ਅਸਤਰ 🔫
@PavinderJudge
Followers
620
Following
377
Media
198
Statuses
301
I’m a vibe you can’t handle ~ 🐅
Los Angeles, CA
Joined March 2024
ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ
1
16
133
ਅਕਾਲੀ ਦਲ -" ਵਾਰਿਸ ਪੰਜਾਬ ਦੇ " ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਫਸਲਾਂ ਤੇ ਨਸਲਾਂ ਦੀ ਰਾਖੀ ਲਈ ਕਾਨਫਰੰਸ ਹੋ ਰਹੀ ਹੈ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਹਿਯੋਗ ਦਿਉ ਜੀ ਪੰਥ ਬਚਾਉ ਪੰਜਾਬ ਬਚਾਓ ।
0
10
26
ਸਿੱਖ ਪੰਥ ਨੂੰ ਆਪਣੀ ਸ਼ਾਨਾਂਮੱਤੀ ਕੁਰਬਾਨੀ ਨਾਲ ਜਗਾ ਕੇ ਗੁਰੂ ਲਿਵ, ਪੰਥਕ ਚੜ੍ਹਦੀ ਕਲਾ , ਅਜ਼ਾਦੀ ਅਤੇ ਨਿਆਰੇਪਨ ਦੀ ਪਰਪੱਕਤਾ ਵੱਲ ਤੋਰਨ ਵਾਲੇ . ( ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ) 🦁
0
3
14
18 January 2025, Happy Birthday to Bhai Amritpal Singh Ji, may God bless you 🙏🏻
0
3
25
ਨਾਂ ਤੇਰਾ ਕੋਈ ਸਾਨੀ ,ਨਾਂ ਤੇਰੇ ਜੇਹਾ ਕੋਈ ਦਾਨੀ ਨਾਂ ਤੇਰੇ ਜੇਹੀ ਕੁਰਬਾਨੀ, ਨਾਂ ਕੋਈ ਰੂਪ ਲਾਸਾਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਅੱਡ ਹੈ ਕਹਾਣੀ…
4
34
248
ਵੈਸੇ ਸਾਡਾ ਇਹ ਨਵਾਂ ਸਾਲ ਇੱਕ ਚੇਤ ਨੂੰ ਸ਼ੁਰੂ ਹੋਣਾ ਹੈ ਇਹ ਗੱਲ ਯਾਦ ਰੱਖਿਓ ਇਸਾਈਆਂ ਦਾ 2025 ਸ਼ੁਰੂ ਹੋਣਾ ਪਰ ਕਿਉਂਕਿ ਰਾਜ ਕਰਨ ਵਾਲਿਆਂ ਦੀ ਹਰ ਚੀਜ਼ ਹੀ ਪਿਆਰੀ ਲੱਗਦੀ ਹੈ ਇਸੇ ਤੇ ਚਲੋ ਕੁਝ ਮਜਬੂਰੀਆਂ ਵੀ ਨੇ ਕਿਉਂਕਿ ਕੰਮਕਾਜ ਉਹਦੇ ਮੁਤਾਬਿਕ ਹੀ ਚੱਲਣਾ ਹੈ ਬਾਕੀ ਸਾਡਾ ਨਵਾਂ ਸਾਲ ਨਹੀਂ ਹੈ ਅੱਜ ਭੁੱਲ ਚੁੱਕ ਮਾਫ਼ੀ 🙏🏻
0
1
7
1 ਜਨਵਰੀ 1993 ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੇ ਸ਼ਹੀਦੀ ਪ੍ਰਾਪਤ ਕੀਤੀ। ਅਸੀਂ ਆਪਣੇ ਸਾਲਾਂ ਦੀ ਸ਼ੁਰੂਆਤ ਅਤੇ ਅੰਤ ਸ਼ਹੀਦੀ ਦਿਹਾੜੇ ਨਾਲ ਕਰਦੇ ਹਾਂ। ਸਾਡੇ ਸ਼ਹੀਦਾਂ ਦੀ ਸ਼ਹੀਦੀ ਸਾਡੇ ਅੰਦਰ ਅਗਿਆਨਤਾ ਅਤੇ ਬੇਇਨਸਾਫ਼ੀ ਦੇ ਹਨੇਰੇ ਵਿਰੁੱਧ ਦੀਵਾ ਜਗਾਉਂਦੀ ਹੈ। ਪਰਨਾਮ ਸ਼ਹੀਦਾਂ ਨੂੰ 🙏
4
126
444
Being a rebel is never wrong, This is a sign that, You do not belong to the sheep. ⚔️
0
1
6
