sunilkjakhar Profile Banner
Sunil Jakhar Profile
Sunil Jakhar

@sunilkjakhar

Followers
83K
Following
13
Media
346
Statuses
796

State President @BJP4Punjab

Punjab, India
Joined April 2015
Don't wanna be here? Send us removal request.
@sunilkjakhar
Sunil Jakhar
8 hours
ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਤੇ ਸਟੇਅ ਕੀਤਾ ਹੈ। ਭਾਂਵੇਂ ਇਹ ਸਿਰਫ ਇਕ ਦਿਨ ਲਈ ਹੈ, ਪਰ ਇਸ ਸਰਕਾਰ ਦਾ ਜੋ ਰਿਕਾਰਡ ਰਿਹਾ ਹੈ ਕਿ ਇਹ ਕੋਰਟ ਵਿਚ ਲੋਕ ਵਿਰੋਧੀ ਨੀਤੀਆਂ ਨਾਲ ਸੰਬੰਧਿਤ ਸਾਰੇ ਕੇਸ ਹਾਰਦੀ ਰਹੀ ਹੈ ਤੇ ਹੁਣ ਵੀ ਸਰਕਾਰ ਦੀ ਕਿਸਾਨਾਂ ਦੀ ਜ਼ਮੀਨ ਲੁੱਟਣ ਦੀ ਯੋਜਨਾ ਕੋਰਟ ਵਿੱਚ.
0
13
52
@sunilkjakhar
Sunil Jakhar
3 days
ਜਵਾਬਦੇਹੀ ਦੇ ਦਸਤਕ ਦੇਣ ਤੋਂ ਪਹਿਲਾਂ ਦੋਸ਼ੀ ਜ਼ਮੀਰ ਅਸਤੀਫਾ ਦੇ ਦਿੰਦਾ ਹੈ।. Guilty conscience resigns before accountability knocks.
Tweet media one
0
15
39
@sunilkjakhar
Sunil Jakhar
4 days
ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਰੇਡ ਦੀ ਟਾਈਮਿੰਗ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ ਹੈ। ਜਿਹੜੀ ਸਰਕਾਰ ਖੁਦ ਭੂ ਮਾਫੀਆ ਦਾ ਰੂਪ ਅਖਤਿਆਰ ਕਰ ਚੁੱਕੀ ਹੈ, ਉਸਨੂੰ ਇਹ ਗਵਾਰਾ ਨਹੀਂ ਕਿ ਕੋਈ ਬਿਲਡਰ ਆਪਣੀ ਇੱਛਾ ਨਾਲ ਆਪਣਾ ਕੋਈ ਰਾਜਨੀਤਿਕ ਰਾਹ ਚੁਣ ਸਕੇ। ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਸਰਕਾਰ ਦੇ ਇਸ ਤਰ੍ਹਾਂ ਦੇ ਹੱਥ ਕੰਡੇ.
0
26
87
@sunilkjakhar
Sunil Jakhar
17 days
Punjab is not just a state . it’s a deeply emotional and self-respecting society. Punjabis are resilient, proud of their history, and driven by sentiment. But over time, they feel they have been wronged, their sacrifices unrecognized, and their emotional and political.
0
29
172
@sunilkjakhar
Sunil Jakhar
21 days
ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਅਪਰਾਧੀ ਸ਼ਰੇਆਮ ਸਾਡੇ ਸਭ ਤੋਂ ਪਵਿੱਤਰ ਅਤੇ ਸਰਵਸਾਂਝੇ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇ ਰਹੇ ਹਨ। ਇਕ ਪਾਸੇ ਕੱਲ ਵਿਧਾਨ ਸਭਾ ਵਿਚ ਧਾਰਮਿਕ ਬੇਅਦਬੀਆਂ ਖਿਲਾਫ ਸਰਕਾਰ ਬਿੱਲ ਲਿਆਈ ਸੀ ਪਰ ਦੂਜੇ ਪਾਸੇ ਅਸਲ ਹਾਲਾਤ ਇਹ ਧਮਕੀਆਂ ਬਿਆਨ ਕਰ ਰਹੀਆਂ ਹਨ। ਇਹ ਪੰਜਾਬ.
0
23
84
@sunilkjakhar
Sunil Jakhar
26 days
मुख्यमंत्री भगवंत मान जी, जिस तरह की भाषा आप देश के माननीय प्रधानमंत्री और गृह मंत्री के लिए इस्तेमाल कर रहे हैं, यह इस बात का सबूत है कि आप मर्यादाओं को भूल चुके हैं। लेकिन आपसे बेहतर कौन जानता है कि जब किसी व्यक्ति की परछाई उसके कद से बड़ी होने लगे, तो इसका मतलब है कि सूरज
0
527
2K
@sunilkjakhar
Sunil Jakhar
29 days
ਅੱਜ ਅਬੋਹਰ ਵਿਚ ਕਾਰੋਬਾਰੀ ਸੰਜੈ ਵਰਮਾ ਦੀ ਚਿਤਾ ਨਹੀਂ ਬਲੀ, ਸਗੋਂ ਇਹ ਚਿਤਾ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸੜੀ ਹੈ। ਇਸ ਘਿਨੌਣੇ ਅਪਰਾਧ ਤੋਂ ਬਾਅਦ ਨਾ ਕੇਵਲ ਅਬੋਹਰ ਸਗੋਂ ਪੂਰੇ ਪੰਜਾਬ ਦੇ ਵਪਾਰੀਆਂ ਵਿਚ ਇਸ ਕਦਰ ਡਰ ਹੈ ਕਿ ਹੁਣ ਜੇਕਰ ਕਿਸੇ ਨੂੰ ਫਿਰੌਤੀ ਲਈ ਕਾਲ ਆਈ ਤਾਂ ਬੰਦਾ ਪੁਲਿਸ ਕੋਲ ਜਾਣ ਦੀ ਬਜਾਏ ਰੰਗਦਾਰੀ ਦੇਕੇ ਆਪਣੀ ਤੇ ਆਪਣੇ.
0
24
87
@sunilkjakhar
Sunil Jakhar
1 month
