀਤ ਸਿੰਘ 🛄 🦅
1 year
ਸਾਬਕਾ ਸੀ.ਐਮ ਚੰਨੀ ਸਾਬ੍ਹ ਨੇ ਕਿਹਾ ਕਤਲ੍ਹ ਤਾਂ ਦੀਪ ਸਿੱਧੂ ਵੀਰ ਤੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਵੀ ਹੋਇਆ, ਜਿਵੇਂ ਭਾਈ ਹਰਦੀਪ ਸਿੰਘ ਜੀ ਦਾ ਭਾਰਤੀ ਹਕੂਮਤ ਵਲੋਂ ਕਨੇਡਾ ਦੀ ਧਰਤੀ ‘ਤੇ ਹੋਇਆ। ਚੰਨੀ ਸਾਬ੍ਹ ਨੇ ਪੰਜਾਬ ਦੇ ਹੱਕ ‘ਚ ਹਾਂ ਦਾ ਨਾਰਾ ਮਾਰ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬੀਆਂ ਲਈ ਅਵਾਜ਼ ਬੁਲੰਦ ਕਰਨ ਲਈ ਕਿਹਾ।
13
143
474
@amanpreet1912
ਅਮਨਪ੍ਰੀਤ ਸਿੰਘ 🛄 🦅
7 months
Khalsa Panth has warned the Indian Government to stop the atrocities on Farmers @amnesty Victory has to be under the Leadership of Guru Khalsa Panth and Nishan Sahib ♥️⚔️
168
117
456
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਭੈ ਭ੍ਰਮ ਬਿਨਸਿ ਗਏ ਖਿਨ ਮਾਹਿ॥ ਪਾਰਬ੍ਰਹਮੁ ਵਸਿਆ ਮਨਿ ਆਇ॥ ਰਾਮ ਰਾਮ ਸੰਤ ਸਦਾ ਸਹਾਇ॥ Bhai Amritpal Veer's father said Indian hakumat want to kill him because he is reconnecting Panjab with Sikhi by eradicating drugs. More you try to Suppress us, the Larger we get. #WeStandWithAmritpalSingh
24
300
451
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਕਿਰਸਾਣੀ ਸੰਘਰਸ਼ 🔥 Glimpses of FarmersProtest 26 ਨਵੰਬਰ #Sikhs #Panjab
5
125
421
@amanpreet1912
ਅਮਨਪ੍ਰੀਤ ਸਿੰਘ 🛄 🦅
1 year
Announced by True Hindu (Deepak Sharma Chnarthal) of #Panjab ♥️ ⚜️ Panjab’s Hindu is also a Jat & always stands for Panjab ⚜️ Propaganda being done by regime to suppress voice of Sikhi & Panjab raised during FarmersProtest #FreeSikhPoliticalPrioners #Sikhs
11
181
401
@amanpreet1912
ਅਮਨਪ੍ਰੀਤ ਸਿੰਘ 🛄 🦅
1 year
Shameful act by @TMKOC_NTF director @AsitKumarrModi by Putting tyre on Sodhi. How long u wants to make TRP by hurting the sentiments of Sikhs. Guru Sahib Ji’s Sikh is away from Alcohol/ drugs. Hollywood is far better than you so-called bollywood/ guju’s. Watch this ⬇️ movie, how
49
165
403
@amanpreet1912
ਅਮਨਪ੍ਰੀਤ ਸਿੰਘ 🛄 🦅
2 years
Those who have mistreated, molested & abused women must be dealt with. Whether they are politicians, police officers, high ranking officials, or anyone else they must pay for their crimes. Sant Jarnail Singh Ji, Waheguru Ji♥️⚔️ RIP 🙏 #ChandigarhUniversity obscene incident
0
140
392
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਝੂਲਤੇ ਨਿਸ਼ਾਨੇ ਰਹੇ ਪੰਥ ਮਹਾਰਾਜ ਕੇ।🙏 CM who is drunk himself can’t ban the factory. Amritpal Singh Veer appealed to Sangat of Panjab at #ZiraSanjhaMorcha including Hindus, Muslims, #PunjabPolice & All Faiths. It’s our duty to fight under Nishan Sahib & Save our Generations. Link⬇️
2
92
391
@amanpreet1912
ਅਮਨਪ੍ਰੀਤ ਸਿੰਘ 🛄 🦅
2 years
Shame on you @BhagwantMann ਬੁੱਚੜ, Instead of giving Justice to Sikh Political Prisoners, you’re harassing the People of Panjab. Human rights violations continue in India @Declaracion #FreeSikhPrisoners ਮੋਹਾਲੀ ਮੋਰਚਾ ਅਪਡੇਟ #ReleaseSikhPrisoners #Sikhs @Monica_Gill1
14
162
367
@amanpreet1912
ਅਮਨਪ੍ਰੀਤ ਸਿੰਘ 🛄 🦅
1 year
Shubhdeep Singh’s Parents said to Burnaboy, sit on the bed, He beautifully replied My Place is in your Feets ♥️ He is So Down to Earth. Waheguru Ji Bless You All 🙏 #SidhuMooseWala MeraNa Song #JusticeForSidhuMooseWala
1
115
366
@amanpreet1912
ਅਮਨਪ੍ਰੀਤ ਸਿੰਘ 🛄 🦅
2 years
Every Mother on Earth gave birth to a Child. Shubhdeep Singh Sidhu Moosewala’s Mother gave birth to a Legend! Legends Never Die ♥️ #SYLByLegendMoosewala JusticeForSidhuMooseWala
5
182
