Replies
@mand_paramjit ਸਿੱਖ ਸੰਸਥਾਵਾਂ ਨੂੰ ਆਜ਼ਾਦ ਕਰਵਾਉਣਾ ਬੇਹੱਦ ਜ਼ਰੂਰੀ ਹੈ ਬਾਦਲ ਭਾਜਪਾ ਨਾਗਪੁਰ ਦੇ ਕਬਜ਼ੇ ਹੇਠੋ ।।।।। ਸਿੱਖ ਪੰਥ ਵੱਲੋਂ ਆਪਣੇ ਬਾਬਿਆਂ ਦਾ ਸ਼ਹੀਦੀ ਜੋੜ ਮੇਲਾ ਸ਼ਹੀਦੀ ਸਭਾ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ ।।।। ਗੱਦਾਰ ਬਾਦਲਾਂ ਦਾ ਚੈਨਲ PTC ਦੁਸ਼ਮਣਾਂ ਦੀ ਭਾਸ਼ਾ ਚ ਵੀਰ ਬਾਲ ਦਿਵਸ ਮਨਾ ਰਿਹਾ ਹੈ ।।।।।।।।।
0
0
0