
Adv. Karanyog Singh Riar
@AdvRiar
Followers
28
Following
93
Media
633
Statuses
828
Lawyer at Punjab and haryana high court,chandigarh.
India
Joined June 2018
ਸਰਕਾਰ ਵਿਧਾਇਕ @RanaGurjeetS ਨੂੰ ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕਣ ਲਈ ਨਿਸ਼ਾਨਾ ਬਣਾ ਰਹੀ ਹੈ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਪ੍ਰੈਸ ਕਾਨਫਰੰਸ ਕੀਤੀ ਤੇ ਤਲਵੰਡੀ ਸਾਬੋ ‘ਚ ਕਿਸਾਨਾਂ ਲਈ ਸਮਾਗਮ ਰੱਖਿਆ ਪਰ ਸਮਾਗਮ ਤੋਂ 1 ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਹਾਇਸ਼ ਤੇ ਛਾਪਾ ਮਾਰਕੇ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ।.
0
0
0
ਅੱਜ ਦੇ ਦਿਨ 1837 ਵਿੱਚ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਕਿਲ੍ਹਾ ਜਮਰੌਦ ਦੀ ਲੜਾਈ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ। ਸਿੱਖ ਖਾਲਸਾ ਫੌਜ ਦੇ ਬਹਾਦਰ ਯੋਧੇ ਦੀ ਸ਼ਹਾਦਤ ਨੂੰ ਮੇਰਾ ਕੋਟਿ-ਕੋਟਿ ਪ੍ਰਣਾਮ।.#SardarHariSinghNalwa
0
0
1
ਨਿਮਰਤਾ ਅਤੇ ਉਪਕਾਰ ਦੀ ਮੂਰਤ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਬੇਅੰਤ ਮੁਬਾਰਕਾਂ। #parkashpurab #gurpurab #guruarjandevji #sikhhistory #sriguruarjandevji #waheguru #sikhisim
0
0
0
This World Veterinary Day, let's acknowledge the crucial role of veterinarians in safeguarding animal health, promoting food safety, and advancing One Health initiatives. Your work is invaluable! #VeterinaryDay #OneHealth
0
0
0
ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਬੇਅੰਤ ਮੁਬਾਰਕਾਂ।. #SriGuruTegBahadurJi #ParkashPurab #HindDiChadar
0
0
0
ਇੱਕ ਸਮਰਪਿਤ ਜਨਤਕ ਸੇਵਕ, ਲੋਕਾਂ ਲਈ ਪ੍ਰੇਰਣਾ ਸ੍ਰੋਤ ਅਤੇ ਪੰਜਾਬ ‘ਚ ਖੇਤੀਬਾੜੀ ਦੇ ਵਿਕਾਸ ਲਈ ਸਦਾ ਯਤਨਸ਼ੀਲ ਹਲਕਾ ਕਪੂਰਥਲਾ ਤੋਂ ਵਿਧਾਇਕ @RanaGurjeetS ਜੀ ਨੂੰ ਜਨਮਦਿਨ ਦੀਆਂ ਮੁਬਾਰਕਾਂ। ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਸਿਹਤਮੰਦ ਜ਼ਿੰਦਗੀ ਬਖਸ਼ੇ ਅਤੇ ਤੁਹਾਡਾ ਜੀਵਨ ਸਦਾ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ ਰਹੇ।
0
0
0
As we commemorate World Pilots Day, let's take a moment to recognize the vital role pilots play in keeping our skies safe and our world connected. Thank you for your service and skill! 🙌✈️ #WorldPilotsDay
0
0
0
On National Panchayati Raj Day, let's recognize the power of decentralization in empowering local communities, fostering participatory democracy, and driving inclusive growth across the nation. #PanchayatiRajDay
0
0
0
On #WorldBookDay, let's recognize the importance of investing in libraries and educational resources. Access to books is access to opportunity, and we must ensure that every child has the chance to explore the world through reading.
0
0
0
ਹਰ ਮੁਸੀਬਤ ਨੂੰ ਦੂਰ ਕਰਨ ਵਾਲੇ, ਵਾਯੂ ਪੁੱਤਰ ਭਗਵਾਨ ਸ਼੍ਰੀ ਹਨੂੰਮਾਨ ਜੀ ਦੀ ਜਯੰਤੀ ਦੀਆਂ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ।.#hanumanjayanti2024
0
0
0
On #WorldEarthDay, let's remember that every small effort counts. Whether it's reducing plastic use, planting trees, or supporting sustainable practices, together, we can make a difference for our planet. 🌎💚
0
0
0
ਰੱਬੀ ਰਜ਼ਾ ਵਿੱਚ ਰਹਿਣ ਵਾਲੇ ਰੂਹਾਨੀ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਪੁਰਬ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ।. #SriGuruHarkrishanSahibJi
0
0
0
ਸਮੁੱਚੇ ਸੰਸਾਰ ਲਈ ਚਾਨਣ ਮੁਨਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਬੇਅੰਤ ਮੁਬਾਰਕਾਂ।. #SriGuruTegBahadurJi
0
0
0
On National Civil Services Day in India, let's salute the hardworking civil servants who are the backbone of our nation's progress. Your tireless efforts in ensuring efficient governance are truly appreciated. #NationalCivilServicesDay
0
0
0
ਸੱਚੇ ਦਿੱਲ ਤੋਂ ਗੁਰੂ ਘਰ ਦੀ ਸੇਵਾ ਕਰਨ ਵਾਲੇ, ਸਿੱਖ ਪੰਥ ਦੇ ਅਣਖੀਲੇ ਯੋਧੇ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।. #JassaSinghRamgarhia #founder #RamgarhiaMisl
0
0
0
ਭਗਤੀ ਲਹਿਰ ਦੀ ਸਨਮਾਨਿਤ ਸ਼ਖਸ਼ੀਅਤ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਓ ਭਗਤ ਜੀ ਦੇ ਜੀਵਨ ਤੋਂ ਸੇਧ ਲੈਕੇ ਭੇਖ-ਪਖੰਡਾਂ ਦਾ ਤਿਆਗ ਕਰੀਏ ਅਤੇ ਸੱਚੇ ਦਿਲੋਂ ਪਰਮਾਤਮਾ ਦੀ ਉਸਤਤ ਕਰੀਏ।.#BhagatDhannaJi
0
0
1
Today, we celebrate the beauty and significance of World Heritage sites around the globe. Let's unite to safeguard these jewels of our planet. Happy #WorldHeritageDay
0
0
0
ਤੁਹਾਨੂੰ ਸਾਰਿਆਂ ਨੂੰ ਰਾਮ ਨੌਮੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਭਗਵਾਨ ਰਾਮ ਤੁਹਾਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਸੰਗ ਨਿਵਾਜਣ। .#RamNavami2024 #AyodhyaRamMandir #Ramnavmi #RamNavmi2024 #RamTemple #AyodhyaRamTemple
0
0
0