355
@amanpreet1912
ਅਮਨਪ੍ਰੀਤ ਸਿੰਘ 🛄 🦅
7 months
So Down to Earth ♥️
3
75
363
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਜਿਉਂਦਾ ਰਹਿ ਓ ਵੀਰੇਆ ਤੂੰ ਵਾਰਿਸ ਪੰਜਾਬ ਦਾ ਏ, ਮਹਿਕਾਂ ਵੰਡਦਾ ਫਿਰਦਾ ਸੱਚੀ ਫੁੱਲ ਗੁਲਾਬ ਦਾ ਏ 🌹 ਪੰਜਾਬ ਦੀ ਆਬੋ-ਹਵਾ ਵਿੱਚ, ਕੁਝ ਨਾ ਕੁਝ ਤਾਂ ਖਾਸ ਹੈ। ਕਲਮ ਨਹੀਂ ਕਿਰਪਾਨ ਲਿਖਿਆ, ਏਸ ਦਾ ਇਤਿਹਾਸ ਹੈ।। #Sikhs #Panjab ਖਾਲਸਾ ਵਹੀਰ
8
72
333
@amanpreet1912
ਅਮਨਪ੍ਰੀਤ ਸਿੰਘ 🛄 🦅
8 months
Regime’s interference will not be tolerated in our Sikh Gurughars Video by Takhat Sachkhand Sri Hazoor Sahib Nanded: Baba Kulwant Singh Ji 🙏 Cancel Hazoor Sahib Amendment Act 2024 @abhijitraut10 @collectornanded @mieknathshinde @narendramodi
13
147
329
@amanpreet1912
ਅਮਨਪ੍ਰੀਤ ਸਿੰਘ 🛄 🦅
2 years
Save our Culture, Economic System, Politics and our Ideologies Sanjhi Varta, to save our #Panjab . We should be keep isolated our Punjab from centralisation. ——— Deep Sidhu Veer ♥️⚔️ #Sikhs UniformCivilCode
7
108
319
@amanpreet1912
ਅਮਨਪ੍ਰੀਤ ਸਿੰਘ 🛄 🦅
2 years
MSP is to protect the Producer, Farmer against excessive fall in price during bumper production years. The minimum support prices are a guarantee price for their produce from the Government. #FarmersProtest
5
97
322
@amanpreet1912
ਅਮਨਪ੍ਰੀਤ ਸਿੰਘ 🛄 🦅
2 years
Fathers will do Everything for his Daughters to Win 🥰 🤗
12
60
324
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ। ਸੁਪਰੀਮ ਕੋਰਟ ਦੇ ਇਸ ਵਕੀਲ ਦੀ ਇੱਕ-ਇੱਕ ਗੱਲ ਸੱਚ ਹੈ, ਧੰਨਵਾਦ ਹੈ ਇਸ ਵੀਰ ਦਾ। ਦੀਪ ਸਿੱਧੂ ਵੀਰ ਹਮੇਸ਼ਾ ਕਹਿੰਦੇ ਰਹੇ ਸਿਮਰਨਜੀਤ ਸਿੰਘ ਮਾਨ ਜੀ ਨੇ ਹੀ ਹੱਕ ਲੈ ਕੈ ਦੇਣੇ ਪੰਜਾਬ ਦੇ। ਇਸ ਲਈ ਸਾਰੇ ਮਿਲ ਕੇ ਰਹੋ ⚔️💙 ਲਿੰਕ: #FreeSikhPrisoners #Sikhs #Panjab
4
133
328
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਲਓ ਜੀ ਮਨੋਜ ਕੁਮਾਰ ਹੀਰਾ ਅੰਕਲ ਜੀ ਨੇ ਹੀ ਸੁਣਾ ਦਿੱਤਿਆਂ ਇਸ ਚਵਲ ਨੂੰ ਖਰੀਆਂ-ਖਰੀਆਂ, ਜਿਹੜੀ ਪ੍ਰਸਿੱਧੀ ਭਾਲ ਦੀ ਸੀ, ਆਈ ਵੱਡੀ ਜਵਾਬ ਮੰਗਣ। Bravo Uncle Ji 👏👏 ਪੂਰੀ ਵਿਡਿਓ ਇੱਥੇ ਸੁਣੋ: #Sikhs #Panjab
4
97
304
@amanpreet1912
ਅਮਨਪ੍ਰੀਤ ਸਿੰਘ 🛄 🦅
1 year
ਇੰਦਰਾ ਨੂੰ ਮਾਂ ਕਹਿਣ ਵਾਲਿਓ ਇਸ ਗੱਲ ਜਵਾਬ ਹੈ? ਤੁਹਾਡੀ ਮਾਂ ਸੰਤ ਜੀ ਨੂੰ ਸਤਿਕਾਰ ਸਹਿਤ ਬੁਲਾਉਂਦੀ ਸੀ, ‘ਤੇ ਇਹ ਗਾਂਧੀ ਦੀਆਂ ਗੰਦੀਆਂ ਨਸਲਾਂ ਦਾ ਆਪਣਾ ਕੋਈ ਸਟੈਂਡ ਨੀ ਆ, ਸੱਤਾ ਦਾ ਨਸ਼ਾ ਮੱਤ ਮਾਰ ਦਿੰਦਾ। ਜਿਹੋ ਅਜਿਹੀ ਕੋਕੋ, ਉਹ ਜੇ ਕੋਕੋ ਦੇ ਬੱਚੇ। Letter to Sant Ji from Indira where She expressed Sant Ji with Shrimaan
6
148
316
@amanpreet1912
ਅਮਨਪ੍ਰੀਤ ਸਿੰਘ 🛄 🦅
2 years
Sharing Sakhi for WomensDay2023 8th March♥️ ਬੀਬੀ ਜਸਮੀਤ ਕੌਰ ਜੀ ਜੋ ਕਿ ਪੰਜਾਬ ਪੁਲਿਸ ‘ਚ ਰਹੇ ਇੱਕ ਡੀ.ਐਸ.ਪੀ ਦੀ ਧੀ ਸਨ ਜਿਹਨਾਂ ਨੇ 1980 ਤੇ 1990 ਦੇ ਦੌਰਾਨ ਜੁਝਾਰੂ ਸਿੰਘਾਂ ਨਾਲ ਰਹਿ ਕੇ ਇੰਨਸਾਫ ਲਈ ਸਿੱਖ ਪੰਥ ਤੇ ਪੰਜਾਬ ਲਈ ਜੰਗ ਲੜੀ। Be a Warrior than Worrier ⚔️ #FreeSikhPoliticalPrisoners #Sikhs #Panjab
4
95
297
@amanpreet1912
ਅਮਨਪ੍ਰੀਤ ਸਿੰਘ 🛄 🦅
11 months
ਗੱਲ ਸਾਰੀ ਪ੍ਰੇਮ ਦੀ ਆ। ਮੀਲਾਂ ਚੱਲ ਕੇ ਆਏ ਗੁਰੂ ਦੇ ਪਿਆਰੇ ਕੱਟਣ ਚੁਰਾਸੀ। “ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ” ♥️⚔️
12
71
306
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਪ੍ਰਸ਼ਾਸਣ ਵਲੋਂ ਭਾਈ ਅਮ੍ਰਿਤਪਾਲ ਸਿੰਘ ਵੀਰ ਨੂੰ ਨਜ਼ਰਬੰਦ ਕਰਕੇ, ਜਲੰਧਰ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਤੋਂ ਰੋਕਿਆ। ਵੱਡੀ ਗਿਣਤੀ ਵਿੱਚ ਸੰਗਤ ਦਾ ਇੱਕਠ ਹੈ ਇੱਥੇ। #Sikhs #Panjab
4
73
291
@amanpreet1912
ਅਮਨਪ੍ਰੀਤ ਸਿੰਘ 🛄 🦅
1 year
ਗੁਰਬਾਣੀ ਇਸੁ ਜਗ ਮਹਿ ਚਾਨਣੁ Gurbani is the Light to illuminate this World 10000+ Sangat from 80 Countries attended Nagar Kirtan at Chicago🇺🇸 under the Stewardship of Sri Guru Granth Sahib Ji & showed Glimpses of different Cultures & Religions. Soul was Happy after seeing all this.