ਸ਼ਹੀਦੀ ਦਿਵਸ ਸਾਹਿਬਜ਼ਾਦੇ, ਮਾਤਾ ਜੀ, ਸੱਚੀ ਸ਼��ਧਾਂਜਲੀ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਨਿਰੰਤਰ ਚਲਣਾ, ਜ਼ੁਲਮ ਅੱਗੇ ਝੁਕਣਾ ਨਹੀਂ, ਜ਼ੁਲਮ ਦਾ ਹਰ ਤਰ੍ਹਾਂ ਨਾਲ ਮੁਕਾਬਲਾ ਕਰਨਾ, ਅਵੇਸਲੇ ਨਹੀਂ ਹੋਣਾ, ਜ਼ੁਲਮ ਖਿਲਾਫ ਖੜਣ ਵਾਲਿਆਂ ਦਾ ਸਾਥ ਦੇਣਾ,, ਅਕਾਲ ਸਹਾਏ
1
7
61
The people who paint their hands with the blood of innocents can be kept inside Mughalat but from where will you hide from the shrine of truth, the account of the sins committed is settled from there only.
0
2
4
Three Sikh youths killed ? Belongs to three poor families. I knew that there is no one to follow them and they do not have money for the courts that is why they took them to a foreign state and finished them.
1
7
15
ਸਰਕਾਰੀ ਪਹਿਰੇ, ਅੰਤਾਂ ਦੀ ਸਰਦੀ ਠੰਢੇ ਬੁਰਜ ਵਿੱਚ ਜ਼ਾਲਮਾਂ ਦੇ ਤਸੀਹੇ ਝੱਲ ਰਹੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਬਾਬਾ ਮੋਤੀ ਰਾਮ ਜੀ ਮਹਿਰਾ ਵਲੋਂ ਦੁੱਧ ਦੀ ਸੇਵਾ ਕੀਤੀ ਗਈ ਧੰਨ ਬਾਬਾ ਮੋਤੀ ਰਾਮ ਜੀ
0
1
2
** 11ਪੋਹ 25 ਦਸੰਬਰ ** ਅੱਜ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਠੰਢੇ ਬੁਰਜ ਵਿੱਚ ਪਹਿਲਾ ਦਿਨ ਸੀ।ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜੀਦ ਖਾਨ ਦੀ ਕਚਿਹਰੀ ਵਿੱਚ ਪੇਸ਼ ਕਰਕੇ ਲਾਲਚ ਦੇ ਕੇ, ਡਰਾ ਧਮਕਾ ਕੇ ਧਰਮ ਬਦਲਣ ਲਈ ਕਿਹਾ ਗਿਆ ਸਾਹਿਬਜ਼ਾਦਿਆਂ ਨੇ ਪਾਪੀਆਂ ਦੀ ਈਨ ਨਹੀਂ ਮੰਨੀ, ਸੱਚ ਧਰਮ ਤੇ ਅਡੋਲ ਖੜੇ ਰਹੇ
1
8
22
PANJAB ~ 🪯
3
23
180
6 ਪੋਹ – 20 ਦਸੰਬਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਅਤੇ ਪੂਰੇ ਪਰਿਵਾਰ ਸਿੱਖਾਂ ਦੀ, ਸ੍ਰੀ ਆਨੰਦਪੁਰ ਸਾਹਿਬ ਵਿੱਚ ਆਖ਼ਰੀ ਰਾਤ ॥ ਅੱਜ ਦੀ ਆਖ਼ਰੀ ਰਾਤ ਸੀ ਜਦੋਂ ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਇਕੱਠਿਆਂ ਗੁਜ਼ਾਰੀ ॥ ਇਸ ਰਾਤ ਤੋਂ ਬਾਅਦ ਪਰਿਵਾਰ ਵਿੱਚ ਅਜਿਹਾ ਵਿਛੋੜਾ ਪਿਆ ਜੋ ਤਨ ਕਰਕੇ ਦੁਬਾਰਾ ਇਕੱਠਾ ਨਹੀਂ ਹੋ ਸਕਿਆ ॥
1
21
114