ਅਬੋਹਰ ਵਿਚ ਪ੍ਰਸਿੱਧ ਵਪਾਰੀ ਸੰਜੈ ਵਰਮਾ ਦੀ ਦਿਨ ਦਿਹਾੜੇ ਕੀਤੀ ਗਈ ਹੱਤਿਆ ਦੀ ਸਖ਼ਤ ਸਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸਰੀਕ ਹਾਂ। ਪਰ ਇਹ ਘਟਨਾ ਸਬੂਤ ਹੈ ਇਸ ਵੇਲੇ ਪੰਜਾਬ ਦੀ ਅਮਨ ਕਾਨੂੰਨ ਦੀ ਅਸਲ ਸਥਿਤੀ ਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸ਼ਰੇਆਮ ਲੋਕਾਂ ਨੂੰ
Tweet media one
0
28
86
@sunilkjakhar
Sunil Jakhar
1 month
Law must take its course - firmly and without favour. No one is above the law, and justice must prevail. But when institutions are used to selectively target individuals while others walk free, it erodes the credibility of both justice and governance. Frequent changes at top in.
0
27
94
@sunilkjakhar
Sunil Jakhar
1 month
ਲੁਧਿਆਣਾ ਉਪ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਨੇ ਪੂਰੀ ਇਕਜੁੱਟਤਾ ਨਾਲ ਚੋਣ ਲੜੀ ਅਤੇ ਪਾਰਟੀ ਨੂੰ ਮਿਲੀਆਂ ਵੋਟਾਂ ਸੰਕੇਤ ਹਨ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਅੱਗੇ ਹੁਣ ਸੂਬੇ ਲਈ ਕੋਈ ਠੋਸ ਬਦਲ ਦੇਖ ਰਹੇ ਹਨ। ਅਸੀਂ ਆਪਣੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਲੋਕਾਂ ਦਾ ਫਤਵਾ ਪ੍ਰਵਾਨ ਕਰਦੇ ਹਾਂ। ਇਹ ਚੋਣਾਂ ਸਾਡੇ ਲਈ.
0
12
55
@sunilkjakhar
Sunil Jakhar
2 months
I have written to the Chief Minister Sh @BhagwantMann to seek a probe under the supervision of the Chief Justice of Punjab & Haryana High Court into the drug money trail to track down the mighty and powerful end beneficiaries of this menace of Punjab. Drug cartels in Punjab
Tweet media one
Tweet media two
0
38
87
@sunilkjakhar
Sunil Jakhar
2 months
Extremely saddened and heartbroken to learn that Sh.Vijay Rupani ji was on board the ill fated Air India plane which crashed today in Ahmedabad today. His contributions as Gujarat CM would be cherished forever. He was a humble and compassionate human being and a grassroots
Tweet media one
1
17
85
@sunilkjakhar
Sunil Jakhar
2 months
The shocking news of Air India plane crash over Ahmedabad with 242 people on board is really heartbreaking. It’s painful beyond words. In this sad hour my heart goes to those affected by this tragedy.
0
10
83
@sunilkjakhar
Sunil Jakhar
2 months
ਇੱਕ ਮਜਬੂਤ ਪੰਥਕ ਪਾਰਟੀ ਨਾ ਕੇਵਲ ਪੰਥ, ਕੌਮ ਅਤੇ ਪੰਜਾਬ ਦੀ ਜਰੂਰਤ ਹੈ ਬਲਕਿ ਇਹ ਦੇਸ਼ ਦੀ ਵੀ ਜਰੂਰਤ ਹੈ। ਸਾਰੀਆਂ ਅਕਾਲੀ ਧਿਰਾਂ ਨੂੰ ਆਪਸੀ ਹਉਮੈ ਦਾ ਤਿਆਗ ਕਰਕੇ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ। ਇਹੀ ਸੁਖਦੇਵ ਸਿੰਘ ਢੀਡਸਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।.ਇੱਥੇ ਇਹ ਯਾਦ ਰੱਖਣਾ ਹੋਵੇਗਾ ਕਿ
Tweet media one
Tweet media two
0
24
171
@sunilkjakhar
Sunil Jakhar
3 months
With Chief Minister Sh. Bhagwant Mann having outsourced Punjab govt to his Delhi bosses, a constitutional crisis has arisen in Punjab leading to utter chaos in the state . Amritsar Hooch Tragedy is the latest incident of AAP's utter failure to govern and its connivance with
Tweet media one
Tweet media two
Tweet media three
0
30
88