11
79
304
@amanpreet1912
ਅਮਨਪ੍ਰੀਤ ਸਿੰਘ 🛄 🦅
2 years
#RichmondHill #NewYork 2nd attack on #Sikhs as where Sardar Nirmal Singh Ji was attacked on 4th April. This appears to be a targeted hate crime against #Sikhs . @RichmondPolice Kindly take strict action against the criminals 🙏 @unitedsikhs @KhalsaAidUSA @RaviSinghKA @BaldeoForNY
21
118
289
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥ ਜਿਹੜੇ ਕੱਲ ਦੀਆਂ ਸੰਗਤ ਸੰਗਤ ਦੀਆਂ ਸ਼ਸਤਰਾਂ ਵਾਲੀ ਤਸਵੀਰਾਂ ਸਾਂਝਾ ਕਰਕੇ propaganda ਚਲਾ ਰਹੇ ਹਨ, ਸਿੱਖ ਇਤਿਹਾਸ ਸਮਝ ਲੈਣ ਸ਼ਸਤਰ ਸਾਡੇ ਅੰਗ ਹਨ, ਸਾਡੇ ਪੀਰ ਹਨ, ਸਾਡੀ ਰੱਖਿਆ ਕਰਦੇ ਹਨ। #FreeSikhPoliticalPrisoners #Sikhs #Panjab ♥️⚔️
5
81
292
@amanpreet1912
ਅਮਨਪ੍ਰੀਤ ਸਿੰਘ 🛄 🦅
2 years
Justice delayed, is justice denied. Global World is waiting for Shubhdeep Singh Sidhu MooseWala ♥️ @hrw @BhagwantMann @BuntyBains @GillRaunta @PunjabGovtIndia #SecuritySnatchedFromMoosewala JusticeForSidhuMooseWala
Tweet media one
1
106
288
@amanpreet1912
ਅਮਨਪ੍ਰੀਤ ਸਿੰਘ 🛄 🦅
1 year
ਖਾਲਸਾ ਸੋਇ ਜੋ ਪੰਚ ਕੋ ਮਾਰੈ। Khalsa is the one who annuls the 5 vices. ਅਕਾਲ 🦅🦁⚔️♥️ ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ॥ Sexual desire, anger, greed & emotional attachment - may these be gone & egotism as well.
16
76
281
@amanpreet1912
ਅਮਨਪ੍ਰੀਤ ਸਿੰਘ 🛄 🦅
1 year
Guggu Gill refused to do a Hindi film, because sh!t bollywood wants to show the corrupt role of police, how they tortured our Sikhs and their families. More Power to Him ✊🔥 Physical death I do not fear, Death of Conscience, is a sure death” – Sant Baba Jarnail Singh Ji ♥️
8
75
280
@amanpreet1912
ਅਮਨਪ੍ਰੀਤ ਸਿੰਘ 🛄 🦅
2 years
Satypal Malik Ji’s exclusive interview: No one can suppress the voice of #Sikhs and #Panjab 1849 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਹਿੱਸੇ ਸਿਰਫ਼ ਸ਼ਹੀਦੀਆਂ ਹੀ ਆਈਆਂ। ♥️ KhalsaRaj #FreeSikhPoliticalPrisoners
9
104
269
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਮਹਾਰਾਜਾ ਰਣਜੀਤ ਸਿੰਘ ਜੀ ਪਰਜਾ ਦੀ ਹਾਲਤ ਨੂੰ ਜਾਣਨ ਲਈ ਭੇਸ ਬਦਲ ਕੇ ਰਾਜ ਦਾ ਦੌਰਾ ਕਰਦੇ, ਕਿ ਕੋਈ ਮੇਰੇ ਰਾਜ ਵਿੱਚ ਦੁਖੀ ਤੇ ਨਹੀਂ, ਤੇ ਜਿਹੜੇ ਅਧਿਕਾਰੀ ਹੁਕਮ ਦੀ ਉਲੰਘਣਾ ਕਰਦੇ ਉਹਨਾਂ ਨੂੰ ਸਜ਼ਾਵਾਂ ਦਿੰਦੇ। ਅੱਜ @BhagwantMann ਦੇ ਗੁੰਡਾ ਰਾਜ ਚ ਧੀਆਂ ਸੜਕਾਂ ਤੇ ਰੋ ਰਹੀਆਂ ਕੀ ਇਹ ਗੁਲਾਮੀ ਨੀ? #Sikhs
13
77
271
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸਹੀ ਕਿਹਾ ਜੀ ਤੇ ਹਾਲੇ ਵੀ ਕੁਝ Radicals ਚੀਕ ਰਹੇ ਹਥਿਆਰ/ ਸ਼ਸਤਰਾਂ ਦਾ ਪ੍ਰਚਾਰ ਕਿਉਂ ਕਰ ਰਹੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਦਾ ਪੈਗਾਮ ਦੁਨੀਆ ਤੱਕ ਪਹੁੰਚਾਉਣ ਵਾਲਿਆਂ ਨੂੰ ਟ੍ਰੋਲ ਕਰਨ ਚ busy ਨੇ ਬਸ। #Sikhs #Panjab
7
71
272
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥ AkalPurakh Himself has stood up to resolve the affairs of the Saints, He has come to complete their tasks. Greetings to all Sangat living across the World on behalf of #FirstPrakashPurab of #SriGuruGranthSahibJi MaharaJ🙏 #Sikhs
15
62
267
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਵਸ ਦੀ ਸਮੁੱਚੇ #Sikhs ਪੰਥ ਨੂੰ ਲੱਖ-ਲੱਖ ਵਧਾਈ ਬੇਸਿਦਕਾਂ ਦਾਅ ‘ਤੇ ਲਾ ਦਿਤੀ, ਜਦ ਕੌਮਾਂ ਦੀ ਤਕਦੀਰ। ਕੋਈ ਅੰਬਰੋਂ ਪੰਛੀ ਲਹਿ ਪਿਆ, ਤੇਰੇ ਨਾਂ ‘ਤੇ ਆਣ ਅਖੀਰ॥ ਤੂੰ ਸੰਗਤ ਸਿੰਘ ਦੀ ਸੰਗਤ ‘ਚੋਂ, ਤੂੰ ਬੰਦਾ ਸਿੰਘ ਦੀਆਂ ਕਸਮਾਂ। ਤੂੰ ਦੀਪ ਸਿੰਘ #FreeSikhPoliticalPrisoners #Panjab
7
70
268
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਹਿੰਦੁਤਵ ਵਾਲਿਓ ਅਗਰ ੧੨ ਨਾ ਵਜਦੇ ਤੁਹਾਡੀਆਂ ਮਾਵਾਂ-ਭੈਣਾਂ ਗਜ਼ਨੀ ਦੇ ਕਿਸੇ ਬਜ਼ਾਰ ਚ ਹੁੰਦੀਆਂ। Even today China trembles at sight of #Sikhs . As long as Sardars are on border, ur honor is safe, otherwise you’re nothing. ਇੱਕ ਵਾਰ ਸਰਦਾਰਾਂ ਨੂੰ ਬਾਰਡਰਾਂ ਤੋਂ ਹਟਾ ਕੇ ਤਾਂ ਵੇਖ ਕੰਬਣੀ ਛਿੜ ਜਾਉ ਕੰਬਣੀ। #Panjab
31
106
263
@amanpreet1912
ਅਮਨਪ੍ਰੀਤ ਸਿੰਘ 🛄 🦅
2 years
Sri Akaal Takhat Sahib. ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।। ਕਲਗੀ ਤੇਰੀ ਲਿਸ਼ਕਾਂ ਮਾਰੇ, ਮੇਰੇ ਮਨ ਦੇ ਮਿਟੇ ਹਨੇਰੇ। ਮਰਦੇ-ਮਰਦੇ ਮੁੜ ਜੀ ਪਏ ਹਾਂ, ਜਦ ਹੋਏ ਦੀਦਾਰੇ ਤੇਰੇ। ਵਾਹਿਗੁਰੂ ਜੀ ⚔️💙🙏 @ unmasking.india #Sikhs #Panjab
7
61
253
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸ਼ਹੀਦ ਬਾਬਾ ਗੁਰਬਚਨ ਸਿੰਘ ਮਨੋਚਾਹਲ ਜੀ ਦਾ ਪੈਗ਼ਾਮ: ਜਿਵੇਂ ਬ੍ਰਾਹਮਣਵਾਦ ਨੇ ਬੁੱਧ ਧਰਮ ਨੂੰ ਤਬਾਹ ਕੀਤਾ, ਉਸੇ ਤਰ੍ਹਾਂ ਘੱਟ ਗਿਣਤੀ ਜੈਨ, ਦਲਿਤ, ਸਿੱਖਾਂ ਨੂੰ ਤਬਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀਆਂ ਹਨ। All Jains, Muslims, Dalits, #Sikhs need to unite & oppose the hakumat #FreeSikhPoliticalPrisoners #Panjab
9
83
245
@amanpreet1912
ਅਮਨਪ੍ਰੀਤ ਸਿੰਘ 🛄 🦅
2 years
Our Constitution is only and only Sri Guru Granth Sahib Ji Maharaj 🙏 That’s it. #Sikhs #Panjab
15
74
253
@amanpreet1912
ਅਮਨਪ੍ਰੀਤ ਸਿੰਘ 🛄 🦅
2 years
#Sikhs ਰਾਜ ਦੀ ਪ੍ਰਾਪਤੀ ਲਈ ਜਦੋਂ ਅਸੀਂ ਇਹ ੨ ਚੁਣੌਤੀਆਂ ਪੂਰੀਆਂ ਕਰ ਲਈਆਂ #Panjab ਦੀ ਕਿਰਸਾਣੀ, ਪਾਣੀਆਂ ਤੇ ਸਾਰੇ ਮਸਲੇ ਹੱਲ ਹੋ ਜਾਣੇ। ੧. ਸਾਡੀ ਦ੍ਰਿਸ਼ਟੀ ਸਾਡੇ ਗੁਰੂ ਸਾਹਿਬ ਵਾਂਗ ਹੋਣੀ ਚਾਹੀਦੀ। ੨. ਨਿੱਜ ਪ੍ਰਸਤੀ ਦੇ ਕਾਰਣ ਵੱਖ-ਵੱਖ ਧਰੇ-ਬੰਦੀਆਂ ਚ ਜੋ ਆਪਸੀ ਫੁੱਟ ਹੈ, ਉਸ ਨੂੰ ਏਕਤਾ ਚ ਤਬਦੀਲ ਕਰਨਾ, ਫਿਰ ਖਾਲਸਾ ਰਾਜ ਦੂਰ ਨਹੀਂ।
5
84
244
@amanpreet1912
ਅਮਨਪ੍ਰੀਤ ਸਿੰਘ 🛄 🦅
1 year
ਜਦ ਸਿੱਖ ਪੰਥ ਨੇ ਆਪ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਉਸਾਰੀ ਆਪਣੇ ਮਿਹਨਤ ਨਾਲ ਕੀਤੀ। When Guru Nanak Patshah Ji told to babar: ਮਾਨੁਖ ਕੀ ਜੋ ਲੇਵੈ ਓਟੁ॥ ਦੀਨ ਦੁਨੀ ਮੈ ਤਾਕਉ ਤੋਟੁ॥ ਕਹਿ ਨਾਨਕ ਸੁਣ ਬਾਬਰ ਮੀਰ॥ ਤੈਥੋਂ ਮੰਗੇ ਸੋ ਅਹਮਕ ਫ਼ਕੀ��॥ ਮੈਂ ਬੰਦਿਆਂ ਵਲੋਂ ਨਹੀਂ ਖੁਦਾ ਵਲੋਂ ਮੰਗਦਾ ਹਾਂ। #NeverForget1984 🪯
1
99
250
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਅੰਮ੍ਰਿਤ ਵੇਲਾ Always ਸਕੂਨ ♥️ #FreeSikhPrisoners #ReleaseSikhPrisoners #Sikhs
5
54
253
@amanpreet1912
ਅਮਨਪ੍ਰੀਤ ਸਿੰਘ 🛄 🦅
1 year
Ludhiana Administration provided space for serving and selling Street food, but these Non-Panjabi’s harassing Sikh Uncle Ji. Either these non-Panjabi’s should co-operate respectfully or leave Panjab. Khalsa Veg Chaap ♥️
12
89
235
@amanpreet1912
ਅਮਨਪ੍ਰੀਤ ਸਿੰਘ 🛄 🦅
1 year
✍️ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ।। Khalsa has claimed to practice complete Peace since the beginning, & Kalgidhar Patshah Ji Maharaj has declared that the map of the World🌍 will be tied through this: ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ॥ #Sikhs #Panjab Sant Ji ⚔️♥️
4
93
240
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸ਼ੀ ਕੇਸਗੜ੍ਹ ਸਾਹਿਬ ਵਿਖੇ ਹੋਈ ਹੁਲੜਬਾਜ਼ੀ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ਼ ਹੈ, ਵੀਰ ਪ੍ਰਦੀਪ ਸਿੰਘ ਦੀ ਸ਼ਹਾਦਤ ਇੱਕ ਸੰਕੇਤ ਹੈ ਕਿ ਸਮੁੱਚੇ ਖਾਲਸਾ ਪੰਥ ਨੂੰ ਸਾਰੇ ਤਖ਼ਤਾਂ/ ਗੁਰੂ ਘਰਾਂ ‘ਤੇ ਆਪ ਧਿਆਨ ਰਖਣ ਦੀ ਲੋੜ ਹੈ ਕਿ ਕਿਸੇ ਤਰਾਂ ਦੀ ਹੁਲੜਬਾਜੀ ਨਾ ਹੋਵੇ। -Gyani Sher Singh Ji♥️⚔️ #FreeSikhPoliticalPrisoners #Sikhs
3
65
242
@amanpreet1912
ਅਮਨਪ੍ਰੀਤ ਸਿੰਘ 🛄 🦅
6 months
UK British woman & man gets blessed at Hola Mohalla 2024 Takht Sri Kesgarh Sahib. Learns Sikhi & recites Gurbani for few years Our Guru Sahib's AKF Anandpur Khalsa Fauj unites People with Lord’s Love♥️, while Hindutva goons groped foreign women, they can’t compete with our Panjab
4
48
248
@amanpreet1912
ਅਮਨਪ੍ਰੀਤ ਸਿੰਘ 🛄 🦅
1 year
World Record Deadlift with 386 kg by Panjabi UK based Sikh Inderraj Singh in 120 kg class at International Powerlifting Federation IPF Olympics Akaal Sahai ♥️⚔️🔥
4
87
243
@amanpreet1912
ਅਮਨਪ੍ਰੀਤ ਸਿੰਘ 🛄 🦅
2 years
Amidst highlighting of contentious issue of Punjab’s river waters, politicians of Punjab are making big claims of their contribution in preventing construction of the Satluj-Yamuna Link SYL Canal. #SYLByLegendMoosewala JusticeForSidhuMooseWala
Tweet media one
3
151
236
@amanpreet1912
ਅਮਨਪ੍ਰੀਤ ਸਿੰਘ 🛄 🦅
2 years
It’s time to raise voice for our own community. Bhai Bota Singh Ji along with Bhai Garja Singh Ji said - There is no option now, but for me to sacrifice my head. If I sacrifice my head the people will again say "Indeed! Singhs Live!" & news of battle will travel across #Panjab .
Tweet media one
4
35
235
@amanpreet1912
ਅਮਨਪ੍ਰੀਤ ਸਿੰਘ 🛄 🦅
2 years
☀️ ਹਮ ਰਾਖਤ ਪਾਤਿਸ਼ਾਹੀ ਦਾਵਾ। Sachey Patshah Blessed us Patshahi. Guru Sahib Ji's wish will surely be fulfilled. So, We all should Unite and fight against oppression. We have already lost a gem like #DeepSidhu & #SidhuMooseWala due to state's hypocrisy against Panjab.
2
57
222
@amanpreet1912
ਅਮਨਪ੍ਰੀਤ ਸਿੰਘ 🛄 🦅
2 years
I wish such Love would come in the Present Generation ♥️ #1YearOfMoosewala295 JusticeForSidhuMooseWala
4
40
238
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸੱਚ ਕਿਹਾ ਬਾਬਾ ਜੀ ਨੇ, ਸਾਡੇ ਪੰਜਾਬੀ ਡਿਗਰੀਆਂ ਦੀ ਥਾਂ, IELTS ਦੇ ਬੈਂਡ ਨੂੰ ਹੀ ਜਿਆਦਾ ਮਹੱਤਤਾ ਦੇ ਰਹੇ ਹਨ, ਇੱਥੋਂ ਤੱਕ ਕਿ ਭਾਈ ਪਰਮਜੀਤ ਸਿੰਘ ਭਿਓਰਾ (ਬੰਦੀ ਸਿੰਘ) ਜੀ ਨੇ ਸਾਰੇ #Sikhs ਨੂੰ 2018 ਚ ਅਪੀਲ ਕੀਤੀ ਕਿ ਸਾਡੇ ਬੱਚੇ ਚੰਗੀ ਤਰ੍ਹਾਂ ਸਿੱਖਿਅਤ ਹੋਣ, ਕਿਉਂਕਿ ਇਹ ਸਮੇਂ ਦੀ ਲੋੜ ਹੈ। #FreeSikhPoliticalPrisoners #Panjab
6
70
237
@amanpreet1912
ਅਮਨਪ੍ਰੀਤ ਸਿੰਘ 🛄 🦅
2 years
2
90
237
@amanpreet1912
ਅਮਨਪ੍ਰੀਤ ਸਿੰਘ 🛄 🦅
2 years
1984 ਘਲੂਘਾਰੇ ਚ ਭਾਰਤੀ ਹਕੂਮਤ ਨੇ 18 ਦਿਨਾਂ ਦੇ ਮਨਪ੍ਰੀਤ ਸਿੰਘ ਜੀ ਸਪੁੱਤਰ ਭਾਈ ਰਛਪਾਲ ਸਿੰਘ ਜੀ (ਪੀ.ਏ, ਸੰਤ ਜੀ), ਦੋਹਾਂ ਨੂੰ ਸ਼ਹੀਦ ਕਰ ਦਿੱਤਾ। ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ ਜੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਮੇਰੇ ਪੁੱਤਰ ਵਰਗਾ ਹੈ, ਮੈਂ ਗੁਆਉਣਾ ਨਹੀਂ ਚਾਹੁੰਦੀ। ਵਹਿਗੁਰੂ ਜੀ ♥️ #Sikhs #Panjab
9
62
234
@amanpreet1912
ਅਮਨਪ੍ਰੀਤ ਸਿੰਘ 🛄 🦅
2 years
#GodiMedia should learn Reporting tips from these Kids 🙏
@news24tvchannel
News24
2 years
स्कूल की बदहाली पर 12 साल के बच्चे की धाकड़ रिपोर्टिंग हुई सोशल मीडिया पर वायरल ◆झारखंड के गोड्डा जिले का सरकारी स्कूल
818
6K
24K
0
94
231
@amanpreet1912
ਅਮਨਪ੍ਰੀਤ ਸਿੰਘ 🛄 🦅
2 years
PunjabPolice officer Tribute to Shubhdeep Singh #SidhuMooseWala 𓃵 Thaapi da Trend aa Gya ♥️ #GoldyBrarIsCoward JusticeForSidhuMooseWala
5
86
218
@amanpreet1912
ਅਮਨਪ੍ਰੀਤ ਸਿੰਘ 🛄 🦅
11 months
We don't have time for social media or YouTube all day. Busy in Daily Routine life. Thank you so much for sharing and popularizing this song. It’s a truth which can never hide. We didn't know Sippy Veer has written and sung these beautiful lyrics.
22
44
224
@amanpreet1912
ਅਮਨਪ੍ਰੀਤ ਸਿੰਘ 🛄 🦅
7 months
ਪੰਜਾਬ ਦਾ ਇੱਕ ਸ਼ਹਿਰ ਜ਼ਿੰਦ ਜੋ ਹਰਿਆਣੇ ‘ਚ ਸਥਿਤ ਹੈ। ਉੱਥੇ ��ੱਕ ਪਰਿਵਾਰ ‘ਚ ਧੀ ਨੇ ਜਨਮ ਲਿਆ। ਪਰ ਉਸ ਪਰਿਵਾਰ ਨੇ ਉਸ ਨੂੰ ਘੜੇ ‘ਚ ਡੱਬ ਦਿੱਤਾ। ਉਹ ਪਰਿਵਾਰ ਭਾਈ ਗੁਦੜ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਉਂਦਾ ਸੀ, ਜਦ ਉਹਨਾਂ ਨੂੰ ਉਸ ਪਰਿਵਾਰ ਦੇ ਅਜਿਹੇ ਪਾਪ ਦਾ ਪਤਾ ਲਗਾ, ਤਾਂ ਉਹਨਾਂ ਨੇ ਚਲ ਕਿ ਉਸ ਧੀ ਨੂੰ ਜਦ ਘੜੇ ਚੋਂ ਕੱਢਿਆ
5
79
236
@amanpreet1912
ਅਮਨਪ੍ਰੀਤ ਸਿੰਘ 🛄 🦅
1 year
🚨ਪਾਤਸ਼ਾਹੀ ਦਾਵਾ ਸੱਚੇ ਪਾਤਸ਼ਾਹ ਜੀ ਨੇ ਬਖ਼ਸ਼ਿਆ ਸਾਨੂੰ, ਪੂਰੀ ਦੁਨਿਆ ‘ਚ ਰਾਜ ਕਰਨਾ। ਪਰ ਪੰਜਾਬ ‘ਚ ਪ੍ਰਵਾਸੀਆਂ ਦਾ ਦਿਨੋ ਦਿਨ ਵੱਧਣਾ ਤੇ ਸਾਡੇ ਪੰਜਾਬੀਆਂ ਦਾ ਪੱਛਮ ਨੂੰ ਅਪਣਾਉਣਾ ਇੱਕ ਗੰਭੀਰ ਮੁੱਦਾ ਆ। ਪ੍ਰਵਾਸੀਆਂ ਦੀ ਸੋਚ ਤੁਸੀਂ ਆਪ ਸਮਝ ਸਕਦੇ ਹੋ, ਅਗਲੇ ਪੰਜਾਬ ਚ ਰਾਜ ਕਰਨ ਦਾ ਸੁਪਨਾ ਵੇਖ ਰਹੇ ਨੇ, ਪਰ ਅਸੀਂ ਕਿੱਥੇ ਚਲੇ ਜਾ ਰਹੇ ਹਾਂ?
1
88
220
@amanpreet1912
ਅਮਨਪ੍ਰੀਤ ਸਿੰਘ 🛄 🦅
1 year
Sharing Shabad in the Memory of DeepSidhu Veer♥️ on his Birth Anniversary. Shabad by Bhai Surjan Singh Ji Kirtaniye & who had Gurbani Kanth, & he was visually disabled, but Blessed with a very Melodious Voice & recited Gurbani from his Heart. #FreeSikhPoliticalPrioners #Sikhs
13
54
217
@amanpreet1912
ਅਮਨਪ੍ਰੀਤ ਸਿੰਘ 🛄 🦅
2 years
#Panjab ਵਸਦਾ ਗੁਰੂਆਂ ਦੇ ਨਾਮ ਤੇ, ਇਸੇ ਧਰਤੀ ਤੇ #Sikhs ਪ੍ਰਤੀ ਜ਼ਹਿਰ ਦਿਨੋ-ਦਿਨ ਵੱਧ ਰਿਹਾ। Govt Senior Secondary School, Behak Gujjran, Zira ਵਿਖੇ ਅਖੌਤੀ ਅਧਿਆਪਕ ਨੇ ਗੁਰੂ ਸਾਹਿਬ ਜੀ ਬਾਰੇ ਗਲਤ ਸ਼ਬਦ ਵਰਤ ਕੇ ਕੀਤੀ ਨਿੰਦਿਆ। ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੋ ਤਿਸ ਸੰਗ ਕਿਰਪਾਨ॥ ਲਿੰਕ:
7
75
204
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਮੈਂ ਵੀਂ ਛੀਦ ਹੋਣਾ (ਸ਼ਹੀਦ) ਆ ਜਿਹੜਾ ਜਣਾ ਖਣਾ ਉੱਠ ਕੇ ਸ਼ੁਰੂ ਹੋ ਜਾਂਦਾ ਮੁੰਡੇ ਮਰਵਾਊ, ੮੪ ਵਾਲਾ ਹਾਲ ਕਰ ਦੇਣਾ, ਜਰਾ ਗੋਰ ਨਾਲ ਇਹ ਸਾਖੀ ਪੜਿਓ। ✍️ ਸਾਕਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟਾ ਸ਼ਹੀਦ 11 ਸਾਲਾਂ ਦਾ ਭਾਈ ਦਰਬਾਰਾ ਸਿੰਘ ਹੈ ਜਿਸ ਦੀ ਮਾਂ ਛੋਟੀ ਉਮਰ ਦੇ ਨੂੰ ਛੱਡ ਦੁਨਿਆਂ ਤੋਂ ਵਿਛੋੜਾ ਦੇ ਗਏ ਤੇ ਦਾਦੀ #Sikhs #Panjab
Tweet media one
8
65
206
@amanpreet1912
ਅਮਨਪ੍ਰੀਤ ਸਿੰਘ 🛄 🦅
2 years
2
53
216
@amanpreet1912
ਅਮਨਪ੍ਰੀਤ ਸਿੰਘ 🛄 🦅
2 years
⚜️ Listening this song by #SidhuMooseWala since morning, it's an emotional ballad that brought tears to my eyes 🥹 Waheguru Ji 💙 #WeRAlsoMoosewalaFamily #JusticeForSidhuMooseWala
1
76
212
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ Let that mouth be burnt, which says that our AkalPurakh & Guru Sahib Ji is subject to birth. He is not born, & He does not die. He doesn’t come and go in reincarnation. #Sikhs #Panjab
3
57
194
@amanpreet1912
ਅਮਨਪ੍ਰੀਤ ਸਿੰਘ 🛄 🦅
1 year
ਜਿਹੜੇ ਸਾਰੀ ਦਿਹਾੜੀ ਪੰਜਾਬ ਤੇ ਸਿੱਖਾਂ ਨੂੰ ਭੰਡਦੇ ਰਹਿੰਦੇ ਆ, ਮੇਰੀ ਇਸ ਪੋਸਟ ਨੂੰ ਜ਼ਰਾ ਧਿਆਨ ਨਾਲ ਪੜ੍ਹ ਲੈਣ। ਮੈਂ ਕੱਲ ਦਾ ਐਕਸਪੀਰਿਐਂਸ ਸ਼ੇਅਰ ਕਰ ਰਿਹਾ ਹਾਂਃ ਲਦਾਖ ਵਿਖੇ ਕੱਲ ਨੂੰ ਇੰਡੀਅਨ ਆਰਮੀ ਦੇ ਹੈਲਥ ਕੇਅਰ ਸੈਂਟਰ ਵਿੱਖੇ ਇੱਕ ਗੈਰ-ਸਿੱਖ ਮੈਡੀਕਲ ਅਫਸਰ ਨਾਲ ਮੁਲਾਕਾਤ ਹੋਈ। ਉਹਨਾਂ ਨੇ ਇੱਕ ਲਦਾਖੀ ਨੌਜਵਾਨ ਨਾਲ ਪੰਜਾਬ ਤੇ ਸਿੱਖਾਂ
5
59
205
@amanpreet1912
ਅਮਨਪ੍ਰੀਤ ਸਿੰਘ 🛄 🦅
2 years
BP Down ਹੋਗੇ ਉਦੋਂ ਫੌਜੀ ਟੈਂਕਾਂ ਦੇ, ਜਦੋਂ ਭੱਜ-ਭੱਜ ਪਏ ਸਿੰਘ ਬੰਬਾਂ ਵੱਲ ਨੂੰ ⚔️♥️ #FreeSikhPoliticalPrisoners #Sikhs #Panjab
3
50
201
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਜਦ-ਜਦ ਸਾਡੇ ਪੰਜਾਬ ਦੇ ਯੂਥ ਦਾ ਮੁੱਖ ਅਨੰਦਪੁਰ ਘਰ ਵੱਲ ਹੋਵੇਗਾ, ਇਹ ਵਕਤ ਆਉਣ ਤੇ ਦਰਿਆਵਾਂ ਦੇ ਵੀ ਬੈਣ ਮੋੜ ਦੇਣ ਗੇ। #Sikhs #Panjab
2
48
189
@amanpreet1912
ਅਮਨਪ੍ਰੀਤ ਸਿੰਘ 🛄 🦅
10 months
My First Visit at Gurudwara Bir Baba Budha Sahib Ji♥️ I remember this Sakhi from my childhood but never knew that at this place Sangat/Couples get Misse Di Roti & Onion in Prashad. Sri Guru Arjan Dev Ji Maharaj suggested his wife Mata Ganga Ji to seek Blessings from a True Sant,
8
28
196
@amanpreet1912
ਅਮਨਪ੍ਰੀਤ ਸਿੰਘ 🛄 🦅
2 years
While moving towards Gwalior, Mughal Emperor Jahangir with Sri Guru Hargobind Sahib Ji Maharaj 🙏arrived at Machkund now known as Gurudwara Sri Sher Shikaar Sahib at Dholpur, Rajasthan. People of that area told Jahangir about a deadly lion & requested him to save them #Sikhi
Tweet media one
3
35
192
@amanpreet1912
ਅਮਨਪ੍ਰੀਤ ਸਿੰਘ 🛄 🦅
11 months
ਸਾਹਿਬਜ਼ਾਦਿਆਂ ਤੋਂ ਚਲੀ ਇਹ ਰੀਤ ਜੋੜੀਆਂ ਦੀ! ਸ਼੍ਰੀ ਦਰਬਾਰ ਸਾਹਿਬ ‘ਤੇ ਹਮਲੇ ਕਰਨ ਵਾਲਿਆਂ ਨੂੰ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ, ਬੇਅੰਤ ਸਿੰਘ, ਸਤਵੰਤ ਸਿੰਘ, ਕਹਿਰ ਸਿੰਘ ਜੀ ਜਿਹੇ ਸੂਰਮੇ ਸਦਾ ਪਾਪੀਆਂ ਦੇ ਸੋਧੇ ਲਾਉਂਦੇ ਆਏ ਨੇ, ਤੇ ਪਾਪੀਆਂ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ॥⚔️ 31October
7
91
199
@amanpreet1912
ਅਮਨਪ੍ਰੀਤ ਸਿੰਘ 🛄 🦅
6 months
Gurmukh Singh illegally detained by @assampolice for putting poster of Baba Jarnail Singh Ji, DeepSidhu Veer & SidhuMoosewala at his Dhaba. Why don't you go to borders & show bravery, u only know how to oppress the innocents. Where were you 700-800 years ago? Earlier they used to
31
81
193
@amanpreet1912
ਅਮਨਪ੍ਰੀਤ ਸਿੰਘ 🛄 🦅
8 months
✍️Religious Integrity: Guru Nanak’s Sikh never desecrated, attacked or harmed any religious place, nor support those who do so. Sheikh Ahmad Sirhindi who was a staunch opponent of our Sikh Guru Sahiban Ji, his tomb still stands today after more than 300 years at Sirhind Fatehgarh
10
55
190
@amanpreet1912
ਅਮਨਪ੍ਰੀਤ ਸਿੰਘ 🛄 🦅
1 year
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ॥ Deep Sidhu Veer ♥️ FarmersProtest ਹੋਂਦ ਦੀ ਲੜਾਈ। SunnyDeol is a Gadaar of Panjab and dalla of Delhi. We will not watch Gadar2
5
67
193
@amanpreet1912
ਅਮਨਪ੍ਰੀਤ ਸਿੰਘ 🛄 🦅
2 years
Our Gems of Ghadar Movement 💎 Baba Sohan Singh Bhakna #Sikhs #Panjab
1
67
184
@amanpreet1912
ਅਮਨਪ੍ਰੀਤ ਸਿੰਘ 🛄 🦅
1 year
Asking Simple & Straight Forward question to @rpsinghkhalsa Are you listening Katha by our Katha vachaks or bjp’s so-called PuneetSahani who already blocked our accounts & started propaganda against Sikhi? We request SGPC, Please don’t indulge in such narratives. #Sikhs #Panjab
12
74
176
@amanpreet1912
ਅਮਨਪ੍ਰੀਤ ਸਿੰਘ 🛄 🦅
2 years
Sir Javai Te Javai, Mera Sikhi Sidak Na Javai If I lose my head, so be it. But I must not lose my Sikhi. Dhan Bebe Ji Jaswant Kaur Ji Grandmother of Sardar Shubhdeep Singh ♥️ #ArrestCulpritGoldyBrar JusticeForSidhuMooseWala
3
99
178
@amanpreet1912
ਅਮਨਪ੍ਰੀਤ ਸਿੰਘ 🛄 🦅
7 months
Women around the world should avoid traveling to India during Holi. If u really wish to go somewhere, u can come to Guru Maharaj’s Hola Mohalla festival. Panjab, Nanded & wherever Sikhs live, those places are safe for you. Always keep Sword⚔️ with u while travelling Akal Sahai♥️
17
60
177
@amanpreet1912
ਅਮਨਪ੍ਰੀਤ ਸਿੰਘ 🛄 🦅
8 months
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਿੱਖ ਸੰਗਤ ਨੂੰ ਲੱਖ-ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ♥️🙏⚔️
8
43
183
@amanpreet1912
ਅਮਨਪ੍ਰੀਤ ਸਿੰਘ 🛄 🦅
2 years
Dear SidhuMooseWala𓃵 You will live Forever in our Heart ♥️ Punjab police along with these masterminds LawrenceBishnoi & JagguBhagwanpuria, also #ArrestCulprit_GoldyBrar @BhagwantMann @PunjabGovtIndia @HMOIndia JusticeForSidhuMooseWala
1
97
176
@amanpreet1912
ਅਮਨਪ੍ਰੀਤ ਸਿੰਘ 🛄 🦅
7 months
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ।। ਇਹ ਨੇ ਸਾਡੇ ਪੰਜਾਬ ਦੇ ਵਾਰਿਸ, Thar ‘ਤੇ ਪਹੁੰਚੇ ਸ਼ੰਭੂ ਬਾਰਡਰ ਲੋਕਾਂ ਦੀ ਸੇਵਾ ਲਈ। ਪੰਜਾਬ ਇੱਕ ਧਰਮ-ਨਿਰਪੱਖ ਦੇਸ। ਗੁਰ-ਅੰਗ ਸੰਗ ਸਹਾਇ ♥️
3
75
190
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਦੁਸਹਰੇ ਦੇ ਦਿਨ ਪੂਜਾ ਸ਼ਸਤ੍ਰਾਂ ਦੀ ਕਰਨ। ਚੰਡੀਪਾਠ ਕੀਤਾ ਰਸਨਾ ਦਾ ਉਚਾਰਨ। Happy Dusshera to All Sangat across the World on this day Worship your Weapons & Sharpen them. Khushian da Jaikara Gajaave Fatey Pavey, Nihaal ho Javey SAT SRI AKAAL, DEGH TEGH FATEH⚔️♥️ #Sikhs #Panjab Darbar Khalsa
6
63
174
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਹਕੂਮਤ ਤੇ ਭਾਰਤੀ ਮੀਡੀਆ ਪੂਰੀ ਤਰਾਂ ਸੁਧੀਰ ਸੂਰੀ ਦੇ ਕਤਲ ਕਾਂਡ ਨੂੰ ਸਿੱਖ-ਹਿੰਦੂ ਦਾ ਮੁੱਦਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰਕੇ ਭੜਕਾ ਰਿਹਾ ਹੈ। ਅਸਲੀਅਤ ਵਿੱਚ ਇਹ ਮੰਦਿਰ ਦੇ ਆਗੂਆਂ ਦੀ ਤੇ ਸ਼ਿਵ ਸੈਨਾ ਦੀ ਨਿਜੀ ਲੜਾਈ ਹੈ। ਹਰ ਕੋਈ ਸੁਚੇਤ ਰਹੋ ਤੇ ਵਿਡਿਓ ਜ਼ਰੂਰ ਸੁਣਿਓ। #सुधीरसूरी #SudhirSuri
2
76
163
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਸਿੱਖ ਪੰਥ ਵਿੱਚ ਹਥਿਆਰ ਰੱਖਣ ਦੀ ਸ਼ੁਰੂਆਤ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁਰਾਤਨ ਜਨਮ ਸਾਖੀ ਵਿੱਚ ਕੀਤੀ ਹੈ। ⚜️ ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। ਭਗਵੰਤ ਮਾਨ ਗਲਤ ਬਿਆਨ ਬਾਜ਼ੀ ਦੇਣ ਤੋਂ ਪਹਿਲਾਂ ਸ਼ਸਤਰਾਂ/ ਹਥਿਆਰਾਂ ਦੀ ਮਹੱਤਤਾ ਸਮਝ ਲਿਆ ਕਰੋ। ਇਹ #Sikhs ਕੌਮ ਦਾ ਅੰਗ ਹਨ। #Panjab
1
52
167
@amanpreet1912
ਅਮਨਪ੍ਰੀਤ ਸਿੰਘ 🛄 🦅
2 years
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ॥ ਖਾਲਸੇ ਪੰਥ ਦੇ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦੇਸਾਂ-ਵਿਦੇਸ਼ਾਂ ਵਿੱਚ ਵਸਦੀ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈ। 💙⚔️ #Sikhs #Panjab
5
53
169
@amanpreet1912
ਅਮਨਪ੍ਰੀਤ ਸਿੰਘ 🛄 🦅
3 years
ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ This Human Life is the time to meet the Lord of Universe. #Throwback #Memories #SachkhandSriHazoorSahib #Nanded #NanakChira #Bidar #WaheguruJi 🙏
Tweet media one
Tweet media two
Tweet media three
Tweet media four
17
27
172